New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਰਹੇ ਚੜਦੀ ਕਲਾ ਚ ਮੇਰਾ ਬਾਪੂ ਮਾਲਕਾ,
ਬਾਪੂ ਆਸਰੇ ਤਾਂ ਪੁੱਤਾਂ ਦੀ ਚੜਾਈ ਹੂੰਦੀ ਐ
Share On Whatsapp
ਜੇਕਰ ਭਰਾਵਾਂ ਤੋ ਅੱਡ ਹੋੲੀੲੇ ਤਾਂ ਕੁੱਤੇ ਵੀ ਡਰਾੳੁਦੇ ਅਾਂ ਜੇਕਰ ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾੳੁਦੇ ਅਾਂ
Share On Whatsapp
ਸਿਮਰਨ ਕਰੀਏ ਤਾ '; ਮਨ ';ਸਵਰ ਜਾਵੇ
ਸੇਵਾ ਕਰੀਏ ਤਾ ';ਤਨ ';ਸਵਰ ਜਾਵੇ
ਕਿੰਨੀ ਮਿੰਠੀ ਸਾਡੇ ਗੁਰੂ ਦੀ ';ਬਾਣੀ';
ਅਮਲ ਕਰੀਏ ਤਾ ';ਜਿੰਦਗੀ'; ਸਵਰ ਜਾਵੇ ੧ਓ #ਵਾਹਿਗੁਰੂ
Share On Whatsapp
ਚੰਗੇ ਆਂ ਸੁਭਾਅ ਦੇ ਤਾਹੀਓਂ ਸਾਰੇ ਨੇ 🗣ਬੁਲਾਉਂਦੇ
ਜੇ ਨੀਤਾਂ ਹੋਣ ਮਾੜੀਆਂ ਤਾਂ ਬੀਬਾ ਕੌਣ ਪੁੱਛਦਾ,
Share On Whatsapp
ਜੇ ਕਿਸੇ ਨੂੰ ਯਾਦ ਕਰਨ ਨਾਲ ਛਿੱਕਾਂ ਆਉਂਦੀਆਂ ਹੁੰਦੀਆਂ ਤਾਂ.
.
ਕਮਲੀੲੇ ਤੈਨੂੰ ਤਾਂ ਅੱਧਾ ਕਮਲਾ ਮੈਂ ਹੀ ਕਰ ਦੇਣਾ ਸੀ
Share On Whatsapp
ਸੋਚਾਂ ਦੇ ਵਿੱਚ ਤੇਰੀ ਹੀ ਤਸਵੀਰ ਬਣਾਈ ਜਾਵਾਂ,♂
🙌ਜ਼ਿੰਦਗੀ ਤੇਰੇ ਨਾਲ ਕੱਟਣ ਦੇ ਖਾਬ 👫ਸਜਾਈ ਜਾਵਾ
Share On Whatsapp
ਯਾਰਾਂ ਨਾਲ ਯਾਰੀ ਰੱਖੀ ,ਕੈਮ ਸਰਦਾਰੀ ਰੱਖੀ.ਅੱਤ ਦੇ ਸ਼ਿਕਾਰੀਆਂ ਨੇ ਚੀਜ਼ ਨਾਂ ਕੋਈ ਮਾੜੀ ਰੱਖੀ.
Share On Whatsapp
attitude ਬਿਲੋ ਸਾਡਾ ਨੀ...ਤੇਰੇ ਨਖਰਿਆ ਨੂੰ ਖਾਜੂਗਾ
ਤੂੰ ਕਿਨਾ ਈ ਸਭਾਲ ਕੇ ਰਖਲਾ ਨੀ....ਤੇਰਾ ਦਿਲ ਸਾਡੇ ਤੇ ਆਜੂਗਾ
Share On Whatsapp
ਜਿਂਦਗੀ ਸੋਹਣੀ hai ਸਾਨੂਂ ਜਿਉਣਾ nhi ਆਉਂਦਾ
ਹਰ ਚੀਜ਼ CH ਨਸ਼ਾ ਹੈ ਸਾਨੂਂ ਪੀਣਾ nhi ਆਉਂਦਾ
ਅਸੀ ਛਡ ke ਸਾਰੀ ਦੁਨੀਆਂ nu ਖੁਸ਼ ਹਾਂ
ਪਰ ikk ਤੇਰੇ ਬਿਨਾਂ ਸਾਨੂਂ ਜਿਉਣਾ nhi ਆਉਂਦਾ....!!!
Share On Whatsapp
ਜਿੰਨਾ ਕੋਲੋ ਸਿੱਖੀ ਦੀਅਾ ਗੇਮਾਂ ਪਾੳੁਣੀਅਾ
ਪੁੱਤ😞 ੳੁਹਨਾ ਨਾਲ ਨੲੀਓ ਕਦੇ ਮੈਚ ਲਾੲੀ ਦੇ
Share On Whatsapp
ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ,
ਪਿੱਛੋਂ ਲੱਤਾਂ ਤਾਂ ਕੁੱਤੇ ��ਫੜਦੇ ਆ
Share On Whatsapp
ਜੇ Tu ਅੱਤ ਦੇ ਸ਼ੌਕੀਨ ਪਿੱਛੇ ਲਾਈ ਫਿਰਦੀ ..
ਮੁੰਡਾ ToP ਦੀਆ ਕੁੜੀਆਂ ਦੇ #Dil ਤੋੜਦਾ .....
Share On Whatsapp
ਮੇਰੀ ਅੌਕਾਤ ਤੇ ਬਹੁਤ ਛੋਟੀ ਹੈ-ਤੇਰਾ ਰੁਤਬਾ ਮਹਾਨ ਮਾਲਕਾ ,,ਮੈਨੁੰ ਜਾਣਦਾ ਨਹੀਂ ਕੋੲੀ ਤੇ ਤੈਨੁੰ ਪੂਜਦਾ ਸਾਰਾ ਜਹਾਨ ਮਾਲਕਾ!!👏👏
Share On Whatsapp
ਕਿੰਨਾ ਦੱਸਾਂ ਜ਼ਿੰਦਗੀ ਦਾ ਨੁਕਸਾਨ ਹੋਗਿਆ,
ਹਾਲਤ ਤੱਕ ਕੇ ਕਲੇਜਾ ਲਹੂ ਲੁਹਾਣ ਹੋਗਿਆ ,
ਧੁੰਦ ਵਿਚ ਜ਼ਿੰਦਗੀ ਦਾ ਯਾਰੋ ਘਾਣ ਹੋਗਿਆ . . . .😞😞
Share On Whatsapp
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
Share On Whatsapp
ਢੱਕੀਆ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ !!
ਹਵਾ ਵਗੀ ਤਾ ਆਪੇ ਮੁਹਰੇ ਆਉਣਗੀਆਂ!!
Share On Whatsapp
ਲੱਥ ਗਈਆਂ ਥਕਾਵਟਾਂ ਤੇ ਉੱਡ ਗਈਆਂ ਪਰੇਸ਼ਾਨੀਆਂ |
ਤੇਰੀ ਮਿਹਰ ਵਾਹਿਗੁਰੂ, ਤਾਂਹੀ ਸਭ ਰੁੱਤਾਂ ਮਾਨੀਆਂ |
Share On Whatsapp
ਮੈ ਮੰਗਿਆ ਸੀ ਥੋੜਾ ਜਿਹਾ #ਉਜਾਲਾ ਆਪਣੀ #ਜਿੰਦਗੀ 'ਚ,,,,
ਚਾਉਣ #ਵਾਲਿਆ ਨੇ ਤਾ #ਅੱਗ ਹੀ ਲਗਾ ਦਿੱਤੀ_
Share On Whatsapp
#ਅੰਗ ਸੰਗ ਮਾਲਕਾ ਸਹਾਰਾ ਤੂੰ ਏ
ਡੁਬਦਿਆਂ ਦਾ waheguru ਕਿਨਾਰਾ ਤੂੰ ਏ#
🙏ਵਾਹਿਗੁਰੂ ਜੀ🙏
Share On Whatsapp
ਅਸਲੇ ਦੇ ਵਾਂਗੂੰ ਪੁਰਾ # ਨਾਮ ਖੜਕੇ ਤਾਹੳ # ਅਲੜਾ ਦੀ ਅੱਖ ਵਿੱਚ Munda ਰੜਕੇ
Share On Whatsapp
#ਲੋਕਾ ਦੇ #ਤਾ #ਆਉਂਦੇ।
ਚੰਗੇ #ਦਿਨ ਬੱਲੀਏ ।।
#ਦੇਖੀ ਤੇਰੇ #ਯਾਰ #ਦਾ।।
#ਜਮਾਨਾ #ਆਉਗਾ।।
Share On Whatsapp
👉🐆#ਸ਼ੇਰ ਦਿਨ ਵਿੱਚ 20 ਘੰਟੇ ਸੋਦਾ ....
ਜੇਕਰ ਮਿਹਨਤ👌 ਸਫਲਤਾ ਦੀ ਕੁੰਜੀ ਹੁੰਦੀ #ਤਾਂ ਗਧੇ ਜੰਗਲ ਦੇ ਰਾਜੇ ਹੁੰਦੇ..
Share On Whatsapp
#ਹੱਕ ਵੀ ਜਤਾ #ਲਿਅਾ.....!!
ਜੱਗ ਵੀ #ਭੁਲਾ ਲਿਅਾ....!!
ਤੈਨੂੰ #ਪਾਓਣ ਲੲੀ #ਤਾਂ ਮੈਂ....!!
#ਖੁਦਾ ਸੀ #ਮਨਾ ਲਿਅਾ....!! 😥😥
Share On Whatsapp
#ਵੱਧ👣 ਵੱਧ #ਪੇਦੇ ਪੰਗਾ 💆#ਪਿਏ ਤੋ
#ਸਾਡੇ ਆਲੇ👦👨 #ਤਾ ਕਦੇ #ਨਹੀ #ਪਿੱਛੇ👣 ਹੱਟ #ਦੇ
Share On Whatsapp
#JATT ਸ਼ੌਂਕ ਕਰੇ ਪੂਰੇ
ਨਾ ਐਰੀ ਗੈਰੀ ਤੇ ਮਰਦਾ ਏ__
## ਜਦੋਂ ਬਨੈ ਪਟਿਅਾਲਾ ਸ਼ਾਹੀ ਪੱਗ ਮਿੱਤਰੋ
##ਤਾਂ ਗੋਰੇ ਵੀ ਪੁੱਛਦੇ ਨੇ cAn wE cLicK a pcTuRe wtH yOu ??
Share On Whatsapp