Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
Share On Whatsapp
ਮੇਰੀ ਮਜਬੂਰੀ ਸਾਨੂੰ ਕਰ ਚੱਲੀ ਵੱਖ ਭਾਂਵੇ
ਭੁਲੂੰ ਨਾ ਮੈਂ ਤੈਂਨੂੰ ਵਿੱਚ ਦੂਰੀ ਹੋਵੇ ਲੱਖ ਭਾਂਵੇ
ਨੀ ਮੇਰਾ ਕਿਹੜਾ ਦਿਲ ਕਰਦੈ, ਢਾਹਵਾਂ ਪਿਆਰ ਦੀ ਜੋ ਮੰਜਿਲ ਉਸਾਰੀ
ਨਾ ਅੱਖਾਂ ਭਰ ਤੱਕ ਸੋਹਣੀਏਂ, ਜਾਣ ਦੂਰ ਪੈਣਾ ਮਾਰ ਉਡਾਰੀ
Share On Whatsapp
ਮੁੰਡਾ ਆਇਆ bullet ਤੇ,,ਕੁੜੀ ਬੈਠੀ jean ਪਾ ਕੇ,
ਮੁੰਡੇ ਨੇ ਛੱਡਿਆ ਕਲੱਚ ਗੇਰ ਪਾਕੇ,,...... ... .
ਕੁੜੀ ਡਿਗੀ ਨਾਲੀ ਵਿੱਚਜਾਕੇ,,
ਮੁੰਡਾ ਉਤਰਿਆ ਐਨਕਾਂ ਲਾ ਕੇ,,..
ਫਿਰ????
ਫਿਰ???? ਫਿਰ????
ਫਿਰ????
...
ਫਿਰ,ਕੀ.. ਕੁੜੀ ਨੇ ਕੁਟਿਆ Jutti Lake K..
Share On Whatsapp
ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !
Share On Whatsapp
ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !
Share On Whatsapp
ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ..............
ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ
Share On Whatsapp
ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ__
_ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ_
Share On Whatsapp
ਗੁਸਤਾਖੀ ਗਲਤੀ ਹੋ ਸਕਦੀ ਏ
ਪਰ ਕੀਤਾ ਕਦੇ ਕਸੂਰ ਨਹੀ
ਇਧਰ ਸੁਣ ਕੇ ਉਧਰ ਲਾਉਣੀ
ਇਹ 'lucky ' ਦਾ ਦਸਤੁਰ ਨਹੀ
Share On Whatsapp
ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ.......
Share On Whatsapp
ਹਰ ਜਨਮ ਤੂ ਹੋਵੇਗਾ ਖਵਾਇਸ਼ ਮੇਰੀ , ਹਰ ਜਨਮ ਹੋਵੇਗਾ ਮੇਰਾ ਪ੍ਯਾਰ ਤੂ ..
ਇਸ ਜਨਮ ਵੀ ਤੇਰਾ ਇੰਤੇਜ਼ਾਰ ਰਿਹਾ , ਅਗਲੇ ਜਨਮ ਵੀ ਹੋਵੇਗਾ ਮੇਰਾ ਇੰਤੇਜ਼ਾਰ ਤੂ ..
ਇਸ ਬਾਰ ਤਾ ਇਨਕਾਰ ਕਰਤਾ , ਅਗਲੇ ਜਨਮ ਨਾ ਕਰੀ ਇਨਕਾਰ ਤੂ ..
ਫਿਰ ਵੀ ਡਰ ਜੇਹਾ ਲਗਦਾ ਕਿਤੇ ਤੂ ਅਗਲੇ ਜਨਮ ਵੀ ਨਾ ਮਿਲੇ , ਕਿਤੇ ਬਣ ਕੇ ਰਹ ਨਾ ਜਾਵੇ lucky ਦੇ ਹਰ ਜਨਮ ਦਾ ਖਵਾਬ ਤੂ .
Share On Whatsapp
ਮੁਹੱਬਤ ਵਿਚ ਝੁੱਕ ਜਾਣਾ ਕੋਈ ਅਜੀਬ ਗੱਲ ਨਹੀਂ ਹੁੰਦੀ
ਚਮਕਦਾ ਸੂਰਜ ਵੀ ਢੱਲ ਜਾਂਦਾ ਹੈ ਚੰਦ ਦੀ ਖਾਤਿਰ...
Share On Whatsapp
ਹੰਜੂਆਂ ਦਾ ਵਪਾਰ ਕਰਨ ਦੀ ਆਦਤ ਹੈ ,
ਪਥਰਾਂ ਨਾਲ ਪ੍ਯਾਰ ਕਰਨ ਦੀ ਆਦਤ ਹੈ ,
ਝੂਠਾ ਹੀ ਵਾਦਾ ਕਰ ਲੈ ਯਾਰਾ ,
lucky ਨੂ ਤਾ ਏਤਬਾਰ ਕਰਨ ਦੀ ਆਦਤ ਹੈ .....
Share On Whatsapp
ਦਿਲ ਦਾ ਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਸੀਨੇ ਨਾਲ ਲਗਾਈਏ ਕੀਹਨੂੰ ਦਿਲਬਰ ਗੁੱਸੇ ਹੈ।
Share On Whatsapp
ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ
ਚੁੱਲੇ, ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ
ਮੈ ਗਲਤ ਸੀ , ਗਲਤ ਹਾ ,ਕੁਝ ਠੀਕ ਬਖ਼ਸ਼ ਦੇ
ਆਪਣੀ ਰਜਾ ਵਿਚ ਰਿਹਣ ਦੀ ਤੌਫੀਕ ਬਕਸ਼ ਦੇ
Share On Whatsapp
ਐਵੇਂ ਆਕੜ ਜੀ ਨਾ ਕਰ ਅੜੀਏ ਇਹ ਸਾਡੇ ਕੋਲ ਬਥੇਰੀ ਏ,, - ਦਿਲ ਈ ਆ
ਗਿਆ ਤੇਰੇ ਤੇ ਉੰਝ ਦੁਨੀਆਂ ਤਾਂ ਫੈਨ ਮੇਰੀ ਏ__
Share On Whatsapp
ਮੈਨੂੰ ਕਹਿਦਾੰ ਹੱਸਦੀ ਹੋੲੀ ਬੜੀ 😀
ਸੋਹਣੀ ਲੱਗਦੀ ੲੇ💃
ਮੈੰ ਿਕਹਾ ਫੇਰ ਦੇਖਦਾ ਕੀ ੲੇ 👀
ਹਸਾੲੀ ਜਾਇਆ ਕਰ😃😍
Share On Whatsapp
ਦਿਲ ਕਰਦਾ TV ਭੰਨ ਦਿਆ,
10 ਦਿਨ ਹੋਗੇ ਘਰਦੇ ਸਰਸੇ ਆਲੇ ਨੂੰ ਹੀ ਦੇਖੀ ਜਾਂਦੇ ਨੇ,
ਇੰਝ ਲੱਗਦਾ ਅਸੀ ਵੀ ਪਰੇਮੀ ਹੀ ਆ ।
Share On Whatsapp
ਜਿੰਨਾ ਚਿਰ ਮੇਰੀ ਮਾਂ ਮੇਰੇ ਬਾਰੇ ਸੋਚਦੀ ਮੈਨੂੰ ਰੱਬ ਬਾਰੇ ਸੋਚਣ ਦੀ ਲੋੜ ਨਹੀ ॥
Share On Whatsapp
ਹਮ ਵੋ ਹੈਂ, ਜੋ ਆਂਖੋਂ ਸੇ ਦਿਲ ਕੋ ਜੋੜ ਦੇਤੇ
ਹੈਂ ਹਮ ਵੋ ਹੈਂ ,ਜੋ ਸ਼ੀਸ਼ੇ ਸੇ ਪੱਥਰ ਕੋ ਤੋੜ ਦੇਤੇ ਹੈਂ ,,
ਜਿਤਨੀ ਸ਼ਰਾਬ ਤੇਰੇ ਮਹਿਖਾਨੇ ਮੇ ਹੈ ,,,
ਉਤਨੀ ਹਮ ਪਿਆਲੇ🍷ਮੇਂ ਛੋੜ ਦੇਤੇ ਹੈਂ,,
Share On Whatsapp
ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨੀ ਉਗਦੀ
ਯਾਰਾਂ ਦੀ ਬਗਾਰ ਅੱਧੀ ਰਾਤ ਨੂੰ ਪੁਗਦੀ ।।
Share On Whatsapp
ਤੇਰੇ 🙆ਜੱਟੀਏ ਹੱਡਾ ਦੇ ਵਿੱਚ 😉ਰਚਜੂ
ਮੁੰਡਾ 🙋♂️ਗੰਨਿਆ ਤੋ ਬਣੀ Alcohol🍺ਵਰਗਾ😉😉
Share On Whatsapp
ਕੱਢ ਦਿਆਂਗੇ ਉਹ ਵੀ ਜਿਹੜਾ, ਤੇਰੇ ਮਨ ਵਿੱਚ💪 ਵੈਹਮ ੲੇ, ਪੁੱਛ ਕੇ ਵੇਖੀ ਆਪਣੀ 💃ਸਹੇਲੀ💁 ਨੂੰ, ਓਹ ਵੀ , jatt di ਫੈਨ ੲੇ...😎😋
Share On Whatsapp
ਨਾ ਉਹ ਝੁਕਣ ਦਿੰਦਾ
ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ
ਭੁੱਖਿਆ ਨੂੰ ਰੋਟੀ ਦੇਣ ਵਾਲਾ
ਮੇਰਾ ਸੱਚਾ ਵਾਹਿਗੁਰੂ 🙏
Share On Whatsapp
ਅਥਰੀ ਏ # ਟੋਰ ਨਾਲੇ ਪੂਰੀ ਏ # ਤਬਾਹੀ!!😎
ਲੋਕੀ # Attਕਰਾਉੰਦੇ ਆਪਾ ਧੰਨ ਧੰਨ ਕਰਾਈ.
Share On Whatsapp