Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਸਾਡਾ ਹੱਕ ਤੇ ਨਹੀਂ ,ਫਿਰ ਵੀ ਅਸੀਂ ਤੁਹਾਨੂੰ ਕਹਿੰਦੇ ਹਾਂ.ਸਾਡੀ ਭਾਵੇਂ ਜ਼ਿੰਦਗੀ ਲੈ ਲੳੁ , ਪਰ ੳੁਦਾਸ ?ਨਾ ਹੋੲੀਅਾਂ ਕਰੋ.....

Download Image

khendi ਮਿਲਾਂਗੀ ਰੋਜ ਤੈਨੂੰ ਚੜ੍ਹਦੇ ਸੂਰਜ ਦੀ ਲਾਲੀ ਬਣ!!!
ਬੁੱਕਲ ਵਿੱਚ ਲਵਾਂਗੀ ਤੈਨੂੰ... ਤੇ ਚੁੰਮਾਗੀ ਮੁੱਖ ਤੇਰਾ.... ਬੱਸ ਤੂੰ ਮੈਨੂੰ ਮਹਿਸੂਸ ਕਰੀ ਆਪਣੇ ਆਸ ਪਾਸ, , ਰੂਹ ਦੇ ਨਾਲ||_____


Download Image

ਮੈਨੂੰ ਕਹਿੰਦੀ ਪਿੰਡਾ ਵਿਚ ਗਰਮੀ

ਬਹੁਤ ਹੁੰਦੀ aw...

ਮੈ ਕਿਹਾ ਕਮਲੀਏ ਜਿੰਨੀ ਥੋਡੇ

Ac ਦੀ ਠੰਡੀ ਹਵਾ ਹੁੰਦੀ ਆ...

ਓਸ ਤੌ ਠੰਡੀ ਹਵਾ ਤਾ ਸਾਡੀ

Moter ਤੇ ਤੂਤਾਂ ਵਾਲੀ ਹੁੰਦੀ ਆ..


Download Image

ਦਿਲ ❤❤ ਵਿਚ ਪਿਆਰ ਹੋਣਾ ਚਾਹੀਦਾ ਐ
.
ਠਕ ਠਕ ਤਾ ਬੁਲਟ ਵੀ ਕਰਦਾ ਐ??


Download Image

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….

Download Image

ਸਾਡੀ ਆਪਣੀ ਸ਼ਕੀਨੀ ਬੜੀ ਅਥਰੀ.. ਤੂੰ ਜੇਬ ਚ ਰੱਖ
ਟੌਰ ਨੂੰ..ਸਾਨੂੰ ਆਪਣਾ style ਬੜਾ ਜਚਦਾ ਕਿਉਂ
Follow ਕਰਾਂ ਕਿਸੇ ਹੋਰ ਨੂੰ ।..


Download Image

Taur ਤਾ ਮੇਰੀ ਮਰਣ ਤੋ ਬਾਅਦ ਵੀ ਹੋੳੁਗੀ
.
.
ਲੋਕ ਸਾਰੇ ਤੁਰ ਕੇ ਅਾੳੁਣਗੇ ਤੇ EknooR ਮੋਢਿਅਾਂ ਤੇ ਹੋੳੁਗਾਂ..!!?


Download Image

♡♡ ਕਹਿੰਦੀ ਮੈਂ ਇਹ ਤਾਂ ਨਹੀ ਕਹਿੰਦੀ ਕਿ ਕੋਈ ਤੇਰੇ ਲਈ ਦੁਆ ਨਾ ਮੰਗੇ_ __||
.
ਮੈਂ ਤਾਂ ਇਹ ਕਹਿੰਦੀ ਆ ਕੀ , ਕੋਈ ਤੇਨੂੰ ਦੁਆ ਵਿਚ ਨਾ ਮੰਗੇ___|| 💝💝


Download Image

ਲੋਕੀ ਐਵੇਂ ਰੌਲਾ ਪਾਉਂਦੇ ਨੇ ਕਿ,,,

ਮੈਂ ਆ ਕੀਤਾ,,
ਮੈਂ ਓਹ ਕੀਤਾ,,,

ਪਰ ਦੋਸਤੋ,,,!

ਜਿਹਨੇ ਇਸ਼ਕ ਨੀ ਕੀਤਾ,,,
ਹੋਰ ਉਹਨੇ ਸਵਾ ਕੀਤਾ,,,


Download Image

ਕਹਿੰਦਾ ਕਰੀ ਨਾ ‪ਫ਼ੋਨ‬📵ਜਦ ਬੈਠਾ ਹੋਵਾ ‪ਯਾਰਾਂ👨‍👨‍👦‍👦ਵੈਲੀਆ‬👬ਚ ਫ਼ੇਰ ਕਹੇਗੀ ਫ਼ੋਨ📱hold‬ ਧਰਤਾ,,,,,
ਮੈ ਵੀ ਕਹਿਤਾ ਕਰੀ ਨਾ ਫ਼ੋਨ📵ਜਦ ਹੋਵਾ ‪ਸਹੇਲੀਆ‬👭👭 ਦੇ ਨਾਲ ਫ਼ੇਰ ਨਾ ਕਹੀ ਫ਼ੋਨ📱switch_off📵‬ਕਰਤਾ😂😜
#ਜੌਹਲ😘


Download Image


ਤੇਰੇ ਪਿਅਾਰ ਨੇ ਜ਼ੁਬਾਨ ਤੇ ਲਗਾੲਿਅਾ ਤਾਲ਼ਾ ੲੇ..
ਜਾ ਵੇ ਮੁੰਡਿਅਾ ਵੇ ਬਸ ਤੂੰ ਤਾਂ ਗਲਾਂ ਵਾਲਾ ੲੇ...


Download Image

ਬੀਵੀ ਅਤੇ ਗਰਲਫ੍ਰੈਂਡ ਵਿਚ ਕੀ ਫਰਕ ਹੁੰਦਾ ??

ਕਹਿੰਦਾ ਜੀ " ਬੱਸ ...ਆਹੀ ਕੂਝ 20-25 ਕਿਲੋ ਦਾ ਫਰਕ ਹੁੰਦਾ...


Download Image

ਸੋਹਣੇ ਤੇਰੇ ਛਾਪੇ ਛਲੇ, ਸੋਹਣਾ ਤੇਰਾ ਸੂਟ ਕੂੜੇ

ਜਿੰਨੇ ਵਿਚ ਤੂੰ ਸਾਰੀ ਸ੍ਜਦੀ, ਓਹਨੇ ਦੇ ਯਾਰਾਂ ਦੇ ਬੂਟ ਕੂੜੇ


Download Image



ਕੱਚਾ ਮੇਰਾ ਦਿਲ ਇੱਕ ਕੱਚੇ ਕੋਠੇ ਵਾਂਗ,
ਬੱਣ ਤੂੰ ਦਿਲਜਾਨੀ ਸੂਹੇ ਜੇ ਫੁੱਲ ਵਾਂਗ


Download Image

ਮੰਨਿਆ ਕਿ ਤੂੰ ਮੁਹਬਤ ਵਿਚ ਮਾਹਿਰ ਹੈ__
'ਵਫਾ'ਦੇ ਲਫਜ ਤੇ ਅਟਕੀ ਤਾਂ ਮੈਨੂੰ ਯਾਦ ਕਰ ਲਈ__


Download Image

ਮੋਜਾ ਕਰਦੇ ਆ, ਜਿੰਦਗੀ ਚ ਕੋਈ ‪#‎ਕਮੀ‬ ਨਹੀ ...:'"
-*.. ਸਾਨੂੰ ਮਾਣ ਏ ‪#‎yaaro‬..
ਸਾਨੂੰ ‪#‎ਪੱਟਣ‬ ਵਾਲੀ ਕੋਈ ਜੰਮੀ ਹੀ ਨਹੀ......


Download Image

ਤੂੰ ਹੋਰਾ ਤੇ ਡੁੱਲ ਗਈ ਦੇਖ ਪੈਸੇ ਦੇ ਰੰਗਾ ਨੂੰ , ਕੋਈ ਫ਼ਰਕ
ਨੀ ਪੈਦਾ ਸਾਨੂੰ ਮਸਤ ਮਲੰਗਾ ਨੂੰ ...


Download Image

ਪੈਸੇ ਦੀ ਅਮੀਰੀ ਤਾ ਅੱਜ ਕਲ ਆਮ ਗਲ ਹੈ ,
ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ


Download Image

ਅਸੀਂ ਉਹਨਾਂ ਅੱਗੇ ਝੁਕਦੇ ਆਂ ☺ ਜੋ ਰਿਸ਼ਤੇ ਬਚਾ ਕੇ ਖੁਸ਼ ਆ ✅ ਉਹਨਾਂ ਅੱਗੇ ਨਹੀਂ 👉 ਜੋ ਸਾਨੂੰ ਝੁਕਾ ਕੇ ਖੁਸ਼ ਆ

Download Image

👌ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ

Download Image

ਤੈਨੂ ਮੋਬਾਇਲ ਚ ਮੈ ਪਵਾ

ਲੈਦਾ ਨੀ ਜੇ ਤੂੰ AIRTEL ਦੀ

ਕੋਈ ਸਕੀਮ ਹੁੰਦੀ __

ਤੈਨੂੰ ਚਾਹ ਦੇ ਨਾਲ ਮੈ ਖਾ

ਲੈਦਾ ਨੀ ਜੇ ਤੂੰ ਸੋਹਣੀਏ ਕੀਤੇ

ਅਫੀਮ ਹੁੰਦੀ


Download Image

ਜੇ ਗੱਲ ਮੇਰੇ ਵੱਸ ਹੁੰਦੀ ||
ਤੇਰੀ ਮਾਂ ਮੇਰੀ ਸੱਸ ਹੁੰਦੀ ||


Download Image

ਯਾਰੀ ਵਿੱਚ ਨਫੇ ਨੁਕਸਾਨ ਨਹੀਓ ਦੇਖੀਦੇ... ਮੰਜ਼ਿਲਾਂ ਦੇ ਸਾਮਣੇ ਤੁਫਾਨ ਨਹੀਓ ਦੇਖੀਦੇ.... ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓ ਜੋੜੀਦਾ.... ਔਖੇ ਵੇਲੇ ਸੱਜਣਾਂ ਤੋ ਮੁੱਖ ਨਹੀਓ ਮੋੜੀਦਾ....

Download Image

ਵਿਚ street ਦੇ ਹੋਗੇ ਟਾਕਰੇ...
ਖੜ ਗਿਆ arm ਫੜਕੇ
water water ਹੋ ਗੀ ਮਿਤਰਾ...
ਧਕ ਧਕ heart my ਧੜਕੇ
go went gone ਮਿਤਰਾ...
ਟਕੂਏ ਤੇ ਟਕੂਏ ਖੜਕੇ....


Download Image

ਸਾਗ ਨਾਲ ਲੱਸੀ

ਤੇ

ਮਸ਼ੂਕ ਦੀ ਕਿੱਸੀ

ਜੇ ਮਿਲ ਜੇ ਤਾਂ ਸਵਾਦ ਆ ਜਾਂਦਾ


Download Image

ਨਫਰਤ ਦੇ ਇਸ ਦੌਰ ਵਿਚ,,,,

ਚਾਰ ਲੋਕਾਂ ਨਾਲ ਰਿਸ਼ਤਾ ਬਣਾ ਕੇ ਰੱਖੀਂ,,
ਕਿਉਂਕਿ

ਮੈਂ ਸੁਣਿਆ ਹੈ ਲਾਸ਼ ਨੂੰ ਕਬਰਾਂ ਤੱਕ ਦੌਲਤ ਨਹੀਂ ਲੈ ਕੇ ਜਾਂਦੀ,,,


Download Image

ਕਫ਼ਨ ਦੀ ਜੇਬ ਨੀ ਹੁੰਦੀ ,
kyuki....
.
.
ਮੌਤ ਦੇ ਫਰਿਸ਼ਤੇ ਰਿਸਵਤ ਨਹੀ ਲੇਂਦੇ..


Download Image

ਨੀ ਤੂੰ Impress ਹੁੰਦੀ, ਜਿਹੜੇ ਅੱਜ ਕੱਲ ਦੇ ਕਾਕਿਆਂ ਤੋਂ,
;
ਉਹ Jatt ਦਾ ਨਾਮ ਲੈ ਕੇ ਨਿਕਲਦੇ ਨੇ, ਪੁਲਿਸ ਦੇ ਨਾਕਿਆਂ ਤੋਂ....


Download Image

ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ, ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ.

Download Image

ਤੈਨੂੰ ਲੱਗਦਾ



ਤੇਰੀ high personality ਅੱਗੇ ਕੋਈ ਕੱਖ ਵੀ ਨਹੀਂ..
ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ੱਕ ਨਹੀਂ. .......।


Download Image

« Previous1...2829303132...53Next »
📝 Text Status 🏠 Home 📂 Categories 🎥 Video Status