Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#ਸਾਡਾ ਤੇਰੇ #ਬਿਨਾਂ ਹੋਣਾ ਨੀ #ਗੁਜ਼ਾਰਾ
#ਰੁੱਸ ਕੇ ਨਾ #ਬਹਿ ਸੱਜਣਾ
Share On Whatsapp
ਲਾਈਏ ਸਿੰਨ ਕੇ ਨਿਸ਼ਾਨਾ ਅਸੀਂ ਕਰਦੇ ਕੋਈ ਚੁੱਕ ਨਾਂ .ਦੇਸੀ ਬੰਦੇ ਹਾਂ ਜਮਾਂ ਸਟਾਰਾ ਵਾਲੀ ਲੁੱਕ ਨਾ
Share On Whatsapp
ਬਹੁਤ ਖ਼ਾਮੋਸ਼ੀ ਨਾਲ ਟੁੱਟ ਗਿਆ..
ਉਹ ਿੲੱਕ ਭਰੋਸਾ ਜੋ ਤੇਰੇ ਤੇ ਸੀ....!!!
Share On Whatsapp
ਖੂਨ🌡 ਚ ਰਸੂਕ ਜਿਦੀਪਣਾ🤺 ਮਿੱਠੀੲੇ👰🏻
ਮੌੜਾਂ 🛣ੳੁੱਤੇ ਬਹਿਕੇ ਅੱਲੜਾਂ👰🏻🧝🏻♀ ਨੀ ਪੱਟੀਅਾ🚫.
Share On Whatsapp
ਅੱਜ ਮੇਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ🙏🏻🙏🏻🙏🏻🚩🚩🚩
Share On Whatsapp
#_billo ੲਿਸ 😉 #_ਸਾਲ ਲੈਣੀ ਮੈਂ👌 #_ਪ੍ਰਧਾਨਗੀ💪
😘ਨੀ #_ਆਉਂਦੇ ਸਾਲ☺ #_ਤੇਰੇ ਨਾਲ #_ਲਾਵਾਂ👫 ਲੈਣੀਆਂ
Share On Whatsapp
Sunday ਦਾ End.. week ਦਾ End..ਮਹੀਨੇ ਦਾ End..2017 ਦਾ ਵੀ End ਹੋ ਗਿਆ.. ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਇੱਦਾ ਹੀ ਤੁਹਾਡੇ ਸਾਰੇ ਦੁੱਖ ਤਕਲੀਫ਼ਾਂ ਦਾ End ਹੋ ਜਾਵੇ
Share On Whatsapp
ਅੱਖਾਂ ਚ ਬਰੂਦ ਹੁੰਦੇ ਸ਼ਕਲਾਂ ਤੋ ਰੂਡ.ਪਰ ਦਿਲਾਂ ਤੋ ਤਾਂ ਜੱਟ ਵੀ ਪਿਅਾਰੇ ਹੁੰਦੇ ਆ
Share On Whatsapp
ਇਕ ਮੈਡਲ 👑ਸੋਨੇ ਦਾ ਤੇਰੇ 🙋🏻♀️ ਲਈ ਵੀ ਬਣਦਾ 🤷🏼♂️
ਨੀ ਚੰਗਾ ਖੇਡਕੇ ਗਈ ਏ ਨਾਲ ਦਿਲ ❤️ ਦੇ ।
Share On Whatsapp
ਤਿੜਕੇ ਸ਼ੀਸ਼ੇ ਦੀਵਾਰਾਂ ਤੇ ਕੌਣ ਸਜਾਉਂਦਾ ਏ
ਕਿਸੇ ਨਜ਼ਰ ਚੋਂ ਡਿੱਗਿਆ ਨੂੰ ਗਲ ਕਿਹੜਾ ਲਾਉਂਦਾ ਏਤਿੜਕੇ ਸ਼ੀਸ਼ੇ ਦੀਵਾਰਾਂ ਤੇ ਕੌਣ ਸਜਾਉਂਦਾ ਏ
ਕਿਸੇ ਨਜ਼ਰ ਚੋਂ ਡਿੱਗਿਆ ਨੂੰ ਗਲ ਕਿਹੜਾ ਲਾਉਂਦਾ ਏ
Share On Whatsapp
😘ਅੰਦਰੋ ਭਾਵੇ ਖੁਸ਼ (😄)ਨਾ(👎) ਹੋਈਏ
😘ਪਰ ਉਪਰੋ ਉਪਰੋ(😇) ਹੱਸਦੇ (😜)ਆ
😘ਜਦੋ ਕੋਈ ਪੁੱਛੇ(📲) ਹਾਲ ਸਾਥੋ
😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ
Share On Whatsapp
ਮੋਜ ਅਾਪਣੀ ਚ ਬਣਕੇ💪 NWAB ਰਹਿਨੇ ਆ
ਜਿੰਦਗੀ ਦਾ ਪੂਰਾ ਹੀ SWAD ਲੈਨੇ ਆ
Share On Whatsapp
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ
ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ
Share On Whatsapp
👑 ਰਾਜੇ ਪਟਿਅਾਲੇ ਵਾਗੂ ਬੁਲੇ ਵੱਡੀੲੇ
ਪਿਅਾਰ ਅਤੇ ਵਫਾ ਦੀ ਕਿਸੇ ਤੋ ਅਾਸ ਨੀ
Share On Whatsapp
ਚਾਨਣ ਦਾ ਮੁੱਲ ਰਾਤਾਂ #ਕਾਲੀਆਂ ਨੂੰ ਪਤਾ
ਪੱਗਾਂ ਵਾਲਿਆਂ ਦਾ ਮੁੱਲ ਗੁੱਤਾਂ #ਵਾਲੀਆਂ ਨੂੰ ਪਤਾ..
Share On Whatsapp
ਸਿਆਣੇ ਕਹਿੰਦੇਂ ਨੇ...ਝੂਠ ਬੋਲਣਾ ਪਾਪ ਏ...ਫ਼ੇਰ ਮੈ ਕਿੱਦਾਂ ਕਹਿ ਦੇਵਾਂ ਕਿ ਤੇਰੀ ਯਾਦ ਨਹੀਂ ਆਉਂਦੀ☺
Share On Whatsapp
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
Share On Whatsapp
🐅ਸ਼ੇਰ ਨੂੰ ਡਰਾਉਣ ਦਾ ਤੇ〰 ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ..
Share On Whatsapp
ਰਾਤ ਚ ਿੲੰਨੀ ਔਕਾਤ ਨਹੀ ਹੁੰਦੀ
ਿਕ ਉਹ ਿਦਨ ਨੰੂ ਚੜਨ ਤੋ ਰੋਕ ਲਵੇ...
Share On Whatsapp
ਇੱਕ ਵਾਰੀ ਮਨੋ ਲੈਅ ਜਾਵੇ ।। ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ ਸਖਤ ਖਿਲਾਫ ਆ ॥ਘਾਟੇ ਮਨਜੂਰ ਨੇ ਚਲਾਕੀਆ ਨਈ॥..
Share On Whatsapp
ਰੱਜ ਕੇ ਵੀ ਨਾ ਰੱਜਦੀ ਪਈ ਏ,
ਸੱਚ ਤੋ ਦੁਨੀਆ ਭੱਜਦੀ ਪਈ ਏ,
ਧੀ ਉਛਾਲੇ ਚੁੰਨੀ ਵੱਲ ਅਸਮਾਨਾ ਦੇ,
ਮਾਂ ਜੱਗ ਤੋ ਪਲਾ ਕੱਝਦੀ ਪਈ ਏ,
ਕੋਈ ਅਣਹੋਣੀ ਹੋ ਰਹੀ ਹੋਣੀ,
ਜੋ ਇੱਦਾ ਬਿਜਲੀ ਗੱਜਦੀ ਪਈ ਏ,
ਨਾ ਨਾਲ ਜੀਹਦੇ ਕੋਈ ਵਾਹ ਵਾਸਤਾ,
ਸ਼ਹਿ ਬਿਨਾ ਗੱਲੋ ਵਿੱਚ ਵੱਜਦੀ ਪਈ ਏ,
ਦੇਖਣ ਵਾਲੇ ਤੁਰਗੇ ਛੱਡ ਕੇ,
ਹੁਣ ਕੀਹਦੀ ਖਾਤਿਰ ਸੱਜਦੀ ਪਈ ਏ,
Share On Whatsapp
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ,
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ
Share On Whatsapp
ਸਾਡੇ ਕੀਤੇ #ਵਾਹਦੇ ਕਦੀ ਲਾਰੇ ਨਹੀ ਹੁੰਦੇ
ਐਨਾ ਰੱਖੀ #ਯਾਦ ਸਾਡੇ ਜਿਹੇ ਸਾਰੇ ਨਹੀ ਹੁੰਦੇ..
Share On Whatsapp