Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਦੁਨੀਆਂ ਦਾ ਦਸਤੂਰ ਵੀ ਬੜਾ ਅਜੀਬ ਹੈ ਦੌਲਤ ਭਾਵੇਂ ਕਿੰਨੀ ਵੀ ਬੇਈਮਾਨੀ ਨਾਲ ਆਵੇ ਪਰ ਉਸਦੀ ਰਖਵਾਲੀ ਲਈ ਸਭ ਨੂੰ ਇਮਾਨਦਾਰ ਬੰਦਾ ਹੀ ਚਾਹੀਦਾ
Share On Whatsapp
Att Di aayi. Nu Banda. AAp marda
Saahan Toh Pyari. jado. Latt Mardi
Share On Whatsapp
ਜਦੋ 👧🏻ਬੀਬਾ 👉🏻ਤੇਰਾ 🕓TYM ਸੀ ਤੂੰ😡ਅੱਗ ਲਾਉਂਦੀ ਸੀ"..ਹੁਣ😘sada TYM ਆ ਦੇਖੀ ਕਿਦਾਂ🔥ਭਾਂਬੜ ਮਚਦੇ
Share On Whatsapp
ਮਾਲਕ ਅੱਗੇ ਇਕੋ ਹੇ ਮੇਰੀ ਪੁਕਾਰ, ਹਰ ਕੁੜੀ ਦੇ ਸਿਰ ਤੇ ਹੋਵੇ ਚੁੰਨੀ, ਤੇ ਹਰ ਮੁੰਡਾ ਹੋਵੇ ਸਰਦਾਰ
Share On Whatsapp
ਕਹਿੰਦੀ ਖ਼ਾਸ ਬੰਦਿਆਂ ਤੋਂ ਫਰਮਾਇਸ਼ ਵੀ ਪਵਾਈ ਮੈਂ.
ਫਸਦਾ ਨੀ SRR ਬੜੀ ਕਰਲੀ Try mai.
Share On Whatsapp
ਅੱਖਾ ਖੁਲੀਆਂ ਤੇ ਸੁਪਨੇ ਚਕਨਾਚੂਰ ਹੋ ਜਾਂਦੇ__
ਸਮੇਂ ਮਾੜੇ ਤੇ , ਬਿਗਾਨੇ ਕੀ, ਆਪਣੇ ਵੀ ਦੂਰ ਹੋ ਜਾਂਦੇ__
Share On Whatsapp
ਜਜਬਾ ਰੱਖੋ ਹਰ ਪਲ ਜਿੱਤਣ ਦਾ 😉
ਕਿਉਕਿ ਕਿਸਮਤ ਬਦਲੇ ਨਾ ਬਦਲੇ 😕
ਪਰ ਵਕਤ⏱ ਜਰੂਰ ਬਦਲਦਾ
Share On Whatsapp
ਮੰਜਿਲ ਪਾਉਣਾ ਤਾਂ ਬਹੁਤ ਦੁਰ ਦੀ ਗੱਲ ਹੈ👈
ਹੰਕਾਰ ਵਿਚ ਰਹੋਗੇ ਤਾਂ ਰਸਤਾ ਵੀ ਨਹੀ ਦੇਖ ਸਕੋਗੇ..
Share On Whatsapp
ਹਾਸੇ😊 ਵੇਚਦਾ ਹਾ ਹੰਝੂ💦 ਮੈਂ ਖਰੀਦ ਦਾ ਹਾਂ
ਵਪਾਰ ਦੀ ਗੱਲ ਹੈ ਤੇਰੇ ਸਮਝ ਨਹੀਂ ਆਉਣੀ
Share On Whatsapp
ਮੈਨੂੰ ਬੁਲਾ ਤਾਂ ਲੈਂਦੀ ਐ,,ਫਿਰ ਸੰਗਦੀ ਸੰਗਦੀ ਕੁਝ ਬੋਲੇ ਨਾਂ।।
ਇਜਹਾਰ ਤਾਂ ਕਰਨਾ ਚਾਹੁੰਦੀ ਐ,,ਦੁਨੀਆਂ ਤੋਂ ਡਰਦੀ ਭੇਤ ਵੀ ਖੋਲੇ ਨਾਂ।।
(ਰੋਮਾਣਾ)
Share On Whatsapp
ਕਰਦਾ #ਦੁਅਵਾਂ 🙏ਸਾਰੇ ਰਹਿਣ� #ਹੱਸਦੇ😃 ।।।
ਨੀ ਮੈ ਏਨਾ 👉ਵੀ ਨਹੀ #ਮਾੜਾ 😔ਜਿਨ੍ਹਾਂ #ਲੋਕ 👥ਦੱਸਦੇ ।
Share On Whatsapp
ਬੇਸ਼ੱਕ ਹੋਣਗੇ ਵੇ ਤੇਰੇ ਮਹਿੰਗੇ ਬੂਟ👞👟 ਮੁੰਡਿਆ
,
,
ਪਰ ਸਾਡੀ ਪੰਜਾਬੀ ਜੁੱਤੀ 😊😊ਨੂੰ ਵਜ ਦੇ ਨੇ ਦੂਰੋਂ ਸਲੂਟ ਮੁੰਡਿਆ
Share On Whatsapp
ਭੁੱਲਣਾ ਤਾਂ ਦਿਮਾਗ ਦਾ ਕੰਮ ਹੁੰਦਾ ਕਮਲਿੲੇ
ਮੈਂ ☺ ਤਾਂ ਤੈਨੂੰ ਦਿਲ 'ਚ ਰੱਖਿਆ ਤੂੰ ਬੇਫਿਕਰ ਰਹਿ.
Share On Whatsapp
#ਕੁਦਰਤ ਹੋਰ ਵੀ #ਹਸੀਨ ਲੱਗਦੀ,
ਜਦ ਤੇਰੇ #ਖਿਆਲ ਤੁਰਦੇ
ਮੇਰੇ #ਨਾਲ -ਨਾਲ
Share On Whatsapp
ਨੀ ਕਿਦਾ ਪਾਵਾ ਮੈ feeling love ਵਾਲੀਆਂ....
ਮੇਰੇ ਤੋ ਤੇ love_u ਕਹਿ ਵੀ ਨਹੀਂ ਹੋਣਾ...
ਤੇਰੀ ਨਾ ਸੁਣ ਕੇ ਟੁੱਟ ਗਿਆ Dil ਜੇ
ਨੀ ਮੇਰੇ ਤੋਂ ਸਹਿ ਵੀ ਨਹੀਂ ਹੋਣਾ....
Share On Whatsapp
ਕਾਸ਼ ਕਿਤੇ ਤੂੰ ਬੱਕਰੀ ਹੁੰਦੀ ਮੈੇਂ ਤੈਨੂੰ ਕੰਨਾਂ ਤੋ ਫੜ ਕੇ
ਪੁੱਛਦਾ ...
.
.
ਧੋਖੇਬਾਜ਼ ਕੌਣ..?
.
.
ਤੇ ਤੂੰ ਕਹਿੰਦੀ ਮੈਂ ਮੈਂ ਮੈੇ ਮੈੇ😀.😀😀😀
Share On Whatsapp
..ਅੱਲੜਾ de ਦਿੱਲਾ nu ਿਹੱਲਾ k rAkhda
ਜੇਬਾ VicH ਆਕੜਾ pAvA k ਰੱਖਦਾ 😎
Share On Whatsapp
ਪਤਾ___ਨਈਂ
#ਕਿਹੜਾ___viRous___ਏ
#ਤੇਰੀਆਂ__ਯਾਦਾਂ___ਚ""
#Mithyea__
#TeRa__ਬਾਰੇ
ਸੋਚੀਂ____ਦਾ_____ਤਾਂ
#HANG__ਹੋ___ਜਾਈਦਾ
Share On Whatsapp
ਗੈਰਾ ਦੀ ਤਾ coffee ਤੇ ਵੀ doubt ਕਰੀਏ
िਮਤਰਾ ਦਾ jehar ਵੀ ਕਬੂਲ ਗੋਰੀਏ
Share On Whatsapp
ਮੇਰੀ 🚫ਹਿੱਕ ਤੇ ਤਰਦੇ 👊ਪੈਰ ਕੁੜੇ 💪
ਰੱਬ🙏 ਕਰੇ ਓੁਹਨਾਂ ਦੀ ✅ ਖੈਰ ਕੁੜੇ..
Share On Whatsapp
😎 ਬੜੀ ਦੇਖੀ ਟੈਸ਼ਨ ਲੈ ਕੇ ਕੁਝ ਨੀ ਰੱਖਿਆ ਵਿਚ ਪਿਆਰਾ ਦੇ,
ਯਾਰਾਂ 👬 ਨਾਲ ਲੁੱਟੀ ਦੇ ਆ ਬੁੱਲੇ 😎 ਖਹਿੜੇ ਛੱਡ ਦਿੱਤੇ ਮੁਟਿਆਰਾ ਦੇ😉
Share On Whatsapp
ਅਸਲੇ ਦੇ ਹੱਕ ਚ ਭੋਰਾ ਵੀ ਨੀ ਹੈਗੇ
ਮੈਥੋ ਵਧ ਕੇ ਸਿਆਣੇ ਮੇਰੇ ਯਾਰ ਨੇ
Share On Whatsapp
ਔ ਜਿਹੜੇ ਜਿਗਰੇ😈 ਦਲੇਰ ਪੁੱਤ ਜਮਤੇ ; ਔ ਲਾਤਾ ਔਨਾ ਉਤੇ BAN 🚫ਸਰਕਾਰ ਨੇ
ਜਿਨਾ ਹਿਕਾ ਵਿਚ 😎ਅਨਿਆ ਦਲੇਰਿਆ ; ਔ ਬਿਲੋ 👸ਉਨਾ ਵਿਚੋ ਆਉਦੇਂ ਮੇਰੈ👬 ਯਾਰ ਨੇ
Share On Whatsapp