Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਤੇਰੀ ਿਜੰਨਾ ਨਾਲ ਚਲਦੀ ਏ #Chat ਵੇ
ਅੱਜ ਤੇਰੀ ਕੱਲੀ ਕੱਲੀ ਸਹੇਲੀ ਦੇਨੀ
#ਫੇਟ ਵੇ ,,ਰੱਖ ਲੁਕੋ ਕੇ ਸੋ ਿਹਣਅਾ
Share On Whatsapp
Jinna naal rehndi teri Bebe rok di
Yaar de group vich oh bnde aa
Share On Whatsapp
♥_ਉਹ ਮਰਜਾਣੀ ਵੀ ਯਾਰੋ ਇੱਕ ਸ਼ੀਸ਼ੇ ਵਾਂਗ ਬੇ-ਵਫਾ ਨਿਕਲੀ,-•
•-- ਜੋ ਸਾਹਮਣੇ ਆਇਆ ਉਹਦੀ ਹੀ ਹੁੰਦੀ ਗਈ_
Share On Whatsapp
Genuine ਬੰਦਿਆਂ ਨਾਲ ਬਹਿਣੀ ਉੱਠਣੀ ....
ਚੌੜਬਾਜੀਆ ਤੋਂ ਲੈਮੀਨੇਟ ਗੱਬਰੂ. ..
Share On Whatsapp
ਗੈਰਤ ਕਿੱਥੋ ਲਭਦਾ ਲਿਫਾਫਿਅਾਂ ਵਾਲਿਅਾ ਢੇਰਾਂ ਚੋਂ
ਅਸੀਂ ਮੌਤ ਨੂੰ ਪਾੲੀੲੇ ਜੱਫੇ ਤੂੰ ਨਾ 3 ਨਾ 13 ਚੋਂ..
Share On Whatsapp
ਚਲਾਉਂਣ Facebook ਅੰਦਰੋਂ ਬਣੇ ਜ਼ੇਲਾਂ ਦਾ ਸ਼ਿੰਗਾਰ ਨੇ ..
1 ਝਟਕੇ ਨਾਲ ਕੱਢ ਦੇਣ ਗੇ ਕਿਤੇ ਬਣ ਜੀ ਨਾਂ ਮੋਚ ਜੱਟ ਦੀ
Share On Whatsapp
ਬੇੜੀ ਡੁੱਬੀ ਤਾਂ ਹੱਸ ਪਏ ਮਲਾਹ ਵੇਖਕੇ
ਦਿਲ਼ ਟੁੱਟ ਗਿਆ ਦੁਨੀਆਂ ਦੇ ਰਾਹ ਵੇਖਕੇ
ਸੋਚੇਆ ਸੀ ਕੇ ਕੋਈ ਤਾਂ ਰੋਵੇਗਾ ਮੇਰੇ ਮਰਨ ਪਿੱਛੋਂ
ਪਰ ਉਹ ਵੀ ਮੁੜ ਗਈ ਸਿਵੇ ਦੀ ਸਵਾਹ ਵੇਖਕੇ ,
Share On Whatsapp
ਗਲਤੀਅਾ ਕਰ ਕਰ ਕੇ ਜਿੳੁਂਦਾ ਸਾਰਾ ਸੰਸਾਰ ਦੇਖਿਅਾ
ਪਰ ਤੇਰੇ ਜਿਹਾ ਦਾਤਾ ਨਾ ਕੋੲੀ ਹੋਰ ਬਖਸ਼ਣਹਾਰ ਦੇਖਿਅਾ 🙏
Share On Whatsapp
ਮੇਰੀ ਤਕਦੀਰ ਵਿੱਚ ੲਿੱਕ ਵੀ ਦੁਖ ਨਾਂ ਹੁੰਦਾ,, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਮਿਲਿਅਾ ਹੁੰਦਾ
Share On Whatsapp
ਸਾਨੂੰ ਵੈਰ ਕਮਾੳੁਣੇ ਨਹੀ ਅਾੳੁਂਦੇ ਲੋਕੀ ਅੈਵੀ ਸਾਂਥੋ ਘਬਰਾ ਜਾਂਦੇ
ਅਣਖ ਨਾਲ ਰਹਿਣ ਦਾ ਸ਼ੌਕ ਸਾਡਾ ਲੋਕੀ ਗਲਤ ਅੰਦਾਜੇ ਲਾ ਜਾਂਦੇ...
Share On Whatsapp
`` ਪੈਰ - ਪੈਰ ਤੇ ਪੁਲਿਸ ਵੇਖੀ ਘੁੰਮਦੀ ''
`` ਪੂਰੇ ਹੀ ਪ੍ਬੰਧ ਹੋਣਗੇਂ ''
`` ਜਦੋਂ ਯਾਰਾਂ ਦੀ ਤਰੀਕ ਪੈਣੀਂ ਬੱਲੀਏ ''
'' ਸ਼ਹਿਰ ਸਾਰੇ ਬੰਦ ਹੋਣਗੇਂ ''
Share On Whatsapp
BaCkSiDe ਜੋ ਕਰਨ ਗੱਲਾ ਆਪਾ ਨਹੀ
ਕਰਦੇ mind.. ✌
ਸਾਨੂੰ. ਸਭ ਪਤਾ ਕੌਣ ਕਿੱਦਾ ਦਾ..¤ We r noT
bLinD
Share On Whatsapp
ਅੱਲ੍ਹੜਾਂ ਨੂੰ ਸੰਗਾਂ ਦੀ
ਵੀਣੀ ਨੂੰ ਵੰਗਾਂ ਦੀ
ਹੋਲੀ ਨੂੰ ਰੰਗਾਂ ਦੀ
ਇਸ ਦਿਲ ਨੂੰ ਤੇਰੀ ਲੋੜ ਵੇ ਸੱਜਣਾ
Share On Whatsapp
💞💞💪💪ਤੇਰੀ ਜਿਥੇ ਜਿਥੇ ਚੱਲਦੀ ਅਾ
#CHAT ਵੇ😏😏
💞💞💪💪 ਅੱਜ ਕੱਲੀ ਕੱਲੀ ਦੇਂਣੀ ਅਾ
ਮੈ #ਫੈਂਟ ਵੇ🙄🙄
😈ਰੱਖ ਲਈ ਬਚਾ ਕੇ#ਸੋਹਣਿਅਾ😈
Share On Whatsapp
ਯਾਰ ਰੁੱਸੇ ਤਾ ਰੱਬ ਰੁੱਸੇ...ਯਾਰ ਦੇ ਗੁਨਾਹਾਂ ਦਾ ਹਿਸਾਬ ਨਹੀਂ ਲਗਾਈਦਾ...
ਯਾਰ ਦਾ ਦਿਦਾਰ ਜੇ ਸਾਹਾਂ ਦਾ ਸਹਾਰਾ ਹੋਵੇ...ਛੋਟੀ ਛੋਟੀ ਗੱਲ ਦਾ ਬੁਰਾ ਨੀ ਮਨਾਈਦਾ.....
Share On Whatsapp
ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ
ਉਮਰਾਂ ਦਾ ਅਣਖਾਂ ਨਾਲ ਕੋਈ ਵੀ ਸਬੰਦ ਨਾ.
Share On Whatsapp
☝ਚੇਤਾ ਦੁਨੀਆ🌎 ਦਾ ਭੁੱਲ ਜਾਂਦੀ ਸੀ
🙆 ਤੂੰ ਮੇਰੇ ਨਾਲ ਗੱਲੀ📞 ਪੈ ਕੇ 😢
☝ਸੌਂਹ ਰੱਬ🙏ਦੀ ਖਾ ਕੇ ਦੱਸੀ
ਕਿੰਨੀ ਕੁ😁ਖੁਸ਼ ਆ👉 ਹੁਣ ਤੂੰ 🙆ਇਕੱਲੀ ਰਹਿ ਕ😢
Share On Whatsapp
ਚੁੱਲੇ ਉੱਤੇ ਰਿੱਝੀ ਜਾਂਦਾ ਸਾਗ ਦੇਖ ਆਉਂਦੇ ਆਂ
ਸੁਪਨੇਂ ਚ’ ਰੋਜ ਹੀ ਪੰਜਾਬ ਦੇਖ ਆਉਂਦੇ ਆਂ ,
Share On Whatsapp
ਗੋਰੇ ਰੰਗ ਤੇ ਨਾ ਡੁੱਲੇ ਮੁੰਡਾ ਦਿਲ ਦਾ ਏ ਗਾਹਕ ਨੀ
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ
Share On Whatsapp
ਮੰਜ਼ਿਲਾਂ ਤਾਂ ਮਿਲਣ ਗਵਾਕੇ ਨੀਂਦਰਾਂ
ਲੋਕੀਂ ਸੁੱਖ ਮੰਨੀ ਬੈਠੇ ਨੀਦਰਾਂ ਦੇ ਅਾਉਣ ਨੂੰ
Share On Whatsapp
#ਹੌਸਲਿਆਂ_ਨੂੰ_ਨਾ_ਟੋਕੀ_ਰਫਤਾਰਾਂ_ਨੂੰ_ਨਾ_ਰੋਕੀ 👈
#ਜਦੋਂ_ਤੁਰਿਆ_ਤਾਂ_ਲੋਕੀਂ_ਤੇਰੇ_ਪਿੱਛੇ_ਆਉਣਗੇ
Share On Whatsapp
ਓਨ 😏ਵਾਲਾ ਟਾੲੀਮ ਓਹਨਾ😍 ੳੁਤੋ ਵਾਰ
ਦੀਅਾ ਗੲੇ ਜਿਹੜੇ ਮਾੜੇ time ਚ ਨਾਲ ਖੜੇ
Share On Whatsapp
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ 'ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰ
Share On Whatsapp