New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਫੜਾਂ ਫੋਕੀਆਂ ਨੀ ਮਾਰਦੇ, ਕੰਮ ਸਿਰੇਚਾੜ ਕੇ ਦਿਖਾਈ ਦਾ, ਭਾਵੇਂ ਹੋਵੇ ਯਾਰੀ ਭਾਵੇਂ ਹੋਵੇ ਵੈਰ , ਆਪਾਂ ਸ਼ੌਂਕ ਨਾਲ ਨਿਭਾਈ ਦਾ
Share On Whatsapp
ਕਹਿੰਦੀ ਟੇਡਾ-2 ਤੱਕਦਾ👀 ਗੱਭਰੂ,
ਗੱਲ ਅੱਖ ਦੇ ੲਿਸ਼ਾਰੇ ਨਾਲ ਕਿਹ ਗਿਅਾ ਨੀ,
ਸੈਲਫੀ ਖਿਚਦਾ-2 ਗੱਭਰੂ,
ਦਿੱਲ♥ ਵੀ ਖਿੱਚ ਕੇ ਲੈ ਗਿਆ ਨੀ,.
Share On Whatsapp
ਖੂਬਸੁਰਤ ਤਾ ਕੋਈ ਨੀ ਹੁੰਦਾ
ਖੂਬਸੁਰਤ ਸਿਰਫ ਖਿਆਲ ਹੁੰਦਾ ਏ
ਸ਼ਕਲ ਸੂਰਤ ਤਾ ਰੱਬ ਦੀਆ ਦਾਤਾ
ਦਿਲ ਮਿਲਿਆ ਦਾ ਸਵਾਲ ਹੁੰਦਾ ਏ
Share On Whatsapp
ਰਾਹ ਚ ਜਾਂਦੀ ਕੱਲੀ ਕੁਡ਼ੀ ਨੀ ਬੁਲਾਈ ਦੀ ਜਿਹਡ਼ੇ ਪਿੰਡ ਰਹਿਏ ਉਥੇ ਖੇਹ ਨਹੀਉ ਖਾਈ ਦੀ ਭਾਨੀ ਮਾਰ ਬੰਦੇ ਸਦਾ ਜਡ਼ਾਂ ਵਿਚ ਬਹਿੰਦੇ ਲੁਕਿਆਂ ਨੀ ਉਹ ਕਦੇ ਵੀ ਰੱਬਾ ਲੁਕਦੇ ਘਰਾਂ ਵਿਚ ਜਿਹਨਾਂ ਦੀਆਂ ਭੈਣਾਂ ਹੁੰਦੀਆ ਓ ਕਿਸੇ ਦੀਆਂ ਭੈਣਾਂ ਦੇ ਨਹੀਉ ਟਾਈਮ ਚੱਕਦ
Share On Whatsapp
#ਕੇਹੜੀ #ਗੱਲੋ #ਅੇਵੈ #ਦੱਸ #ਭੀੜੀ #ਜਾਣਾ #ਪਾਗਲਾ....
#ਤਿੱਤਰਾਂ #ਦਾ #ਬਾਜ #ਨਾਲ #ਦੱਸ #ਕੀ #ਮੁਕਾਬਲਾ......
Share On Whatsapp
ਘੱਟ ਦਿਖਾਵਾ ਤੇ # _ਸਿੰਪਲ # _ĺk
....
ਬਸ ਅਾਹੀ ਖਾਸ # _Prsnaĺt ਅਾ
Share On Whatsapp
ਹਮ ਸੇ ਮਿਲਤੇ ਹੈਂ ਤੋ ਮਿਲਤੇ ਹੈਂ ਝੁਕਾ 😔 ਕਰ ਆਂਖੇ ,,
ਨਾ ਜਾਨੇ ਵੋ ਫਿਰ ਕਿਸ ਕੇ ਲੀਏ ਰੱਖਤੇ ਹੈਂ ਸਜਾ ਕਰ ਆਖੇਂ
Share On Whatsapp
ਜਿੰਦਗੀ ਵਿੱਚ ਐਸਾ ਲਿਖ ਜਾਉ ਕਿ ਦੁਨੀਆਂ ਪੜਦੀ ਰਹੇ ,
ਜਾਂ ਫਿਰ ਐਸਾ ਕਰ ਜਾਉ ਕਿ ਦੁਨੀਆਂ ਲਿਖਦੀ ਰਹੇ ,..
Share On Whatsapp
ਮੇਰੀ ਚੁੰਨੀ ਵਾਲੀ selfie ਦਿਖਾ ਦੀ ਬੱਲਿਅਾ
ਤੇਰੀ ਮੰਮੀ ਸਾਡੀ marrige ਨੂੰ ਹਾ ਕਰਦੁ
Share On Whatsapp
ਤੇਰੇ ਮੇਰੇ ਪਿਆਰ 'ਤੇ ਇਤਰਾਜ਼ ਹੋਈ ਜਾਣ ਦੇ,
ਹੁੰਦਾ ਜੇ ਖ਼ਿਲਾਫ ਤਾਂ ਸਮਾਜ ਹੋਈ ਜਾਣ ਦੇ!
Share On Whatsapp
🙏ਪਾਠ🙏 ਵੀ ਕਰਦੇ ਆ, 👏ਜਾਪ👏 ਵੀ 👌ਕਰਦੇ ਆ, ,,
ਕਿਤੇ ਦੇਵਤੇ ਹੀ ਨਾ ਬਣਜੀਏ, ਇਸ ਲਈ ਅਸੀ ਪਾਪ ਵੀ ਕਰਦੇ ਆ
Share On Whatsapp
ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ,,ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ,,ਤੂੰ ਤੇ ਦੁਆਏ ਮੇਰੀ,,ਮੈਂ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾਂ
Share On Whatsapp
ਤੇਰੀ #ਗੱਲ ਦਾ ਮੇਰੇ ਕੋਲ ਕੋਈ #ਜਵਾਬ ਹੀ ਨਹੀਂ ਸੀ,
ਜਦੋਂ #ਤੇਰੀਆ ਅੱਖਾਂ ਚ ਮੇਰਾ ਕੋਈ #ਖਵਾਬ ਨਹੀਂ ਸੀ ...
ਸਾਨੂੰ #ਕਿੰਨਾ ਤੂੰ ਪਿਆਰਾ ਕਿਵੇਂ #ਤੈਨੂੰ ਦੱਸੀਏ,
ਜਦ #ਪਿਆਰ ਵਿੱਚ ਰੱਖਿਆ #ਹਿਸਾਬ ਹੀ ਨਹੀਂ ਸੀ
Share On Whatsapp
ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ।
#2019#ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈🎊 Happy new year in Advance
Share On Whatsapp
ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿਤਾ
ਗਲਤ ਮੈ ਸੀ ਜਿਹਨੇ ਮੌਕਾ ਦਿਤਾ
Share On Whatsapp
ਉਹ ਕਦੇ ਵਾਪਸ ਨਹੀ ਅਾਉਂਦੇ ਜਿਹੜੇ ਦਿਲ ਨੂੰ ਠੱਗ ਜਾਂਦੇ ਉਹਨਾ ਰੋਗਾ ਦਾ ਕੋਈ ਇਲਾਜ ਨਹੀ ਜੋ ਦਿਲ ਨੂੰ ਲੱਗ ਜਾਂਦੇ
Share On Whatsapp
ਖੇਡਾਂਗੇ ਹਰ ਬਾਜ਼ੀ, ਜੇ ਕੋਈ ਵਾਦਾ ਕਰੇ ਜਿਤਾਓਣ ਦਾ__
ਸਾਰੀ ਉਮਰ ਉਡੀਕਾਂਗੇ , ਜੇ ਕੋਈ ਵਾਦਾ ਕਰੇ ਆਉਣ ਦਾ__
Share On Whatsapp
ਮੇਰੇ ਲਈ ਤੂੰ ਗੀਤ ਦੇ ਵਰਗੀ ਏ
ਇੱਕ ਸੁੱਚੇ ਜਿਹੇ ਸੰਗੀਤ ਦੇ ਵਰਗੀ ਏ
ਪਰ ਖੂਨ ਚ ਏ ਅਡਬਾਈ ਕਿੱਦਾ ਠੀਕ ਕਰਾ
Share On Whatsapp
#ਦਿਲ ਤੈਨੂੰ #ਕਿੰਨਾਂ ਕਰਦਾ #ਪਿਆਰ
ਮੈਂ #ਕਿੰਝ ਦੱਸਾਂ #ਬੋਲ ਕੇ
#ਕੀ ਕੀ #ਲਿਖਿਆਂ #ਦਿਲ ਦੀ #ਕਿਤਾਬ ਚ
#ਮੈਂ ਕਿੰਝ #ਦੱਸਾਂ ਬੋਲ ਕੇ.
Share On Whatsapp
ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆ .
Share On Whatsapp
ਕਰਦੇ ਨਈ ਗਿਣਤੀ ਜੁੰਡੀ ਦੇ ਯਾਰਾਂ ਦੀ
ਦਿਲ ਵਿੱਚ ਥਾਂ ਨਈ ਰੱਖੀ ਖਾਰਾ ਦੀ.
Share On Whatsapp
"ਚੁੱਪ ਉਸਤਾਦ" 🤴🏻 ਵਾਲਾ ਮਿਲਿਆ ਰਿਕਾਰਡ 🏆
ਉਂਝ ਤਾ ਦਿਮਾਗ ਬੱਲਿਆ ਪੂਰਾ ਸਨਕੀ ਆ 🤺
ਲੋਕਾਂ ਦਾ ਬਲੱਡ ਗਰੁੱਪ 💉 ਹੋਊ "A,B C "
ਪਰ ਜੱਟ ਦਾ ਬਲੱਡ ਗਰੁੱਪ ਤਾ "ਅਣਖੀ" ਆ
Share On Whatsapp
🚩12 ਵੀਜੇ ਲੱਗੇ ਜਿਹਦੇ ਪਾਸਪੋਰਟ ਤੇ
ਕਰਗੀ ਪਸੰਦ JATT ਚਾਦਰੇ ਵਾਲਾ
Share On Whatsapp
ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ...
#ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ...🔥
Share On Whatsapp