Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
Ho raat di gedi gall risk di
Taang chhidi aa tere ishq di
Share On Whatsapp
👉Pind 🏡vich pendu asi sher
🏢vich sheri ne yaara👬👬👬
de yaar asi veriya
👊👊 de very ne👈
Share On Whatsapp
Ni ਤੂੰ ਚਾਰ ਕ frienda ਲੈ k ਫਿਰੇ ਮੇਲਦੀ
ਅਸੀ yarra naal ਲੁੱਟ ਦੇ ਆ bulley ਗੌਰੀਏ
Share On Whatsapp
ਦਿਲ ਤੋਂ Love u ਆ ਮੇਰੇ ਯਾਰਾਂ ਬੇਲੀਆਂ ਨੂੰ 😍😍
ਬਾਕੀ ਪੱਪੀਆਂ👌 ਜੱਫ਼ੀਆਂ ਓਹਨਾ ਦੀਆਂ ਸਹੇਲੀਆਂ ਨੂੰ......
Share On Whatsapp
ਆਪਣੇ ਨਾਲ ਸਬੰਧਤ ਰਿਸ਼ਤਿਆਂ ਨੂੰ ਦੇਣ ਵਾਸਤੇ ਸਭ ਤੋਂ ਵਧ ਕੀਮਤੀ ਤੋਹਫ਼ਾ ਵਿਸ਼ਵਾਸ ਪਿਆਰ ਅਤੇ ਸਨਮਾਨ ਹੈ
Share On Whatsapp
ਸਫਾੲੀਅਾਂ☝ਦੇਣੀਅਾਂ ਛੱਡ✈️ ਦਿੱਤੀਅਾ ਨੇ ਮੈ😰ਬੁਰੇ ਹਾਂ ਅਸੀਂ👍ਬੱਸ ਸਿੱਧੀ ਜਿਹੀ ਗੱਲ ਹੈ
Share On Whatsapp
ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ ,ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ
Share On Whatsapp
ਸਾਨੂੰ ਤਾਂ ..ਆਪਣੇ ਵਰਗੇ #ਬੰਦੇ ਚੰਗੇ ਲਗਦੇ ਨੇ
ਬਹੁਤੇ #ਚਲਾਕਾਂ ਨਾਲ ਤਾਂ ਸਾਡੀ ਬਣਦੀ ਨੀ ।
Share On Whatsapp
ਗੁੱਸੇ ਵਿੱਚ ਰੁਕ ਜਾਓ
ਗਲਤੀ ਵਿੱਚ ਝੁਕ ਜਾਓ
ਜਿੰਦਗੀ ਆਸਾਨ ਹੋ ਜਾਵੇਗੀ....!!!!
Share On Whatsapp
#ਚੁੱਪ🤐 ਰਹਿ ਕੇ #ਦਾਨ ਕੀਤਾ
#ਰੂਹ ਨੂੰ #ਰਜ਼ਾਉਂਦਾ ਏ🤗❤
#ਰੌਲਾ ਪਾ📣 #ਅਹਿਸਾਨ ਕੀਤਾ
#ਪ੍ਰਧਾਨ #ਫਿੱਟੇ_ਮੂੰਹ 😐ਕਹਾਉਂਦਾ ਏ😎✌
Share On Whatsapp
ਬਹੁਤੀ ਦੇਰ ਨਹੀ ਲੱਗਦੀ
ਅੱਜਕੱਲ ਰਿਸ਼ਤੇ ਤੋੜਨ ਨੂੰ
ਪਰ ਟੁੱਟੇ ਹੋਏ ਰਿਸ਼ਤਿਅਾਂ ਨੂੰ ਜੋੜਦੇ
ਜੋੜਦੇ
ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ....!!!!
Share On Whatsapp
ਰੂ ਤੱਕ ਪਹੁੰਚੀ ਪਈ ਆ ਜੀਦੀ ਸੂਰਤ ਯਾਰੋ ਜਾਦੀ ਜਾਦੀ ਕਹਿਗੀ ਮੈਨੂੰ ਚੇਤੇ ਆਵੀ ਨਾ
Share On Whatsapp
ਰਿਸ਼ਤਿਆਂ ਨੂੰ #ਵਕਤ 👍 ਦਿਓ.
.
ਤਾਜ #ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, #ਮੁਮਤਾਜ ਨੇ ❌ ਨਹੀਂ॥
Share On Whatsapp
ਮੇਰਾ ਦਿਲ ਤਾਂ ਉਸ ਪੰਛੀ ਦੀ ਉਡੀਕ ਕਰ ਰਿਹਾ
ਜੋ ਆਲ੍ਹਣਾ ਤਾ ਪਾ ਗਿਆ
ਪਰ ਸ਼ਾਇਦ ਰਹਿਣਾ ਭੁੱਲ ਗਿਆ
Share On Whatsapp
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਮੈਂ ਵਾਂਗ ਰਾਜਿਆ ਦੇ ਰੱਖਿਆ ਕਰੂ
Share On Whatsapp
ਕਿਵੇਂ ਗੀਲਾ ਕਰਾਂ ਉਸ ਨਾਲ__??
ਸਮੇਂ ਨੇ ਤਾਂ ਉਸ ਨੂੰ ਵੀ ਰੁਵਾਇਆਂ ਸੀ
Share On Whatsapp
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ
🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
Share On Whatsapp
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ.
Share On Whatsapp
👑 #LBHNii niii #TENU koi #mere vrgi ✌✌
Bhaave #pandita nu #hath nu dikha k vekh Liiii✌✌
Share On Whatsapp
ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ .
Share On Whatsapp