🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਮੋਜ ਅਾਪਣੀ ਚ ਬਣਕੇ💪 NWAB ਰਹਿਨੇ ਆ
ਜਿੰਦਗੀ ਦਾ ਪੂਰਾ ਹੀ SWAD ਲੈਨੇ ਆ
Download Image
✍ਬਾਬਾ ਉਹਨਾ ਨੂੰ ਵੀ ਬਖਸ਼ੇ ਤਰੱਕੀਆ☝
ਜਿਹੜੇ ਮਿੱਤਰਾ ਤੋ ਮਾਰਦੇ ਨੇ ਲਾਟ 🔥
Download Image
ਇੱਕ ਤੇਰੇ ਅੱਗੇ ਨਾ ਝੂਠੇ ਪਈਏ ਰੱਬਾ..👍
ਮਤਲਬੀ ਦੁਨੀਆ ਅੱਗੇ ਸੱਚੇ ਬਣ ਕੇ ਵੀ ਕੀ ਲੈਣਾ..
Download Image
ਕੋਈ ਕਿਸੇ ਦੇ ਨਾਲ ਰਹਿ ਕੇ ਜਰੂਰੀ ਨੀ ਵੀ ਓਹਦੇ ਦਿਲ ਚ ਵੀ ਰਹਿੰਦਾ ਹੋਵੇ।ਐਨਟੀਨੇਂ ਤੇ ਬੈਠਣ ਨਾਲ ਕਬੂਤਰ ਦੀ ਫੋਟੋ ਟੈਲੀਵਿਜਨ ਚ ਨੀ ਆ ਜਾਂਦੀ।
Download Image
ਮੈਂ ਕਿਹਾ ਕਾਤੋਂ ਰੰਗ ਵਟਾ ਗਈ 🤔🙁😢
.
.
.
.ਕਹਿੰਦੀ ਹੋਲੀ ਅਾ😍😍
Download Image
Jααη ਬਚਾ ਕੇ ਰੱਖੀ ਹੈ__ ਇੱਕ Jααη ਦੇ ਲਈ_
ਪਤਾ ਨਹੀ ਕਿੱਥੋ ਇੰਨਾ ργααя ਆਇਆ, ਇੱਕ αηjααη ਦੇ ਲਈ...�
Download Image
ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੁਣਾ ਚਾਹੀਦਾ
ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ:)
Download Image
☝�ਇੱਕ ਪਾਸੇ ਖੜਦੇ ਆ 💪�ਹੋ ਕੇ ਸ਼ਰੇਆਮ 😉ਜਿਹੜੇ ਦੋਗਲੇ 😏ਕਹਾਉਂਦੇ ਬੰਦੇ ਹੋਰ ਨੇ👈
Download Image
ਜੱਟਾਂ ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ ਗੋਰੇ ਚਿੱਟੇ ਬੀਬਾ ਉਹ ਲਾਲੇ ਹੁੰਦੇ ਨੇ,
ਉਹ ਰਖਦੇ ਨੇ ਕਰਕੇ ਕਲੀਨ ਸੇਵ ਨੀ
ਜੱਟ ਸਾਬ ਬੀਬਾ ਮੁੱਛਾਂ ਆਲੇ ਹੁੰਦੇ ਨੇ.....
Download Image
ਇਕਲੇ ਅਸੀ ਹੀ ਨਹੀ ਸ਼ਾਮਿਲ ਹਾਂ ਇਸ ਜੁਰਮ ਚ ਜਨਾਬ.....
ਜਦੋ ਨਜ਼ਰਾ ਮਿਲੀਆਂ ਸੀ ਮੁਸਕਰਾਏ ਤੁਸੀਂ ਵੀ ਸੀ....
Download Image
#ਰਾਂਝਾ ਬਣਨਾ ਨਹੀਂ
ਮਿਰਜ਼ੇ ਵਾਲੀ ਕਰਵਾਉਣੀ ਨੀ
ਸਰਦਾਰਾਂ #ਦਾ ਪੁੱਤ #ਹਾਂ
#ਮੰਗ ਸਡਨੀ ਨੀ
ਐਰੀ ਗੈਰੀ #ਵਿਆਉਣੀ ਨਹੀਂ
Download Image
♨ਖੂਨ ਨੀ ਮਚਾਇਆ ਕਦੇ ਨਸ਼ੇ🚭 ਪੱਤੇ ਨਾਲ❗
ਚਿਹਰੇ☺ ਦੀਆਂ ਲਾਲੀਆਂ ਗਵਾਹੀ👆🏻 ਦਿੰਦੀਆਂ ❗️
Download Image
ਆਪਣੀ ਪਿੱਠ ਚੋਂ ਨਿਕਲੇ ਖੰਜ਼ਰਾ ਨੂੰ ਗਿਣਿਆ ਜਦੋਂ ਮੈ,
ਪੂਰੇ ਓਨੇ ਹੀ ਸੀ, ਜਿੰਨੇਆ ਨੂੰ ਗਲ ਨਾਲ ਲਾਇਆ ਸੀ ਮੈਂ।
Download Image
ਤੂੰ ਸਾਂਭੀ ਜਾਈਂ ਦਸਤਾਰਾਂ ਨੂੰ !
ਉਹਨਾ ਸਿਰ ਹੀ ਗਹਿਣੇ ਪਾ ਦੇਣੇ•••!
ਤੂੰ ਵੱਟਾਂ ਖਾਤਰ ਲੜਦਾ ਰਹਿ !
ਉਹਨਾ ਖੇਤ ਹੀ ਤੇਰੇ ਵਿਕਾ ਦੇਣੇ ••••!
Download Image
ਚਰਚਾ ਵਿਚ ਰਹਿਣਾ ਗੱਲ ਆਮ ਬੱਲੀਏ ਜੱਟ ਦੀ clip ਵੀ news ਬਣਦੀ
Download Image
ਮੇਹਰ ਬਾਬੇ ਦੀ ਚਲਾਤੇ ਵੇਖ ਦੌਰ ਨੇ.
#ਪੱਗਾਂ_ਟੇਡੀਆਂ ਦੇ ਉੱਤੇ ਪਿੰਨ ਮੜੇ ਨੇ...
Download Image
ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾਂ ਗੁਜਾਰੇ
ਸਤਿਗੁਰ ਤੇਰੇ ਭਾਣੇ ਤੇ.
Download Image
ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾ ਦੇ, ਜ਼ਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾਂ ਦੇ
Download Image
ਅਸੀ ਤੁਹਾਨੂੰ ਮੂਗਫਲੀ ਤੇ ਰਿਓੜੀ ਦਾ ਟਰਕ ਭੇਜੇਆ ਹੇ ਹੁਣ ਘਰ ਘਰ ਲੋਹੜੀ ਮਗਣ ਨਹੀ ਜਾਣਾ ☺☺☺☺👌 happy Lori in advance
Download Image
#ਕਿਸਮਤ_ਕਹਿੰਦੀ_ਮਾਰਿਆ_ਜਾਏਗਾ
ਦਿਲ ❤ ਕਹਿੰਦਾ_ਦੇਖੀ_ਜਾਉ
Download Image
ਸਾਡੇ ਚੋਂ ਐਬ ਨਾਂ ਲੱਭ
ਆਪਣੇ ਲਈ ਵੈਦ ਲੱਭ....
Download Image
ਤੇਰਾ ਚੈਕ ਨਾਲ ਦੀਆ ਚੰਨਾ ਮੈਚਿੰਗਾ
ਵੇ ਨਾ ਅੱਲੜ ਰੰਗਾਓੁਦੀ ਰਹਿ ਜਾਵੇ
Download Image
ਗੁੱਟਾ ਤੇ Gucci ਦੀਆਂ ਘੜੀਆਂ ਤੇ ਪੈਰਾਂ ਚ Nike ਦੇ ਬੂਟ ਆ...
ਜੇ ਕੋਈ Driver ਰਖਵਾਉਣਾ ਹੋਈਆ ਤਾ ਦੱਸੀ ,
ਸਾਡਾ Canada ਵਾਲਿਆ ਨਾਲ ਵੀ ਸੂਤ ਆ..
Download Image
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..
Download Image
ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ..
ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ!!
Download Image
ਧੂਪ ਕਿਤਨੀ ਭੀ ਤੇਜ ਹੋ... ਕਭੀ
ਸਮੰਦਰ ਨਹੀ ਸੂਖਾ ਕਰਤੇ ਜਨਾਬ.
Download Image
ਰੀਝ 1 ਦਿਲ ਦੀ ਹਰ ਜਨਮ ਤੇਰੇ ਨਾਲ ਬਤਾਵਾਂ ਮੈ,
ਤੂੰ ਅੱਖਾ ਅੱਗੇ ਰਹੇ ਸਦਾ ਬੱਸ ਤੈਨੂੰ ਦੇਖੀ ਜਾਵਾ ਮੈ.
Download Image
ਹੁਣ ਨਾ ਕਰੀ ਕਦੇ #like ਮੈਨੂੰ , ਆਪਣੇ ਤੇ ਵਖਰੇ ਰਾਹ ਹੋ ਗਏ ਨੇ...
ਪਹਿਲਾ ਤੈਨੂੰ ਆਕੜ ਮਾਰ ਗਏ ,ਹੁਣ ਅਸੀ ਵੀ ਬੇਪਰਵਾਹ ਹੋ ਗਏ
Download Image
ਨੀਅਤ ਨੂੰ ਮੁਰਾਦਾਂ, ਨੀਅਤ ਸਾਫ਼ ਹੋਣੀ ਚਾਹੀਦੀ ਹੈ,
ਛੋਟੀ ਮੋਟੀ ਗਲਤੀ ਤਾਂ ਮਾਫ਼ ਹੋਣੀ ਚਾਹੀਦੀ ਹੈ,
ਦੁਨਿਆਂ ਤਾਂ ਕਹੀ ਜਾਵੇ ਮਾੜਾ ਲੱਖ ਸਾਨੂੰ,
ਬਸ ਖੁਦਾ ਦੀ ਖੁਦਾਈ ਸਾਥ ਹੋਣੀ ਚਾਹੀਦੀ ਹੈ,
Download Image
ਜਦੋਂ ਮੌਲ ਵਿੱਚ ਮਨ ਲਾਲਚਾਇਆ.
ਜਦੋਂ ਥੁੜ ਗਈ ਟੌਪ ਲਈ ਮਾਇਆ.
ਨੀ ਉਦੋਂ ਯਾਦ ਆਉਣਾ ਜੱਟ ਨੇ.
ਮਹਿੰਗੀ ਚੀਜ਼ ਨੂੰ ਜਦੋਂ ਤੂੰ ਹੱਥ ਪਾਇਆ.
ਨੀ ਉਦੋਂ ਯਾਦ ਆਉਣਾ ਜੱਟ ਨੇ...
Download Image