Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Akad Ch Rahiye Hankaar Nhi Krde..
Jihde Naal Soch tey Vichaar Mell Khande Naa,
Jaa k kade Ohdeya Dara Tey Nhi Kharde...👍👍
Share On Whatsapp
ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ 😊
ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ😎
Share On Whatsapp
ੳੂਹ ਕਿਥੌੌ ਨਿਭਾੳਣਗੇ ਯਾਰੀ ਜੌ ਸ਼਼ਕਲਾ ਪਰਖਦੇ ਨੈ 💑ੳੁਹ ਕਿਥੌ ਕਰਨਗੇ ਪਿਅਾਰ ਜੌ 💓 ਦਿਲ ਦੀ ਜਗਾ ਦਿਮਾਗ ਞਰਤਦੇ ਨੇ 👌👌👌
Share On Whatsapp
ਰੱਬਾ ਮਿਲਾ ਦੇ ਪਿਆਰ ਕਰਨ ਵਾਲਿਆਂ ਨੂੰ👉🏻ਸਾਡੇ ਵਰਗਿਆਂ ਦੀ ਗਿਣਤੀ ਤਾਂ ਪਹਿਲਾਂ ਈ ਬਹੁਤ ਘੱਟ ਆ....
Share On Whatsapp
ਫੋਕੋ ਫਾਇਰ..🔫🔫💪ਮਾਰਕੇ ਚੜਾਈ ਹੁੰਦੀ ਨਾ💪;ਉਝ ਭਾਵੇ ਡੱਬ ਵਿੱਚ ਦੋ ਧਰੇ ਆ;;:
ਯਾਰਾਂ ਨੇ ਤਾਂ ਹੁਣ ਤੱਕ ਯਾਰੀਆ ਕਮਾਈਆ;"ਬੱਬਰ ਸ਼ੇਰਾ ਜਿਹੇ💪ਯਾਰ ਸੱਜੇ ਖੱਬੇ ਖੜੇ ਆ👈💪💪💪
Share On Whatsapp
ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ
.
ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ....
Share On Whatsapp
ਸਿੱਧਾ ਜਿਆ ਵਲੇਟਾ ਮੰਡਾ ਮਾਰੇ ਪੱਗ ਦਾ..
ਤਾਂ ਵੀ ਫੱਬਦਾ ਨੀ ਬਿੱਲੋ ਤਾਂ ਵੀ ਫੱਬਦਾ❤👳🏻♀
Share On Whatsapp
ਔਕਾਤ ਮਾੜੀ🖓 ਜਾ🖒 ਚੰਗੀ,ਉਹ ਰੱਬ☝ਜਾਣਦਾ
ਕਿਹੜਾ ਹੈਗਾ ਦੁੱਧ ਧੋਤਾ ਉਹ ਸਭ ਜਾਣਦਾ
Share On Whatsapp
ਰੋਕਣ ਦੀ #ਕੋਸ਼ਿਸ਼ ਤਾਂ ਬਹੁਤ ਕੀਤੀ #ਪਲਕਾਂ ਨੇ.....
#ਪਰ
#ੲਿਸ਼ਕ 💓ਵਿੱਚ ਪਾਗਲ ਸੀ 😰ਹੰਝੂ #ਖ਼ੁਦਕੁਸ਼ੀ ਕਰ ਗੲੇ.
Share On Whatsapp
__ਜਿੰਨਾ ਚਿਰ ਰੱਬ ਸਾਡੇ ਸਿਰ ਤੇ ਖੜਾਂ
___ਕੋਈ ਬਣੀ ਨਾ ਬੰਦੂਕ ਜਿਹੜੀ ਸਾਂਹ
ਰੋਕਦੇ....!!
Share On Whatsapp
ਅਸਲ ਦੇ ਵਿੱਚ ਤਾਂ ਨੰਗੀਆਂ ਤਾਰਾਂ ਵਰਗਾ ਹੈ
ਸੱਚ ਆਖਾਂ ਤਾ ਬਾਪੂ ਮੇਰੇ ਯਾਰਾਂ ਵਰਗਾ ਹੈ 😊😍
Share On Whatsapp
ਤੈਨੂੰ 👬ਗੱਭਰੂ ਜੇ 💝DiL ਹਾਰਦੇ.....
ਨਾਰਾਂ👰 ਸਾਡੀਆਂ ਵੀ🙋faN ਬੜੀਆ...
Share On Whatsapp
👉ਵੱਡਾ ਆਦਮੀ ਹੋਣਾ ਚੰਗੀ ਗੱਲ ਏ👌
ਪਰ ਚੰਗਾ ਹੋਣਾ❤ਬਹੁਤ ਵੱਡੀ ਗੱਲ ੲੇ🙏.
Share On Whatsapp
ਹਰ ਵੇਲੇ ਯਾਦ ਤੈਨੂੰ ਕਰ ਕਰ ਕੇ....
ਮਿੱਠਾ ਜਿਹਾ ਹੱਸਣਾ ਸੁਭਾਅ ਹੋ ਗਿਆ....
Share On Whatsapp
👉ਲੜਾਈ👊 ਕਰਕੇ ਤਾਂ⏩ਜੰਗ 👐ਜਿੱਤੀ ਜਾਂਦੀ ਆ✔
👉❤ਦਿਲ ਤਾਂ💏ਪਿਆਰ ਤੇ 👏ਇੱਜਤ ਨਾਲ 😊ਜਿੱਤੇ ਜਾਂਦੇ ਨੇ....
Share On Whatsapp
ਫੁਕਰੇ😛 ਨਾ ਜਾਣੀ👉 ਨੀ ਬੰਦੇ😎 ਆ ਖਰੇ✔
ਸਾਡੀ👉 ਆਉਣੀ ਨੀ 😒ਸਮਝ ਤੇਰੀ 😱ਸੋਚ ਤੋ ਪਰੇ✔
Share On Whatsapp
ਮੋਟੋ 👸 ਹੋੲੀ #_ਮੁਟਿਆਰ 😍 ਬਿਨਾਂ ਹਾਰ ਤੇ
#_ਸ਼ਿੰਗਾਰ 💄 💍 💅
ਦਿੰਦੀ #_ਜੀਨਾਂ_ਵਾਲੀਆਂ 😋 ਨੂੰ #_ਮਾਤ 💪 ਪਾਵੇ ਜਦੋ
👉 #_ਪਟਿਆਲਾ_ਸ਼ਾਹੀ_ਸਲਵਾਰ....😉 😘 😍 💞
Share On Whatsapp
ਛੱਡ ਵੈਰੀਆ ਸੁਨੇਹੇ ਲੌਕਾ ਕੋਲੋ ਘੱਲਣੇ
ਤੂੰ ਆਪ ਦੱਸ ਮੈ ਕੱਲਾ ਕਿੱਥੇ ਟੱਕਰਾ
Share On Whatsapp
ਯਾਰਾਂ ਨੂੰ pride ਆ, ਟੌਰ #world_wide ਆ,
ਬਾਕੀ ਸਾਰੇ ਸ਼ੌਂਕ ਬਿੱਲੋ side ਆ.
Share On Whatsapp
ਯਾਰਾ ਪਿਛੇ ਇਕ ਅਧਾ ਹੋਰ 'ਜਾਣਾ ਟਂਗਿਆ.
ਨੀ ਜਟ ਤੇ 51 Case ਪਹਿਲਾ ਬੋਲਦੇ..
Share On Whatsapp
🔝 ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ
ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚
Share On Whatsapp
ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨੀਂ ਸੁਣਦਾ
ਥੋਡੇ ਲੱਖਾਂ ਨੇਂ ਮੁਰੀਦ ਸਾਨੂੰ ਇੱਕ ਵੀ ਨੀਂ ਚੁਣਦਾ
Share On Whatsapp
#Status ਤਾਂ ਮੈਂ ਵੀ #ਇੰਗਲਿਸ਼ ਚ ਪਾ ਦੇਵਾਂ
ਪਰ ਮੈਨੂੰ
ਆਪਣੇ #ਪਤੰਦਰਾਂ #ਯਾਰਾਂ ਦਾ ਖਿਆਲ ਰੱਖਣਾ ਪੈਂਦਾ 😉
Share On Whatsapp
ਖਿੜੇ ਮੱਥੇ ਹਰ ਸਜਾ ਕਰਨੀ ਕਬੂਲ ਦੇਬੀ ਨੇ
ਬਸ ਤੇਰੇ ਦਰਬਾਰ ਪੇਸ਼ ਹੋਣ ਦਾ ਮੌਕਾ ਮਿਲੇ
Share On Whatsapp