Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਕੋਈ ਸਿਆਸਤ ਵੱਟਾ ਉੱਤੇ ਅੱਕ ਨੀ ਲਾ ਸਕਦੀ ।
ਗੁਰੂ ਨਾਨਕ ਦੇ ਖੇਤਾਂ ਚੋ ਬਰਕਤ ਨਹੀਂ ਜਾ ਸਕਦੀ
Share On Whatsapp
ਮੁਹੱਬਤ ਕਰਣ ਵਾਲੇ ਤਾਂ ਸਬ ਨੂੰ ਮਿਲ ਜਾੰਦੇ ਨੇ..
ਪਰ ਮੁਹੱਬਤ ਚ#Careਕਰਨ ਵਾਲੇ ਕਿਸੇ ਕਿਸੇ ਨੂੰ ਨਸੀਬ ਹੂੰਦੇ ਨੇ..!
Share On Whatsapp
ਰੂੱਹ ਸਦਾ ਤੇਰੇ ਅਧੀਨ ਰਹੂ
ਜਦ ਤੱਕ ਨਿੱਕਲ ਨਹੀਂ ਇਹ ਸਾਹ ਜਾਂਦੇ,
ਜੱਟ ਨੇ ਪੈਰ ਨੀ ਪਾਉਣਾ ਉਹਨਾਂ ਰਾਹਾਂ ਤੇ
ਜੋ ਤੇਰੇ ਤੱਕ ਨਹੀਂ ਰਾਹ ਜਾਂਦੇ
Share On Whatsapp
ਕੋਈ👀 ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ 🙈ਛਿਪਾ ਲਈਏ,
😷 ਚੁੱਪ ਚਾਪ ਦਿਲਾਂ ਦੀ ❤️ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ.
Share On Whatsapp
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?
ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।
Share On Whatsapp
ਜਦ ਤੂੰ ਵਿੱਚ ਰਿਹਾ ਨਾ ਤੂੰ ਸੱਜਣਾ
ਫਿਰ ਕਿੱਦਾਂ ਮੈਂ ਮੈਂ ਕਰ ਲਏਂਗਾ।
ਜਦ ਟੁੱਟ ਗਈ ਮਾਲ ਸਾਂਝਾਂ ਦੀ,
ਫਿਰ ਕਿੱਥੋਂ ਮਣਕਾ ਮਣਕਾ ਫੜ੍ਹ ਲਏਂਗਾ।
ਇਹ ਜ਼ਿੰਦਗੀ ਤੂੰਬਾ ਤਾਰ ਜਿਹੀ,
ਟੁੱਟਣ ਮਗਰੋਂ ਕਿੱਦਾਂ ਤੁਣ ਤੁਣ ਕਰ ਲਏਂਗਾ।
ਪੈਸਾ ਤੇ ਸ਼ੁਹਰਤ ਮੈਲ ਜਿਹੀ,
ਜਦ ਧੁਪ ਗਈ, ਐਂਵੇਂ ਖੁਰ ਜਾਏਂਗਾ।
ਜਿੱਤਾਂ ਦਾ ਨਸ਼ਾ ਸਦੀਵੀ ਨਹੀਂ,
ਜੇ ਹਰ ਬੈਠਾ, ਫਿਰ ਕਿੱਦਾਂ ਜਰ ਲਏਂਗਾ।
ਤੇਰੀ ਆਦਤ ਹੋਂਦ ਵਿਖਾਉਣ ਵਾਲੀ,
ਜਦ ਹੋਂਦ ਰਹੀ ਨਾ ਫਿਰ ਕੀ ਕਰ ਲਏਂਗਾ।
‘ਮੀਤ’ ਮੈਂ ਵਿੱਚ ਉੱਡਿਆ ਫਿਰਦਾ ਏਂ,
ਜਦ ਡਾਹਢਾ ਪਿਆ ਸ਼ਿਕਾਰੀ ਫਿਰ ਕੀ ਕਰ ਲਏਂਗਾ।
Share On Whatsapp
ਦੁਨੀਆ ਤੇ ਐਸੀ ਕੋਈ ਸੈਅ ਨੀ ਜੱਟੀਏ
ਜਿਹੜੀ ਤੇਰੇ ਕਦਮਾ ਚ ਧਰੀ ਜਾਣੀ ਨੀ
Share On Whatsapp
ਜੱਟਾਂ ਦੀ ਬਣਾਈ ਟੌਹਰ Ford ਦੀ ਆਵਾਜ ਨੇ ਜੱਟਾਂ ਦੇTractor ਹੀ ਜੱਟਾਂ ਦੇ ਜਹਾਜ ✈ ਨੇ
Share On Whatsapp
ਜਿਹਦਾ ਕਰੀਏ ਦਿਲ ਤੋਂ ਕਰੀਏ..
ੳੁੱਤੋ ੳੁੱਤੋ ਕਦੇ ਨੀ ਸਕੀਮ ਲਾਈ ਦੀ...
Share On Whatsapp
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ.
Share On Whatsapp
ਕਰੋਪ ਦੀ ਅੱਗ ਵਿੱਚ ਸੜਦੇ ਨੇ ਜੋ ਬਿਨ ਮੁਰਸ਼ਿਦ ਦੇ ਮਰਦੇ
ਬਾਬਾ ਮੇਹਰ ਕਰੀ ਅਸੀ ਕੂਕਰ ਤੇਰੇ ਦਰਦੇ।
ਧੰਨ ਗੁਰੂ ਨਾਨਕ ji
Share On Whatsapp
ਹੁੰਦਾ ਹਰ ਇੱਕ ਕੁੜੀ ਦਾ ਇੱਕ ਮਿੱਠਾ ਜਿਹਾ ਚਾਅ
ਸੋਹਣੇ ਸਾਊ ਜਿਹੇ ਮੁੰਡੇ ਦੇ ਨਾਲ ਹੋ ਜਾਵੇ ਵਿਆਹ
Share On Whatsapp
ਕਹਿੰਦੀ ਤੱਤੀਆ ਨਾ ਲੱਗਣ ਹਵਾਵਾ 🎋 ਤੂੰ ਖਿੜ😀
ਖਿੜ ਰਹਿ ਹੱਸਦਾ 😘
ਰੱਬ 🙏 ਵਰਗਾ ਆਸਰਾ ਤੇਰਾਂ ਸਰਦਾਰਾ 👳 ਤੂੰ ਰਹਿ
ਵੱਸਦਾ 😘
Share On Whatsapp
ਕੰਡਿਆਂ ਦੇ ਵਿੱਚ ਹੱਸਣ ਜਿਹੜੇ
ਉਹੀ ਫੁੱਲ ਗੁਲਾਬ ਹੁੰਦੇ ਨੇ ... ਫ਼ਿਕਰ ਵੀ ਕਰਨ ਤੇ ਦਰਦ ਵੀ ਦੇਣ
ਕਮਲਿਆ ਉਹੀ ਤਾਂ ਜਨਾਬ ਹੁੰਦੇ ਨੇ ...
Share On Whatsapp
ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ
Share On Whatsapp
ਜੋ ਦਿਲ ਜਿੱਤ ਲੈਦੇ ਨੇ ਓਹ ਭੇਤੀ ਨੇ ਦਿਲ ਦੇ, ਜੋ ਨਬਜ਼ਾਂ ਫੜ ਲੈਂਦੇ ਨੇ ਉਹ ਸੌਖੇ ਨਹੀਂ ਮਿਲਦੇ
Share On Whatsapp
ਹਰ game ਵਿੱਚ ਕਰਦਾ ਸੀ top ਤੁਹਡਾ ਯਾਰ
ਈਸ਼ਕ ਦੀ game ਵਿੱਚ ਹਾਰ ਬੈਹ ਗਿਆ
Share On Whatsapp
ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
#ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ...ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ...
Share On Whatsapp
ਜਿਉ ਇਸ ਤਰਾਂ ਕੇ ਜਿਵੇ ਕਲ ਨੂੰ ਹੀ ਮਰ ਜਾਣਾ ਹੈ ।
ਸਿੱਖੋ ਇਸ ਤਰਾਂ ਕੇ ਸਦਾ ਜਿਉਂਦੇ ਰਹਿਣਾ ਹੈ ।
Share On Whatsapp
ਕਿੱਲਾਂ ਨਾਲ ਗੱਡ ਕੇ ਰੱਖਿਆ ਕਰੋ ਮਤਲਬ ਨੂੰ ਤਾਂ ਜੌ ਕੋਈ ਚਾਹ ਕੇ ਵੀ ਨਾ ਕਢ ਸਕੇ
Share On Whatsapp
ਜਿੰਨ੍ਹਾਂ ਦਾ ਦਿਮਾਗ ਸਾਥੋਂ ਅੱਧਾ ਚਲਦਾ ਉਹੀ
ਸਾਲ ਫਿਰਦੇ ਨੇ game ਪਉਣੁ
Share On Whatsapp
ਕੁੱਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ
ਦਿਲ ਜਿਹਦੇ ਨਾਲ ਮਿਲੇ ਓਹੀ ਖ਼ਾਸ ਬਣਦੇ!
Share On Whatsapp
ਕਮਲੀ ਕਹਿੰਦੀ ਪੱਗ ਵਾਲਾ ਸਰਦਾਰ ਨਹੀਉ ਲੱਭਦਾ ਮੁੱਛਾ ਵਾਲੇ ਤਾ ਬਥੇਰੇ ਪਿੱਛੇ ਪਏ ਨੇ.....
Share On Whatsapp
#_ਗੱਲਾਂ_ਗੱਲਾਂ ਵਿੱਚ #_ੲਿਕਰਾਰ ਹੁੰਦਾ ਜਾਂਦਾ ਐ
#_ਬਸ ਕਰੋ ਮਾਲਕੋ #_ਪਿਆਰ ਹੁੰਦਾ ਜਾਂਦਾ ਐ ️
Share On Whatsapp