New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਬਾਪੂ_ne_ਕਿਹਾ_c 1_ਵਾਰ_ਕੋਲ_ਸੱਦ_k ____
ਖਾਹ_pee_ਪੁੱਤਰਾ_ ਬੇਸ਼ੱਕ_ਰੱਜ_k ,
ਛੱਟਿਆ_na_ਜਾਂਵੀ_ ਪਿੱਛੇ_ਅੱਲੜਾਂ_de _ਲੱਗ_k_
ਸਾਰੇ ਕੰਮ_kri_1_ਆਸ਼ਕੀ _nu_ਛੱਡ_k

Share On Whatsapp

ਕਦੇ #ਜੀਣਾ ਚਾਉਦਾ ਸੀ,
ਹੁਣ ਰੋਜ਼ ਮੈਂ #ਮਰਦਾ💔ਹਾਂ.
ਨਿਤ #ਤਾਰਿਆਂ ਛਾਵੇਂ ਬਹਿ ,
ਮੈਂ #ਤੈਨੂੰ ਚੇਤੇ ਕਰਦਾ ਹਾਂ..

Share On Whatsapp

#िਜਹੜਾ ਇਕ ਵਾਰੀ ਬੈਜੇ ਨਾਲ िਮਠੀਏ
#ਰिਹੰਦਾ िਪਠ िਪਛੇ ਕਾਰਦਾ ਮਸ਼ੂਰੀਆਂ

Share On Whatsapp

ਬੀਬਾ🙎🏻‍♀ #ਟੌਹਰ 👌🏻ਦਾ ਤਾ ਪਤਾ ਨੀ
ਹੈਗੀ ਕਿ ਨਈ ਹੈਗੀ...
ਪਰ ਘਰ 🏡ਦੇ #ਲਾਡ 😘 ਬਹੁਤ
ਕਰਦੇ ਨੇ...

Share On Whatsapp

ਅੱਖ ਚ ਮੱਛਰ ਪੈ ਜੇ ਤਾਂ ਉਹਨੂੰ ਕੱਡਣਾ ਅੌਖਾ ਹੋ ਜਾਦਾ😑
ਤੂੰ ਤਾ ਸੱਜਣਾ ਸਾਡੇ❤ਚ ਵੱਸਿਆ ਹੋਇਆ ਏ😍

Share On Whatsapp

ਕੁੜੀ ਸ਼ਰਮਾ ਕੇ ਪਿਆਰ ਕੀ ਹੁੰਦਾ ਆ
ਮੁੰਡਾ... ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ ਉਹੀ ਹੁੰਦਾ ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ
ਮੰਨ ਲਾ
ਮੁੰਡਾ... ਸੀਮਿੰਟ
ਕੁੜੀ... ਰੇਤ
ਪਿਆਰ... ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
ਕੁੜੀ ਸ਼ਰਮਾ ਕੇ ਕਮੀਨਿਆ ਤੂੰ ਸ਼ਕਲ ਤੋ ਹੀ ਮਜ਼ਦੂਰ ਲੱਗਦਾ ਆ..

Share On Whatsapp

ਜਿਸਮਾਂ ਦੀ ਭਾਲ 'ਚ ਲੋਕ ਤੁਰੇ ਫਿਰਦੇ ਨੇ ਚਾਰੇ ਪਾਸੇ
ਰੂਹਾਂ ਦੀ ਲੱਗੀ ਜੋ ਸਿਰ ਚੜਾਉਦੇ ਉਹ ਦਿਲਦਾਰ ਲੱਭਣਾ ਆਉਖਾ ਏ

Share On Whatsapp

"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ" ☺

Share On Whatsapp

♥♥ ਵੇਖ ਵੇਖ TENU ਜਿਹੜੀ ਖੁਸ਼ੀ HUNDI ਮੈਨੂੰ, ਬੌਲ KE ਮੈ
NAHIO ਦੱਸ ਸਕਦਾ,
SOHNIYE ਨੀ ਸਦਾ KHUSH ਰੱਖਣਾ ਏ TENU, ਰੁੱਸੀ HOYI ਨੂੰ ਕਦੇ
NI ਤੱਕ SAKDA. ♥

Share On Whatsapp

ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।।
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।

Share On Whatsapp

ਜਟ ਦੀ ੲੇ ਯਾਰੀ ਸ਼ੋਲਿਅਾ ਦਾ ਵਡ ਨੀ, ਮੈਂ ਜਦੋ ਪਿਛੇ ਹਟਿਅਾ ਬੇਸ਼ਕ ਛਡ ਦੀ.

Share On Whatsapp

ਰੋਜ ਇਹੀ?ਰੱਬ ਅੱਗੇ ਅਰਦਾਸ ਕਰਦੇ ਆਂ" ਰਹੇ ਖੁਸ਼?ਉਹ ਜਿਸਨੂੰ ਅਸੀ?ਪਿਆਰ ਕਰਦੇ ਆ..!!

Share On Whatsapp

ਕੁੜੀ ਮੁੰਡੇ ਨੂੰ ਮੈਂ ਲੁਕਦੀ ਆ ਜੇ ਤੂੰ ਮੈਨੂ ਲੱਭ ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ ਲੈਣਾ ..!! . ਮੁੰਡਾ :- ਪਰ ਜੇ ਮੇਰੇ ਤੋਂ ਨਾ ਲੱਭ ਹੋਇਆ ਫੇਰ ?? . ਕੁੜੀ :- ਅੜਿਆ ਇਦਾਂ ਨਾਂ ਕਿਹ ਮੈਂ ਦਰਵਾਜੇ ਪਿਛੇ ਹੀ ਲੁਕਾਂਗੀ

Share On Whatsapp

ਰੱਬ ਦੇ ਰੰਗ ਵੀ ਨਿਆਰੇ ਆ ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ

Share On Whatsapp

ਕਹਿੰਦੀ ..! ਓਦਾਂ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀ ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ

Share On Whatsapp

ਵੇ ਮੈਂ ਤੇਰੇ ਨਾਲ ਕਰਨੀਆਂ ਸਬ ਸ਼ਰਾਰਤਾਂ, ਚੰਨਾ ਵੇ ਗ਼ੁੱਸਾ ਹੋਈ ਨਾ . ਮੈਨੂੰ ਆੳਂਦੀਆਂ ਨੀ ਪਿਆਰ ਦੀਆ ਬੁਝਾਰਤਾਂ , ਚੰਨਾ ਵੇ ਗ਼ੁੱਸਾ ਹੋਈ ਨਾ

Share On Whatsapp

ਕਹਿੰਦਾਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ .. ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..

Share On Whatsapp

ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ, ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ.

Share On Whatsapp

ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ,

ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ

Share On Whatsapp

ਤੂੰ ਆਪਣੀ ਜਗ੍ਹਾ ਤੇ ਸੱਚਾ ਐ ਝੂਠੇ ਅਸੀ ਵੀ ਕਿਸੇ ਪਾਸੇ ਨਹੀ,
ਕੀ ਮਾਰ ਤਾੜੀਆ ਹੱਸਣਾ ਹੈ
ਜਦ ਵਿੱਚ ਮੁਕੱਦਰਾ ਹਾਸੇ ਨਹੀ,

Share On Whatsapp

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ🏡

ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ !!

Share On Whatsapp

ਤੇਰੇ ਇਸਕੇ ਦੀ ਸੂਲੀ ਅਸੀ ਚੜ ਜਾਵਾਂਗੇ
ਛੱਡ ਕੇ ਨਾ ਜਾਈ ਯਾਰਾਂ ਮਰ ਜਾਵਾਂਗੇ

Share On Whatsapp

ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸਾਈਕਲ ਤੇ ਕੱਢੀ ਮੈ ਗੱਡੀਆਂ
ਜੋਗਾ ਹੋ ਗਿਆ.love you #ਬਾਪੂ. . .

Share On Whatsapp

👉ਸਮੁੰਦਰ ਦੀ #ਛੱਲਾ 🌊 ਵਾਂਗ ਯਾਰ 👬 ਮੇਰੇ ਰਹਿਣ ਬੁੱਕਦੇ 💪..
ਉਂਝ ਸਿਰੇ ਦੇ 👌ਪਟੋਲੇ ਫ਼ੈਨ ਸਾਡੀ✌ #ŁĶ ਦੇ

Share On Whatsapp

#ਵਕਤ⌚#ਤੇ #ਦਿਮਾਗ☠#ਜਿਸ #ਦਿਨ #ਫਿਰ👇#ਗਏ #ਉਸ #ਦਿਨ.

.
#ਕਈਆਂ🗿#ਦੇ # ਰਿਕਾਰਡ #ਤੇ #ਕਈਆਂ #ਦੇ #ਹੱਡ🏌#ਟੁੱਟਣੇ

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status