Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਗੱਲ ਬੇ ਅਕਲੀ ਕਰ ਜਾਦੇ,
ਬਹੁਤੀਆਂ ਅਕਲਾਂ ਵਾਲੇ,
ਦਿਲ ਤੋੜ ਕੇ ਹੱਥੀ ਧਰ ਜਾਦੇ, ਸੋਹਣੀਆਂ ਸ਼ਕਲਾ ਵਾਲੇ
Share On Whatsapp
ਪਾਠ 🙏 ਵੀ ਕਰਦੇ ਆ ਜਾਪ 🗣 ਵੀ ਕਰਦੇ ਆ .....
ਕਿਤੇ ਦੇਵਤੇ 😇 ਨਾ ਬਣ ਜਾਈਏ ਇਸ ਲਈ ਪਾਪ 🔫 ਵੀ ਕਰਦੇ ਆ.
Share On Whatsapp
ਨਾ ਤਾਂ ਵਹਿਮ ਦਾ ਕੋਈ ਇਲਾਜ ਹੁੰਦਾ
ਨਾ ਮੋਤ ਨੂੰ ਛੋਟੇ ਵੱਡੇ ਦਾ ਲਿਹਾਜ ਹੁੰਦਾ
Share On Whatsapp
ਛੱਡਕੇ ਯਾਰ ਨਗੀਨਾਂ ਦਿਲ ਪਛਤਾਉਂਦਾ ਏ ਕਿ ਨਹੀਂ. ਸੌਂਹ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕਿ ਨਹੀਂ.....
Share On Whatsapp
ਛੱਡ ਦਿੱਤਾ ਮੈਂ ਅੱਜ ਤੋਂ ☝ਕਿਸਮਤ ਤੇ ਯਕੀਨ ਕਰਨਾ,ਜੇਕਰ ਲੋਕ🚶 ਬਦਲ ਸਕਦੇ ਆ ਤਾਂ ☝ਕਿਸਮਤ ਕੀ ਚੀਜ਼ ਆ
Share On Whatsapp
ਮੌਤ ਵਿਆਹ ਕੇ ਲੈਜੂ ਗੀ ਅਸੀਂ ਛੜੇ ਨੀ ਮਰਦੇ ,
ਧੋਖੇ ਤੋਂ ਦਿਲ ਡਰਦਾ ਏ ਤਾਂਹੀ ਪਿਆਰ ਨੀ ਕਰਦੇ....
Share On Whatsapp
ਕਿਸਮਤ ਤੇ ਇਤਬਾਰ ਕਿਸਨੂੰ ਹੈ,
ਮਿਲੇ ਖੁਸ਼ੀ ਤੇ ਇਨਕਾਰ ਕਿਸਨੂੰ ਹੈ ,
ਕੁਝ ਤਾਂ ਮਜ਼ਬੂਰੀਆਂ ਨੇ ਪਿਆਰ ਦੀਆ,
ਨਹੀ ਤਾਂ ਜ਼ੁਦਾਈ ਨਾਲ ਪਿਆਰ ਕਿਸਨੂੰ ਹੈ .
Share On Whatsapp
ਦਰਦ ਤਾਂ ਤਕਦੀਰ ਨੇ ਦਿਤੇ ਜਾਨੇ ਮੇਰੀੲੇ....
ਤੇਰੀ ਕਿਥੇ ਔਕਾਤ ਸੀ ਮੈਨੂੰ ਤੜਪਾਉਣ ਦੀ..
Share On Whatsapp
ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__
ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__
Share On Whatsapp
ਕਬਜਾ ਹਥਿਆਰਾ ਨਾਲ ,
ਤੇ ਵੈਲੀਪੁਣਾ ਯਾਰਾ ਨਾਲ ਈ ਹੁੰਦਾ ਏ. . .
ਕਿਸੇ ਤੇ ਇਤਬਾਰ ਤੇ ਸੱਚਾ ਪਿਆਰ,
ਇੱਕ ਈ ਵਾਰੀ ਹੁੰਦਾ ਏ.
Share On Whatsapp
ਰੁੱਖੀ ਸੁੱਕੀ ਖਾ ਕੇ ਸ਼ੁਕਰ ਮਨਾੲੀਦਾ
ਕਾਰਾਂ ਅਤੇ ਨਾਰਾਂ ਤੇ ਨੀ ਚਿੱਤ ਡੁਲਾੲੀਦਾ
Share On Whatsapp
ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ
ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ
Share On Whatsapp
ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ ,
ਇਨਸਾਨਾਂ ਦੀ ਦੁਨੀਆ ਵਿੱਚ
?ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ
ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ
Share On Whatsapp
ਆਸ਼ਕਾ ਦਾ ਸੋਹਣੀਏ ਤੂੰ ਕਲੇਜਾ ਫੁੱਕਦੀ
ਚੱੜਦੀ ਜਵਾਨੀ ਤੇਰੀ ਜਾਵੇ ਸ਼ੂਕ ਦੀ
ਨੱਖਰੇ ਅਦਾਵਾਂ ਤੇਰੀਆਂ ਨੇ ਕਾਤਿਲ ਸੋਹਣੀਏ
ਨੈਣਾਂ ਦੇ ਵਾਰ ਜਿਵੇ ਗੋਲੀ ਬੰਦੁਖ ਦੀ
Share On Whatsapp
ਦਿਲ ਬੀਆਬਾਨ ਹੋਵੇ, ਕੱਚਾ ਜੇ ਮਕਾਨ ਹੋਵੇ,
ਕੱਚ ਦਾ ਸਮਾਨ ਹੋਵੇ, ਬਾਹਲ਼ੀ ਓਹ'ਤੇ ਰੱਖੀ ਦੀ ਨ੍ਹੀਂ ਆਸ ਦਿਲਾ ਮੇਰਿਆ!
ਕਿੰਨਾ ਚਿਰ ਰਵ੍ਹੇਂਗਾ ਉਦਾਸ.
Share On Whatsapp
ਵਾਰੌ ਵਾਰੀ ਤੁਰਗੇ ਇਥੌ ਕੀ ਰਾਜਾ ਕੀ ਰਾਣਾ,
ਗਾਉਣ ਤੌ ਪਹਿਲਾ ਨਾ ਕੌਈ ਸ਼ੌਸ਼ਾ ਨਾਂ ਕੰਨਾ ਨੂੰ ਹੱਥ ਲਾਓੁਣਾ।
ਲੰਬੀ ਚੌੜੀ ਡੌਰ ਨਹੀ, ਨਾਂ ਮੈ ਬਹੁਤ ਸਿਆਣਾ।
ਮੇਰੇ ਗੀਤ ਕਿਸੇ ਗਰੀਬ ਨੂੰ, ਸ਼ਹਿਦ ਦੇਖਾ ਦੇ ਭਾਣਾ।
Share On Whatsapp
ਤੇਰਾ ਦਿਲ ਆ ਕੇ ਮੰਤਰੀ ਦਾ ਅਸਤੀਫ਼ਾ ..
ਕਦੋਂ ਦਾ ਮੰਗੀ ਜਾਨਾ ਦਿੰਦੀ ਕਿੳੁਂ ਨੀ
Share On Whatsapp
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,
Share On Whatsapp
ਕੋਈ ਮੈਨੂੰ ਨਫਰਤ ਕਰਨ ਦੀ ਦਵਾ ਦਸਦੋ ਦੋਸਤੋ ?
ਨਹੀ ਤਾਂ ਮੇਰੀ ਮੌਤ ਦੀ ਵਜ੍ਹਾ ਮੇਰਾ ਪਿਆਰ ਹੋਵੇਗਾ
Share On Whatsapp
ਨਬਜ ਮੇਰੀ ਦੇਖ ਕੇ ਬਿਮਾਰ ਦੱਸ ਦਿੱਤਾ,
ਰੋਗ ਮੇਰਾ ਉਸ ਦਾ ਪਿਆਰ ਦੱਸ ਦਿੱਤਾ,
ਕਰਜ਼ਦਾਰ ਹਾਂ ਉਸ ਹਕੀਮ ਦੀ ਜਿਸਨੇ
ਦਵਾਈ ਦਾ ਨਾਮ ਉਸਦਾ ਦੀਦਾਰ ਦੱਸ ਦਿੱਤਾ....
Share On Whatsapp