Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਵਾਧੇ ਘਾਟੇ ਯਾਰੀਆਂ ਚ ਸਿਰ ਮੱਥੇ ਆ,
ਮਾਫੀ ਨੀ ਗਰੁੱਪ ਵਿੱਚ ਯਾਰ ਮਾਰ ਨੂੰ,
Share On Whatsapp
👉ਕਮਲੀ 👧ਕਹਿੰਦੀ :- ਤੁਸੀਂ ਮੇਰੇ ਨਾਲ timepass ਤਾਂ ਨੀ ਕਰੋਗੇ 👱ਮੈਂ ਕਿਹਾ ਕਮਲੀਏ ਮੈਂ ਤਾਂ ਕਦੇ ਕੋਈ ਕਲਾਸ ਨੀ pass ਕੀਤੀ Time pass ਕਿਵੇਂ ਕਰਲੂ
Share On Whatsapp
ਪਿੱਠ ਤੇ ਚਲਾਉਣ ਛੂਰੀਆਂ 🗡🗡ਜਿਹੜੇ ਹੁੰਦੇਆ
🤗 ਮੂੰਹਾਂ ਦੇ 🤗ਮਿੱਠੇ ਬਾਲੇ
Share On Whatsapp
Teri Deed Toh Bgair Sadi Mang Koi Na
Sohne Hor v Bathere Sanu Psand Koi Na
Share On Whatsapp
#ਸਾਨੂੰ ਿਕੱਥੇ ਪੁੱਗਦੀ ਏ ਪੂਲ ਪਾਰਟੀ#
#ਮੋਟਰ ਤੇ ਮਹਿਫਲ ਸਜਾਈਏ ਵੀਕਲੀ
Share On Whatsapp
####ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਸੁੱਤੇ ਹੋਏ ਪੰਛੀਆਂ ਨੂੰ ਨਹੀਂ ਡਿੱਗਣ ਦਿੰਦਾ ####ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ? ਲੋੜ ਹੈ ਬਸ ਉਸ ਤੇ ਭਰੋਸਾ ਕਰਨ ਦੀ..
Share On Whatsapp
🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶♂️ਯਾਰ ਨਾਲੋ 4 ਵੈਰੀ ਵੱਧ 🙅🏻♂️ਰੱਖੀਏ
ਆਹ ਸਾਲੇ👨👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ
Share On Whatsapp
ਜਿੰਦਗੀ ਚ ਜੇ ਧੋਖਾ ਮਿਲੇ ਉਦਾਸ ਨਾ ਹੋਇਆ ਕਰੋ
ਸਗੋਂ ਸੁਕਰ ਮਨਾਇਆ ਕਰੋ
ਕਿ ਦੋਗਲੇ ਇਨਸਾਨ ਤੋਂ ਪਿੱਛਾ ਛੁੱਟਿਆ.
Share On Whatsapp
ਦੁਨੀਆ ਦੀ ਗੱਲ ਝੂਠੀ.,,,,,,
ਕੋਈ ਕਿਸੇ ਲਈ ਮਰਦਾ ਨਹੀ.......
ਜਾਨ ਦੇਣ ਦਾ ਫੈਸਲਾ ਬੜਾ ਵੱਡਾ .,,,,
ਕੋਈ ਸੂਈ ਚੁਬੀ ਤਾਂ ਜਰਦਾ ਨਹੀ .
Share On Whatsapp
ਜਿੰਨੀ ਪਹਿਚਾਣ ਬਣਉਣੀ ਆਪਣੀ ਬਣਾਉ
ਲੋਕਾਂ ਦਾ ਨਾਮ ਜੱਪ ਕੇ ਕੁੱਝ ਨਹੀ ਮਿਲਨਾ
Share On Whatsapp
ਤਮੰਨਾ ਤਾਂ ਉਹਨਾ ਦੀ ਵੀ ਸੀ
ਕਿ ਸਾਡਾ👫 ਸਾਥ ਨਿਭ ਜਾਂਦਾ,.....
....ਪਰ....
ਪੰਛੀ🕊 ਸੀ ਉਹ ਵੀ.. ਕੀ ਕਰਦੇ...
ਉੱਡੇ ਬਿਨ੍ਹਾ ਰਹਿ ਨੀ ਸਕੇ....
Share On Whatsapp
ਜੁਲਮ ਤੇ ਜੁਲਮ ਕਰ ਰਹੇ ਨੇ ਉਹ ਮੇਰੇ ਉੱਤੇ
ਸ਼ਾਇਦ ਮੈਨੂੰ ਆਪਣਾ ਸਮਝਣ ਲੱਗੇ ਨੇ
Share On Whatsapp
ਜੇ ਕੋਈ ਤੁਹਾਡੇ ਲਈ ਦਿਲ ਦੇ ਦਰਵਾਜੇ ਬੰਦ ਕਰ ਲੈਦਾਂ ਹੈ ਤਾਂ ਉਸਨੂੰ ਦੱਸ ਦਿਉ ਕਿ ਕੁੰਡੀ ਦਰਵਾਜੇ ਦੇ ਬਹਾਰ ਵੀ ਹੁੰਦੀ ਹੈ ||
Share On Whatsapp
♨ਖੂਨ ਨੀ ਮਚਾਇਆ ਕਦੇ ਨਸ਼ੇ🚭 ਪੱਤੇ ਨਾਲ❗
ਚਿਹਰੇ☺ ਦੀਆਂ ਲਾਲੀਆਂ ਗਵਾਹੀ👆🏻 ਦਿੰਦੀਆਂ❗
Share On Whatsapp
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ...
Share On Whatsapp
ਆਦਤ ਸਾਡੀ ਹੁਸਣ ਤੇ ਪੈਸਾ ਦੇਖ ਕੇ ਮਰੀਏ ਨਾ
ਦਿਲ ਤੇ ਪੈੱਗ ਸ਼ੈੱਗ ਹਰ ਇੱਕ ਦੇ ਨਾਲ ਸਾਝਾ ਕਰੀਏ ਨਾ :)
Share On Whatsapp
ਨਜ਼ਰਾ 👀 ਚ ਲੱਲੀ-ਛੱਲੀ 👈 ਬੜੀ ਫਿਰਦੀ 👬
#HIT_LIST ⚠ ਅਾ ਚ ਆਉਣ 💪 ਸਿੱਧੇ ਯਾਰ ਕੁੜੇ 🔫
💪 👊
👌👌👍
Share On Whatsapp
ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ
Share On Whatsapp
ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾ
ਅਕਸਰ ਬਲਦਾ ਰਹਿੰਦਾ ਹੈ ਤਾਂ
ਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ ।..
Share On Whatsapp
ਮਾਫ🙏 ਕਰੀ ਰੱਬਾ ਦਿਲ💔
ਜੇ ਕਿਸੇ😥ਦਾ ਦੁਖਾਇਆ ਹੋਵੇ,
ਦੇਦੀ ਮੇਰੇ 🙇ਹਿੱਸੇ ਦੇ ਸੁੱਖ,
ਜਿਸ ਦੀ ਅੱਖ'ਚ'
ਮੇਰੇ ਕਰਕੇ ਹੰਝੂ😢ਆਇਆ ਹੋਵੇ....😞 —
Share On Whatsapp
ਮੇਰੀ ਮੈਂ ਨੇ ਮੈਨੂੰ ਤੇਰੇ ਤੋਂ ਜੁਦਾ ਰੱਖਿਆ,
ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ ,
Share On Whatsapp
ਸਭ ਤੋ ਸੁੰਦਰ ਓੁਹ ਮਹਾਂਸਾਗਰ ਹੈ
ਿਜਸਨੰੂ ਅਜੇ ਤੱਕ ਅਸੀਂ ਦੇਿਖਆ ਨਹੀੰ
ਸਭ ਤੋ ਖੂਬਸੂਰਤ ਉਹ ਬੱਚਾ ਹੈ
ਜੋ ਹਾਲੇ ਤੱਕ ਪੈਦਾ ਨਹੀਂ ਹੋਇਆ
ਸਭ ਤੋਂ ਖੂਬਸੂਰਤ ਉਹ ਿਦਨ ਹਨ
ਜੋ ਹਾਲੇ ਅਸੀਂ ਿਜਊਣੇ ਹਨ
ਸਭ ਤੋ ਸੁੰਦਰ ਉਹ ਗੱਲਾਂ ਹਨ
ਜੋ ਮੈਂ ਹਾਲੇ ਤੈਨੂੰ ਕਹਿਣੀਆਂ ਹਨ
Share On Whatsapp
#ਮਾਸ਼ੂਕੀ💁 ਰਸਤੇ, #ਚੁਗਲੀ ਮਸਕੇ, #ਨਸ਼ੇ🍻 ਦੇ ਚਸਕੇ ਹੱਡਾਂ ਚੋ #ਮਰਕੇ ਜਾਦੇ ਨੇ,,😏
ਕਾਗਜ📃 #ਅਸਲ, ਪੁਰਾਣੀ #ਰਫ਼ਲ🔫, ਬੰਦੇ ਦੀ #ਨਸਲ👥 ਵਖ਼ਤ ਤੇ #ਪਰਖੇ ਜਾਦੇ ਨੇ..!!!😎
Share On Whatsapp
ਚੱਕਦੂ ਭੁਲੇਖੇ ਸਾਰੇ ਵਹਿਮ ਦੂਰ ਕਰਦੂੰ.!!! ਨੈਲੇ ਤੇ ਕੀ ਦੈਲਾ ਮੈਂ ਤਾ ਬਾਜੀ ਪੁਠੀ ਕਰਦੂੰ.
Share On Whatsapp