Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਮੈ ਡਰਾਂ ਜਮਾਨੇ ਤੋਂ,
ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ
ਮੈ ਪਿਆਰ ਨਹੀਂ ਕਰਦੀ…❤️


Download Image

ਤੇਰੀਆਂ ਯਾਦਾਂ Swine Flu ਵਰਗੀਆਂ..
.
.
.
ਮੈਨੂੰ ਅੰਦਰੋਂ ਅੰਦਰ ਖ਼ਾਈ ਜਾਣ.


Download Image

ਨਜਰਾਂ ਮਿਲਾਉਣ ਦੀ ਹਿੰਮਤ ਨਹੀਂ ਹੁੰਦੀ
ਫਿਰ ਵੀ ਸੱਚੇ ਹੋਣ ਦੇ ਦਾਅਵੇ ਕਰਦੇ ਨੇ ਲੋਕ.


Download Image

#ਇਕ #ਸਾਫ਼ #ਜੇਹੀ #ਗੱਲ #2 #ਲਫ਼ਜ਼ਾਂ #ਵਿਚ #ਤੈਨੂੰ #ਕਰਦੇ #ਆ
‪#‎Feeling‬ #ਨੂੰ ਸਮਝੋ #ਜੀ #ਅਸੀਂ #ਦਿਲ #ਤੋਂ #ਤੁਹਾਡੇ #ਤੇ #ਮਰਦੇ #ਆ.... 😘😘😘😘😘😘😘😍❤️


Download Image

ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ
ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.


Download Image

ਮੁਡ ਤੋਂ belong ਜੋ ਅਨਖੀ ਖ਼ੂਨ ਨੁੰ 💁💁
ਜਮਾਦਰੁ ਸੁਨਖਿਆ ਨੇ ਜਾਣਾ ਕੀ saloon ਨੁ


Download Image

ਹੁਣ ਮਹੀਨੇ ਬਾਦ ਤੂੰ ਮਿਲਦੀ ਏ,, ਪਿੰਡਾਂ"ਚ ਮਿਲਦੀ ਡਾਕ ਜਿਵੇਂ,, ਤੇਰੇ ਵਾਧਿਆਂ ਦੀ ਪੰਡ ਮੁੱਕ ਚੱਲੀ,, ਸਰਕਾਰੀ ਸਕੂਲ ਦੇ ਚਾਕ ਜਿਵੇਂ.

Download Image

ਉਂਝ🕵#DeSi ਜਿਹੇ👌ਸ਼ੋਕ ਪੂਰੇ💪#Att ਸੋਹਨੀਏ,<
👉ਕਹਿੰਦੇ ਸਾਨੂੰ ⛏#ਪਿੰਡਾਂ_ਵਾਲੇ👊j@tt ਸੋਹਣੀਏ....


Download Image

ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ
ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ.


Download Image

ਦਾਜ ਤੇ #ਦਹੇਜ ਦੀ ਨੀ ਭੁੱਖ ਬੱਲੀਏ
ਅਾਉਦਾ ਹੋਵੇ ਬਸ #ਰੋਟੀ ਟੁੱਕ ਬੱਲੀਏ
#ਸੇਵਾ ਕਰੂ ਜਿਹੜੀ ਮੇਰੇ ਬਾਪੂ ਬੇਬੇ ਦੀ
ਟੁਕੜਾ ਬਣੂਗੀ ਉਹ ਜੱਟ ਦੇ #ਕਲੇਜੇ ਦੀ.


Download Image

*ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ,*
*ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ*


Download Image

ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

Download Image

ਇਜੱਤ ਤੇ ਅਣਖ ਕੈਮ ਰੱਖੀਂ ਵਾਹਿਗੁਰੂ...
ਪੈਸਾ ਤੇ ਸ਼ੋਹਰਤ ਤਾਂ ਕੰਜਰਾਂ ਕੋਲ
ਵੀ ਕਾਫੀ ਆ


Download Image

💨 ਹਵਾ ਦਿਆਂ📑 ਵਰਕਿਆਂ ਤੇ ਤੇਰਾ ਨਾਮ ਲਿੱਖ ✍ ਲਿਆ ||
ਪਾਉਣ 👫 ਲਈ ਮੈਂ ਤੈਨੂੰ ਕਰਨਾ 💑 ਪਿਆਰ ਸਿੱਖ 💖 ਲਿਆ


Download Image

ਕੋਈ ਸੋਹਣੀ ਫੋਟੋ ਪਾ ਦੇਵਾਂ ਫਿਰ ਲੜਦੀ ਰਹਿੰਦੀ ਆ...👌
ਕੋਈ ਹੋਰ ਨਾਂ ਮਰਜੇ ਮੇਰੇ ਤੇ ਉਹ ਡਰਦੀ ਰਹਿੰਦੀ ਆ...😜😂😂😉😉


Download Image

Sardar ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ ਗੋਰੇ ਚਿੱਟੇ ਬੀਬਾ ਬਸ ਲਾਲੇ ਹੁੰਦੇ ਨੇ

ਉਹ ਰੱਖਦੇ ਨੇ ਕਰਕੇ ਕਲੀਨ ਸੇਵ Sardar ਸਾਬ ਬੀਬਾ ਮੁੱਛਾ ਵਾਲੇ ਹੁੰਦੇ ਨੇ....


Download Image

Do ਦਿਨ ਲਾ KE ਤੂੰ Chandigarh ਬਣੇ Landlord ਨੀ…
.
ਕੱਪੜੇ ਪਾਉਣ ਦਾ TeiNu ਪਤਾ ਨਹੀਂ, ਤੇ ਗੱਲ ਕਰੇ Tom Ford DI


Download Image

Sanu Vekh Ke Mukh Ghuma Jande, Sade Naam Te Neevi Pa Jande...Par Ik Gal Te Zor Na Challe Sohne Sajna Da, Karde Gallan Horaan Nal Te Sohaan Sade Naam Diyan Kha Jande...

Download Image

‪#‎ਕਿਥੋਂ‬ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ.
‪#‎ਕੋਈ‬ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ.
‪#‎ਮੁਹੱਬਤ‬ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ.
‪#‎ਕਿਉਂਕਿ‬ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ 😢😟😔😭😍😘


Download Image

Ishq Wich Hoyi Bewfayi Taan Dekhi Jaaugi, Je Tu Preet Na Nibhayi Taan Dekhi Jaaugi...“M” Ta Rabb De Kehen Te Vi Teri Baanh Ni Chhaddni, Je Tu Aapni Sauh Payi Taan Dekhi Jaaugi...

Download Image

ਜਿੰਨਾ ਮਰਜੀ ਕੋਈ ਨਫਰਤ ਕਰੇ

ਇਕ ਦਿਨ ਜਦੋਂ ਕੋਈ ਚਮਕਦਾ ਹੈ ਤਾਂ

ਸਭ ਪਿਆਰ ਕਰਦੇ ਨੇ


Download Image

ਔਗੁਣਾਂ ਦੇ ਨਾਲ ਭਰਿਆ ਹਾਂ ਮੈਂ...
ਔਕਾਤ ਮਿੱਟੀ ਜਿਹੀ ਰੱਖਦਾ ਹਾਂ...
ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ,
ਅਹਿਸਾਨ ਉਹਨਾਂ ਦੇ ਮੰਨਦਾ ਹਾਂ...
ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦਾ ਹਾਂ...


Download Image

ਕਰ ਸਕੀਏ ਨਾ ਜੋ ਪੂਰੀ"
ਐਸੀ ਕੋਈ ਮੰਗ ਕਰੀ ਨਾਂ.
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ"

ਐਵੇ ਬਹੁਤਾ ਤੰਗ ਕਰੀ ਨਾਂ...::�


Download Image

ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ,
ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ
ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ
ਜੋ ਦੂਜਿਆਂ ਦੀ ਖੁਸ਼ੀ ਲਈ
ਆਪਣੀ �#�ਜ਼ਿੰਦਗੀ� ਦੀਆਂ ਸ਼ਰਤਾਂ ਬਦਲ ਦਿੰਦੇ ਨੇ.


Download Image

ਨਜ਼ਰਾਂ ਹੀ ਨੀਵੀਆਂ ਰਖ ਦੇ ਆ ਸੱਜਣਾਂ

ਸੋਚ ਤਾਂ ਆਸਮਾਨ ਤੋਂ ਵੀ ਉੱਚੀ ☝ ਰਖੀ ਦੀ ਆਂ


Download Image

ਰਫਤਾਰ🏂 ਜਿੰਦਗੀ ਦੀ ੲਿਉ ਰੱਖੀ ਮਾਲਕਾ

ਬੇਸ਼ੱਕ ਦੁਸ਼ਮਣ ਅੱਗੇ ਨਿਕਲ ਜਾਣ,

ਪਰ ਕੋਈ 👬ਯਾਰ ਮਗਰ 🚷ਨਾ ਰਹਿ ਜਾਵੇ#


Download Image

ਖੁਦਾ ਅੱਗੇ ਇਹ ਦੁਆ ਕਰਦੇ ਹਾਂ. ਕੁਝ ਸਾਹ ਤੇਰੇ ਨਾਮ ਕਰਦੇ ਹਾਂ. ਗੱਲਾਂ ਤਾਂ ਬਥੇਰੀਆਂ ਨੇ ਕਰਨ ਨੂਂ ਪਰ ਮਿੱਠੀਏ ਤੇਰੇ ਰੁੱਸ ਜਾਣ ਤੋਂ ਡਰਦੇ ਖੁਦਾ ਹਾਂ

Download Image

YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ...
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ ...


Download Image

ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।

Download Image

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..

Download Image

« Previous1...3637383940...53Next »
📝 Text Status 🏠 Home 📂 Categories 🎥 Video Status