Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ
🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
Share On Whatsapp
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ.
Share On Whatsapp
ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ .
Share On Whatsapp
👑 #LBHNii niii #TENU koi #mere vrgi ✌✌
Bhaave #pandita nu #hath nu dikha k vekh Liiii✌✌
Share On Whatsapp
ੲਿਹ ਬਾਰਿਸ਼ ਦੀਅਾਂ ਬੂੰਦਾਂ...ੲੇਹ ਕੁਦਰਤੀ ਨਜ਼ਾਰੇ ...
ਲੱਗਦੇ ਬੜੇ ਪਿਅਾਰੇ ,,
ਹਰੇ ਭਰੇ ਖੇਤ ,ਪਓੁਣਾਂ ਦਿੰਦੀਅਾਂ ਹੁਲਾਰੇ ..
ਲੱਗਦੇ ਬੜੇ ਪਿਅਾਰੇ...!!!
Share On Whatsapp
#ਮਿਲਾਵਟ ਦਾ #ਯੁੱਗ ਹੈ #ਪ੍ਰਧਾਨ🔥
......#ਹਾਂ_ਚ_ਹਾਂ_ਮਿਲਾ_ਦੋ......
#ਰਿਸ਼ਤੇ_ਲੰਬੇ ਸਮੇਂ ਤਕ #ਚਲਣਗੇ😎✌
Share On Whatsapp
ਲੱਗਦਾ ਏ 😊 ਚੰਗਾ ਮੈਨੂੰ [[👸]] ਮੇਰਾ ਨਸੀਬ ਏ
ਖ਼ਾਬਾਂ ਦਾ ਰਾਜਾ ਮੇਰੇ [[👸 #ਦਿੱਲ [[❤]] ਦੇ ਕਰੀਬ ਏ....
Share On Whatsapp
Tera mera ho gya j male sohnya..sb jodia nu krange fail sohneya
Share On Whatsapp
#ਜੱਟ🙎ਤੋਰ__ਵੇਖਕੇ__ਦੱਸਦਾ__ਪਿੰਡ🏫ਮੁਟਿਆਰਾ🙅__ਦੇ,👈
#ਜਿਹਨਾ__ਪਿੱਛੇ__ਤੂੰ__ਫਿਰਦੀ__ਉਹ__ਚੇਲੇ__ਨੇ__ਯਾਰਾ__ਦੇ,
Share On Whatsapp
ਅਸੀ ਹੀ📃ਸਿਖਾਿੲਆ👤ਤੈਨੂੰ ਤੀਰ🏹ਫੜਣਾ✌🏻
.
.
ਪੁੱਤ😆ਸਾਨੂੰ ਹੀ😮ਨਿਸ਼ਾਨੇ💯ਉਤੇ ਰੱਖੀ ਫਿਰਦਾ ..
Share On Whatsapp
6 ਫੁੱਟ ਦੇ ਸਰੀਰ ਵਿੱਚ ਅੱਲੜੇ ਕਦੇ
ਕਿਣਕਾ ਨੀ ਰਖਿਆ ਗੱਦਾਰੀ ਦਾ6 ਫੁੱਟ ਦੇ ਸਰੀਰ ਵਿੱਚ ਅੱਲੜੇ ਕਦੇ
ਕਿਣਕਾ ਨੀ ਰਖਿਆ ਗੱਦਾਰੀ ਦਾ
Share On Whatsapp
ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ , ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ ।
Share On Whatsapp
ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ
Share On Whatsapp
❤ ੳੁਨ ਕਾ #ਹਾਲ ਪੂੱਛੋ; ਜਿਨਕੀ #ਤਬੀਅਤ ਖ਼ਰਾਬ ਹੈ ......
ਅੌਰ ੳੁਨ ਸੇ #ਦੂਰ ਰਹੋ; ਜਿਨਕੀ #ਨੀਅਤ ਖ਼ਰਾਬ ਹੈ
Share On Whatsapp
Sidhu Moose Wala Sun Naam Jatt Da
Tupan Naal Mildi Aye Raashi Mithyaa
Share On Whatsapp
ਓ ਦਾਅ ਪੇਚ ਕੀ ਛੱਡੇ ਜੰਗ ਵਾਲੇ
ਮੈਨੰੂ ਹਰਿਆ ਕਈਆਂ ਨੇ ਸਮਝ ਲਿਆ,
ਮੈ ਪਿਛਾਂ ਹੋਇਆ ਫਿਰ ਝਪਟਣ ਨੰੂ
ਮੈਨੰੂ ਡਰਿਆ ਕਈਆਂ ਸਮਝ ਲਿਆ,
ਓ ਕਿਤੇ ਦੇਖ ਸਾਹਮਣੇ ਸ਼ੇਰ ਸੁੱਤਾ
ਗਿੱਦੜੋ ਨਾ ਹਿਕਾਂ ਤਾਣ ਲਿਓ,
ਜਿਥੇ ਹੱਥ ਆ ਗਏ ਪਾੜ ਪਾੜ ਸੁਟੂ
ਜੱਟ ਮਰਿਆ ਨਾ ਤੁਸੀ ਜਾਣ ਲਿਓ
ਜੱਟ ਮਰਿਆ ਨਾ ਤੁਸੀ ਜਾਣ ਲਿਓ
Share On Whatsapp
ਮਤਲਬ ਲਈ ਕਦੇ ਕਿਸੇ ਦੀ ਗੁਲਾਮੀ ਨਈ ਕੀਤੀ
ਜਿੱਥੇ ਵਿਗੜ ਗਈ ,,,ਉਥੇ ਵਿਗੜ ਗਈ
Share On Whatsapp
ਜਿਸ "kudi" ਨੂੰ ਮਨ ਪਰਚਾਂ ਕੇ ਛਡ
ਦਿੰਦੇ ਹੋ,
ਉਹ ਵੀ ਕਿਸੇ ਦੇ ਘਰ
ਜਾਣੀ ਏ.............
ਦੋਗਲੀ ਸੋਚ ਤੇ
ਮਤਲਬੀ ਪਿਆਰ
ਅੱਜ ਦੇ ਆਸ਼ਕਾ ਦੀ
ਕਹਾਣੀ ਏ,,,,,,,,,,,,
ਉਡੀਕ ਕਰੋ ਕਿਸੇ ਦੇ
ਮਨ ਪਰਚਾਵੇ ਵਾਲੀ
ਤੁਹਾਡੇ ਘਰ ਵੀ ਆਉਣੀ ਏ.....
Share On Whatsapp
ਮੈਨੂੰ ਰਿਸ਼ਤਿਆਂ ਦੀ ਲੰਬੀ ਲਾਈਨ ਤੋਂ ਕੋਈ ਮਤਲਬ ਨਹੀਂ,
ਕੋਈ ਦਿਲ ਤੋਂ ਹੋਵੇ ਮੇਰਾ ਤਾਂ ਇੱਕ ਇਨਸਾਨ ਹੀ ਕਾਫੀ ਮੇਰੇ ਲਈ।
Share On Whatsapp
ਮਨ ਵਿੱਚ ਮੈਂਲ ਤੇ ਉਤੋਂ ਉਤੋਂ ਚੰਗੇ ਹੋਣ ਦਾ ਦਿਖਾਵਾ ਕਰਨਾ ਇਹ ਚਲਾਕੀਆਂ ਓਹਦੇ ਦਰ ਤੇ ਨੀ ਕਬੂਲ ਹੁੰਦੀਆਂ ....✍️✍️
Share On Whatsapp
ਇਹ ਕੀ ਚੰਨ ਚੜ੍ਹਾ ਦਿੱਤਾ ਈ
ਸਾਨੂੰ ਈ ਮਗਰੌ ਲਾਹ ਦਿੱਤਾ ਈ
ਤੈਨੂੰ ਆਪਣਾ ਭੇਤ ਕੀ ਦੱਸਿਆ
ਤੂੰ ਤਾ ਰੌਲਾ ਈ ਪਾ ਦਿੱਤਾ ਈ
Share On Whatsapp
ਕੁਡ਼ੀਆ ਨੇ 👱🏻♀ਪਾਉਣੇ
Brand ਛੱਡ ਤੇ 👗
ਸੂਟ ਕਾਹਦੇ ਮੈਂ 💞
Stitch ਕੀਤੇ ਚੱਕਵੇ😉👌🏻👌🏻
Share On Whatsapp
DUNIYA KHUSH KARN PICHE APNA AAP GAVAAO NA
KAL DE MILE LOKA PICHE
MAA BAAP NU KDE RAVAAO NA
Share On Whatsapp
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼
ਵੀ ਨਹੀ.....
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ
ਵੀ ਨਹੀ
Share On Whatsapp
ਕਿੰਨਾ ਦਰਦਨਾਕ ਸੀ ਓਹੋ ਸਮਾ ਜਦ ਅਸੀਂ ਵਿਛੜੇ
ਸੀ
ਓਹਨੇ ਕਿਹਾ ਸੀ ਕਿ ਤੂੰ ਜੀਣਾ ਵੀ ਹੈ ਤੇ
ਰੋਣਾ ਵੀ ਨਹੀ.
Share On Whatsapp