🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

🌅ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ👉ਉਮਰਾਂ ਦਾ🌡️ਅਣਖਾਂ ਨਾ ਕੋਈ ਵੀ ਸਬੰਦ ਨਾ🔭💪💪

Download Image

ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ
ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ


Download Image

ਵੱਧ ਅਹਿਸਾਨ ਉਹਦੇ ਜਾ ਵੱਧ ਨੇ ਗੁਨਾਹ ਮੇਰੇ..
ਗਿਣਤੀ ਨਾ ਮੈਥੋਂ ਹੋ ਰਹੀ ਮੈਂ ਜੋਰ ਲਾ ਰਿਹਾ..!


Download Image

ਜਿਗਰਾ ਚਾਹੀਦਾ ਯਾਰੀਆਂ ਨਿਭਾਉਣ ਲਈ ਵੀ, ਲੰਡੂ ਬੰਦੇ ਤਾਂ ਸਾਲੇ ‍‍ ਕੁੜੀਆਂ ਜਾ ਪੈਸੇ ਪਿੱਛੇ ਯਾਰ ਛੱਡ ਦਿੰਦੇ ਅਾ.

Download Image

ਅਜੇ ਵਖਤਾਂ ਨਾਲ ਨਿੱਬੜ ਲਈਏ
ਫਿਰ ਵਕਤ ਆਉਣ ਤੇ ਦੱਸਾਂਗੇ ।

ਕੁੱਝ ਹੋਰ ਮਿਹਨਤਾਂ ਕਰ ਲਈਏ
ਫਿਰ ਸਭ ਦੇ ਦਿਲ ਵਿੱਚ ਵੱਸਾਂਗੇ


Download Image

ਸੌਖਾ ਨਹੀ ਹੁੰਦਾ ਮੰਜਿਲਾਂ ਨੂੰ ਪਾ ਲੈਣਾ !
ਹਰ ਕਦਮ ਮੁਸ਼ੱਕਤ ਭਰਿਆ ਹੁੰਦਾ ਏ !
ਲਹੂ ਦੇ ਕਤਰਿਆਂ ਨਾਲ ਲਿਖਣਾ ਪੈਂਦਾ ਫਤਿਹਨਾਮਾ!
ਹਰ ਸੂਲ ਨੂੰ ਹੱਸ ਕਿ ਜਰਿਆ ਹੁੰਦਾ ਏ !


Download Image

ਹੋਵੇਗੀ ਰਕਾਨ ਤੂੰ ਸਿਰੇ ਦੀ ਗੱਭਰੂ ਤੈਥੋਂ ਪੱਟਿਆ ਨੀ ਜਾਣਾ
ਮੁੰਡਾ ਸੂਰਜ ਦੀ ਲੋ ਵਰਗਾ ਤੈਥੋਂ ਤੱਕਿਆ ਨੀ ਜਾਣਾ…


Download Image

ਵਾਧੇ ਘਾਟੇ ਯਾਰੀਆਂ ਚ ਸਿਰ ਮੱਥੇ ਆ,
ਮਾਫੀ ਨੀ ਗਰੁੱਪ ਵਿੱਚ ਯਾਰ ਮਾਰ ਨੂੰ,


Download Image

ਚੰਗੇ ਨੇ ਚੰਗਾ ਮਾੜੇ ਨੇ ਮਾੜਾ ਜਾਣਿਆ ਸਾਨੂੰ !!
ਜਿਹਦੀ ਜਿਵੇਂ ਦੀ ਸੋਚ ਸੀ ਉਹਨੇ ਉੱਵੇਂ ਪਹਿਚਾਣਿਆ ਸਾਨੂੰ !!


Download Image

Teri Deed Toh Bgair Sadi Mang Koi Na
Sohne Hor v Bathere Sanu Psand Koi Na


Download Image

👉ਕਮਲੀ 👧ਕਹਿੰਦੀ :- ਤੁਸੀਂ ਮੇਰੇ ਨਾਲ timepass ਤਾਂ ਨੀ ਕਰੋਗੇ 👱ਮੈਂ ਕਿਹਾ ਕਮਲੀਏ ਮੈਂ ਤਾਂ ਕਦੇ ਕੋਈ ਕਲਾਸ ਨੀ pass ਕੀਤੀ Time pass ਕਿਵੇਂ ਕਰਲੂ

Download Image

ਪਿੱਠ ਤੇ ਚਲਾਉਣ ਛੂਰੀਆਂ 🗡🗡ਜਿਹੜੇ ਹੁੰਦੇਆ
🤗 ਮੂੰਹਾਂ ਦੇ 🤗ਮਿੱਠੇ ਬਾਲੇ


Download Image

####ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਸੁੱਤੇ ਹੋਏ ਪੰਛੀਆਂ ਨੂੰ ਨਹੀਂ ਡਿੱਗਣ ਦਿੰਦਾ ####ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ? ਲੋੜ ਹੈ ਬਸ ਉਸ ਤੇ ਭਰੋਸਾ ਕਰਨ ਦੀ..

Download Image

#ਸਾਨੂੰ ਿਕੱਥੇ ਪੁੱਗਦੀ ਏ ਪੂਲ ਪਾਰਟੀ#
#ਮੋਟਰ ਤੇ ਮਹਿਫਲ ਸਜਾਈਏ ਵੀਕਲੀ


Download Image

ਤੱਕ ਤੱਕ ਤੈਨੂੰ ਗੋਰੀਏ ਨਿਕਲੇ ਕਰੰਟ ਤੇਰੇ ਯਾਰ ਚ

Download Image

🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶‍♂️ਯਾਰ ਨਾਲੋ 4 ਵੈਰੀ ਵੱਧ 🙅🏻‍♂️ਰੱਖੀਏ
ਆਹ ਸਾਲੇ👨‍👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ


Download Image

ਦੁਨੀਆ ਦੀ ਗੱਲ ਝੂਠੀ.,,,,,,
ਕੋਈ ਕਿਸੇ ਲਈ ਮਰਦਾ ਨਹੀ.......
ਜਾਨ ਦੇਣ ਦਾ ਫੈਸਲਾ ਬੜਾ ਵੱਡਾ .,,,,
ਕੋਈ ਸੂਈ ਚੁਬੀ ਤਾਂ ਜਰਦਾ ਨਹੀ .


Download Image

ਜਿੰਦਗੀ ਚ ਜੇ ਧੋਖਾ ਮਿਲੇ ਉਦਾਸ ਨਾ ਹੋਇਆ ਕਰੋ
ਸਗੋਂ ਸੁਕਰ ਮਨਾਇਆ ਕਰੋ
ਕਿ ਦੋਗਲੇ ਇਨਸਾਨ ਤੋਂ ਪਿੱਛਾ ਛੁੱਟਿਆ.


Download Image

ਤਮੰਨਾ ਤਾਂ ਉਹਨਾ ਦੀ ਵੀ ਸੀ
ਕਿ ਸਾਡਾ👫 ਸਾਥ ਨਿਭ ਜਾਂਦਾ,.....
....ਪਰ....
ਪੰਛੀ🕊 ਸੀ ਉਹ ਵੀ.. ਕੀ ਕਰਦੇ...
ਉੱਡੇ ਬਿਨ੍ਹਾ ਰਹਿ ਨੀ ਸਕੇ....


Download Image

ਜਿੰਨੀ ਪਹਿਚਾਣ ਬਣਉਣੀ ਆਪਣੀ ਬਣਾਉ
ਲੋਕਾਂ ਦਾ ਨਾਮ ਜੱਪ ਕੇ ਕੁੱਝ ਨਹੀ ਮਿਲਨਾ


Download Image

ਜੁਲਮ ਤੇ ਜੁਲਮ ਕਰ ਰਹੇ ਨੇ ਉਹ ਮੇਰੇ ਉੱਤੇ

ਸ਼ਾਇਦ ਮੈਨੂੰ ਆਪਣਾ ਸਮਝਣ ਲੱਗੇ ਨੇ


Download Image

ਜੇ ਕੋਈ ਤੁਹਾਡੇ ਲਈ ਦਿਲ ਦੇ ਦਰਵਾਜੇ ਬੰਦ ਕਰ ਲੈਦਾਂ ਹੈ ਤਾਂ ਉਸਨੂੰ ਦੱਸ ਦਿਉ ਕਿ ਕੁੰਡੀ ਦਰਵਾਜੇ ਦੇ ਬਹਾਰ ਵੀ ਹੁੰਦੀ ਹੈ ||

Download Image

ਆਦਤ ਸਾਡੀ ਹੁਸਣ ਤੇ ਪੈਸਾ ਦੇਖ ਕੇ ਮਰੀਏ ਨਾ
ਦਿਲ ਤੇ ਪੈੱਗ ਸ਼ੈੱਗ ਹਰ ਇੱਕ ਦੇ ਨਾਲ ਸਾਝਾ ਕਰੀਏ ਨਾ :)


Download Image

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ...


Download Image

♨ਖੂਨ ਨੀ ਮਚਾਇਆ ਕਦੇ ਨਸ਼ੇ🚭 ਪੱਤੇ ਨਾਲ❗
ਚਿਹਰੇ☺ ਦੀਆਂ ਲਾਲੀਆਂ ਗਵਾਹੀ👆🏻 ਦਿੰਦੀਆਂ❗


Download Image

ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ


Download Image

ਨਜ਼ਰਾ 👀 ਚ ਲੱਲੀ-ਛੱਲੀ 👈 ਬੜੀ ਫਿਰਦੀ 👬
#HIT_LIST ⚠ ਅਾ ਚ ਆਉਣ 💪 ਸਿੱਧੇ ਯਾਰ ਕੁੜੇ 🔫
💪 👊
👌👌👍


Download Image

ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾ
ਅਕਸਰ ਬਲਦਾ ਰਹਿੰਦਾ ਹੈ ਤਾਂ
ਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ ।..


Download Image

ਮਾਫ🙏 ਕਰੀ ਰੱਬਾ ਦਿਲ💔
ਜੇ ਕਿਸੇ😥ਦਾ ਦੁਖਾਇਆ ਹੋਵੇ,
ਦੇਦੀ ਮੇਰੇ 🙇ਹਿੱਸੇ ਦੇ ਸੁੱਖ,
ਜਿਸ ਦੀ ਅੱਖ'ਚ'
ਮੇਰੇ ਕਰਕੇ ਹੰਝੂ😢ਆਇਆ ਹੋਵੇ....😞 —


Download Image

ਮੇਰੀ ਮੈਂ ਨੇ ਮੈਨੂੰ ਤੇਰੇ ਤੋਂ ਜੁਦਾ ਰੱਖਿਆ,
ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ ,


Download Image

« Previous1...1718192021...78Next »
📝 Text Status 🏠 Home 📂 Categories 🎥 Video Status