Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#ਤੂੰ_ਖੁਸ਼😍 ਰਿਹਾ ਕਰ #ਪਰਧਾਨ...
ਕੋੲੀ #ਖਿਅਾਲਾਂ ❤ਦੇ #ਖੰਡਰ 'ਚ🔥 #ਤੇਰੀ_ਖੈਰੀਅਤ ਦੀਅਾਂ #ਖੈਰਾਂ _ਮੰਗਦਾਂ ੲੇ
Share On Whatsapp
ਉੱਚਿਆਂ 'ਚ ਰਹਿਣਾ ਵੀ ਲੋਕਾਂ ਦਾ ਸ਼ੌਂਕ ਆ
ਨੀਵਿਆਂ ਨੂੰ ਇਹਨਾਂ ਨੇ ਪੱਟਿਆ ਆ
ਸਾਨੂੰ ਲੋੜ ਨੀ ਉੱਚਿਆਂ ਦੀ ਸੰਗਤ ਦੀ
ਅਸੀਂ ਨੀਵਾਂ ਰਹਿ ਕੇ ਬੜਾ ਕੁਛ ਖੱਟਿਆ ਆ...
Share On Whatsapp
#ਕਰਕੇ_ਅੜਬ_ਕੁੜੀ_ਨਾਲ_ਲਵ_
#pair_pishe_kida_ਧਰ_ਜਾੲੇਗਾ_
#nakhre_ta_ਮੈ_kismat_nu_nai_karn_dite_
#Kamleya_tu_kida_kar_ਜਾੲੇਗਾ
Share On Whatsapp
ਤੇਰੇ ਤੋ ਵੱਧਕੇ ਯਾਰਾਂ ਦੇ ਅਹਿਸਾਨ ਬੜੇ ਨੇ
*ਜੇ ਤੇਰੇ ਵੀਰ ਲਿਆਉਣ ਹਨੇਰੀਆ* ਤਾਂ
ਏਧਰ ਵੀ ਨਾਲ ਤੁਫਾਨ ਖੜੇ ਨੇ
Share On Whatsapp
ਮਾਂ ਵਰਗਾ ਪਿਆਰ ਨੀ ਮਿਲਣਾ,
ਭਾਂਵੇ ਘੁੰਮਿਉ ਦੁਨੀਆ ਸਾਰੀ,
ਆਖਰ ਨੂੰ ਜੰਨਤ ਮਾਂ ਦੇ ਕਦਮਾਂ ਚ' ਮਿਲਣੀ,
ਚਾਹੇ ਜਿੰਨੀ ਮਰਜ਼ੀ ਉੱਚੀ ਲਾ ਲੈ ਉਡਾਰੀ।
Share On Whatsapp
ਜਿੱਤ ਲੈਂਦੀ 👸🏼😃ਸੀ ਦਿਲ 💖ਗੱਲਾਂ ਚਾਰ 😜ਕਰਕੇ,😘
ਕਮਲਾ ਜਿਹਾ🤕 Ho gya Oss nu ਪਿਆਰ 💑ਕਰਕੇ.
Share On Whatsapp
ਜਿੱਥੇ ਉਮੀਦ ਹੁੰਦੀ ਐ ਉੱਥੇ #ਰਿਸ਼ਤਾ ਹੁੰਦਾ ਏ..
ਜਿੱਥੇ ਰਿਸ਼ਤਾ ਹੁੰਦਾ ਏ ਉੱਥੇ #ਪਿਆਰ ਹੁੰਦਾ ਏ …
ਜਿੱਥੇ ਪਿਆਰ ਹੁੰਦਾ ਏ ਉੱਥੇ #ਰੱਬ ਹੁੰਦਾ ਏ..
ਤੇ ਜਿੱਥੇ ਰੱਬ ਹੁੰਦਾ ਏ ਉੱਥੇ #ਸਭ ਹੁੰਦਾ ਏ ….
Share On Whatsapp
ਤੂਫ਼ਾਨ ਜਿਗਰਾ ਨਾ ਮੰਨਦਾ ਏ ਹਾਰ ਗੱਬਰੂ "
ਮਾਝੇ ਦੀ ਕਬੱਡੀ ਦਾ ਸਟਾਰ ਗੱਬਰੂ
Share On Whatsapp
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ
Share On Whatsapp
ਸਾਨੂੰ ਬਦੁਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ ਕਿਉਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੋਣਾ..
Share On Whatsapp
ਕੰਮ ਇੱਦਾ ਦਾ ਕਰੋ ਕਿ ਨਾਮ ਬਣ ਜਾਵੇ
ਤੇ ਨਾਮ ਇਨਾ ਬਣਾਉ ਕਿ ਨਾਮ ਲੈਂਦੇ ਹੀ ਕੰਮ ਬਣ ਜਾਵੇ..
Share On Whatsapp
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ
Share On Whatsapp
ਰੋਟੀ,ਕੰਮ,ਸੜਕਾਂ ,ਇਹ ਤਿੰਨੇ ਲਾਜਮੀ...
ਦੌੜ ਭੱਜ ਵਿਚ ਹੋਇਆ ਹਰ ਆਦਮੀਂ..
ਕਿੰਨੀ ਵਾਰੀ ਖਰੇ ਉਹਦਾ ਫੋਨ ਕੱਟਿਆ...
ਖਿਝੀ ਹੋਈ ਆ ਆਪਣੀ ਸ਼ਬਾਨਾ ਆਜਮੀਂ....
ਇਹ ਵੀ ਹੈੱਡਏਕ ਮਚ ਮੋਰ ਲੱਗਦੀ..
ਕਦੇ-ਕਦੇ ਲਾਈਫ ਕਿੰਨੀ ਬੋਰ ਲੱਗਦੀ.
Share On Whatsapp
ਝਾਕਣੀ ਦੇ ਨਾਲ ਬਰਬਾਦ ਕਰੇ ਨੀ....
ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..
Share On Whatsapp
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ
ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾ
Share On Whatsapp
🚶 ਅਸੀ ਅਨੇ ਵੀ ਨ💔 ਚੰਗੇ,
ਜਿਨ੍ਹਾਂ 👀ਲੋਕ ਦਸਦੇ ,
ਅਸੀ ਅਨੇ ਵੀ ਨ 😢ਮਾੜੇ ,
ਜਿਨ੍ਹਾਂ ਲੋਕ ਹਸਦ👌🙏🙏#saini
Share On Whatsapp
ਮਿਲਦੀ ਇੱਕੋ ਵਾਰ ਜਿੰਦਗੀ ਦੀ ਦਾਤ ਸੱਜਣਾ
ਏਵੇਂ ਫਿਕਰਾਂ ਦੇ ਵਿੱਚ ਨਾ ਬਰਬਾਦ ਕਰ
ਕਰ ਹਿੰਮਤ ਸਾਹਮਣਾ ਔਕੜਾਂ ਦਾ
ਜਗਾ ਮੁਕੱਦਰ ਤੇ ਇਸਨੂੰ ਆਬਾਦ ਕਰ
Share On Whatsapp
ਜਰੂਰੀ ਨਹੀਂ ਕਿ ਬੁਰੇ ਕਰਮਾ ਕਾਰਨ ਹੀ ਤਕਲੀਫ ਮਿਲੇ ਕਈ ਵਾਰ ਲੋੜੋਂ ਵੱਧ ਚੰਗੇ ਬਣਨ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ।
Share On Whatsapp
ਬੜੇ ਝੂਠ ਸੋਚ ਰੱਖੇ ਹੋਣਗੇ ਤੂੰ ਜਵਾਬ 'ਚ ,,
ਜਾ ਹੁਣ ਤੇਰੇ ਤੋਂ ਮੇਰਾ ਕੋਈ ਸਵਾਲ ਹੀ ਨਹੀਂ ..
Share On Whatsapp
ਮੱਤ ਵੀ ਤੇਰੀ .. ਅੱਤ ਵੀ ਤੇਰੀ...
ਪਿੱਛੇ ਛੱਡਾਗੇ ਜਰੂਰ ...
⌚ਟਾਈਮ ਵੀ ਤੇਰਾ...ਵਹਿਮ ਵੀ ਤੇਰਾ...
ਇਕ ਦਿਨ ਕੱਡਾਗੇ ਜਰੂਰ...
Share On Whatsapp
ਕਾਸ਼ ਇਨਸਾਨ ਵੀ ਨੋਟਾਂ ਦੀ ਤਰ੍ਹਾਂ ਹੁੰਦੇ..
ਰੋਸ਼ਨੀ ਵੱਲ ਕਰਕੇ ਦੇਖ ਲੈਂਦੇ...ਕਿ ਕਿਹੜਾ ਅਸਲੀ ਹੈ ਤੇ ਕਿਹੜਾ ਨਕਲੀ....!!!!
Share On Whatsapp
ਇਰਾਦਿਆਂ ਨੂੰ ਪਕਾ ਲਵੀ ਤੂੰ,
ਥਕਾਵਟਾਂ ਤੋਂ ਗੁਰੇਜ਼ ਰੱਖੀ,
ਹਵਾ ਦਾ ਸੁਭਾਅ ਬਦਲਿਆ ਹੈ,
ਪਾਣੀਆਂ ਵੇ ਵਹਾਅ ਤੇਜ ਰੱਖੀ,,,,
Share On Whatsapp
ਵਧੀਆ ਇਨਸਾਨ ਦਾ ਤਾਂ
ਪਰਖਣ ਤੇ ਪਤਾ ਚਲਦਾ
ਚੰਗੀਆਂ ਗੱਲਾਂ ਤਾਂ ਕਦੇ ਕਦੇ
ਮੇਰੇ ਵਰਗੇ ਮਾੜੇ ਲੋਕ ਵੀ ਕਰ ਲੈਦੇ ਆ
Share On Whatsapp