Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਹੋਰ ਕੀ ਰੱਬ ਤੋ ਮੰਗਾ ਮੈ ਜੇ ਮੇਰੀ ਧੜਕਣ ਤੇ ਤੇਰੀ ਰੂਹ ਮਿੱਲ ਜੇ,💖😍
..
ਇੱਕੋ ਗੱਲ ਰੱਬ ਤੋ ਚਾਹੁੰਦੀ ਹਾਂ ਜੇ ਮੈਨੂੰ ਇੱਸ ਜਨਮ ਵਿੱਚ ਤੂੰ ਮਿਲ ਜੇ
Share On Whatsapp
ਨਿੱਤਨੇਮ ਚਾਬੀ🔑 ਖੁਸ਼ੀਆਂ ਦੇ ਜਿੰਦੇ ਦੀ🔒
ਧੂਫਾਂ ਨਾਲ ਨਈਓ ਰੱਬ ਮੰਨਦੇ
Share On Whatsapp
ਮੈਂ ਪਿਆਰ ਨਾਲ "I Love U" ਕਹਾਂ ਤੇ ਖੁਸ਼ੀ ਚ ਸਾਰਾ ਦਿਨ ਕੰਧਾਂ ਨਾਲ ਵੱਜਦੀ ਫਿਰਦੀ ਆ.
Share On Whatsapp
#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ,
ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ,
ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ,
ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,
Share On Whatsapp
ਭੱਜ Jaaunga ਮੈਦਾਨੋਂ Vairiyan ਨੂੰ Veham
ਉਏ !!
.
.
ਨਈ O ਹਾਰਦਾ Aje ਤੇ JaTT ਪੂਰਾ ਕੈਮ Oye
Share On Whatsapp
Shehad ਨਾਲੋਂ Mithi ਤੇਰੀ Voice__
.
.
.
Kudiye ਤੂੰ Hi ਮੇਰੇ Dil ਦੀ Choice
Share On Whatsapp
ਪੈਰ ਦੀ ਏ ਮੋਚ ਮਾਰਦੀ ਦੌੜਾਕ ਨੂੰ।
ਨਾ ਨਵਜਮਿੰਆ ਜੁਆਕ ਝੱਲਦਾ ਖੜਾਕ ਨੂੰ ।
ਨਾ ਰੀਸ ਪੈਕਟਾ ਤੋਂ ਹੁੰਦੀ ਘਰਵਾਲੇ ਦੁੱਧ ਦੀ
ਜਾਚ ਜਿਉਣ ਦੀ ਸਿਖਾਉਂਦੀ ਏ ਕਮਾਈ ਖੁਦ ਦੀ।.
Share On Whatsapp
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
.
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ
ਕਹਾਉਂਦਾ ਏ
Share On Whatsapp
ਹੋਣਾ Success ਕੋਈ ਵੱਡੀ ਗੱਲ ਨੀ🕴️😎
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ🕴️😎
Share On Whatsapp
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ
Share On Whatsapp
ਜਲਵਾ ਤਾਂ ਬੇਹਿਸਾਬ ਸੀ
ਕਾਇਨਾਤ ਵਿੱਚ 🤗🤗
ਪਰ ਚੰਨਾ
ਦਿਲ ਦਾ ਕੀ ਕਰਾਂ 🤗
ਚੰਦਰਾ... ਆ ਹੀ ਤੇਰੇ ਤੇ ਗਿਆ
ਨਜਰਾਂ ਦਾ ਕੀ ਕਰਾਂ 🤗
ਤੇਰੇ ਤੇ ਹੀ ਆ ਕੇ ਰੁਕ ਗਈਆਂ
Share On Whatsapp
ਇੱਕ ਮਕਾਨ... ਇੱਕ ਦੁਕਾਨ.. ਇੱਕ ਬਿਛੋਣਾ.. ਇੱਕ ਦੀਵਾ
ਕੁਝ ਸਮਾਨ ਕੱਠਾ ਕਰ ਲਵਾਂ... ਫੇਰ ਆਵੀਂ 💛
ਕੁਝ ਪਿਆਰ.. ਕੁਝ ਖੁਸ਼ੀ.. ਕੁਝ ਸੁਕੂਨ.. ਕੁਝ ਹਾਸਾ
ਕੁਝ ਰਸਮਾਂ ਵਾਅਦੇ ਨਿਭਾ ਲਵਾਂ....ਫੇਰ ਆਵੀਂ 💛
ਤੇਰਾ ਸਾਥ..ਤੇਰੀ ਬਾਤ..ਨਿਘੀ ਸ਼ਾਮ..ਤੇ ਉਹੀ ਰਾਤ
ਸਮੇਂ ਨੂੰ ਕੁਝ ਦੇਰ ਲਈ ਰੋਕ ਲਵਾਂ...ਫੇਰ ਆਵੀਂ 💛
ਲਾਲ ਚੂੜਾ.. ਦੋ ਕੰਗਨ.. ਇੱਕ ਬਿੰਦੀ..ਇੱਕ ਬੰਧਨ
ਮੈਂ ਪਾਠੀ ਜੀ ਨੂੰ ਸੱਦ ਲਵਾਂ..ਫੇਰ ਆਵੀਂ 😍😍
#ਚੰਨਾ_ਤੇਰੇ_ਸਿਹਰਿਆਂ_ਨਾਲ_ਵਿਆਹੀ😍😍
Share On Whatsapp
*S H O* ਇਕ ਚੋਰ ਨੂੰ ਬੁਰੀ ਤਰ੍ਹਾਂ ਨਾਲ ਮਾਰਕੁੱਟ ਰਿਹਾ ਸੀ ਤੇ ਪੂਰੇ ਸ਼ਹਿਰ ਦੀਆਂ ਵਾਰਦਾਤਾਂ ਉਸ ਕੋਲੋਂ ਮਨਵਾ ਰਿਹਾ ਸੀ
*S H O* ਨੂੰ ਘਰ ਤੋਂ ਫੋਨ ਆਇਆ ਕਿ ਉਹ ਪਿਓ ਬਣ ਗਿਆ ਹੈ।
*S H O* ਨੇ ਫੋਨ ਸੁਣਦੇ ਹੋਏ ਚੋਰ ਵਲ ਵੇਖਿਆ
ਤਾਂ ਚੋਰ ਰੋਂਦਾ ਹੋਇਆ ਬੋਲਿਆ: ਪਾ ਦੇ.... ਪਾ ਦੇ...... ਇਹ ਵੀ ਮੇਰੇ ਤੇ ਪਾ ਦੇ।
Share On Whatsapp
ਇੱਕ ਚੋਂ ਹੀ 36 ਗੁਣ ਫਿਰੇ ਲੱਭਦੀ..
ਸਿੱਧਾ ਕਿਉਂ ਨੀ ਕਹਿੰਦੀ ਸਰਦਾਰ ਚਾਹੀਦਾ..
Share On Whatsapp
ਇਲਤਾਂ ਸ਼ਰਾਰਤਾਂ ਨੇ ਖਿੜੇ ਮੱਥੇ ਤੇਰੀਆਂ
ਆਪਣੇ ਤੇ ਹੁੰਦਾ ਏ ਗਰੂਰ ਤੈਨੂੰ ਦੇਖਕੇ..!!
ਹਾਸਿਆਂ ਚ ਹੋਏ ਨੇ ਇਜ਼ਾਫੇ ਤੇਰੇ ਕਰਕੇ
ਹੁੰਦੀਆਂ ਥਕਾਵਟਾਂ ਨੇ ਦੂਰ ਤੈਨੂੰ ਵੇਖਕੇ..!!
Share On Whatsapp
ਜਿਹੜੇ ਜੇਲਾਂ ਵਿੱਚ ਬਾਂਦਰਾ ਦੀ ਖੁੰਬ ਠੱਪਦੇ
ਹਾਥੀ ਨਹੀਂ ੳ ਬੱਗੇ ਜਿਹੇ ਸ਼ੇਰ ਹੁੰਦੇ ਨੇ
Share On Whatsapp
ਲਫ਼ਜ ਜੈਸੇ ਵੀ ਹੋ ਸ਼ਰੇਆਮ ਬੋਲਤੇ ਹੈਂ, ਕਿਸੀ ਕੀ ਪਹੁੰਚ ਦੇਖਕਰ ਹਮ ਸਿਰ ਨਹੀਂ ਝੁਕਾਤੇ
Share On Whatsapp
ਖਾਨਦਾਨੀ ਰੱਜੇ ਪੁੱਜਿਅਾਂ ਦੇ ਅੰਦਰ ਹੰਕਾਰ ਨੀ ਹੁੰਦੇ,
ਜਿਹੜੇ ਕੁੜੀਅਾਂ ਲੲੀ ਬੰਨ੍ਹਣ ਪੱਗਾਂ ਓਹ ਸਰਦਾਰ ਨੀ ਹੁੰਦੇ!
Share On Whatsapp
ਇਕ ਪਾਸੇ ਲੈਦੇ ਮਰਦ👬 #ਸਟੈਡ ਅੜ ਕੇ...
ਗੱਲ #ਦੋਗਲੀ ਜੋ ਕਰਦੇ ੳ ਦੱਲੇ ਬੱਲੀਏ ..
.ਡਾਰ #ਗਿਦੜਾ ਦੀ ਕਰਦੀ 🔫ਸ਼ਿਕਾਰ ਕਦੇ ਨਾ ..
ਸ਼ੇਰ 💪ਮੜਕਾ ਨਾਂ #ਘੁਮਦੇ ਨੇ ਕੱਲੇ ਬੱਲੀਏ...
Share On Whatsapp
ਅਸੀ ਲਾਈਏ ਦਿਲ ਤਾ ਦਿਮਾਗ ਲੋਕੀ ਲਾ ਜਾਦੇ .ਭੇਤੀ ਬਣ ਜਾਦੇ ਜਦੋ ਲੰਕਾ ਹੀ ਨੇ ਢਾਹ ਜਾਦੇ. ਅੈਸਾ ਮਹਿਲ ਬੰਨਾ ਗੇ ਫਿਰ ਢਹਿਨ ਦੇਣਾ ਨੀ .ਕੋਈ ਸਾਲਾ ਦਿਲ ਦੇ ਕਰੀਬ ਅਾੳੁਣ ਦੇਣਾ ਨੀ
Share On Whatsapp
Ho raat di gedi gall risk di
Taang chhidi aa tere ishq di
Share On Whatsapp
Hundi ae je gall tere rohb di jattan
Jatti da vi nakhra brand baneya
Share On Whatsapp
👉Pind 🏡vich pendu asi sher
🏢vich sheri ne yaara👬👬👬
de yaar asi veriya
👊👊 de very ne👈
Share On Whatsapp
Ni ਤੂੰ ਚਾਰ ਕ frienda ਲੈ k ਫਿਰੇ ਮੇਲਦੀ
ਅਸੀ yarra naal ਲੁੱਟ ਦੇ ਆ bulley ਗੌਰੀਏ
Share On Whatsapp