Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ..ਵਾਹਿਗਰੂ ਜੀ
Share On Whatsapp
Bolde Hoye Bulla'n Da Pyaar Ta Koi v Sumj Lainda Ae..
Talash Kro Eho Jehe Shaksh Di Jo Tuhadi Khamoshi Vichla Pyaar Sumje
Share On Whatsapp
ਨੇਚਰਾਂ ਦੇ ਘੈਂਟ ਨਾਲੇ ਅੱਖ ਦੇ ਵੀ ਚੰਗੇ ਅਾਂ
ਜਾਣਦਾ ੲੇ ਓਹ ਜਿਹਦੇ ਰੰਗ ਵਿਚ ਰੰਗੇ ਅਾਂ
Share On Whatsapp
Facebook' ਵਾਲੀਆ ਨੇ ਕੱਟ ਤਾ ਪਰਚਾ 👮🏻🚓
ਕਹਿੰਦੇ ji ਤੁਹਾਡੇ ਨਾਮ ਤੇ ਵੱਜਦੀਆ 'UNLIMITED' ਸਰਚਾ😉😬
Share On Whatsapp
ਤੁਣਕਾ ਤੁਣਕਾ ਛੱਡ ਗੁੱਡੀ ਸਿੱਧੀ☝ ਚੜਾਉਣੀ👍 ਏ
😁ਕਿਸੇ ਦੇ #fan✌ ਕੀ ਬਣਨਾ
👬👬ਦੁਨੀਆ ਅਾਪਣੀ #fan✌ ਬਣਾਉਣੀ
Share On Whatsapp
"ਪਿਆਰ ਪਿਊਰ ਆਲੇ ਚੱਕਰਾਂ ਤੋਂ ਦੂਰ ਹੀ ਰਹੀਦਾ_ਜਦ ਕੋਈ ਕੁੜੀ ਘੂਰ-ਘੂਰ ਦੇਖ਼ਦੀ ਆ ਨੀਵੀਂ ਪਾ ਕੇ Waheguru-Waheguru ਕਹੀਦਾ__.....
Share On Whatsapp
ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ
Share On Whatsapp
#ਬਹੁਤਾ ਯੈਕਣਾਂ👭 ਨਾਲ ਹੁੰਦਾ ਨਹੀ #frank ਬੱਲੀਏ❌
ਸਾਡਾ #ਯਾਰੀਆ👬 ਲਈ #TOP🔝 ਉੱਤੇ #Rank ਬੱਲੀਏ.
Share On Whatsapp
ਕਿਤੇ⛓ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ
.
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
Share On Whatsapp
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ! ਪਹਿਲਾ ਪਿਆਰ, ਤੇ ਦੂਜਾ ScHooL ਵਾਲੇ ਯਾਰ
Share On Whatsapp
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ
.
.ਕਿ....!
.
ਉੱਚਾਈਆ ਂਨੂੰ ਛੂੰਹਣ ਲਈ......??
.ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ....
Share On Whatsapp
ਮਰਦੇ ਤਾਂ ਨਹੀਂ ਸੀ ਸਾਡਾ ਯਕੀਨ ਸਾਨੂੰ ਮਾਰ ਿਗਆ
ਦੁਨੀਆ ਨੰੂ ਹਰਾਉਦਾ ਨੀ
ਯਾਰ ਤੇਰੇ ਦਿੱਤੇ ਧੋਖੋਆਂ ਤੋਂ ਹਾਰ ਿਗਆ
Share On Whatsapp
ਇਨਸਾਨ ਨੂੰ ਇਨਸਾਨ ਨਹੀ ਧੋਖਾ ਦਿੰਦਾ ਬੁਲਕਿ ਉਮੀਦਾਂ ਧੋਖਾ ਦੇ ਜਾਦੀਆਂ ਨੇ ਜੋ ਉਹ ਦੂਸਰੇ ਤੋਂ ਰੱਖਦਾ ਹੈ....!!!
Share On Whatsapp
ਦਿਨ ਚੜਦੇ ਨੂੰ ਦਿੰਦਾ ਹੋਕਾ , ਨੀ ਤੂੰ ਕੋਠੇ ਚੜ ਕੇ ਦੇਖ ਕੁੜੇ
ਤੇਰਾ ਯਾਰ ਵਪਾਰੀ ਡੰਗਰਾਂ ਦਾ , ਕੋਈ ਕੱਟਾ ਵੱਛਾ ਵੇਚ ਕੁੜ
Share On Whatsapp
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ,,
ਸਾਡੀ #ਕੋਸ਼ਿਸ਼ ਤਾ ਹਰ ਵਾਰ
#ਦਿਲ_ਜਿੱਤਣ ਦੀ ਹੁੰਦੀ ਆ
Share On Whatsapp
ਥੋੜ੍ਹੀ ਮੁਹੱਬਤ ਤਾਂ ਤੈਨੂੰ ਵੀ ਹੋਵੇਗੀ ਮੇਰੇ ਨਾਲ.... ਇਹਨਾ ਸਮਾਂ ਬਰਬਾਦ ਨਾ ਕਰਦੇ... ਸਿਰਫ ਇੱਕ ਦਿਲ ਤੋੜਣ ਲਈ....!!
Share On Whatsapp
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
Share On Whatsapp
#ਨੈਣ ਮੇਰੇ ਮੰਗਦੇ #ਦੀਦਾਰ ਤੇਰਾ
#ਦਿਲ ਮੇਰਾ ਮੰਗਦਾ #ਪਿਆਰ ਤੇਰਾ..
Share On Whatsapp
ਭੱਜਦਿਆਂ ਨੂੰ ਵਾਹਣ ਇਕੋ ਵਰਗੇ, ਬੇਗਾਨੇ ਪੁੱਤ ਲੈਣ ਦਿੰਦੇ ਦੱਮ ਨਾ, ਧੋਖੇਬਾਜ ਯਾਰ ਤੇ ਮਾੜਾ ਹਥਿਆਰ ਮੌਕੇ ਉਤੇ ਆਉਂਦੇ ਕਦੀ ਕੰਮ ਨਾ👈?
Share On Whatsapp
ਨੀ ਤੈਨੂੰ ਹਫਤੇ ਚ ਤਿੰਨ ਦਿਨ ਕੰਮ ਮਿਲਦਾ.....
ਯਾਰ ਰਹਿੰਦੇ ਆ ਦੁਬਈਓ ਸਾਉਦੀ ਆਲੇ ਰੋਡ ਤੇ✈✈🚛
Share On Whatsapp
ਲੋਕ ਮਾਰਦੇ ਗੱਲਾ ਮੇਣੇ ਵਾਲੀਅਾ.........
ਨੀ ਤੂੰ ਨਿੱਤ ਦੇ ਮੁਸਾਫਿਰਾ ਦੇ ਨਾਲ ਲਾ ਲੲੀਅਾ.
Share On Whatsapp
👉ਪਹਿਲਾ ਹੀ ਤੂੰ 👈 too ✌ #_much_sohni 😘
ਕਰਨਾ 🙄 ਕੀ। #_makeup 💄💍 ਲਾ ਕੇ
#_ਰੱਬ 😇 ਨੇ ਬਣਾਇਆ 😙 ਤੈਨੂੰ #_ਪੂਰੀਆ 👌ਰੀਜਾ ਲਾ 🖐ਕੇ
Share On Whatsapp
ਵਹਿਮਾ ਚ ਵਿਸ਼ਵਾਸ ਨੀ ਰੱਖਦੇ, ਬੱਜੇ ਨਹੀ ਲਕੀਰਾਂ ਦੇ,,, ਜਦ ਸਤਿਗੁਰੂ ਦਾਤਾ ਮਿਹਰ ਕਰੂ ਤਾਂ ਰੰਗ ਬਦਲਣਗੇ ਤਕਦੀਰਾਂ ਦੇ🙏
Share On Whatsapp
#ਨੀਤਾਂ😊 ਨੂੰ ਹੀ ਮਿਲਣ 🙏#ਮੁਰਾਦਾ ਤੇ
👍🏻ਮਿਹਨਤਾ💪 ਨੂੰ #ਫਲ🍓ਲਗਦੈ ਨੇ....
.
"ੳੁਹ ਦੀ #ਰਜਾ🙏🏻ਜੇ ਹੋਵੈ िਮॅਤਰਾ👬 ਤਾ #ਪਾਣੀ☝🏻ੳੂਚਿਆ ਵਲ ਵੀ✍🏻ਵਗਦੈ ਨੇ
Share On Whatsapp