New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਬੱਸ #ਰੱਬ ਤੇ #ਬਾਪੂ ਕੋਲੋ ਹੀ #ਡਰਦੇ ਆ..
#ਬਾਕੀਆ ਦੀ #ਤਾ ਸਿਰਫ #ਇੱਜਤ ਹੀ #ਕਰਦੇ ਆ
Share On Whatsapp
#ਵੱਡੇ ਵੱਡੇ ਵੇਰੀ #ਅਸੀਂ ਦਿੱਤੇ ਨੇ ਡੋਬ ਨੀਂ
#ਤਾਂ ਹੀ ਤਾਂ #ਪੈਦਾ ਸਾਡੀ #ਵਰਦੀ ਦਾ #ਰੋਹਬ ਨੀਂ......
Share On Whatsapp
#CuTe #ਤਾਂ #ਲਾਲੇ - #ਲੂਲੇ 😄 #ਹੁੰਦੇ #ਆ,
#JaTt #ਤਾਂ 💪 #ਅੜਬ 🔫 #ਹੀ #ਹੁੰਦੇ #ਆ.
Share On Whatsapp
#ਸਾਨੂੰ ਛੱਡਣ ਦੀ ਕੋਈ ਬਜਾਇ #ਤਾਂ ਦੱਸ ਦਿੰਦਾ ਮੇਰੇ #ਨਾਲ ਨਰਾਜ ਸੀ #ਜਾਂ ਫਿਰ ਮੇਰੇ ਵਰਗੇ #ਹਜਾਰ ਸੀ.....
Share On Whatsapp
#ਇਕ👆🏻 #Naam☺ #ਇਕ👆🏻 #Zikkar😍
#ਇਕ👆🏻 #Tu👉🏻👱🏻 #ਇਕ👆🏻 #Tera👉🏻👱🏻 #Fikkr🤦🏻♀ #Buss✋🏻 #ਇਹੀ😘 #ਤਾਂ☺ #ਹੈ.
Share On Whatsapp
#ਸੱਜਣਾ 😘 ਨੂੰ #ਮਿਲਦੇ ਆ #ਫੁੱਲ 🌹 ਬਣਕੇ...
#ਵੈਰੀ ਟੱਕਰੇ #ਤਾਂ ਬਣ #ਹਥਿਆਰ 🔫 #ਜਾਈਦਾ.
Share On Whatsapp
ਪਲਟਾਂਗੇ🔰ਤਖਤੇ #Zamaane🌃 ਦੀ ਜੁਬਾਨ😊ਦੇ__
#Honsle😍 ਬੁਲੰਦ ਨੇ ਤਰੱਕੀ🏃ਕਰ ਲੈਣ ਦੇ_
Share On Whatsapp
ਕੋਸ਼ਿਸ਼ ਤਾਂ ਰੋਜ ਕਰਦੇ ਹਾਂ ਕਿ ਵਕਤ ਨਾਲ ਸਮਝੌਤਾ ਕਰ ਲਈਏ....
ਪਰ ਦਿਲ ਦੇ ਕੋਨੇ ਵਿੱਚ ਛੁਪੀ ਉਮੀਦ ਹਾਰ ਨਹੀਂ ਮੰਨਣ ਦਿੰਦੀ..
Share On Whatsapp
ਮੇਰੇ ਯਕੀਨ ਦੀਆ ਕਿਸ਼ਤੀਆਂ ਐਵੇ ਨੀ ਡੁੱਬੀਆਂ ,
ਮੈ ਅੱਖਾਂ ਸਾਹਮਣੇ ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ
Share On Whatsapp
ਗੁਰਦੁਆਰੇ ਜਾਣ ਲਈ ਪੈਸੇ ਟੁੱਟੇ ਭਾਲਦੇ ਨੇ ਤੇ..
ਡਾਂਸਰਾਂ ਦੇ ਸਿਰ ਤੋਂ ਪੰਜ ਪੰਜ ਸੌ ਦੇ ਵਾਰਦੇ ਨੇ. 🤔
Share On Whatsapp
#ਬਾਪੂ ਕਹਿੰਦਾ #ਮੁੰਡਾ ਮੇਰਾ #Set 💰 ਹੋ ਜਵੇ
ਮੁੰਡਾ 🤙 #Set 🍺 ਜਿਹਾ ਹੋ ਕੇ #ਸ਼ਹਿਰ ਗੇੜੇ ਮਾਰਦਾ 🤝❤️
Share On Whatsapp
ਨਿੱਕੀ ੳੁਮਰ ਨਾ ਦੇਖ ਮੁਰੀਦਾ #ਹੌਸਲੇ ✊ ਵੱਡੇ ਕਰ ਬੈਠਾ ✌
#ਕਿਤਾਬਾਂ ਤੇ ਮੈ ਘੱਟ ਪੜ੍ਹੀਆਂ #ਚਿਹਰੇ ਲੱਖਾਂ ਪੜ੍ਹ ਬੈਠਾ 👍🚩
Share On Whatsapp
ਪੁੱਤ #ਜੱਟਾਂ ਦੇ na ਅੱਲੜੇ #ਗੁਲਾਬ ਭੇਜਦੇ 😁
ਲੈਜੀ #ਤੂੜੀ ਦੀ #ਟਰਾਲੀ ਬਿੱਲੋ ਜਦੋ ਮਰਜੀ 😂😉😜
Share On Whatsapp
ਨਾ ਅਸੀਂ ਮੰਗਦੇ #ਧੁੱਪ ਵੇ ਰੱਬਾ 😊
ਨਾ ਹੀ ਮੰਗਦੇ #ਛਾਂਵਾ ਨੂੰ 😊
ਇੱਕ #ਬਾਪ ਨੂੰ ਕੁਛ ਨਾ ਹੋਵੇ 💯
ਦੂਜਾ ਸੁੱਖੀ ਰੱਖੀ ਸਭ #ਮਾਂਵਾ ਨੂੰ.
Share On Whatsapp
#ਹਿੱਕ ❤ ਨਾਲ ਲਾਕੇ ਪੈਂਦੀ #ਬਦਨਾਮੀ ✊ ਰੱਖਣੀ 👎🙏
#ਹੋਣਾ ਜੇ ਜੱਗ 🌏 ਤੇ #ਮਸ਼ਹੂਰ 👑 ਹਾਣੀਆਂ 😉😊
Share On Whatsapp
👉ਬੁੱਕਲ ਦੇ ਸੱਪਾਂ 🐍 ਤੋਂ ਬਚਾਈਂ ਮਾਲਕਾ👐
ਯਾਰ ✌ ਬਣਾ ਕੇ Jehde ਡੰਗ ਮਾਰਦੇ 🙏🙏
Share On Whatsapp
#ਕਬੂਤਰੀਆਂ ਦੇ ਗੁਣ #ਗਾਉਣ
ਵਾਲੇਆਂ ਨੂੰ ਕੀ #ਪਤਾ...!!!
#ਬਾਜ਼ ਕਿੱਥੇ #ਰਹਿੰਦੇ ਨੇ ..
Share On Whatsapp
ਮੇਹਰ #ਬਾਬੇ 🙏 ਦੀ ਰਹੇ ੳ ਜੀਦੇ ਸਿਰ ਤੇ
ਘੁਮਾ ਜਾਦਾ ਗੇਮ ✌ #ਜੱਟੀਏ 😉🙌
Share On Whatsapp
ਸ਼ੌਂਕ ਸਾਡੇ ਸਹੇਲੀ ਨੇ ਦੱਬੇ ਹੋਏ ਆ
.
.
. ਚਿੱਤ ਸਾਡਾ ਵੀ ਤਾਂ ਕਰੇ ਨਵੀਆਂ ਫਸਾਉਣ
ਨੂੰ...
Share On Whatsapp
ਟੋਲਾ ਕਾਲਜ ਦੇ ਵਿੱਚ ਮਸ਼ਹੂਰ ਪੂਰਾ ਏ ਯਾਰੀ ਓੁਤੇ ਯਾਰਾ ਨੂੰ ਗਰੁਰੂ
ਪੂਰਾ ਏ...
Share On Whatsapp
ਮੇਰੇ ਵੱਲੋ ਕੈਪਟਨ ਸਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੋਟ ਤਹਾਨੂੰ ਹੀ ਪਾਵਾ ਗੇ ਪਰ ਦਿੰਨ ਵਿੰਚ 10-10 ਵਾਰ ਫੋਨ ਨਾ ਕਰਿਆ ਕਰੋ ਘਰ ਦੇ ਸ਼ੱਕ ਕਰਦੇ ਨੇ▪●●●
ਧੰਨਵਾਦ😝😝😝
Share On Whatsapp
ਫੜਾਂ ਫੋਕੀਆਂ ਨੀ ਮਾਰਦੇ, ਕੰਮ ਸਿਰੇਚਾੜ ਕੇ ਦਿਖਾਈ ਦਾ, ਭਾਵੇਂ ਹੋਵੇ ਯਾਰੀ ਭਾਵੇਂ ਹੋਵੇ ਵੈਰ , ਆਪਾਂ ਸ਼ੌਂਕ ਨਾਲ ਨਿਭਾਈ ਦਾ
Share On Whatsapp
ਕੀਤਾ ਡਿਪਲੋਮਾ📓 ਮੈਂ ਤਾਂ ਅੱਤ 👌ਜਹੀ ਕਰਾੳੁਣ ਦਾ...ਮੈਨੂੰ ਨੀ ਹਿਸਾਬ ਦਿਲ💞 ਦੁਲ ਜੇ ਵਟਾਉਣ ਦਾ..
Share On Whatsapp
ਬਹੁਤਾ ਯੈਕਣਾਂ? ਨਾਲ ਹੁੰਦਾ ਨਹੀ #frank gαвяσσ
ਸਾਡਾ #ਯਾਰੀਆ ਲਈ #TOP ਉੱਤੇ #Rank ਬੱਲੀਏ..
Share On Whatsapp