New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਹਿੰਦੀ 🔜 👉🏻ਕਦੋ ਘੁੰਮਣੇ ਨੇ ਅੱਗੇ 📸ਪਿੱਛੇ ਕੈਮਰੇ📹ਕਦੋ ਲੈਕੇ ਜਾਣਾ ਤੂੰ ਮੈਨੂੰ ਘਰੇ🏡
ਮੇਰਾ ਚੂੜੇ ਵਾਲੀ 👰🏻 ਬਾਂਹ ਥੁਡੇ ਮੋਡੇ ਰੱਖਕੇ ਜੀ ਚਿੱਤ ਫੋਟੋਆ ਕਰਾਉਣ ਨੂੰ ਕਰੇ👫
Share On Whatsapp
ਯਾਰ ਮੇਰੇ ਸਾਰੇ ਹੁਕਮ ਦੇ ♠ਜੱਕੇ ਨੇ
ਭਾਂਵੇ ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ...
Share On Whatsapp
ਸੁਪਨੇ ਜੋ ਵੇਖੇ ਸਭ ਪੂਰੇ ਹੋਣਗੇ..
ਸਬਰਾਂ ਦੀ ਘੜੀ ⌚ਕਹਿੰਦੇ ਮਿੱਠੀ ਹੁੰਦੀ ਏ.
🎵🎵🎵 🎸🎸🎸
Share On Whatsapp
ਜਿਸ ਦਿਨ ਤੇਰਾ ATTITUDE ਟੁਟਣਾ,
ਉਸ ਦਿਨ ਕਦਰ ਕਰੇਗੀ ਕਿਸੇ ਦੇ ਪਿਆਰ ਦੀ__ਰੋਵੇਗੀ ਭੁੱਬਾਂ ਮਾਰ ਮਾਰ
ਤੈਨੂੰ ਫਿਰ ਤਲਾਸ਼ ਹੋਵੇਗੀ ਮੇਰੇ ਪਿਆਰ ਦੀ
Share On Whatsapp
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ,
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ.....
Share On Whatsapp
ਇਸ ਤਰਾ ਨਾ ਲੱਭ ਹੁਣ ਮੈਨੂੰ ਦੁਨੀਆ
ਦੀ ਤਨਹਾਈ ਵਿੱਚ...??
.
ਕਿਉਕਿ
.
.
ਠੰਡ ਬਹੁਤ ਆ ਮੈ ਆ ਰਜਾਈ ਵਿੱਚ :
Share On Whatsapp
ਇਹ ਦੁਨੀਆਂ ਤਾ ਇੱਕ ਮੇਲਾ ਹੈ,
ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀ,
ਤੇ ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ..!
Share On Whatsapp
ਫੁੱਲਾਂ ਦੀ ਮਹਿਕ ਲੈਣੀ ਜੇ, ਕੰਢਿਆਂ ਵਿੱਚ ਰੁੱਲਣਾ ਪੈਂਦਾ ਏ___ !
ਕਿਸੇ ਦੂਜੇ ਨੂੰ ਸਮਝਣ ਲਈ, ਪਹਿਲਾਂ''ਮੈਂ'' ਨੂੰ ਭੁੱਲਣਾ ਪੈਂਦਾ ਏ..!
Share On Whatsapp
ਟੇਢੀ ਤੱਕਣੀ ਛੱਡ ਦੇ ਨੀਂ, ਜਵਾਨੀ ਤੇਰੀ ਰੁੱਲ ਜਾਊਗੀ...!
ਜੇ ਧੱਕੇ ਚੜ ਗਈ " yaar" ਦੇ ਤੈਨੂੰ ਸਾਰੀ ਆਕੜ ਭੁੱਲ ਜਾਊਗੀ...!
Share On Whatsapp
ਜ਼ਿੰਦਗੀ ਖੂਬਸੂਰਤ ਨਹੀਂ ਹੈ ਤਾਂ ਖੂਬਸੂਰਤ ਬਣਾ ਲਓ
ਇਸ ਵਿੱਚ ਕਿਹੜਾ ਪੈਸੇ ਲੱਗਦੇ ਨੇ ...
...ਜ਼ਰਾ 😀ਮੁਸਕਰਾ ਲਓ.....
Share On Whatsapp
ਦੱਸ ਕਾਤੋਂ ਬਿੰਨਾ ਗੱਲੋਂ ਭੜੀ ਜਾਣਾ ਪਾਗਲਾ
ਤਿੱਤਰਾਂ ਦਾ ਬਾਜ ਨਾਲ ਦੱਸ ਕੀ ਮੁਕਾਬਲਾ
Share On Whatsapp
ਰੈਜਾਦੀਆਂ ਬਂਦੂਕਾ ਮੋਡੇ ਟੱਗੀਆ । । । ਰੈਜਾਦੇ ਡੱਬਾ ਵਿੱਚ ਤੁਨੇ 32 ਬੋਰ ਨੇ .........।
ਅੱਜ ਜਣਾ-ਖਣਾ ਕਰੇ ਗੱਲ ਹਥੀਆਰਾ ਦੀ । । । ਜੇੜੇ ਮਾਰਦੇਨੇ ਬੰਦੇ ਕੋਈ ਹੋਰ ਨੇ .......।
ਜਿੰਨਾਂ ਫੋਕੇ ਲਲਕਾਰੇ ਬਸ ਮਾਰਨੇ । । । ੳੁਨਾ ਢਾਓਣੇ ਕੀ ਅਖਾਡ਼ੇਆ ਦੇ ਮੱਲ ੳੁੲੇ ........।
ਜਿੰਨਾ ਮਰਦਾ ਦੀ ਹਿੰਕ ਜੋਰ ਨਾ ੳੁਹੀ ਕਰਦੇ ਨੇ ਅਸਲੇ ਦੀ ਗੱਲ ੳੁੲੇ........।
Share On Whatsapp
ਮੈਨੂੰ ਆਮ ਤੋਂ ਖਾਸ ਬਣਾਇਆ ਤੂੰ,ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,ਲੱਖ ਹੋਣਗੀ ਕਮੀਆਂ ਮੇਰੇ ਵਿੱਚ, ਨਾ ਕਦੇ ਮੈਨੂੰ ਅਜਮਾਇਆ ਤੂੰ.ਡਰ ਹੈ ਜੱਗ ਦੀਆਂ ਨਜ਼ਰਾਂ ਦਾ, ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,ਸਾਹਾਂ ਜਿੰਨੀ ਲੋੜ ਤੇਰੀ, ਬਸ ਏਨਾ ਕੁ ਇਤਬਾਰ ਕਰੀਂ..
Share On Whatsapp
Attitude ਹੈਗਾ PaR ਗਵਾਰਾਂ ਵਾਂਗੂੰ BiNa ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ MokA ਮੌਕਾ nHi ਛੱਡਦੇ
Share On Whatsapp
ਨੀਵੀਂ ਪਾਕੇ ਨਹੀ ਤੁਰਦੇ ਭਾਵੇਂ ਪੈ ਜਾਵੇ ਮਰਨਾ 🔫
ਡਾਡੇ ਹੱਥ 🙏 ਮੌਤ ਦਾ ਵੇਲਾ ਫਿਰ ਕਿਹੜੀ ਗੱਲੋ ਡਰਨਾ...
Share On Whatsapp
ਜਦ ਤੱਕ ਤੂੰ ਨਈ ਮਿਲਦਾ, ਮੇਰੀ ਜ਼ਿੰਦਗੀ ਅਧੂਰੀ ਏ,,
,,
ਮੇਰੇ ਚੱਲਦੇ ਹਰ ਇੱਕ ਸਾਹ ਲਈ, ਤੇਰਾ ਸਾਥ ਜ਼ਰੂਰੀ ਏ..
Share On Whatsapp
ਪਿਆਰੇ ਨੇ ਮਸ਼ੂਕਾ👰 ਵਾਂਗੂ,
ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ....
Share On Whatsapp
🙏🏻ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾ🙏🏻ਗੁਰੂ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ🙏🏻
Share On Whatsapp
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ
ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ
Share On Whatsapp
ਹੱਥੋਂ ਨਿਕਲੀ ਚੀਜ਼ ਲਈਂ ਮੈ ਕਦੇ ਰੋਇਆ ਨੀ
ਮੁੱਢ ਤੋ ਏ ਹੀ ਆਦਤ ਰੱਖੀਂ ਯਾਰਾ ਨੇ
Share On Whatsapp
#ਕੌਡੀਆਂ ਦੇ ਭਾਅ ਇੱਥੇ 😊😊#ਹੀਰੇ ਰੁਲਦੇ,,,,,,,,#ਲੱਖਾਂ ਦਾ ਵੀ ਮੁੱਲ 😎😎#ਇੱਥੇ ਬਣ ਜਾਂਦਾ #ਕੱਖ ਦਾ😔😔, ,,,,,ਹਰ #ਕੋਈ ਚਾਹੁੰਦਾ #ਹਵਾ ਵਿੱਚ ਉੱਡਣਾ,😎😎 ,,,,,,#ਪਰ,,,,,,ਰਹਿਣਾ ੳੁੱਥੇ #ਕੁ ਪੈਂਦਾ, 😊😊,,,,,,ਜਿੱਥੇ #ਰੱਬ ਰੱਖਦਾ
Share On Whatsapp
Ve loka 👫👫👈ਵਿੱਚ #ਫਿਰਦਾ ਏ #ਦਾਨੀ ਬਣਿਆ... 🤥
ve #ਦਾਨ 🙏'ਚ ਹੀ ਦੇ ਜਾ😩 ve ਤੂੰ #ਦਿਲ ❤ #ਨਾਰ 👰🏻ਨੂੰ...
ve #ਲੰਘਿਆ 🚶♂ ਨਾਂ 🙅🏻♀ਕਰ 👿 ਪਰਾਂ #ਮੂੰਹ 😕ਕਰਕੇ ਨਈ ਤਾਂ #ਰੋਕ 🙌ਲੈਣਾ ਕਿਸੇ #ਦਿਨ ਤੇਰੀ👉 #ਕਾਰ 🚘 ਨੂੰ.
Share On Whatsapp
ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ , ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ।
ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ, ਪਰ ਮਿਤਰੋ ਭਾਬੀ ਥੋਡੀ ਐਂਡ ਹੀ ਲਿਆਵਾਂਗੇ |
✍️✍️ Jakhar bhaguaala✍️✍️
Share On Whatsapp
ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਤੇ ਆ ਉਹ ਗੱਲ ਵੱਖਰੀ ਆ .. !! ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ . ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ .
Share On Whatsapp