Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਕਿਸੀ ਕੀ ਦੁਨੀਆਂ ਸੇ ਕੋਈ ਮਤਲਬ ਨਹੀਂ ਹਮੇਂ
ਖੁਦ ਕੀ ਦੁਨੀਆਂ ਕੇ ਬਾਦਸ਼ਾਹ ਹਮ 🤘🤘🤘🤘😋
Share On Whatsapp
ਨਾਮ ਚਮਕਾੳਣਾ ਕੰਮ ਕਾਲੇ ਨਾ ਕਰੇ
ਮੁੰਡਾ ਬੱਲੀਏ ਸਟੰਟ ਜਹੇ ਵੀ ਬਾਲੇ ਨਾ ਕਰੇ..
Share On Whatsapp
ਥਾ ਥਾ ਤੇ ਪੁੰਛਾ ਮਾਰਨ ਆਲੇ ਥੋੜਾ ਕਦੇ ਵਫਾਦਾਰ ਹੋਏ ਨੇ 🏖️ਕਿਹੜੀਆ ਗੱਲਾ ਕਰਦਾ ਪਰਧਾਨ ਕਦੇ ਚੁੰਗਲ ਵੀ ਯਾਰ ਹੋਏ ਨੇ ♨️
Share On Whatsapp
ਤੀਜੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪਵਿਤੱਰ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ
Share On Whatsapp
ਜੋ ਜੁਰਤਾਂ ਨਾ ਅੰਬਰਾਂ ਦੀ ਹਿੱਕ ਪਾੜਦੇ
ਬੱਲੇਆ ਲਿਫਾਫੇ ਨਹੀਂ ਓ ਤੀਰ ਹੁੰਦੇ ਨੇ
Share On Whatsapp
ਤੱਕਣਾ ਛੱਡਿਆ ਤੈਨੂੰ ਇੱਕ ਦਿਨ ਭੁੱਲ ਵੀਂ ਜਾਵਾਂਗੇ ...
ਜਾਨ ਨਿਕਲਦੀ ਆਖਰ ਥੋੜਾ ਚਿਰ ਤਾਂ ਲਾਉਂਦੀ ਏ....😓
Share On Whatsapp
ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਨੇ ਉਂਗਲਾਂ ਤਾਂ ਦਿੱਤੀਆਂ ਨੇ
ਕਿ ਕਿਸਮਤ ਮਿਹਨਤ ਕਰਨ ਨਾਲ ਬਣਦੀ ਏ,,ਲਕੀਰਾਂ ਨਾਲ ਨਹੀਂ,,
Share On Whatsapp
ਬਲਦੇ ਦਾ ਸੇਕ ਤਾਂ ਜਿਗਰੇ ਵਾਲੇ ਝਲਦੇ ਨੇ
ਰਾਖ ਚ ਫੂਕਾਂ ਤਾਂ ਜਵਾਕ ਵੀ ਮਾਰ ਲੈਂਦੇ ਨੇ
Share On Whatsapp
ਰਕਮ ਵਿਆਜੁ ਵਰਗੀ ਸੀ ਤਕਲੀਫ ਮੇਰੀ
ਵੱਦਦੀ ਆਪਣੇ ਆਪ ਸਮੇ ਦੇ ਨਾਲ ਰਹੀ
Share On Whatsapp
ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ
ਮਾਣ ਉਹਦਾ ਟੁੱਟਦਾ ਜ਼ਰੂਰ . .
ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ
ਜਿਵੇਂ ਜਿਵੇਂ ਹੁੰਦਾ ਬੰਦਾ ਮਸ਼ਹੂਰ
Share On Whatsapp
ਇਕ ਸਦੀ ਤੋ ਇਕ ਖਤ ਉਹਦੇ ਲਈ ਲਿਖ ਰਿਹਾ…
ਮੈ ਅੱਜ ਵੀ ਉਹਦੇ ਤੋ ਜਿੰਦਗੀ ਜਿਉਣਾ ਸਿਖ ਰਿਹਾ…
Share On Whatsapp
ਤੇਰੀ 🤔ਸੋਚ ⚖ਸਰਕਾਰੀ
ਸਾਡੀ 😡ਬਾਗੀ 💪ਬੱਲੀਏ
ਅਸੀ ✍ਕਾਗਜ਼ਾਂ ਚ ਪੱਕੇ
ਅਪਰਾਧੀ🚔 ਬੱਲੀਏ🚨
Share On Whatsapp
ਆਪਣੇ ਉਜਾੜੇ ਵਿੱਚੋ ਹੋਇਆ ਕੋਈ ਅਬਾਦ ਦਿੱਸੇ...
ਉਹਦੀ ਜਿਹੀ ਸੂਰਤ ਨਾ ਕੋਈ ਉਹਤੋ ਤੋ ਬਾਦ ਦਿੱਸੇ...
Share On Whatsapp
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ,,
ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ
Share On Whatsapp
#ਗੈਰਾ👉🕵__ਦੀ __ਤਾ__ਕੋਫੀ👉☕ ਤੇ ਵੀ __DAUT 😁ਕਰੀਏ...#ਮਿੱਤਰਾ 👉😎__ਦਾ__ ਜਹਰ👉💉 __ਵੀ #ਕਬੂਲ 👉💯__ ਗੋਰੀਏaaa👉👰
Share On Whatsapp
ਚੰਗੀ ਲੱਗੇ ਜੋ ਦਿਲਾਂ ਨੂੰ ਉਹ ਗੱਲ ਲੱਗਦੀ...
ਨੀ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ
Share On Whatsapp
।।ਮੂੰਹ ਤੇ ਗੱਲ ਕਰੀ ਜਦ ਵੀ ਕਰਨੀ ਹੋਈ ।।
।।ਪਿੱਠ ਪਿੱਛੇ ਮੈਨੂੰ ਸੁਣਦਾ ਨਈ।।
Share On Whatsapp
ਛੱਡ ਦੇ ਤੂੰ ਫੋਟਵਾ ਦੇ MATCH ਖੇਡਣੇ ਯਾਰਾਂ ਦਾ ਮੁਕਾਬਲਾ ਨੀ ਹੋਣਾ ਤੇਰੇ ਤੋਂ...
Share On Whatsapp
ਖੁੱਦ ਦੇ ਜਾਓਗੇ ਤਾਂ ਚੰਗਾ ਹੈ,
ਨਹੀਂ ਤਾਂ ਅਸੀਂ ਦਿਲ ਚੁਰਾ ਵੀ ਲੈਂਦੇ ਹਾਂ
Share On Whatsapp
ਬਹੁਤ ਥੋੜਿਆ ਦੀ 👥ਹਿੱਕ ਉੱਦੋ ਕੰਧ ਬਣਦੀ
👤ਹੁੰਦਾ ਜਦੋ ਵਾਰ ਮਾੜੇ ⏱ਟਾਇਮ ਦਾ
Share On Whatsapp
ਹਰ #ਰਾਤ ਜਾਗਾਂ ਮੈਂ #ਦੀਵਾਲੀ ਵਾਲੇ #ਦੀਵੇ ਵਾਂਗੂੰ
ਜਦੋਂ ਦਾ ਗਿਆ ਤੂੰ #ਸਾਥੋਂ ਦੂਰ..
Share On Whatsapp
ਜੇ ਮੁੰਡਿਅਾ ਵੇ ਤੂੰ ਹਲ਼ ਨੀ ਜੋੜਨਾ, ਮੈਂ ਵੀ ਨੀ ਧਰਨੀ ਦਾਲ਼ ਮੁੰਡਿਅਾ
ਰੋਟੀ ਖਾਈਂ ਮਿਰਚਾਂ ਦੇ ਨਾਲ ਮੁੰਡਿਅਾ..
Share On Whatsapp
😍ਅੱਖਾਂ ਵਾਲੇ 📸ਕੈਮਰੇ ਨਾਲ ਫੋਟੋ ਤੇਰੀ ਖਿੱਚ ਕੇ ,,,
ਦਿਲ ❤ ਵਿੱਚ ਰੱਖ ਲਈ ਸੰਭਾਲ ਵੇ
Share On Whatsapp
💓💖💝💘ਮੇਰੇ ਵਲੋ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ
🌲🌳🍀🍁🍓ਬੰਦੀ ਛੋੜ ਦਿਵਸ. DIWALI. ਦੀਆ ਲੱਖ ਲੱਖ ਵਧਾਈਆ ਹੋਣ ਜੀ
Share On Whatsapp