Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੇਰੀ ਅੌਕਾਤ ਤੇ ਬਹੁਤ ਛੋਟੀ ਹੈ-ਤੇਰਾ ਰੁਤਬਾ ਮਹਾਨ ਮਾਲਕਾ ,,ਮੈਨੁੰ ਜਾਣਦਾ ਨਹੀਂ ਕੋੲੀ ਤੇ ਤੈਨੁੰ ਪੂਜਦਾ ਸਾਰਾ ਜਹਾਨ ਮਾਲਕਾ!!👏👏
Share On Whatsapp
ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ,
ਪਿੱਛੋਂ ਲੱਤਾਂ ਤਾਂ ਕੁੱਤੇ ��ਫੜਦੇ ਆ
Share On Whatsapp
ਜੇ Tu ਅੱਤ ਦੇ ਸ਼ੌਕੀਨ ਪਿੱਛੇ ਲਾਈ ਫਿਰਦੀ ..
ਮੁੰਡਾ ToP ਦੀਆ ਕੁੜੀਆਂ ਦੇ #Dil ਤੋੜਦਾ .....
Share On Whatsapp
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
Share On Whatsapp
ਕਿੰਨਾ ਦੱਸਾਂ ਜ਼ਿੰਦਗੀ ਦਾ ਨੁਕਸਾਨ ਹੋਗਿਆ,
ਹਾਲਤ ਤੱਕ ਕੇ ਕਲੇਜਾ ਲਹੂ ਲੁਹਾਣ ਹੋਗਿਆ ,
ਧੁੰਦ ਵਿਚ ਜ਼ਿੰਦਗੀ ਦਾ ਯਾਰੋ ਘਾਣ ਹੋਗਿਆ . . . .😞😞
Share On Whatsapp
ਢੱਕੀਆ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ !!
ਹਵਾ ਵਗੀ ਤਾ ਆਪੇ ਮੁਹਰੇ ਆਉਣਗੀਆਂ!!
Share On Whatsapp
ਲੱਥ ਗਈਆਂ ਥਕਾਵਟਾਂ ਤੇ ਉੱਡ ਗਈਆਂ ਪਰੇਸ਼ਾਨੀਆਂ |
ਤੇਰੀ ਮਿਹਰ ਵਾਹਿਗੁਰੂ, ਤਾਂਹੀ ਸਭ ਰੁੱਤਾਂ ਮਾਨੀਆਂ |
Share On Whatsapp
ਮੈ ਮੰਗਿਆ ਸੀ ਥੋੜਾ ਜਿਹਾ #ਉਜਾਲਾ ਆਪਣੀ #ਜਿੰਦਗੀ 'ਚ,,,,
ਚਾਉਣ #ਵਾਲਿਆ ਨੇ ਤਾ #ਅੱਗ ਹੀ ਲਗਾ ਦਿੱਤੀ_
Share On Whatsapp
ਅਸਲੇ ਦੇ ਵਾਂਗੂੰ ਪੁਰਾ # ਨਾਮ ਖੜਕੇ ਤਾਹੳ # ਅਲੜਾ ਦੀ ਅੱਖ ਵਿੱਚ Munda ਰੜਕੇ
Share On Whatsapp
#ਅੰਗ ਸੰਗ ਮਾਲਕਾ ਸਹਾਰਾ ਤੂੰ ਏ
ਡੁਬਦਿਆਂ ਦਾ waheguru ਕਿਨਾਰਾ ਤੂੰ ਏ#
🙏ਵਾਹਿਗੁਰੂ ਜੀ🙏
Share On Whatsapp
👉🐆#ਸ਼ੇਰ ਦਿਨ ਵਿੱਚ 20 ਘੰਟੇ ਸੋਦਾ ....
ਜੇਕਰ ਮਿਹਨਤ👌 ਸਫਲਤਾ ਦੀ ਕੁੰਜੀ ਹੁੰਦੀ #ਤਾਂ ਗਧੇ ਜੰਗਲ ਦੇ ਰਾਜੇ ਹੁੰਦੇ..
Share On Whatsapp
#ਲੋਕਾ ਦੇ #ਤਾ #ਆਉਂਦੇ।
ਚੰਗੇ #ਦਿਨ ਬੱਲੀਏ ।।
#ਦੇਖੀ ਤੇਰੇ #ਯਾਰ #ਦਾ।।
#ਜਮਾਨਾ #ਆਉਗਾ।।
Share On Whatsapp
#ਹੱਕ ਵੀ ਜਤਾ #ਲਿਅਾ.....!!
ਜੱਗ ਵੀ #ਭੁਲਾ ਲਿਅਾ....!!
ਤੈਨੂੰ #ਪਾਓਣ ਲੲੀ #ਤਾਂ ਮੈਂ....!!
#ਖੁਦਾ ਸੀ #ਮਨਾ ਲਿਅਾ....!! 😥😥
Share On Whatsapp
#ਵੱਧ👣 ਵੱਧ #ਪੇਦੇ ਪੰਗਾ 💆#ਪਿਏ ਤੋ
#ਸਾਡੇ ਆਲੇ👦👨 #ਤਾ ਕਦੇ #ਨਹੀ #ਪਿੱਛੇ👣 ਹੱਟ #ਦੇ
Share On Whatsapp
#JATT ਸ਼ੌਂਕ ਕਰੇ ਪੂਰੇ
ਨਾ ਐਰੀ ਗੈਰੀ ਤੇ ਮਰਦਾ ਏ__
## ਜਦੋਂ ਬਨੈ ਪਟਿਅਾਲਾ ਸ਼ਾਹੀ ਪੱਗ ਮਿੱਤਰੋ
##ਤਾਂ ਗੋਰੇ ਵੀ ਪੁੱਛਦੇ ਨੇ cAn wE cLicK a pcTuRe wtH yOu ??
Share On Whatsapp
#ਵੱਡੇ ਵੱਡੇ ਵੇਰੀ #ਅਸੀਂ ਦਿੱਤੇ ਨੇ ਡੋਬ ਨੀਂ
#ਤਾਂ ਹੀ ਤਾਂ #ਪੈਦਾ ਸਾਡੀ #ਵਰਦੀ ਦਾ #ਰੋਹਬ ਨੀਂ......
Share On Whatsapp
ਬੱਸ #ਰੱਬ ਤੇ #ਬਾਪੂ ਕੋਲੋ ਹੀ #ਡਰਦੇ ਆ..
#ਬਾਕੀਆ ਦੀ #ਤਾ ਸਿਰਫ #ਇੱਜਤ ਹੀ #ਕਰਦੇ ਆ
Share On Whatsapp
#CuTe #ਤਾਂ #ਲਾਲੇ - #ਲੂਲੇ 😄 #ਹੁੰਦੇ #ਆ,
#JaTt #ਤਾਂ 💪 #ਅੜਬ 🔫 #ਹੀ #ਹੁੰਦੇ #ਆ.
Share On Whatsapp
#ਇਕ👆🏻 #Naam☺ #ਇਕ👆🏻 #Zikkar😍
#ਇਕ👆🏻 #Tu👉🏻👱🏻 #ਇਕ👆🏻 #Tera👉🏻👱🏻 #Fikkr🤦🏻♀ #Buss✋🏻 #ਇਹੀ😘 #ਤਾਂ☺ #ਹੈ.
Share On Whatsapp
#ਸੱਜਣਾ 😘 ਨੂੰ #ਮਿਲਦੇ ਆ #ਫੁੱਲ 🌹 ਬਣਕੇ...
#ਵੈਰੀ ਟੱਕਰੇ #ਤਾਂ ਬਣ #ਹਥਿਆਰ 🔫 #ਜਾਈਦਾ.
Share On Whatsapp
#ਸਾਨੂੰ ਛੱਡਣ ਦੀ ਕੋਈ ਬਜਾਇ #ਤਾਂ ਦੱਸ ਦਿੰਦਾ ਮੇਰੇ #ਨਾਲ ਨਰਾਜ ਸੀ #ਜਾਂ ਫਿਰ ਮੇਰੇ ਵਰਗੇ #ਹਜਾਰ ਸੀ.....
Share On Whatsapp
ਮੇਰੇ ਯਕੀਨ ਦੀਆ ਕਿਸ਼ਤੀਆਂ ਐਵੇ ਨੀ ਡੁੱਬੀਆਂ ,
ਮੈ ਅੱਖਾਂ ਸਾਹਮਣੇ ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ
Share On Whatsapp
ਕੋਸ਼ਿਸ਼ ਤਾਂ ਰੋਜ ਕਰਦੇ ਹਾਂ ਕਿ ਵਕਤ ਨਾਲ ਸਮਝੌਤਾ ਕਰ ਲਈਏ....
ਪਰ ਦਿਲ ਦੇ ਕੋਨੇ ਵਿੱਚ ਛੁਪੀ ਉਮੀਦ ਹਾਰ ਨਹੀਂ ਮੰਨਣ ਦਿੰਦੀ..
Share On Whatsapp
ਪਲਟਾਂਗੇ🔰ਤਖਤੇ #Zamaane🌃 ਦੀ ਜੁਬਾਨ😊ਦੇ__
#Honsle😍 ਬੁਲੰਦ ਨੇ ਤਰੱਕੀ🏃ਕਰ ਲੈਣ ਦੇ_
Share On Whatsapp