Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਰੋਜ ਇਹੀ?ਰੱਬ ਅੱਗੇ ਅਰਦਾਸ ਕਰਦੇ ਆਂ" ਰਹੇ ਖੁਸ਼?ਉਹ ਜਿਸਨੂੰ ਅਸੀ?ਪਿਆਰ ਕਰਦੇ ਆ..!!
Share On Whatsapp
ਜਟ ਦੀ ੲੇ ਯਾਰੀ ਸ਼ੋਲਿਅਾ ਦਾ ਵਡ ਨੀ, ਮੈਂ ਜਦੋ ਪਿਛੇ ਹਟਿਅਾ ਬੇਸ਼ਕ ਛਡ ਦੀ.
Share On Whatsapp
ਕੁੜੀ ਮੁੰਡੇ ਨੂੰ ਮੈਂ ਲੁਕਦੀ ਆ ਜੇ ਤੂੰ ਮੈਨੂ ਲੱਭ ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ ਲੈਣਾ ..!! . ਮੁੰਡਾ :- ਪਰ ਜੇ ਮੇਰੇ ਤੋਂ ਨਾ ਲੱਭ ਹੋਇਆ ਫੇਰ ?? . ਕੁੜੀ :- ਅੜਿਆ ਇਦਾਂ ਨਾਂ ਕਿਹ ਮੈਂ ਦਰਵਾਜੇ ਪਿਛੇ ਹੀ ਲੁਕਾਂਗੀ
Share On Whatsapp
ਰੱਬ ਦੇ ਰੰਗ ਵੀ ਨਿਆਰੇ ਆ ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ
Share On Whatsapp
ਕਹਿੰਦੀ ..! ਓਦਾਂ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀ ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ
Share On Whatsapp
ਕਹਿੰਦਾਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ .. ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..
Share On Whatsapp
ਵੇ ਮੈਂ ਤੇਰੇ ਨਾਲ ਕਰਨੀਆਂ ਸਬ ਸ਼ਰਾਰਤਾਂ, ਚੰਨਾ ਵੇ ਗ਼ੁੱਸਾ ਹੋਈ ਨਾ . ਮੈਨੂੰ ਆੳਂਦੀਆਂ ਨੀ ਪਿਆਰ ਦੀਆ ਬੁਝਾਰਤਾਂ , ਚੰਨਾ ਵੇ ਗ਼ੁੱਸਾ ਹੋਈ ਨਾ
Share On Whatsapp
ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ, ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ.
Share On Whatsapp
ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ,
ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ
Share On Whatsapp
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ🏡
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ !!
Share On Whatsapp
ਤੂੰ ਆਪਣੀ ਜਗ੍ਹਾ ਤੇ ਸੱਚਾ ਐ ਝੂਠੇ ਅਸੀ ਵੀ ਕਿਸੇ ਪਾਸੇ ਨਹੀ,
ਕੀ ਮਾਰ ਤਾੜੀਆ ਹੱਸਣਾ ਹੈ
ਜਦ ਵਿੱਚ ਮੁਕੱਦਰਾ ਹਾਸੇ ਨਹੀ,
Share On Whatsapp
ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸਾਈਕਲ ਤੇ ਕੱਢੀ ਮੈ ਗੱਡੀਆਂ
ਜੋਗਾ ਹੋ ਗਿਆ.love you #ਬਾਪੂ. . .
Share On Whatsapp
ਤੇਰੇ ਇਸਕੇ ਦੀ ਸੂਲੀ ਅਸੀ ਚੜ ਜਾਵਾਂਗੇ
ਛੱਡ ਕੇ ਨਾ ਜਾਈ ਯਾਰਾਂ ਮਰ ਜਾਵਾਂਗੇ
Share On Whatsapp
👉ਸਮੁੰਦਰ ਦੀ #ਛੱਲਾ 🌊 ਵਾਂਗ ਯਾਰ 👬 ਮੇਰੇ ਰਹਿਣ ਬੁੱਕਦੇ 💪..
ਉਂਝ ਸਿਰੇ ਦੇ 👌ਪਟੋਲੇ ਫ਼ੈਨ ਸਾਡੀ✌ #ŁĶ ਦੇ
Share On Whatsapp
#ਵਕਤ⌚#ਤੇ #ਦਿਮਾਗ☠#ਜਿਸ #ਦਿਨ #ਫਿਰ👇#ਗਏ #ਉਸ #ਦਿਨ.
.
#ਕਈਆਂ🗿#ਦੇ # ਰਿਕਾਰਡ #ਤੇ #ਕਈਆਂ #ਦੇ #ਹੱਡ🏌#ਟੁੱਟਣੇ
Share On Whatsapp
👉👉#ATTTTT👌#ਸਾਡਾ💁#ATTitude
#ਘੈਟ👌😘ਸਾਡਾ#STyLeਐ
ਅਸੀ #ਵਜ੍ਜਦੇ✔✔ਦਿਲਾਂ❤ਤੇ
#ਜਿਵੇ😋#ਵਜ੍ਜਦੀ 🔫#ਮਿਸਾਇਲ ਐ
Share On Whatsapp
#_ਗੱਲ ਦਿਲ ਵਾਲੀ #__ਕਹਿਣੋ ਮੁੰਡਾ ਸੰਗ ਦਾ ਫਿਰੇ
#__ਕੁੜੀ ਦੇਖ ਕੇ #__ਸਰੀਫ਼ ਦਿਲ❤️ਮੰਗਦਾ ਫਿਰੇ..
Share On Whatsapp
ਹੁਸਨਾ ਦੇ ਚਲਦੇ ਨਾ ਨਖਰੇ ਜਿਹੇ ਞਾਲੇ ਨੀ..
ਯਾਰਾ ਦੇ ਨੇ ਯਾਰ ਪੱਕੇ ਜੱਟ ਪਿੰਡਾ ਞਾਲੇ ਨੇ
Share On Whatsapp
ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ
ਕਿ ਸੜ ਕੇ ਸੁਆਹ ਹੋ ਜਾਂਦੇ ਆ
Share On Whatsapp
#ਜੋ_ਬਾਰ_ਬਾਰ_ਹੋ_ਜਾਵੇ_ਉਹ_PAYR_ਕੀ
#ਜੋ_ਨਿਤ_ਕਿਸੇ_ਹੋਰ_ਦੀ_HO_ਜਾਵੇ_OHH
#NAAR_ਕੀ
Share On Whatsapp
ਉੱਡਦੇ🕊ਸ਼ਲਾਰੂ ਜਿਹੜੇ ਫੜਨੇ ਜਰੂਰ ਆ...ਕੰਮ ਤਾ ਨਜੈਜ🔫 ,ਪਰ ਕਰਨੇ🔫 ਜਰੂਰ ਆ
Share On Whatsapp
ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ
Share On Whatsapp
🔫ਬਾਹਾਂ ਨੂੰ 💪#ਖਿਲਾਰ ਭਾਵੇ ਕਿੰਨਾ ਕੋਈ ਤੁਰੇ
ਪਰ ਗੱਲ #ਜਿਗਰੇ ਤੇ ਮੁੱਕੇ ਵੀਰ ਮੇਰੇਆਂ.
Share On Whatsapp