Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ.
#ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ.

Share On Whatsapp

Jadd ਵਾਹਿਗੁਰੂ Rehmat ਹੋਊ Teri__
Odon ਈ Wah ਵਾਹ Hou ਮੇਰੀ

Share On Whatsapp

ਕਰਕੇ ਦੋ ਮਿੰਟ ਫੋਨ ਤੂੰ ਕਿਹੜਾ ਹੱਕ ਜਤਾਉਨੀ ਏ
ਹੱਸ ਕੇ ਗੈਰਾਂ ਨਾਲ ਤੂੰ ਸਾਨੂੰ ਬੜਾ ਤੜਫਾਉਣੀ ਏ

Share On Whatsapp

ਜਿੱਥੇ ਖੜੀਦਾ ਹਿੱਕ ਤਾਣ ਕੇ,
ਲੋਕੀ ਮੈਦਾਨ ਛੱਡ-2 ਕੇ ਭੱਜਦੇ ਨੇ__
Yaaran ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸੇ
ਨੇ_

Share On Whatsapp

Mere dard ko bhi aah ka haq hain,
Jese tere husn ko nigaah ka haq hai
Mujhe bhi ek dil diya hai khuda ne
Mujh ko bhi ek gunaah ka haq hain

Share On Whatsapp


ਕੁੱਝ ਲੋਕਾ ਨੂਂ ਪਰਖਣ ਦੀ ਲੋੜ ਨੀ ਹੁਂਦੀ...,
O ਓਦਾ ਈ ਔਕਾਤ ਦਿਖਾ ਦਿਂਦੇ ਆ

Share On Whatsapp

ਸਾਡੀ YARRI ਵੱਲ ਨਾ ਕਰੇ ਕੋਈ ਉਂਗੱਲ,
ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।
ਮੁੜਕੇ ਨਾ ਕੋਈ ਆਖੇ ਸਾਨੂੰ,
ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ ....

Share On Whatsapp

ਤੈਨੂੰ ਆਪਣੇ ਤੇ ਰਹਿੰਦਾ ਏ ਗਰੂਰ ਨੀ__
ਪਰ ਜੱਟ ਗਰੂਰ ਭੰਨਣੇ ਚ ਮਸਹੂਰ ਨੀ

Share On Whatsapp

ਸਟੇਟਸ ਪਾਵਾ ਤੇ ਕੁੜੀਆਂ "Nice"ਕਹਿੰਦੀਆ

ਗੱਲ ਕਰਾ ਤਾਂ ਸਿਰੇ ਦਾ ਕੰਜਰ ਕਹਿੰਦੀਆਂ

Share On Whatsapp

Dudh ਮੱਖਣਾਂ Naal ਪਾਲੀਆਂ Jwaania__
ਐਂਵੇ Tan ਨਈ Saade ਪਿੱਛੇ Kudian ਦੀਵਾਨੀਆਂ__

Share On Whatsapp

ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦਾ ਦੱਸ ਕੀ
ਰਿਸ਼ਤਾ ਤੇਰਾ ਮੇਰਾ,, - ਜੀਅ ਕਰਦਾ ਤੈਨੂੰ
ਵੇਖੀ ਜਾਵਾਂ ਹਾਏ ਦਿਲ ਨਹੀਂ ਭਰਦਾ ਮੇਰਾ__

Share On Whatsapp

ਕੋਸ਼ਿਸ ਤਾਂ ਚੰਗੇ ਬਣਨ ਦੀ ਅਸੀਂ ਬਹੂਤ ਕਰਦੇ਼ ਅਾਂ ਲੋਕਾਂ ਤੋ ਅਸੀਂ ਚੰਗੇ ਜਰੇ਼ ਨੀ ਜਾਂਦੇ.

Share On Whatsapp

ਬਥੇਰੇ Add ਹੋਣਗੇ ਸਾਲੇ Kudiyan ਬਣ ਕੇ__
Chal ਸਾਲੇ Time ਤਾਂ ਵਧੀਆ Pass ਕਰਾਉਦੇ ਆ_

Share On Whatsapp

ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ
ਨਿਰੀ ਤਿੱਖੀ ਧੁੱਪ ਹੋ ਗਈ... ਅਸੀਂ ਤੇਰੀ ਯਾਦ
'ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ
ਵਾਲਾ ਕੁੱਪ ਹੋ ਗਈ...

Share On Whatsapp

ਜੇ ਬੂਟੇ🌱ਔਰ ਬੋਹੜ ਚ'👐ਫਰਕ਼ ਜਾਣਦਾ ਏਂ
ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ✋ਕਰਦੇ.

Share On Whatsapp

Tere mere #Pyar nu hi baliye
m kya #ketibadi kar dugi door ni

Share On Whatsapp

ਚੁਸਤ ਚਲਾਕੀਆ ਆਉਦੀਆ ਨੀ ‼️
ਪਰ ਫੜ ਜਰੂਰ ਲਈ ਦੀਆ🙏🙏

Share On Whatsapp

ਬੜੇ ਲੋਗੋਂ ਸੇ ਮਿਲਨੇ ਮੇ ਹਮੇਸ਼ਾ ਫ਼ਾਸਲਾ ਰਖਨਾ
ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ।

Share On Whatsapp

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

Share On Whatsapp

ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...

Share On Whatsapp

ਮੇਰੀ ਮਜਬੂਰੀ ਸਾਨੂੰ ਕਰ ਚੱਲੀ ਵੱਖ ਭਾਂਵੇ
ਭੁਲੂੰ ਨਾ ਮੈਂ ਤੈਂਨੂੰ ਵਿੱਚ ਦੂਰੀ ਹੋਵੇ ਲੱਖ ਭਾਂਵੇ
ਨੀ ਮੇਰਾ ਕਿਹੜਾ ਦਿਲ ਕਰਦੈ, ਢਾਹਵਾਂ ਪਿਆਰ ਦੀ ਜੋ ਮੰਜਿਲ ਉਸਾਰੀ
ਨਾ ਅੱਖਾਂ ਭਰ ਤੱਕ ਸੋਹਣੀਏਂ, ਜਾਣ ਦੂਰ ਪੈਣਾ ਮਾਰ ਉਡਾਰੀ

Share On Whatsapp

ਮੁੰਡਾ ਆਇਆ bullet ਤੇ,,ਕੁੜੀ ਬੈਠੀ jean ਪਾ ਕੇ,
ਮੁੰਡੇ ਨੇ ਛੱਡਿਆ ਕਲੱਚ ਗੇਰ ਪਾਕੇ,,...... ... .
ਕੁੜੀ ਡਿਗੀ ਨਾਲੀ ਵਿੱਚਜਾਕੇ,,
ਮੁੰਡਾ ਉਤਰਿਆ ਐਨਕਾਂ ਲਾ ਕੇ,,..
ਫਿਰ????
ਫਿਰ???? ਫਿਰ????
ਫਿਰ????
...
ਫਿਰ,ਕੀ.. ਕੁੜੀ ਨੇ ਕੁਟਿਆ Jutti Lake K..

Share On Whatsapp

ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !

Share On Whatsapp

ਕੋਈ ਵੀ ਹਨੇਰਾ ਜਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ
ਦੀ ਸ਼ੁਰੂਆਤ ਏ
ਉਹਦਿਆਂ ਰੰਗਾਂ ਵਿਚ ਰੰਗਨਾ ਸਿਖ ਬੰਦਿਆ
ਤੇਰੀ ਕੀ ਔਕਾਤ ਏ. !

Share On Whatsapp

ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ..............
ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status