New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਪਿਆਰ ਮੁਹੱਬਤ ਅੜਿਆ ਏਨੀ ਛੇਤੀ ਨਹੀ ਮਿਲਦੇ
ਐਂਵੇ ਕਿਸੇ ਨਜ਼ਰ ਦੇ ਕੋਲੋਂ ਧੋਖਾ ਖਾਵੀ ਨਾ
ਰੂਹ ਤੱਕ ਪਹੁੰਚੀ ਪਈ ਆ ਜਿਹਦੀ ਸੂਰਤ ਯਾਰੋ oye
ਉਹ ਜਾਂਦੀ-ਜਾਂਦੀ ਕਹਿ ਮੈਨੂੰ ਚੇਤੇ ਆਵੀ ਨਾ
Share On Whatsapp
ਤੇਰੀ ਯਾਦ 'ਚ' ਕੁਝ ਏਦਾ ਗੁਆਚ ਚੁੱਕਿਆ ਹਾਂ
ਕਿ
ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਪਈ ਰਹਿੰਦੀ ਆ
Share On Whatsapp
ਨੀ ਤੂੰ ਗੋਲੇ ਆ ਕਬੂਤਰਾਂ ਨਾਲ ਰਲ ਗੀ
ਜਿਹੜੇ ਛੱਤਰੀ ਬਦਲ ਲੈਣ ਜਲਦੀ
Share On Whatsapp
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ 'ਚ' ਦਿਲ ਨੀ ਲੱਗਦਾ ਮੇਰਾ
Share On Whatsapp
ਕਹਿੰਦੀ ਕਦੋਂ ਮਰਨਾ ਦੱਸ ਵੇ ਪੱਕੀ ਤਰੀਕ?? ਮੈਂ ਚਿੱਟਾ ਸਿਵਾਉਣਾ ਏ
ਸਾੜ ਕੇ ਤੇਰੀਆਂ ਯਾਦਾਂ ਤੇ ਤੋਹਫੇ ਮੈਂ ਨਵਾਂ ਯਾਰ ਬਣਾਉਣਾ ਏ
Share On Whatsapp
ਇੱਕ ਫੀਮ ਦਾ ਡਰੰਮ ਲੱਭ ਜੇ
ਦੂਜਾ ਦਿਲ ਨੂੰ ਕੋਈ ਕੁੜੀ ਫੱਬ ਜੇ
ਸੱਚੀ ਜ਼ਿੰਦਗੀ ਦਾ ਸਿਰਾ ਲੱਗ ਜੇ
Share On Whatsapp
ਕਿੱਥੋਂ ਰੱਖਲੂ Oh #ਮੁੱਛ ਲੰਬੀ ਕਾਲੀ
.
ਜਿਹਦੀ #ਮਸ਼ੂਕ ਯਾਰੋ ਚੱਕਵੀ ਆ ਵਾਲੀ
Share On Whatsapp
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️
Share On Whatsapp
Akad Ch Rahiye Hankaar Nhi Krde..
Jihde Naal Soch tey Vichaar Mell Khande Naa,
Jaa k kade Ohdeya Dara Tey Nhi Kharde...👍👍
Share On Whatsapp
ਮਿਲੇ ਜੇ ਹੁੰਗਾਰਾ ਭਰਵਾਂ ਜਿਆਂ ,,,
ਬਾਤਾਂ ਇਸ਼ਕੇ ਦੀਆਂ ਮੱਲੋ-ਮੱਲੀ ਪੈਂਦੀਆਂ ਨੇ ❤️
Share On Whatsapp
ਰੱਬਾ ਮਿਲਾ ਦੇ ਪਿਆਰ ਕਰਨ ਵਾਲਿਆਂ ਨੂੰ👉🏻ਸਾਡੇ ਵਰਗਿਆਂ ਦੀ ਗਿਣਤੀ ਤਾਂ ਪਹਿਲਾਂ ਈ ਬਹੁਤ ਘੱਟ ਆ....
Share On Whatsapp
ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ 😊
ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ😎
Share On Whatsapp
ੳੂਹ ਕਿਥੌੌ ਨਿਭਾੳਣਗੇ ਯਾਰੀ ਜੌ ਸ਼਼ਕਲਾ ਪਰਖਦੇ ਨੈ 💑ੳੁਹ ਕਿਥੌ ਕਰਨਗੇ ਪਿਅਾਰ ਜੌ 💓 ਦਿਲ ਦੀ ਜਗਾ ਦਿਮਾਗ ਞਰਤਦੇ ਨੇ 👌👌👌
Share On Whatsapp
ਫੋਕੋ ਫਾਇਰ..🔫🔫💪ਮਾਰਕੇ ਚੜਾਈ ਹੁੰਦੀ ਨਾ💪;ਉਝ ਭਾਵੇ ਡੱਬ ਵਿੱਚ ਦੋ ਧਰੇ ਆ;;:
ਯਾਰਾਂ ਨੇ ਤਾਂ ਹੁਣ ਤੱਕ ਯਾਰੀਆ ਕਮਾਈਆ;"ਬੱਬਰ ਸ਼ੇਰਾ ਜਿਹੇ💪ਯਾਰ ਸੱਜੇ ਖੱਬੇ ਖੜੇ ਆ👈💪💪💪
Share On Whatsapp
ਸਿੱਧਾ ਜਿਆ ਵਲੇਟਾ ਮੰਡਾ ਮਾਰੇ ਪੱਗ ਦਾ..
ਤਾਂ ਵੀ ਫੱਬਦਾ ਨੀ ਬਿੱਲੋ ਤਾਂ ਵੀ ਫੱਬਦਾ❤👳🏻♀
Share On Whatsapp
ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ
.
ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ....
Share On Whatsapp
ਰੋਕਣ ਦੀ #ਕੋਸ਼ਿਸ਼ ਤਾਂ ਬਹੁਤ ਕੀਤੀ #ਪਲਕਾਂ ਨੇ.....
#ਪਰ
#ੲਿਸ਼ਕ 💓ਵਿੱਚ ਪਾਗਲ ਸੀ 😰ਹੰਝੂ #ਖ਼ੁਦਕੁਸ਼ੀ ਕਰ ਗੲੇ.
Share On Whatsapp
ਔਕਾਤ ਮਾੜੀ🖓 ਜਾ🖒 ਚੰਗੀ,ਉਹ ਰੱਬ☝ਜਾਣਦਾ
ਕਿਹੜਾ ਹੈਗਾ ਦੁੱਧ ਧੋਤਾ ਉਹ ਸਭ ਜਾਣਦਾ
Share On Whatsapp
__ਜਿੰਨਾ ਚਿਰ ਰੱਬ ਸਾਡੇ ਸਿਰ ਤੇ ਖੜਾਂ
___ਕੋਈ ਬਣੀ ਨਾ ਬੰਦੂਕ ਜਿਹੜੀ ਸਾਂਹ
ਰੋਕਦੇ....!!
Share On Whatsapp
ਅਸਲ ਦੇ ਵਿੱਚ ਤਾਂ ਨੰਗੀਆਂ ਤਾਰਾਂ ਵਰਗਾ ਹੈ
ਸੱਚ ਆਖਾਂ ਤਾ ਬਾਪੂ ਮੇਰੇ ਯਾਰਾਂ ਵਰਗਾ ਹੈ 😊😍
Share On Whatsapp
ਤੈਨੂੰ 👬ਗੱਭਰੂ ਜੇ 💝DiL ਹਾਰਦੇ.....
ਨਾਰਾਂ👰 ਸਾਡੀਆਂ ਵੀ🙋faN ਬੜੀਆ...
Share On Whatsapp
👉ਵੱਡਾ ਆਦਮੀ ਹੋਣਾ ਚੰਗੀ ਗੱਲ ਏ👌
ਪਰ ਚੰਗਾ ਹੋਣਾ❤ਬਹੁਤ ਵੱਡੀ ਗੱਲ ੲੇ🙏.
Share On Whatsapp
ਹਰ ਵੇਲੇ ਯਾਦ ਤੈਨੂੰ ਕਰ ਕਰ ਕੇ....
ਮਿੱਠਾ ਜਿਹਾ ਹੱਸਣਾ ਸੁਭਾਅ ਹੋ ਗਿਆ....
Share On Whatsapp
👉ਲੜਾਈ👊 ਕਰਕੇ ਤਾਂ⏩ਜੰਗ 👐ਜਿੱਤੀ ਜਾਂਦੀ ਆ✔
👉❤ਦਿਲ ਤਾਂ💏ਪਿਆਰ ਤੇ 👏ਇੱਜਤ ਨਾਲ 😊ਜਿੱਤੇ ਜਾਂਦੇ ਨੇ....
Share On Whatsapp