Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਫਿਰ ਖੋਲ ਕੇ FlaT ਵਾਲੇ ਬੂਹੇ ਬਾਰੀਆ
ਚਿੱਤ ਬੱਕਰੇ ਬਲਾਉਣ ਨੂੰ ਕਰੇ
ਹਾਂAaaa ਕਰ ਗਈ ਪਤਾਸੇ ਜਹੀ ਨਾਰ JaTT ਨੂੰ ਚਿੱਤ ਗੋਲੀਆ ਚਲਾਉਣ ਨੂੰ ਕਰੇ.
Share On Whatsapp
ਬੇਅਕਲੇ ਬੇਈਮਾਨ ਜਿਹੇ ਹਾਂ
ਗੁੰਮਸੁੰਮ ਤੇ ਗੁਮਨਾਮ ਜਿਹੇ ਹਾਂ..
ਤੈਨੂੰ ਨਜਰੀ ਕਿਦਾ ਅਾਵਾਗੇ
ਤੂੰ ਖਾਸ ਏ ਤੇ ਅਸੀ ਆਮ ਜਿਹੇ ਹਾਂ.
Share On Whatsapp
__ਨਹੀ ਦਿੱਸਦਾ ਹੁਣ ਸ਼ੀਸ਼ੇ ਵਿੱਚ ਵੀ ਮੇਨੂੰ ਅਕਸ ਮੇਰਾ,_
ਇਸ ਲਾਸ਼ ਅੰਦਰ ਵੀ ਰੂਹ ਜੋ ਉਹਦੀ ਵੱਸਦੀ ਹੈ
Share On Whatsapp
ਮੌਤ ਨਾਲ ਤਾਂ ਦੁਨੀਆਂ ਮਰਦੀ ਹੈ,
ਆਸ਼ਕ ਤਾਂ ਬੱਸ ਪਿਆਰ ਨਾਲ ਹੀ ਮਰ ਜਾਂਦੇ ਨੇ.
Share On Whatsapp
👉#ਧੀ""ਹਾਂ😘ਲਾਡਲੀ🤷♀️ਤਾਂਹੀ🤪ਬਾਕੀਆਂ:::
ਤੋ🤪ਸ਼ੋਂਕ😎ਥੋੜੇ#ਵਖਰੇ😉ਨੇ~°°°<<
ਇਕ☝️ਤਾਂ😜cute😘 look°°ਲਗਦੀ🤭ਪੰਜਾਬੀ::ਸੂਟ;;
ਵਿੱਚ✌ਦੂਜੇ""Att~~°° 👌ਕਰਾਓਂਦੇ😁ਮੇਰੇ😏~~~°°
ਨਖਰੇ#ਨ
Share On Whatsapp
ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ 😏😏
ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ 💁💁
Share On Whatsapp
#ਨਾਮ ਤੇ ਪਹਿਚਾਣ ਬੇਸ਼ਕ #ਛੋਟੀ ਹੋਵੇ,
ਪਰ ਹੋਣੀ #ਖੁੱਦ ਦੀ ਚਾਹੀਦੀ ਅਾ.👍
Share On Whatsapp
ਜੇਹੜੇ ਮੇਰਾ ਲਿਖੇ ਸਟੈਟਸ ਲਾਇਕ ਕਰਿਆ ਕਰੂ
ਓਹਨਾ ਨੂੰ ਪੁੰਨ ਲੱਗੂ ...
ਕੁਆਰਿਆਂ ਨੂੰ ਵਹੁਟੀ ਮਿਲੁ ,
.
ਭੂਖੇ ਨੂੰ ਰੋਟੀ ਮਿਲੁ ,
ਰਾਂਝੇ ਨੂੰ ਹੀਰ ਮਿਲੁ,
.
ਪੰਡਿਤਾਂ ਨੂੰ ਖੀਰ ਮਿਲੁ ,
ਭੈਣ ਨੂੰ
ਵੀਰ ਮਿਲੁ
.
ਯਾਰਾ ਨੂੰ ਯਾਰ ਮਿਲੁ ,
ਛੜਿਆ ਨੂੰ ਨਾਰ ਮਿਲੁ ,
.
ਆਸ਼ਿਕ਼ਾ ਨੂੰ ਪਿਆਰ ਮਿਲੁ,
ਏਸ ਲਈ ਮੇਰੈ STATUS ਲਾਇਕ ਕਰਿਆ ਕਰੋ .?☺
Share On Whatsapp
ਕੋਈ ਵਿਰਲਾ ਹੀ ਦਿਲਾ ਦੀਆ ਜਾਣਦਾ,
ਚੁਣਵੇ ਹੀ ਯਾਰ ਮੇਰੇ ਨਾਲ ਰਹਿੰਦੇ ਅਾ..
Share On Whatsapp
ਤੁਰਨ ਦਾ ਹੌਂਸਲਾ ਤਾਂ ਰੱਖ, ਦਿਸ਼ਾਵਾਂ ਬਹੁਤ ਨੇ..
ਰਾਹਾਂ ਦੇ ਕੰਡਿਆਂ ਦੀ ਫਿਕਰ ਨਾ ਕਰ, ਤੇਰੇ ਨਾਲ
ਦੁਆਂਵਾਂ ਬਹੁਤ ਨੇ..
Share On Whatsapp
ਗਿਰਤੇ ਹੈਂ ਸ਼ਾਹ ਸਵਾਰ ਹੀ ਮੈਦਾਨ-ਏ-ਜੰਗ ਮੇਂ,
ਵੋਹ ਤਿਫਲ ਕਿਆ ਗਿਰੇਂ ਜੋ ਘੁਟਨੋਂ ਕੇ ਬਲ ਚਲੇਂ।
Share On Whatsapp
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ✨ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ✨
Share On Whatsapp
ਕੁੰਡੀ ਮੁੱਛ ਕਰਦੀ ਨਾਂ ਹੱਲ ਮੱਸਲੇ।
ਜਿਗਰੇ ਵੀ ਚਾਹੀਦੇ ਦਲੇਰ ਸਜਣਾਂ।
Share On Whatsapp
ਜਮਾਨੇ ਦੀ ਨਜ਼ਰ ਵਿੱਚ ਆਕੜ ਕੇ ਚੱਲਣਾ ਸਿੱਖ ਲੈ ਐ ਦੋਸਤ..
ਮੋਮ ਵਰਗਾ ਦਿਲ ਲੈ ਕੇ ਫਿਰੇਗਾ ਤਾਂ ਲੋਕ ਜਲਾਉਦੇਂ ਰਹਿਣਗੇ..
Share On Whatsapp
singal ਤੋ ਯਾਰ ਥੋਡਾ ਡਬਲ ਹੋੲਿਅਾ
ੲਿੱਕ ਚੂੜੇ ਵਾਲ਼ੀ ਜਿੰਦਗੀ ਚੋ ਆਉਗੀ
Share On Whatsapp
#Sardari👳🏻♀ਨਾਲ਼ #Hikk💪🏻ਫੁੱਲ ਦੀ___ ਨਾ ਘਮੰਡ☝🏻ਵਿਚ #Seena ਤਣੇਆਂ
Share On Whatsapp
ਇੱਕ SARDARI 👳,ਦੁਜੀ ਜਾਨੋ ਵੱਧ YAARI 👬👬 , ਤੀਜੀ DUGG DUGG ,ਦਿੰਦੀ ਆ ਸਕੂਨ ਜੱਟ ਨੂੰ 😀
Share On Whatsapp
ਸੋਚੀ🤔 ਨਾ ਹਾਲਾਤਾਂ ਕੋਲੋ ਗਿਆ 😞ਹਾਰ ਨੀਂ
ਦੀਨੋ ਦਿਨ💪 #kaim 😎ਹੋਈ ਜਾਂਦਾ ਯਾਰ ਨੀ.
Share On Whatsapp
ਨਾ ਐਨਾ ਘਬਰਾਂ ਤੂੰ ਦਿਲਾਂ...
ਜਦੋ ਰਹਿਮਤ ਰੱਬ ਦੀ ਹੌਈ.
ਜਿੰਦਗੀ ਪਲਾਂ ਵਿਚ ਬਦਲ ਜਾਣੀ.
Share On Whatsapp
ਅਸੀਂ ਅੰਡਰ👤 ਗਰਾਊਂਡ ਬੰਦੇ । ਉਪਰ ਤੱਕ 💪ਮਾਰਾ ਨੇ ।
ਅਸੀਂ ਅੱਜ ਦੇ🗿 ਰਾਜੇ ਹਾਂ । ਸਾਡਾ ਪਤਾ ⚔ਨਹੀਂ ਕੱਲ ਦਾ।
ਡਾਲਰਾਂ💸 ਵਾਂਗੂ ਨੀ ਨਾਮ📰 ਸਾਡਾ ਚਲਦਾ ।
Share On Whatsapp
ਜਿਹਦੀ Mehar?ਨਾਲ ਕੰਮ Sirraa?ਹੋ ਗਿਅਾ
ਰੱਬ ਨੂੰ☝ਧਿਅਾੲੀਦਾ ੲੇ ਸੁਭਾ?ਸ਼ਾਮ ਨੀ ..
Share On Whatsapp
ਵੇ ਲੋਕਾਂ 👫👫👈ਵਿੱਚ #ਫਿਰਦਾ ਏ #ਦਾਨੀ ਬਣਿਆ.. 🤥
ਵੇ #ਦਾਨ 🙏’ਚ ਹੀ ਦੇ ਜਾ😩 ਵੇ ਤੂੰ #ਦਿਲ ❤ #ਨਾਰ 👰🏻ਨੂੰ..
ve #ਲੰਘਿਆ 🚶♂ ਨਾਂ 🙅🏻♀ਕਰ 👿 ਪਰਾਂ #ਮੂੰਹ 😕ਕਰਕੇ ਨਈ ਤਾਂ
#ਰੋਕ 🙌ਲੈਣਾ ਕਿਸੇ #ਦਿਨ ਤੇਰੀ👉 #ਕਾਰ 🚘 ਨੂੰ.
Share On Whatsapp
ਲੋਕੀ ਆਖਦੇ #ਬੇਰੰਗ,ਪਰ #ਰੰਗੀਨ ਬੜੇ #ਆ✨
#ਅਸੀਂ ਦੇਖਣੇ #ਨੂੰ ਦੇਸੀ ਪਰ #ਸ਼ੌਕੀਨ ਬੜੇ #ਆ😍
Share On Whatsapp
#ਵਾਧਾ ਕਰਕੇ #ਮੁੱਕਰ ਜਾਵਾਂ, #ਏਦਾਂ ਦਾ #ਤੇਰਾ ਯਾਰ #ਨੀਂ ,
#ਇਹ ਮੇਰਾ #ਦਿਲ ਆ #ਕਮਲੀਏਂ ਕੋਈ #ਪੰਜਾਬ ਦੀ #ਸਰਕਾਰ ਨੀਂ
Share On Whatsapp