Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਜੁੱਤੀ ਸੋਨੇ ਦੀ ਵੀ ਚੁਬੇ ਲਾਹ ਕੇ ਸੁੱਟੀ ਹੋਈ ਚੰਗੀ
Be-Kdhra ਦੀ ਯਾਰੀ ਨਾਲੋ ਟੁੱਟੀ ਹੋਈ ਚੰਗੀ
Share On Whatsapp
ਕਦੇ ਕਦੇ ਸਖਤ ਹੱਥਾਂ ਚੋਂ ਵੀ ਉਂਗਲੀਆ ਛੁੱਟ ਜਾਂਦੀਆ
ਕਿਉਕਿ ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਚੱਲਦੇ ਹਨ......
Share On Whatsapp
ਸਾਡੀ ਦੋਸਤੀ ਦਾ ਹੀ ਫਾਇਦਾ ਲੈਲਾ ਮਿੱਤਰਾ
ਸਾਡੀ ਦੁਸ਼ਮਣੀ ਦਾ ਨੁਕਸਾਨ ਤੈਥੋਂ ਸੈਹ ਨੀ ਹੋਣਾ
Share On Whatsapp
ਚੰਗੇ ਬੰਦੇ ਦੀ ਸੰਗਤ ਮਾੜੇ ਬੰਦੇ ਨੂੰ ਵੀ ਪਾਰ ਲੰਗਾ ਦਿੰਦੀ ਆ...
ਤੇ ਮਾੜੇ ਬੰਦੇ ਦੀ ਸੰਗਤ ਚੰਗੇ ਚੰਗੇ ਬੰਦਿਅਾ ਨੂੰ ਵੀ ਲਹਿ ਬੈਹਦੀ ਆ..
Share On Whatsapp
ਹੱਕ ਤੇ ਸਚ ਦੇ ਰਾਹ ਵਾਲੀ ਕਮਾਈ ਔਖੀ ਜਰੂਰ ਆ..
ਪਰ ਇਸ ਕਮਾਈ ਚ ਸਕੂਨ ਬਹੁਤ ਆ..
Share On Whatsapp
ਕਦੇ ਵੀ ਕਿਸੇ ਨਾਲ ਧੱਕਾ ਕਰਕੇ ਇਹ ਨਾ ਸੋਚੋ ਅਸੀਂ ਅਮੀਰ ਹੋਗੇ...
ਕਿਉਕੇ ਵਕਤ ਦੇ ਲਪੇੜਿਅਾ ਚ ਬਹੁਤ ਜਾਨ ਹੁੰਦੀ ਆ
Share On Whatsapp
ਕਰੀਬੀਆ ਦੇ ਨਾਲ ਰੇਸ ਨਹੀਉ ਕਰੀਦੀ👈🏻. ਉੌ ਸਾਡੀ ਐਂਨਟੀਆੰ ਦੇ ਨਾਲ ਹੀ ਉਡਾਰੀ ਅੜਦੀ⏰🎯💯
Share On Whatsapp
👑ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ...💓
🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ...✌
Share On Whatsapp
ਬਣਾਈਆਂ ਨਾ ਕਰ ਹਾਸਾ ਤੂੰ ਜਜਬਾਤਾਂ ਦਾ
ਦੁੱਖ ਲੱਗਦਾ ਜਦੋ ਅੱਖਾ ਸਬਕ ਪੜਦੀਆਂ ਨੇ
ਔਖੇ ਵੇਲੇ ਸੋਹਣੀਆ ਸੂਰਤਾ ਨਹੀ
ਸੀਰਤਾ ਨੇੜੇ ਖੜਦੀਆਂ ਨੇ
Share On Whatsapp
ਦਿਨ ਚੜਦਾ☁ ਤੇ ਸੂਰਜ🌞 ਦਿਖਾੳੁਦਾ ਲਾਲੀਅਾ,,
ਅਸੀ ਪਿਅਾਰ ❤ ਤੇ ਯਾਰੀ 💪,ਚ ਨੀ ਕਰਦੇ
ਦਲਾਲੀਅਾ🚫
Share On Whatsapp
🙌#ਦਾਅਵੇ ਨੀ✋ ਕਰੀ ਦੇ ਬਹੁਤੇ ☺#ਚੰਗੇ ਹੋਣ ਦੇ👌👬ਸਾਰਿਆ ਨੂੰ ਪਤਾ ❤#ਦਿਲ ਸਾਫ ਜੱਟ👍 ਦਾ
Share On Whatsapp
ਔਕਾਤ ਸਾਲਿਆੰ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ 👊
ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆੰ ਕਰਦੇ ਨੇ,,,,,,🔫
Share On Whatsapp
ਖਾਂਦੇ ਸ਼ੇਰ ਨੂੰ ਤੇ ਪੱਗ ਬੰਨਦੇ ਸਰਦਾਰ ਨੂੰ ਕਦੇ,,,,
ਨਾ ਛੇੜੋ , ਪਾੜ ਕੇ ਰਖ ਦਿੰਦੇ ਆ,,,👌
Share On Whatsapp
ਜੇ ਚੱਲਦੇ ਦਿਮਾਗ ਗੱਲ ਹੋਰ ਹੋਣੀ ਸੀ,, ਅਸੀਂ ਦਿਲਾ ਵਾਲੇ ਜੱਟ ਦਿਲ ਆਈਆਂ ਕਰਦੇ
Share On Whatsapp
ਤੇਰੀ ਬੰਦਗੀ ਸੇ ਮਿਲੀ ਹੈ ਮੇਰੇ ਵਜ਼ੂਦ ਕੋ ਸ਼ੋਹਰਤ , ਮੇਰਾ ਜ਼ਿਕਰ ਹੀ ਕਹਾ ਥਾ ਤੇਰੀ ਰਹਿਮਤੋ ਸੇ ਪਹਿਲੇ,🙏
Share On Whatsapp
ਲੋਂਹੜੀ ਅਤੇ ਮਾਂਘੀ ਦੀਆਂ ਸਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਸਾਰਿਆਂ ਦਾ ਹਰ ਇੱਕ ਪਲ ਖੁਸ਼ੀਆ ਭਰਿਆ ਹੋਵੇ
Share On Whatsapp
ਮੇਰੇ ਸਾਹ #ਚਲਣ ਲਈ
ਤੇਰਾ🤗 #ਦੀਦਾਰ ਜਰੂਰੀ ਆ
ਹੋਰ ਕੁੱਝ ਨਹੀ ਚਾਹੀਦਾ
ਬਸ ਤੇਰਾ #ਪਿਆਰ💏 ਜਰੂਰੀ ਏ.
Share On Whatsapp
ਗਰਦਨ ਿਸੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ 👳♂️!!
ਬੇ ਸ਼ਰਮਾ 🤷♂️ਦਾ ਨੀਵੀ ਪਾ ਕੇ ਸਰ ਜਾਦਾਂ🤫 👈
Share On Whatsapp
ਰੋਕ ਦੇ ਮੌਤਾਂ ਦੇ ਇਹ ਖੇਲ ਦਾਤਿਆ 🙏
ਕਰ ਦੇ ਦੁਨੀਆ ਤੇ ਮੇਹਰ ਦਾਤਿਆ
Share On Whatsapp
ਕਿਸੀ ਕੀ ਦੁਨੀਆਂ ਸੇ ਕੋਈ ਮਤਲਬ ਨਹੀਂ ਹਮੇਂ
ਖੁਦ ਕੀ ਦੁਨੀਆਂ ਕੇ ਬਾਦਸ਼ਾਹ ਹਮ 🤘🤘🤘🤘😋
Share On Whatsapp
ਨਾਮ ਚਮਕਾੳਣਾ ਕੰਮ ਕਾਲੇ ਨਾ ਕਰੇ
ਮੁੰਡਾ ਬੱਲੀਏ ਸਟੰਟ ਜਹੇ ਵੀ ਬਾਲੇ ਨਾ ਕਰੇ..
Share On Whatsapp
ਥਾ ਥਾ ਤੇ ਪੁੰਛਾ ਮਾਰਨ ਆਲੇ ਥੋੜਾ ਕਦੇ ਵਫਾਦਾਰ ਹੋਏ ਨੇ 🏖️ਕਿਹੜੀਆ ਗੱਲਾ ਕਰਦਾ ਪਰਧਾਨ ਕਦੇ ਚੁੰਗਲ ਵੀ ਯਾਰ ਹੋਏ ਨੇ ♨️
Share On Whatsapp
ਤੀਜੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪਵਿਤੱਰ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ
Share On Whatsapp
ਜੋ ਜੁਰਤਾਂ ਨਾ ਅੰਬਰਾਂ ਦੀ ਹਿੱਕ ਪਾੜਦੇ
ਬੱਲੇਆ ਲਿਫਾਫੇ ਨਹੀਂ ਓ ਤੀਰ ਹੁੰਦੇ ਨੇ
Share On Whatsapp