Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਰਹਿਮਤ ਵੀ ਤੇਰੀ ਨਾਮ ਵੀ ਤੇਰਾ,ਕੁਝ ਨਹੀ ਜੋ ਮੇਰਾ
ਅਹਿਸਾਸ ਵੀ ਤੇਰਾ,ਸਵਾਸ ਵੀ ਤੇਰਾ
Ik ਤੂੰ ਹੀ ਸਤਿਗੁਰ ਮੇਰਾ
Share On Whatsapp
ਪੱਤਿਆਂ 🌿ਨੇ ਕਦ ਰੋਕੇ ਵਾਵਰੋਲੇ 🌪ਹਨੇਰੀ 💨ਦੇ
ਲਾ ਕੇ ਲੂਬੜਾਂ 🐗ਨਾਲ ਯਰਾਨੇ ਬੱਲਿਆ ਸ਼ੇਰ 🐅ਨੀ ਘੇਰੀ ਦੇ.
Share On Whatsapp
ਹੁੰਦੇ ਨਹੀ ਕੰਮ ਕਦੈ ਥੱਲੇ ਲੱਗ ਕੇ ।।
ਮਿਲਦਾ ਏ ਸਭ ਦੇ ਇਥੇ ਸਿਧੀ ਨੀਤ ਨੂੰ।।
Share On Whatsapp
ਡੱਬ ਚ ਰਿਵਾਲਵਰ ਦਾ ਨਜ਼ਾਰਾ ਨਾ ਹੁੰਦਾ
ਜੇ ਚੁਬਾਰੇ ਚੋ ਕੁੜੀ ਦਾ ਇਸ਼ਾਰਾ ਨਾ ਹੁੰਦਾ
ਜੇ ਮਰਜਾਣੀ ਫੈਸ਼ਨ ਨਾ ਕਰਦੀ
ਤਾਂ ਮਾਪਿਆਂ ਦਾ ਸਾਊ...putt...ਅਵਾਰਾ ਨਾ ਹੁੰਦਾ...
Share On Whatsapp
ਹੱਥ ਮੌਢੇ ਤੇ #Allowed ਨਹੀਓ ਗੈਰ ਬੰਦੇ ਨੂੰ✋
ਮੱਤਾ ਦੀ ਲੌੜ ਨਹੀਓ #ਜੱਟ ਹੰਢੇ ਨੂੰ☝️
Share On Whatsapp
_ਕਰੂਗਾ ਸਾਡੀ ਵੀ ਕਦਰ ਇਹ ਜ਼ਮਾਨਾ ਇੱਕ ਦਿਨ !!♥
__ ਬਸ ਇੱਕ ਵਫਾਦਾਰੀ ਦੀ ਚੰਦਰੀਂ ਆਦਤ ਛੁੱਟ ਲੈਣ ਦੇ
Share On Whatsapp
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ
ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.
Share On Whatsapp
ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ
ਭਰ ਦੇਣਾ ਦਿਲ ਚ ਪਿਆਰ ਸਬ ਦੇ
Share On Whatsapp
✋ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ
ਪਰ ਮੱਤ🤔🤔 ਟਾਵੇ ਟਾਵੇ1⃣ ਨਾਲ ਮਿਲਦੀ 🙏ਏ.💯
Share On Whatsapp
ਓਹ ਸਾਡੇ ਸਿਰ ਯਾਰੀਆ ਦਾ ਕਰਜ ਈ ਹੈ
ਸਾਡਾ ਨਾਮ ਯਾਰੀਆ ਚ ਦਰਜ ਹੀ ਏ.💯
Share On Whatsapp
ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ ੳੁਮਰਾਂ ਦੇ ਦਾਅਵੇ ਕੀ ੲਿਥੇ ਭਰੋਸਾ ਨੀ 🕗ਘੜੀ ਦਾ
Share On Whatsapp
"ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..
Share On Whatsapp
ਕੋਈ ਸਿਆਸਤ ਵੱਟਾ ਉੱਤੇ ਅੱਕ ਨੀ ਲਾ ਸਕਦੀ ।
ਗੁਰੂ ਨਾਨਕ ਦੇ ਖੇਤਾਂ ਚੋ ਬਰਕਤ ਨਹੀਂ ਜਾ ਸਕਦੀ
Share On Whatsapp
ਮੁਹੱਬਤ ਕਰਣ ਵਾਲੇ ਤਾਂ ਸਬ ਨੂੰ ਮਿਲ ਜਾੰਦੇ ਨੇ..
ਪਰ ਮੁਹੱਬਤ ਚ#Careਕਰਨ ਵਾਲੇ ਕਿਸੇ ਕਿਸੇ ਨੂੰ ਨਸੀਬ ਹੂੰਦੇ ਨੇ..!
Share On Whatsapp
ਰੂੱਹ ਸਦਾ ਤੇਰੇ ਅਧੀਨ ਰਹੂ
ਜਦ ਤੱਕ ਨਿੱਕਲ ਨਹੀਂ ਇਹ ਸਾਹ ਜਾਂਦੇ,
ਜੱਟ ਨੇ ਪੈਰ ਨੀ ਪਾਉਣਾ ਉਹਨਾਂ ਰਾਹਾਂ ਤੇ
ਜੋ ਤੇਰੇ ਤੱਕ ਨਹੀਂ ਰਾਹ ਜਾਂਦੇ
Share On Whatsapp
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?
ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।
Share On Whatsapp
ਕੋਈ👀 ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ 🙈ਛਿਪਾ ਲਈਏ,
😷 ਚੁੱਪ ਚਾਪ ਦਿਲਾਂ ਦੀ ❤️ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ.
Share On Whatsapp
ਦੁਨੀਆ ਤੇ ਐਸੀ ਕੋਈ ਸੈਅ ਨੀ ਜੱਟੀਏ
ਜਿਹੜੀ ਤੇਰੇ ਕਦਮਾ ਚ ਧਰੀ ਜਾਣੀ ਨੀ
Share On Whatsapp
ਜਦ ਤੂੰ ਵਿੱਚ ਰਿਹਾ ਨਾ ਤੂੰ ਸੱਜਣਾ
ਫਿਰ ਕਿੱਦਾਂ ਮੈਂ ਮੈਂ ਕਰ ਲਏਂਗਾ।
ਜਦ ਟੁੱਟ ਗਈ ਮਾਲ ਸਾਂਝਾਂ ਦੀ,
ਫਿਰ ਕਿੱਥੋਂ ਮਣਕਾ ਮਣਕਾ ਫੜ੍ਹ ਲਏਂਗਾ।
ਇਹ ਜ਼ਿੰਦਗੀ ਤੂੰਬਾ ਤਾਰ ਜਿਹੀ,
ਟੁੱਟਣ ਮਗਰੋਂ ਕਿੱਦਾਂ ਤੁਣ ਤੁਣ ਕਰ ਲਏਂਗਾ।
ਪੈਸਾ ਤੇ ਸ਼ੁਹਰਤ ਮੈਲ ਜਿਹੀ,
ਜਦ ਧੁਪ ਗਈ, ਐਂਵੇਂ ਖੁਰ ਜਾਏਂਗਾ।
ਜਿੱਤਾਂ ਦਾ ਨਸ਼ਾ ਸਦੀਵੀ ਨਹੀਂ,
ਜੇ ਹਰ ਬੈਠਾ, ਫਿਰ ਕਿੱਦਾਂ ਜਰ ਲਏਂਗਾ।
ਤੇਰੀ ਆਦਤ ਹੋਂਦ ਵਿਖਾਉਣ ਵਾਲੀ,
ਜਦ ਹੋਂਦ ਰਹੀ ਨਾ ਫਿਰ ਕੀ ਕਰ ਲਏਂਗਾ।
‘ਮੀਤ’ ਮੈਂ ਵਿੱਚ ਉੱਡਿਆ ਫਿਰਦਾ ਏਂ,
ਜਦ ਡਾਹਢਾ ਪਿਆ ਸ਼ਿਕਾਰੀ ਫਿਰ ਕੀ ਕਰ ਲਏਂਗਾ।
Share On Whatsapp
ਜੱਟਾਂ ਦੀ ਬਣਾਈ ਟੌਹਰ Ford ਦੀ ਆਵਾਜ ਨੇ ਜੱਟਾਂ ਦੇTractor ਹੀ ਜੱਟਾਂ ਦੇ ਜਹਾਜ ✈ ਨੇ
Share On Whatsapp
ਜਿਹਦਾ ਕਰੀਏ ਦਿਲ ਤੋਂ ਕਰੀਏ..
ੳੁੱਤੋ ੳੁੱਤੋ ਕਦੇ ਨੀ ਸਕੀਮ ਲਾਈ ਦੀ...
Share On Whatsapp
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ.
Share On Whatsapp