Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
Sari Zindagi Da Sath Chahondi Aa Doori
Nai___||
•
Mai Teri Aadat Bnna Chahondi Aa Majburi
Nai___||
Download Image
ਬਹੁਤ ਖੁਸ਼ ਹਾਂ ਤੇਰੀ ਰਜ਼ਾ ਚ Rabba ਜੋ ਗਵਾ ਲਿਆ ਉਹ ਤੇਰੀ ਮਰਜ਼ੀ ਸਮਝ ਲਿਆ...ਜੋ ਮਿਲ ਗਿਆ ਉਹ ਤੇਰੀ ਮੇਹਰ ਚ ਸ਼ਾਮਿਲ ਹੋ ਗਿਆ
Download Image
ਪੁਲਿਸ ਚ ਪਰਚਾ ਤੇ ਮੰਡੀਰ ਵਿੱਚ ਚਰਚਾਜਿਹੜੇ ਗੱਭਰੂ ਦਾ ਹੋਜੇ...ਜਾਂ ਉਹ ਚੱੜ ਜਾਂਦਾ ਜਾਂ ਫਿਰ ਅੱੜ ਜਾਂਦਾ...( ਮੁੱਛ ਫੁੱਟ ਗੱਭਰੂ )
Download Image
#ਭਰੋਸਾ ਯਾਰੀ ਦਾ....#ਨਸ਼ਾ #ਸਰਦਾਰੀ ਦਾ....#ਪਿਅਾਰ ਸਭ ਦਾ....#ਡਰ ਰੱਬ ਦਾ....#ਅੱਖਾ ਚ ਹਰ ਇੱਕ ਦੇ....#ਦਿਲ ਚ ਬੱਸ #ਇੱਕ ਦੇ.
Download Image
#ਪੰਗੇ ਨਾ ਲੈ ਸੱਜਣਾ ਜੇ ਸਾਡੀ ਮੇਹਰ ਹੋ ਗਈ ਤਾ #ਖਾਣ ਨੂੰ ਜਹਿਰ💊 ਤੇ #ਛਾਲ ਮਾਰਨ ਨੂੰ ਨਹਿਰ🌊 ਵੀ ਨੀ ਲੱਭਣੀ...😏😏🔫
Download Image
#ਕੁੜੀੳੁ ਮੰਦਰਾਂ ਵਿੱਚੋ #ਰੱਬ ਨਾ ਲੱਭੋ.
#ਛੜਿਅਾ ਨਾਲ #ਪਿਅਾਰ ਕਰੋ😂
#ਰੱਬ ਸਾਡੇ ਵਿਚ #ਵੱਸਦਾ😂😂
Download Image
ਪਤਾ ਨੀ #ਪਿਅਾਰ ਮੇਰਾ ੲਿੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ <3
ਥੋੜਾ ਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ
ਜਾਂ ਫਿਰ #ਦੁਨੀਆ ਤੋਂ ਡਰਦੀ ਆ
Download Image
#ਪਿਅਾਰ. ਦੇ ਭੁੱਖੇ ਆ.....!
#ਆਕੜਾ ਸਹਿੰਦੇ ਨਈ.....!
ੲਿੱਕ. #ਰੱਬ. ਦਾ ਨਾ ਲੈਨੇ ਆ.....!
#ਮਾੜੇ ਲੋਕਾ ਕੋਲ. ਬਹਿੰਦੇ ਨਈ...
Download Image
ਕੋਸ਼ੀਸ਼ ਨਾ ਕਰੀ ਮੈਨੂੁੰ #ਭੁਲਣ ਦੀ.
ਨਈ ਤਾ ਯਾਦ ਕਰਕੇ ਰੋਵੇਗੀ ਕਿ ਕੋਈ ਕਮਲਾ ਮੈਨੂੁੰ ਏਨਾ #ਪਿਅਾਰ ਕਰਦਾ ਸੀ .
Download Image
ਜਦ ਲੰਗਜੇ ੳੁਮਰ ਜਵਾਨੀ ਫਿਰ #ਪਿਅਾਰ ਯਾਦ ਅਾੳੁਦੇ
ਵਿਛੜ ਜਾਣ ਜਦ ਮੇਲੇ ਫਿਰ #ਯਾਰ ਯਾਦ ਅਾੳੁਦੇ ਨੇ
ੳੁਝ ਕੋਮਾ ਵੇ ਜਗ ਤੇ ਹੋਰ ਬੜੀਅਾ ��.....
ਜਦ ਗਲ ਅਣਖਾ ਦੀ ਚਲੇ #ਸਰਦਾਰ ਯਾਦ ਅਾੳੁਦੇ ਨੇ.....
Download Image
ੳੁਹ ਕਿੳੁ ਨਾ 👀#ਜਾਣ ਸਕੀ 😢😢
ਕਿੰਨਾ ❤#ਪਿਅਾਰ 💑ਸੀ ਨਾਲ ੳੁਹਦੇ...🙏👈
Download Image
#ਬੰਦੇ ਅਾਪਾਂ #ਦੇਸੀ ਅਾਂ,
#ਪੰਜਾਬੀ ਨਾਲ ਸਾਡਾ #ਪਿਅਾਰ ਅਾਂ,
#ਕੁੜੀ ਚਾਹੀਦੀ #ਸੂਟ ਵਾਲੀ ਜਿਹੜੀ #ਰੋਹਬ ਨਾਲ ਕਹੇ,
#ੲੇਹੀ ਮੇਰਾ #ਸਰਦਾਰ ਅਾਂ
Download Image
ABsent ਜਮਾਂ ਝੱਲਦਾ ਨਾ #ਮੁਟਿਅਾਰ ਦੀ😘😋
.
.
.
ਲਾ ਗੀ ਤੂੰ ਸਰਿੰਜ💉ਕੈਸੀ ਭਰਕੇ #ਪਿਅਾਰ ਦੀ...
Download Image
Tera #ਪਿਅਾਰ ਨਾ ਆਵੇ ਸਮਝ #ਕੁੜੇ ....
ਤੇਰਾ ਗੁੱਸਾ ਮੇਰੇ #ਸੀਨੇ ਤੀਰ ਵਾਂਗ ਵੱਜਦਾ ...
ਤੂੰ # angry BIRD ਵਾਂਗ # ਅੱਖਾਂ ਕੱਡਦੀ ਰਹ°ਿਦੀ...
ਤੇ #ਮੈਂ Temple Run ਵਾਂਗ ਤੇਰੇ ਪਿੱਛੇ ਭੱਜਦਾ
Download Image
ਸੱਚਾ #ਪਿਅਾਰ ਨਾ ਯਾਰਾ ਪਾ ਲਵੀ, ਸੁੱਖ -ਚੈਨ ਤੇਰਾ ਸਭ ਲੁੱਟ ਜਾੳੂਗਾ ,ਵਿਚ ਪਿਅਾਰ ਦੇ ਜਦ ਤੈਨੂੰ ਚੋਟ ਲੱਗੂ, ਖੁੱਲੀ ਹਵਾ ਵਿਚ ਵੀ ਦਮ ਤੇਰਾ ਘੁੱਟ ਜਾੳੂਗਾ,
Download Image
ਤੈਨੂੰ #ਅੱਲ਼ੜੇ 👩ਚੜਦੀ #ਜਵਾਨੀ 😍ਮਾਰ🚫 ਗੲੀ..
.
ਸਾਨੂੰ 👬ਤੇਰੇ #ਪਿੱਛੇ👈 ਮਿਲੀ #ਬਦਨਾਮੀ👎 ਮਾਰ 🚫ਗੲੀ...😜
Download Image
ਸੱਪ ਉੱਡਣੇ ਨਾ ਜੋਗੀਅਾਂ ਤੋ ਕੀਲ ਹੁੰਦੇ ਨੇ ਔਖੇ ਪੱਟਣੇ ਜੋ ਗੱਭਰੂ ਸ਼ੋਕੀਨ ਹੁੰਦੇ ਨੇ....
Download Image
#ਨਾਰਾਂ ਪਿੱਛੇ ਲੜਦੇ ਨਾਂ ਉਂਝ ਬੱਲੀਏ ,
🆚
ਯਾਰਾਂ ਪਿੱਛੇ ਜਿਗਰਾ ਬਥੇਰਾ ਰੱਖੀਏ।💯
Download Image
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ ….
ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ
Download Image
#Shonki ਪਿੰਡਾ ਵਾਲੇ ਆ👍, ਤਜਰਬੇਕਾਰ ਵੀ ਬਾਲੇ ਆ🙏
ਜਦੋ ਲਾ ਕੇ #Shakeeni ਨਿਕਲਈਏ🏃
#Akh ਹਰ ਰੰਨ👩 ਦੀ ਸਾਡੇ ਤੇ ਖੜਦੀ ਐ✋
ਟੌਹਰ👌 ਵੇਖ ਕੇ ਮਿੱਤਰਾ👥 ਦੀ #Koi ਮਰਦੀ ਐ ਤੇ #Koi ਸੜਦੀ ਐ।।
Download Image
ਬਾਹ ਫੜੀ ਮਾਲਕ 🙏🏻ਨੇ ਤਾੲੀਓ ਮੋਜਾ ਮਾਣਦਾ !
ਵੱਜੇ ਛੋਟੀ ੳੁਮਰੇ ਸਲੂਟ ਕੱਲਾ ਕੱਲਾ ਜਾਣਦਾ.
Download Image
ਕੁੜੀਆ ਜਿੰਨੀਆ ਮਰਜੀ ਸੈੱਟ ਕਰ ਲਵੋ ...
.......ਪਰ......
ਮਹਿਫਲ ਤਾਂ ਸਾਲੀ...ਯਾਰਾਂ...ਨਾਲ ਹੀ ਸਜਦੀ..ਏ
Download Image
Status ਤਾਂ ਬਸ ਸ਼ੌਂਕ ਨੂੰ ਪਾੲੀਦੇ ਅਾ
.
ਬਿਪਤਾ ਪਾੳੁਣ ਨੂੰ ਤਾਂ ਨਾਮ ਹੀ ਕਾਫੀ ਅਾ 😂
Download Image
ਸਾਡਾ ਤਾਂ ਏ ਫੱਕਰ ਸੁਭਾਅ
ਨਾ ਡਿੱਗਣ ਦਾ ਗਮ 😊
ਨਾ ਚੜਾਈ ਦੀ ਹਵਾ😎
Download Image
ਠਾਠ ਨਾਲ ਰਹਿਨੇ ਆ, ਸ਼ੌਕੀਨ ਬੜੇ ਆ
.
ਸਮਝਾਂ ਚ ਆਈਏ ਨਾ, ਸੰਗੀਨ ਬੜੇ ਆ 😎
Download Image
ਕਾਲਜਾਂ ਚ ਮਿਲਦੀਅਾਂ ਹੋਣਗੀਅਾਂ ਡਿਗਰੀਅਾਂ, ਤਜਰਬੇ ਤਾਂ ਮਹਿਫਿਲਾਂ 'ਚ ਹੀ ਮਿਲਦੇ ਅਾ
Download Image
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ...ਕਿ....!..
...
...
...
ਉੱਚਾਈਆਂ ਨੂੰ ਛੂੰਹਣ ਲਈ......??
...
..
.
ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ...😀😀😁😁😂😂😂
Download Image
ਪਾਣੀ ਵਰਗੀ ਜਿੰਦਗੀ ਰੱਖਣਾ,
ਪਾਣੀ ਜਿਹਾ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,
ਤੁਰ ਪਏ ਦਰਿਆ।
Download Image
ਕਹਿੰਦੀ - ਜੇ ਤੂੰ ਨਾ ਮੰਨਿਆ ਇਕ ਨਵਾ ਹੀ ਚੰਨ ਚੜਾਊਗੀ
ਘੋੜੇ ਤੇ ਚੜਕੇ ਵੇ ਮਿੱਤਰਾ ਤੇਰੇ ਪਿੰਡ ਤੇਰੀ ਗਲੀ ਗੇੜੀ ਮਾਰੂਗੀ✅
Download Image
ਅਸਾ ਚਰਨ ਤੇਰੇ ਧੋਣ ਲਈ ਨੈਣਾ ਚੋ ਰੱਖਿਆ ਨੀਰ ਹੈ
ਸਾਨੂੰ ਬਖਸ਼ੀ ਬਖਸ਼ਣ ਹਾਰਿਆਂ ਜੇ ਹੋਈ ਕੋਈ ਤਕਸੀਰ ਹੈ
Download Image