Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ....
Share On Whatsapp
ਕੱਚੇ ਕੋਠੇ ਇਜਤਾਂ ਵਾਲੇ ਢਹਿ ਨਾ ਜਾਵਣ ਵੇ
ਪੱਗ ਉਤੇ ਦਾਗ ਇਸ਼ਕ ਦੇ ਪੈ ਨਾ ਜਾਵਣ ਵੇ
ਮੇਰੇ ਬਾਪੂ ਤੇ ਮੇਰੇ ਵੀਰ ਦੇ ਇਹਨਾ ਹਾਸਿਆ ਨੂੰ
ਤਾਨੇ-ਮੇਹਣੇ ਲੋਕਾਂ ਦੇ ਕੀਤੇ ਲੈ ਨਾ ਜਾਵਣ ਵੇ... ਢਿੱਲੋ..
Share On Whatsapp
ਹਨੇਰੇ ਵਿੱਚ ਚੱਮਕਣ ਦਾ ਹੁਨਰ ਰੱਖੋ ਕਿਉਕਿ
ਰਾਤ ਨੂੰ ਚੱਮਕਦੀ ਚੀਜ ਅਕਸਰ ਜਲਦੀ
ਨਜਰੀ ਚੱੜ ਜਾਂਦੀ ਹੈ..
Share On Whatsapp
ਕੁੜੀਆਂ ਦੇ ਸਿਨੇ ਵਿੱਚ ਠਾਹ ਵੱਜਦਾ_🎯
ਮੁੰਡਾ ਯੂ ਪੀ ਦੇ ਨਾਜੈਜ਼ ਹਥਿਆਰ ਵਰਗਾ_😎
Share On Whatsapp
ਓਹਨੇ ਕਿਥੋਂ ਮਿੱਤਰਾ ਚੋਗਾਠ ਪੁੱਟਣੀ
ਜਿਹੜਾ ਤੜਕੇ ਬ੍ਰੈਡ ਨਾਲ ਜੈਮ ਚੱਖ De💪💪👍
Share On Whatsapp
ਜਿਥੇ ਤੇਰਾ Over Confidence ਮੁੱਕ ਜਾਂਦਾ
ਓਥੋਂ ਜੱਟ ਦਾ Confidence Start ਹੁੰਦਾ...
Share On Whatsapp
ਹੇਰਾ # ਫੇਰੀ ਤੋਂ ਦੂਰ #ਮਿਹਨਤ ਸਾਡੇ ਪੱਲੇ #ਆ ਜਿੰਨਾ ਜਿੰਨਾ ਨੂੰ ਜਾਣਦੇ ਆ #ਉਹਨਾ ਵਿੱਚ #ਬੱਲੇ ਬੱਲੇ ਅਾ.
Share On Whatsapp
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ.... 🦅ਬਾਜ਼ਾਂ ਨੂੰ ਨਈਂ
Share On Whatsapp
ਕੈਸੀ ਟੱਕਰੀ ਮਸ਼ੂਕ ਪਹਿਲੇ ਤੋੜ ਦੀ ਨਸ਼ੇ ਉੱਤੇ ਉਹ ਬੇਗਾਨਾ ਪੁੱਤ ਲਾ ਗਈ
ਮੁੰਡਾ ਸੋਹਣਾ ਸੀ ਜੁਬਾਨੋ ਮਿੱਠਾ ਬੋਲਦਾ ਕੁੜੀ ਭੋਰ ਭੋਰ ਕੇ ਖਾ ਗਈ
Share On Whatsapp
ੲਿੱਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ
#FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ..
Share On Whatsapp
ਕੁੜਤੇ ਨਾ ਤਿੱਲੇ ਵਾਲੀ ਜੁਤੀ ਦੇ ਸ਼ੌਕੀਨ
ਚਾਦਰੇ ਚ .ਪਾਏ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿਚ ਖੜਦੇ ਨੇ ਹਿੱਕ ਠੋਕ ਕੇ
ਅੱਲੜੇ੍ ਉਹ ਪਿੰਡਾ ਵਾਲੇ ਮੂੰਡੇ ਹੂੰਦੇ ਨੇ
Share On Whatsapp
ੴ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀੴਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ
Share On Whatsapp
ਬਣਨਾ ਤਾਂ ਮੁੱਢ ਬਣੋ,
ਪੱਤੇ ਤਾਂ ਝੜ ਹੀ ਜਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ,
ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ
Share On Whatsapp
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
ਉਹ top-top ਦਿਆ ਬੰਦਿਆ💪 ਚ' ਬਹਿਣੀ ਉਠਣੀ।।
Share On Whatsapp
ਲਾਇਆ ਦੁਨੀਆ ਨੇ ਜੋਰ, ਕਿਥੋ ਕਾਪੀ ਹੋਜੂ ਟੌਰ
ਬਿਲੋ ਨਵੇ ਮਾਂਡਲਾਂ ਦੇ jatt ਨੀ।।
Share On Whatsapp
ਓੁੱਡ ਦੇ ਸ਼ਲਾਰੂ ਜਿਹੜੇ ..ਫੜਨੇ ਜਰੂਰ ਆ..
.ਕੰਮ ਤਾ ਨਜੈਜ ਜੱਟਾ , ਪਰ ਕਰਨੇ ਜਰੂਰ ਆਹ
Share On Whatsapp
ਜੱਟਵਾਦੀ ਰੱਖੇ ਹੋਆ ਰੂਲ ਬੱਲੀਏ,
ਨੀ ਬਾਕੀ ਥੋੜੇ ਅੜਬ ਅਸੂਲ ਬੱਲੀਏ,
ਗੱਲ ਕਹਿਕੇ ਮੋੜਨੀ ਤਾਂ ਲਿਖੀ ਹੀ ਨਈ,
ਜਿਹੜੇ ਅਸੀ ਪੜੇ ਆ ਸਕੂਲ ਬੱਲੀਏ.
Share On Whatsapp
🐃ਸਾਨ੍ਹਾ ਨਾਲ ਤਾ ਸਾਨ੍ਹ ਹੀ ਭਿੜਦੇ ਨੇ
ਕਤੀੜਾ ਤਾਂ ੳੁੱਡਦੀ ਧੂੜ ਦੇਖ ਕੇ ਭੱਜ ਜਾਂਦੀਅਾਂ
Share On Whatsapp
ਉਚਿਅਾਂ ਦੇ ਅੱਗੇ ਰਹੀੲੇ ਸਦਾ ਹਿਕ ਤਾਣ ਕੇ।
ਮਾੜਿਅਾਂ ਦੇ ਨਾਲ ਮਾੜੇ ਬਿਲੋ ਬਣ ਜਾੲੀ ਦਾ।
Share On Whatsapp
ਉੱਚੀ 👆 ਸੋਚ ਦਿਲ ❤ ਦੇ ਆਜ਼ਾਦ 👐 ਬੱਲੀਏ
,,ਸਾਡੇ ਲੋਕਾਂ 👥ਨਾਲੋਂ ਵੱਖਰੇ ਅੰਦਾਜ✌ ਬੱਲੀਏ
Share On Whatsapp
ਕੁੜੀਆ ਪੱਟਣ👰ਦਾ ਕੰਮ ਤਾਂ
ਮੰਡੀਂਰ ਕਰਦੀ ਆ ਅਸੀਂ ਤਾਂ
ਦਿਲਾਂ😍 ਨੂੰ ਜਿੱਤਣ ਦਾ
ਰੁਤਬਾ ਰੱਖਿਆ
Share On Whatsapp
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
Share On Whatsapp
ਪੱਥਰ ਕਦੇ? Gulabਨੀ ਹੁੰਦੇ,??
?ਕੋਰੇ ਵਰਕੇ ਕਦੇ kithab? ਨੀ ਹੁੰਦੇ||
ਜਿਥੇ ਯਾਰੀ? ਲਾ ਲਈਏ ਉੱਥੇ ?
Yarra? ਨਾਲ ਹਿਸਾਬ ਨੀ ਹੁੰਦੇ
Share On Whatsapp