Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਅਸੀ ਜੋੜੇ ਨਹੀੳੁ ਯੱਕੇ ਖੇਡ ਖੇਡ ਤਾਸ਼ ਨੀ
ਬੰਦੇ ਮਿਹਨਤੀ ਅਾ ਰੱਖਦੇ ਕਿਸੇ ਤੋ ਅਾਸ ਨੀ


Download Image

ਬਹੁਤੀ ਕਰਦੇ ਨਾ ਹਵਾ👈ਨਾਹੀ ਟੌਹਰ ਹੈ ਦਿਖਾਈ😉ਸਾਡੀ ਉਹਨੀ ਕਾ ਚੜਾਈ....ਜਿੰਨੀ "ਰੱਬ" ਨੇ ਬਣਾਈ.....

Download Image

👉Fake like ਨਹੀ ਕਰਾਉਦਾ #ਤੇਰਾ ਯਾਰ ਨੀ ॥#ਜਿੰਨੇ ਹੋ ਜਾਂਦੇ ✔ਬਹੁਤ ਆ ,,👬ਯਾਰਾਂ ਦਾ 💕ਪਿਆਰ ਨੀ

Download Image

ਜੋ ਪਲਦੇ ਤੂਫਾਨਾ ਚ
ਉਹ ਲਹਿਰਾਂ ਤੋਂ ਨਹੀ ਡਰਦੇ ।
ਜੋ ਯਾਰੀਆਂ ਦੇ ਸ਼ੌਕੀਂ
ਉਹ ਵੈਰਾਂ ਤੋਂ ਨੀ ਡਰਦੇ


Download Image

ਕਦੇ ਕਿਸੇ ਉੱਤੇ ਨਾ #Depend ਕਰਦੇ

ਆਪਣੇ ਹੀ ਸਿਰ ਉੱਤੇ #End ਕਰਦੇ..


Download Image

💪💪ਭਾਵੇਂ ਹਲਕੇ ਸਰੀਰ ਪਰ ਜਿੳੁਂਦੇ ਨੇ ਜਮੀਰ
ਉਸ ਬਾਬੇ ਦੇ ਅਾ ਫੈਨ ਜੀਹਦੇ ਹੱਥ ਵਿੱਚ ਤੀਰ.💪


Download Image

👫voti le ke aauni bappu pakistan to
je gusse kite hogi rehgi pekke jaan to😂😂😂😂


Download Image

Pyar ਨਾਲ ਭਾਵੇ ਸਾਰੇ ਅਰਮਾਨ ਮੰਗ ਲਈ...ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ...
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ...ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ..


Download Image

ਮੰਨੀ ਹਾਰ ਨਾ ☝ MeiN … ਮੰਨੇ RabB 🙏ਦੇ ਭਾਣੇ 💯ਸਾਡੀ ਕਿਥੇ ਰੀਸ ❎KaR ਲੇਣਗੇ 🔚 ਅੱਜ ਕੱਲ dE ਨਿਆਣੇ

Download Image

ਇਸ਼ਕ ਦੀਆਂ #ਗਹਿਰਾੲੀਅਾ ਂਵਿੱਚ
#ਖੂਬਸੂਰਤ ਕੀ ਏ...😊💮💗
..

ਇੱਕ #ਮੈ ਹਾਂ ਇੱਕ ਤੂੰ ਹੈਂ,
ਹੋਰ #ਜਰੂਰਤ ਕੀ ਏ😘😎


Download Image

ਕੁੜੀ🙆 ਦਾ 👍#ਰੰਗ 👌ਤੇ ✋ਜੱਟ 💪ਦੀ #ਅੱਖ 👀ਜਦੋ 👍#ਲਾਲ🔴 ਹੋ ਜਾਣ😊_
.
ਤਾ 👏ਕੋਈ ⁉#ਪੰਗਾ 👊ਜਰੂਰ 😱ਪੈਦਾ


Download Image

Na Sawle 👤ਰੰਗ ਦਾ , ਨਾ Gore rang 👴ਦਾ _ Apa Ta ਮੁੰਡਾ 💑Lab ਲਿਆ Family 👪👪ਦੀ ਪਸੰਦ Da…💑


Download Image

ਜਿੱਥੇ #ਛਣਕੇ ਝਾਂਜਰ #ਮੁਟਿਆਰ ਦੀ ,
ਨਾ #ਸੁਣਦੀ ਆਵਾਜ #ਫੈਰ ਦੀ ।


Download Image

ਕਹਿੰਦੀ 😊ਵੇ ਕੈਸਾ ਟੂਣਾ ਕਰਵਾਇਆ ਡੁੱਬ 👳ਜਾਣਿਆ...
ਰਹਿੰਦੀ ਤੇਰੀਆਂ 👧ਈ🤷♂️ਫੋਟੋਆਂ 👁👌ਫਰੋਲ ਦੀ ।


Download Image

ਦੁਨੀਆਂ ਨੂੰ ਛੱਡ ਬੰਦਿਆ ਤੂੰ ਬੱਸ ਨਾਮ ਬਾਬੇ ਦਾ ਲੈ,
ਸੁੱਪਣੇ ਸਭ ਪੂਰੇ ਹੋਣਗੇ ਤੂੰ ਬੱਸ ਤਗੜਾ ਹੋ ਕੇ ਰਹਿ..!


Download Image

#huMsAfar 💑 bnAa lAi aSii #sAtH niBhAwanGe_ 😍
.
.
Asi oH #nEi 😏 jOo diL laGa k #chAd jAwanGe_ 😘


Download Image

ਏਨਾ ਮਸ਼ਰੂਫ ਕਿਥੇ ਹੋ ਗਿਆ
ਸੱਜਣਾ .....?

ਅੱਜ ਕੱਲ ਦਿਲ ਦੁਖਾਉਣ ਵੀ
ਨਹੀ ਆਉਂਦਾ


Download Image

Police ਦੀਆ Gaddian ਸੋਹਣੀਆ ਨੱਡੀਆ Yaaran ਪਿਛੇ ਲੱਗੀਆ ਰਹਿਦੀਆ ਨੇ.

Download Image

ਤੇਰੇ ਕੋਲ ਬੇੈਠਣ ਵਾਲੇ ਬੜੇ ਹੋ ਗਏ,
ਅਸੀ ਚੰਗੇ ਵੇਲੇ ਯਾਰਾ ਤੇਥੋ ਪਰਾ ਹੋ ਗਏ


Download Image

ਤਕਦੀਰ ਬਦਲਨੇ ਵਾਲੀਏ ਨੀ ਤੂੰ ਬਦਲੀ ਵਾਂਗ ਤਰੀਕਾ ਦੇ,
ਕੰਧਾ ੳੁਤੋ ਕਈ ਕਲੰਡਰ ਬਦਲੇ ਵਿੱਚ ੳੁਡੀਕਾ ਦੇ


Download Image

ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ "ਮਾਂ" ਕਹਿਣਾ ਸਿੱਖਿਆ ..


Download Image

O ਜਿਹੜੇ ਮਰਜੀ ਬਦਮਾਸ਼ਾ ਨਾਲ ਫੋਟੋਆ ਜੋੜਲਾ
ਮੋਕੇ ਤੇ ਕੱਮ ਫਤੇ ਕਰਾਏ ਆ💪🏻
O ਤੂੰ ਗਲੱ ਕਰਦਾ Tym ਚਕਨ ਦੀ🔫
ਅਸੀ ਪਿਹਲਾ ਹੀ ਤੇਰੇ ਵਰਗੇ ਬਹੁਤ ਭਜਾਏ ਆ


Download Image

ਮਾੜੇ ਸਜਣਾਂ ਨਾਲੋਂ ਚੰਗਾ ਦੁਸ਼ਮਣ ਪਾਲ ਲਈਏ ਜੋ ਨਾਲ ਅਣਖ ਦੇ ਪੂਰਾ ਵੈਰ ਨਭਾਉਂਦੇ ਆ

Download Image

ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ 'ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ ..


Download Image

ਪਤਿਆਂ 🍃 ਨੇ ਕਦੋਂ ਰੋਕੇ ਆ ਬਰੋਲੇ ♨ ਹਨੇਰੀ ਦੇ ।। ਰੱਖ 🐺ਲੂਮਬੜਾ ਨਾਲ ਯਰਾਨੇ Mithya 🦁 ਸ਼ੇਰ ਨੀ ਘੇਰੀ ਦੇ


Download Image

ਫੈਸ਼ਨ 🎊ਦਾ ਤਾ ਵਖਤ ⌚ਹੁੰਦਾ ਸੰਜਣਾ ਪਰ 🙄
😊ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ 👑 ਕਰਦੀ ਆ👈 SO🌹🌹


Download Image

6 ਫੁੱਟ ਦੇ ਸਰੀਰ ਵਿੱਚ ਅੱਲੜੇ ਕਦੇ
ਕਿਣਕਾ ਨੀ ਰਖਿਆ ਗੱਦਾਰੀ ਦਾ


Download Image

Tu ਤਾਂ ਕੱਲ ਮੈਨੂੰ ਮਿਲੀ ਸੁਣ ਸੋਹਣੀਏ..
ਉਹ ਤਾਂ ਮੁੱਢ To ਹੀ ਮੇਕੇ ਹੱਕਦਾਰ ਨੇ..
ਮੰਨਿਆਂ ਮੈਂ ਤੈਨੂੰ ਪਿਆਰ ਕਰਦਾ..
ਪਰ ਬੇਬੇ ਬਾਪੂ ਪਹਿਲਾ Mera ਪਿਆਰ ਨੇ.


Download Image

ਮੇਰੇ ਯਕੀਨ ਦੀਆ ਕਿਸ਼ਤੀਆਂ ਐਵੇ ਨੀ ਡੁੱਬੀਆਂ ,
ਮੈ ਅੱਖਾਂ ਸਾਹਮਣੇ ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ


Download Image

#ਮਾਸ਼ੂਕੀ ਰਸਤੇ, #ਚੁਗਲੀ ਮਸਕੇ, #ਨਸ਼ੇ🍻 ਦੇ ਚਸਕੇ ਹੱਡਾਂ ਚੋ #ਮਰਕੇ ਜਾਦੇ ਨੇ,,

ਕਾਗਜ #ਅਸਲ, ਪੁਰਾਣੀ #ਰਫ਼ਲ🔫, ਬੰਦੇ ਦੀ #ਨਸਲ ਵਖ਼ਤ ਤੇ #ਪਰਖੇ ਜਾਦੇ ਨੇ..!!!


Download Image

« Previous1...3536373839...53Next »
📝 Text Status 🏠 Home 📂 Categories 🎥 Video Status