Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੌਤ ਤੇ ਮੁਹਬਤ ਦੋਵੇ ਬੁੱਹਤ ਕਰੀਬੀ ਦੋਸਤ ਨੇ
ੲਿਕ ਦਿੱਲ ਮੰਗਦੀ ਅਾ ੲਿਕ ਧੜਕਣ ਮੰਗਦੀ ਅਾ Copy Status
Share On Whatsapp
Ik Chan Jehe Chehre Da Deedar Karke, Royiye Har Pal Asi Ohnu Yaad Karke...Ohnu Ta Shayad Eh Khabar Vi Nai Honi, Jashan Ne Bahut Kuj Khoya Ohnu Pyar Karke...
Copy Status
Share On Whatsapp
ਨਹੀ ਦੁੱਖੀ😢 ਕਿਸੇ ਨੂੰ ਦੇਖ ਸਕਦੇ ੲੇਦਾ ਦੇ ਖਿਅਾਲਾਤੀ😞 ਹਾਂ,,
ਮਿਠੀਅਾ ਗੱਲਾਂ😟 ਚ ਅਾ ਜਾਂਦੇ ਹਾਂ ਥੌੜੇ ਜਹੇ ਜਜ਼ਬਾਤੀ😪 ਹਾਂ!!
👇
# Copy Status
Share On Whatsapp
ਐਂਵੇਂ ਆਕੜ ਨਾ ਕਰ🙋🏻ਅੜੀਏ,
ਇਹ ਸਾਡੇ ਕੋਲ ਬਥੇਰੀ ਆ💙
ਦਿਲ ਈ ਆ ਗਿਆ ਤੇਰੇ👫ਤੇ
ਉਂਝ ਦੁਨੀਆਂ ਤਾਂ😉Fan ਬਥੇਰੀ ਆ.. Copy Status
Share On Whatsapp
👩ਤੈਨੂੰ👀ਨਜ਼ਰਾ 'ਚ' ਗਿਰੀ ਨੂੰ ਕਿਸੇ ਨਾ ਚੱਕਣਾ,
ਜੇ ਮੈ🍻ਪੀ ਕੇ ਡਿੱਗ ਪਿਆ👬ਯਾਰ ਚੱਕ ਲੈਣਗੇ Copy Status
Share On Whatsapp
ਸਰੋ ਦੇ ਸਾਗ 🌱🌱 ਦੀ ਕੀ ਰੀਸ ਕਰੂ ਭਿੰਡੀ ਤੌਰੀ ਜੀ
ਮੈ ਰਹਿਨੀ ਅਾ ਮਾਸੀ 🙎ਪਿੰਡ ਮਿਲ ਨੲੀ ਹੋਣਾ sorry ਜੀ Copy Status
Share On Whatsapp
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ Copy Status
Share On Whatsapp
ਅਸਾਂ ਪਲ ਦਾ ਵਿਛੋੜਾ ਨਈਓਂ ਸਹਿਣਾ।।ਬੀਬਾ ਸਾਡਾ ਦਿਲ ਮੋੜਦੇ ਜੇ ਤੂੰ ਅੱਖੀਆ ਦੇ ਸਹਮਣੇ ਨੀ ਰਹਿਣਾ।। Copy Status
Share On Whatsapp
ਰਾਤ ਹਿਜ਼ਰ ਦੀ ਕੱਟ ਨਾ ਹੁੰਦੀ ...
ਦਿਨ ਵਿੱਚ ਚੈਨ ਨਾ ਆਉਂਦਾ ਏ ...
ਹਵਾ ਦਾ ਹਰ ੲਿੱਕ ਝੋਂਕਾ ਯਾਰਾ ...
ਤੇਰਾ ਹੀ ਭੁਲੇਖਾ ਪਾਉਂਦਾ ਏ ... Copy Status
Share On Whatsapp
ਧੂਫ ਬੱਤੀ ਟੂਣੇ ਟੱਪੇ ਤੋ ਪਰਹੇਜ ਏ.
ਉਸ ਮਾਲਿਕ ਦੇ ਨਾਮ ਦਾ ਕਰੇਜ ੲੇ..ੴ Copy Status
Share On Whatsapp
ਚਾਹੇ ਦੁੱਧ ਪਿਆਲੋ ਬੁੱਕਾਂ ਨਾਲ, ਸੱਪਾ ਨੇ ਆਖਰ ਲੜ ਜਾਣਾ
.
ਜਿਥੇ ਗੈਰਾ ਨੇ ਖੜਨਾ ਨੀ, ਓਥੇ ਯਾਰਾਂ ਨੇ ਅੜ ਜਾਣਾ Copy Status
Share On Whatsapp
Jatt #ਵੈਰ ਨੂੰ ਵੀ ਪੁੱਤਾਂ ਵਾਂਗੂੰ ਪਾਲਦਾ
ਲਾਗ ਡਾਟਾਂ #Peak ਉੱਤੇ ਸਾਰੀਆ
ਜਮਾਨਤਾਂ ਕਰਾਉਦੀ ਫਿਰੇਗੀ ਲਾ ਕੇ ਯਾਰੀਆ Copy Status
Share On Whatsapp
ਪਤਾ ਨੀ ਕਿਹੜੀ ਮਰਜਾਣੀ ਨੇ ਟੂਣਾ ਮਾਣਾ 🤦🏻♂️😡ਕੀਤਾ ,
ਸਾਰੇ ਬਣਦੇ ਕੰਮ ਵਿਗੜ ਜਾਦੇ ਆ
Copy Status
Share On Whatsapp
ਲੱਖਾਂ ਹੀ ਚਿਹਰਿਆ ਵਿੱਚੋ ਮਿਲੀ ਸੀ ਝਲਕ ਉਸਦੀ
ਪਰ ਇਸ ਦਿਲ ਦੀ ਵੀ ਜਿੱਦ ਸੀ
ਜੇ ਉਹ ਨਹੀਂ ਤਾਂ ਕੋਈ ਹੋਰ ਵੀ ਨਹੀ?? Copy Status
Share On Whatsapp
ਨੀ ਤੂੰ ਗੋਲੇ ਆ ਕਬੂਤਰਾਂ ਨਾਲ ਰਲ ਗੀ
ਜਿਹੜੇ ਛੱਤਰੀ ਬਦਲ ਲੈਣ ਜਲਦੀ Copy Status
Share On Whatsapp
ਤੇਰੀ ਯਾਦ 'ਚ' ਕੁਝ ਏਦਾ ਗੁਆਚ ਚੁੱਕਿਆ ਹਾਂ
ਕਿ
ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਪਈ ਰਹਿੰਦੀ ਆ Copy Status
Share On Whatsapp
ਪਿਆਰ ਮੁਹੱਬਤ ਅੜਿਆ ਏਨੀ ਛੇਤੀ ਨਹੀ ਮਿਲਦੇ
ਐਂਵੇ ਕਿਸੇ ਨਜ਼ਰ ਦੇ ਕੋਲੋਂ ਧੋਖਾ ਖਾਵੀ ਨਾ
ਰੂਹ ਤੱਕ ਪਹੁੰਚੀ ਪਈ ਆ ਜਿਹਦੀ ਸੂਰਤ ਯਾਰੋ oye
ਉਹ ਜਾਂਦੀ-ਜਾਂਦੀ ਕਹਿ ਮੈਨੂੰ ਚੇਤੇ ਆਵੀ ਨਾ Copy Status
Share On Whatsapp
ਇੱਕ ਫੀਮ ਦਾ ਡਰੰਮ ਲੱਭ ਜੇ
ਦੂਜਾ ਦਿਲ ਨੂੰ ਕੋਈ ਕੁੜੀ ਫੱਬ ਜੇ
ਸੱਚੀ ਜ਼ਿੰਦਗੀ ਦਾ ਸਿਰਾ ਲੱਗ ਜੇ Copy Status
Share On Whatsapp
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ 'ਚ' ਦਿਲ ਨੀ ਲੱਗਦਾ ਮੇਰਾ Copy Status
Share On Whatsapp
ਕਹਿੰਦੀ ਕਦੋਂ ਮਰਨਾ ਦੱਸ ਵੇ ਪੱਕੀ ਤਰੀਕ?? ਮੈਂ ਚਿੱਟਾ ਸਿਵਾਉਣਾ ਏ
ਸਾੜ ਕੇ ਤੇਰੀਆਂ ਯਾਦਾਂ ਤੇ ਤੋਹਫੇ ਮੈਂ ਨਵਾਂ ਯਾਰ ਬਣਾਉਣਾ ਏ Copy Status
Share On Whatsapp
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️ Copy Status
Share On Whatsapp
ਕਿੱਥੋਂ ਰੱਖਲੂ Oh #ਮੁੱਛ ਲੰਬੀ ਕਾਲੀ
.
ਜਿਹਦੀ #ਮਸ਼ੂਕ ਯਾਰੋ ਚੱਕਵੀ ਆ ਵਾਲੀ Copy Status
Share On Whatsapp
ਮਿਲੇ ਜੇ ਹੁੰਗਾਰਾ ਭਰਵਾਂ ਜਿਆਂ ,,,
ਬਾਤਾਂ ਇਸ਼ਕੇ ਦੀਆਂ ਮੱਲੋ-ਮੱਲੀ ਪੈਂਦੀਆਂ ਨੇ ❤️ Copy Status
Share On Whatsapp
Akad Ch Rahiye Hankaar Nhi Krde..
Jihde Naal Soch tey Vichaar Mell Khande Naa,
Jaa k kade Ohdeya Dara Tey Nhi Kharde...👍👍 Copy Status
Share On Whatsapp