Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਹੁੰਦਾ ਹਰ ਇੱਕ ਕੁੜੀ ਦਾ ਇੱਕ ਮਿੱਠਾ ਜਿਹਾ ਚਾਅ
ਸੋਹਣੇ ਸਾਊ ਜਿਹੇ ਮੁੰਡੇ ਦੇ ਨਾਲ ਹੋ ਜਾਵੇ ਵਿਆਹ
Share On Whatsapp
ਕਰੋਪ ਦੀ ਅੱਗ ਵਿੱਚ ਸੜਦੇ ਨੇ ਜੋ ਬਿਨ ਮੁਰਸ਼ਿਦ ਦੇ ਮਰਦੇ
ਬਾਬਾ ਮੇਹਰ ਕਰੀ ਅਸੀ ਕੂਕਰ ਤੇਰੇ ਦਰਦੇ।
ਧੰਨ ਗੁਰੂ ਨਾਨਕ ji
Share On Whatsapp
ਕਹਿੰਦੀ ਤੱਤੀਆ ਨਾ ਲੱਗਣ ਹਵਾਵਾ 🎋 ਤੂੰ ਖਿੜ😀
ਖਿੜ ਰਹਿ ਹੱਸਦਾ 😘
ਰੱਬ 🙏 ਵਰਗਾ ਆਸਰਾ ਤੇਰਾਂ ਸਰਦਾਰਾ 👳 ਤੂੰ ਰਹਿ
ਵੱਸਦਾ 😘
Share On Whatsapp
ਕੰਡਿਆਂ ਦੇ ਵਿੱਚ ਹੱਸਣ ਜਿਹੜੇ
ਉਹੀ ਫੁੱਲ ਗੁਲਾਬ ਹੁੰਦੇ ਨੇ ... ਫ਼ਿਕਰ ਵੀ ਕਰਨ ਤੇ ਦਰਦ ਵੀ ਦੇਣ
ਕਮਲਿਆ ਉਹੀ ਤਾਂ ਜਨਾਬ ਹੁੰਦੇ ਨੇ ...
Share On Whatsapp
ਜੋ ਦਿਲ ਜਿੱਤ ਲੈਦੇ ਨੇ ਓਹ ਭੇਤੀ ਨੇ ਦਿਲ ਦੇ, ਜੋ ਨਬਜ਼ਾਂ ਫੜ ਲੈਂਦੇ ਨੇ ਉਹ ਸੌਖੇ ਨਹੀਂ ਮਿਲਦੇ
Share On Whatsapp
ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ
Share On Whatsapp
ਜਿਉ ਇਸ ਤਰਾਂ ਕੇ ਜਿਵੇ ਕਲ ਨੂੰ ਹੀ ਮਰ ਜਾਣਾ ਹੈ ।
ਸਿੱਖੋ ਇਸ ਤਰਾਂ ਕੇ ਸਦਾ ਜਿਉਂਦੇ ਰਹਿਣਾ ਹੈ ।
Share On Whatsapp
ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
#ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ...ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ...
Share On Whatsapp
ਹਰ game ਵਿੱਚ ਕਰਦਾ ਸੀ top ਤੁਹਡਾ ਯਾਰ
ਈਸ਼ਕ ਦੀ game ਵਿੱਚ ਹਾਰ ਬੈਹ ਗਿਆ
Share On Whatsapp
ਕੁੱਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ
ਦਿਲ ਜਿਹਦੇ ਨਾਲ ਮਿਲੇ ਓਹੀ ਖ਼ਾਸ ਬਣਦੇ!
Share On Whatsapp
ਜਿੰਨ੍ਹਾਂ ਦਾ ਦਿਮਾਗ ਸਾਥੋਂ ਅੱਧਾ ਚਲਦਾ ਉਹੀ
ਸਾਲ ਫਿਰਦੇ ਨੇ game ਪਉਣੁ
Share On Whatsapp
ਕਿੱਲਾਂ ਨਾਲ ਗੱਡ ਕੇ ਰੱਖਿਆ ਕਰੋ ਮਤਲਬ ਨੂੰ ਤਾਂ ਜੌ ਕੋਈ ਚਾਹ ਕੇ ਵੀ ਨਾ ਕਢ ਸਕੇ
Share On Whatsapp
#_ਗੱਲਾਂ_ਗੱਲਾਂ ਵਿੱਚ #_ੲਿਕਰਾਰ ਹੁੰਦਾ ਜਾਂਦਾ ਐ
#_ਬਸ ਕਰੋ ਮਾਲਕੋ #_ਪਿਆਰ ਹੁੰਦਾ ਜਾਂਦਾ ਐ ️
Share On Whatsapp
ਕਮਲੀ ਕਹਿੰਦੀ ਪੱਗ ਵਾਲਾ ਸਰਦਾਰ ਨਹੀਉ ਲੱਭਦਾ ਮੁੱਛਾ ਵਾਲੇ ਤਾ ਬਥੇਰੇ ਪਿੱਛੇ ਪਏ ਨੇ.....
Share On Whatsapp
ਕਰਿਆ ਕਰ ਅਰਦਾਸ ਬਾਬੇ ਨੂੰ,ਮੇਰੇ ਦਿਲ ਵਿੱਚ ਤੇਰੀ ਥਾਂ ਹੋਵੇ..
ਤੇ ਰੱਬ ਕਰੇ ਹੋਵੇ ਕਬੂਲ ਅਰਦਾਸ ਤੇਰੀ,ਮੇਰੇ ਹਰ ਸਾਹ 'ਤੇ ਤੇਰਾ ਨਾਂ ਹੋਵੇ
Share On Whatsapp
🦅ਹਮ ਵਹਾਂ ਦੋਸਤੀ ਕਰਤੇ ਹੈਂ 😊
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩
Share On Whatsapp
ਰੱਬਾ ਦਿਲ ਦਾ ਉਹ ਸਾਫ਼ ਹੋਵੇ
ਸੱਜਣ ਨਾ ਚਲਾਕ ਹੋਵੇ ,,ਵੇਖੀ ❤ਦਿਲ ਕਮਲੇ ਨਾਲ
ਰੱਬਾ ਨਾ ਮਜ਼ਾਕ ਹੋਵੇ
Share On Whatsapp
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ
Share On Whatsapp
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..✌?
Share On Whatsapp
ਅੱਖਾਂ ਵਿੱਚ ਵੀ ਲਾਲੀ ਕਹਿੰਦੀ ਜੱਟ😎 ਲਗਦੇ
ਕਹਿੰਦੀ ਔਖਾ ਔਖਾ ਦੇਖਦੇ ਆ ਜੱਟ ਲਗਦੇ🤘
Share On Whatsapp
# ਮਿੱਠਾ_ਸੁਰ_ਵੇ_ਰਬਾਬ_ਦਾ
# ਪੱਗ_ਕੱਲਾ_ਕੱਪੜਾ_ਹੀ_ਨਾ
# ਪੂਰਾ_ਨਕਸ਼ਾ_ਪੰਜਾਬ_ਦਾ
Share On Whatsapp
ਗੱਲਾਂ ਜੋ ਮਦਹੋਸ਼ੀ ਵਿੱਚ ਬੁਣੀਆਂ
ਕਿਸੇ ਨੇ ਦੱਸੀਆਂ ਕਿਸੇ ਨੇ ਸੁਣੀਆਂ
ਇਸ਼ਕ ਦੇ ਤਾਣੇ ਬੁਣਦੀਆਂ ਪਰੀਆਂ
ਬਹੁਤੀਆਂ ਡੁੱਬੀਆਂ ਥੋੜੀਆਂ ਤਰੀਆਂ
Share On Whatsapp
ਕਮਲਾ ਕਹਿੰਦਾ ਤੇਰੇ Face ਤੇ ਬੜੀ glow ਆ
ਮੈਂ ਵੀ ਕਹਿਤਾ ਇਹ ਸਭ ਤੇਰੇ ਪਿਆਰ ਦਾ ਈ flow ਆ
Share On Whatsapp
ਮੰਗਦੇ ਆ ਵਿਸ਼ ਕਹਿੰਦੇ ਕਰਨਾ ਫੀਨੀਸ਼
ਯਾਰ ਚੋਕ ਲਾਕੇ ਹੋਇਆ ਨੀਂ ਸਟਾਰਟ ਗੋਰੀਏ🔥
Share On Whatsapp