Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਮੇਹਰ ਬਾਬੇ ਦੀ ਚਲਾਤੇ ਵੇਖ ਦੌਰ ਨੇ.
#ਪੱਗਾਂ_ਟੇਡੀਆਂ ਦੇ ਉੱਤੇ ਪਿੰਨ ਮੜੇ ਨੇ...
Share On Whatsapp
ਤੂੰ ਸਾਂਭੀ ਜਾਈਂ ਦਸਤਾਰਾਂ ਨੂੰ !
ਉਹਨਾ ਸਿਰ ਹੀ ਗਹਿਣੇ ਪਾ ਦੇਣੇ•••!
ਤੂੰ ਵੱਟਾਂ ਖਾਤਰ ਲੜਦਾ ਰਹਿ !
ਉਹਨਾ ਖੇਤ ਹੀ ਤੇਰੇ ਵਿਕਾ ਦੇਣੇ ••••!
Share On Whatsapp
ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾ ਦੇ, ਜ਼ਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾਂ ਦੇ
Share On Whatsapp
ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾਂ ਗੁਜਾਰੇ
ਸਤਿਗੁਰ ਤੇਰੇ ਭਾਣੇ ਤੇ.
Share On Whatsapp
ਅਸੀ ਤੁਹਾਨੂੰ ਮੂਗਫਲੀ ਤੇ ਰਿਓੜੀ ਦਾ ਟਰਕ ਭੇਜੇਆ ਹੇ ਹੁਣ ਘਰ ਘਰ ਲੋਹੜੀ ਮਗਣ ਨਹੀ ਜਾਣਾ ☺☺☺☺👌 happy Lori in advance
Share On Whatsapp
ਤੇਰਾ ਚੈਕ ਨਾਲ ਦੀਆ ਚੰਨਾ ਮੈਚਿੰਗਾ
ਵੇ ਨਾ ਅੱਲੜ ਰੰਗਾਓੁਦੀ ਰਹਿ ਜਾਵੇ
Share On Whatsapp
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..
Share On Whatsapp
ਗੁੱਟਾ ਤੇ Gucci ਦੀਆਂ ਘੜੀਆਂ ਤੇ ਪੈਰਾਂ ਚ Nike ਦੇ ਬੂਟ ਆ...
ਜੇ ਕੋਈ Driver ਰਖਵਾਉਣਾ ਹੋਈਆ ਤਾ ਦੱਸੀ ,
ਸਾਡਾ Canada ਵਾਲਿਆ ਨਾਲ ਵੀ ਸੂਤ ਆ..
Share On Whatsapp
ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ..
ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ!!
Share On Whatsapp
ਹੁਣ ਨਾ ਕਰੀ ਕਦੇ #like ਮੈਨੂੰ , ਆਪਣੇ ਤੇ ਵਖਰੇ ਰਾਹ ਹੋ ਗਏ ਨੇ...
ਪਹਿਲਾ ਤੈਨੂੰ ਆਕੜ ਮਾਰ ਗਏ ,ਹੁਣ ਅਸੀ ਵੀ ਬੇਪਰਵਾਹ ਹੋ ਗਏ
Share On Whatsapp
ਰੀਝ 1 ਦਿਲ ਦੀ ਹਰ ਜਨਮ ਤੇਰੇ ਨਾਲ ਬਤਾਵਾਂ ਮੈ,
ਤੂੰ ਅੱਖਾ ਅੱਗੇ ਰਹੇ ਸਦਾ ਬੱਸ ਤੈਨੂੰ ਦੇਖੀ ਜਾਵਾ ਮੈ.
Share On Whatsapp
ਨੀਅਤ ਨੂੰ ਮੁਰਾਦਾਂ, ਨੀਅਤ ਸਾਫ਼ ਹੋਣੀ ਚਾਹੀਦੀ ਹੈ,
ਛੋਟੀ ਮੋਟੀ ਗਲਤੀ ਤਾਂ ਮਾਫ਼ ਹੋਣੀ ਚਾਹੀਦੀ ਹੈ,
ਦੁਨਿਆਂ ਤਾਂ ਕਹੀ ਜਾਵੇ ਮਾੜਾ ਲੱਖ ਸਾਨੂੰ,
ਬਸ ਖੁਦਾ ਦੀ ਖੁਦਾਈ ਸਾਥ ਹੋਣੀ ਚਾਹੀਦੀ ਹੈ,
Share On Whatsapp
ਜਦੋਂ ਮੌਲ ਵਿੱਚ ਮਨ ਲਾਲਚਾਇਆ.
ਜਦੋਂ ਥੁੜ ਗਈ ਟੌਪ ਲਈ ਮਾਇਆ.
ਨੀ ਉਦੋਂ ਯਾਦ ਆਉਣਾ ਜੱਟ ਨੇ.
ਮਹਿੰਗੀ ਚੀਜ਼ ਨੂੰ ਜਦੋਂ ਤੂੰ ਹੱਥ ਪਾਇਆ.
ਨੀ ਉਦੋਂ ਯਾਦ ਆਉਣਾ ਜੱਟ ਨੇ...
Share On Whatsapp
🌅ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ👉ਉਮਰਾਂ ਦਾ🌡️ਅਣਖਾਂ ਨਾ ਕੋਈ ਵੀ ਸਬੰਦ ਨਾ🔭💪💪
Share On Whatsapp
ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ
ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ
Share On Whatsapp
ਜਿਗਰਾ ਚਾਹੀਦਾ ਯਾਰੀਆਂ ਨਿਭਾਉਣ ਲਈ ਵੀ, ਲੰਡੂ ਬੰਦੇ ਤਾਂ ਸਾਲੇ ਕੁੜੀਆਂ ਜਾ ਪੈਸੇ ਪਿੱਛੇ ਯਾਰ ਛੱਡ ਦਿੰਦੇ ਅਾ.
Share On Whatsapp
ਵੱਧ ਅਹਿਸਾਨ ਉਹਦੇ ਜਾ ਵੱਧ ਨੇ ਗੁਨਾਹ ਮੇਰੇ..
ਗਿਣਤੀ ਨਾ ਮੈਥੋਂ ਹੋ ਰਹੀ ਮੈਂ ਜੋਰ ਲਾ ਰਿਹਾ..!
Share On Whatsapp
ਸੌਖਾ ਨਹੀ ਹੁੰਦਾ ਮੰਜਿਲਾਂ ਨੂੰ ਪਾ ਲੈਣਾ !
ਹਰ ਕਦਮ ਮੁਸ਼ੱਕਤ ਭਰਿਆ ਹੁੰਦਾ ਏ !
ਲਹੂ ਦੇ ਕਤਰਿਆਂ ਨਾਲ ਲਿਖਣਾ ਪੈਂਦਾ ਫਤਿਹਨਾਮਾ!
ਹਰ ਸੂਲ ਨੂੰ ਹੱਸ ਕਿ ਜਰਿਆ ਹੁੰਦਾ ਏ !
Share On Whatsapp
ਹੋਵੇਗੀ ਰਕਾਨ ਤੂੰ ਸਿਰੇ ਦੀ ਗੱਭਰੂ ਤੈਥੋਂ ਪੱਟਿਆ ਨੀ ਜਾਣਾ
ਮੁੰਡਾ ਸੂਰਜ ਦੀ ਲੋ ਵਰਗਾ ਤੈਥੋਂ ਤੱਕਿਆ ਨੀ ਜਾਣਾ…
Share On Whatsapp
ਅਜੇ ਵਖਤਾਂ ਨਾਲ ਨਿੱਬੜ ਲਈਏ
ਫਿਰ ਵਕਤ ਆਉਣ ਤੇ ਦੱਸਾਂਗੇ ।
ਕੁੱਝ ਹੋਰ ਮਿਹਨਤਾਂ ਕਰ ਲਈਏ
ਫਿਰ ਸਭ ਦੇ ਦਿਲ ਵਿੱਚ ਵੱਸਾਂਗੇ
Share On Whatsapp
ਚੰਗੇ ਨੇ ਚੰਗਾ ਮਾੜੇ ਨੇ ਮਾੜਾ ਜਾਣਿਆ ਸਾਨੂੰ !!
ਜਿਹਦੀ ਜਿਵੇਂ ਦੀ ਸੋਚ ਸੀ ਉਹਨੇ ਉੱਵੇਂ ਪਹਿਚਾਣਿਆ ਸਾਨੂੰ !!
Share On Whatsapp