Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਇੰਤਜਾਰ ਕਰ ਲੈਦੀ ਕਮਲੀਏ...
.
.
.
TimE ਹੀ ਮਾੜਾ ਸੀ DiL ਤਾ ਨੀ!!!


Download Image

Mere Hathan Vich Tere Hath Hon.. Te Fikr Howe Koi na.. Meriyan Akhan Vich Teriyan Akhan Hon... Te Dusra Dise Koi na ....

Download Image

ਚਾਹੀਏ ਜਿਹਨੂੰ ਸੱਚੇ
ਦਿਲੋਂ
ਚਾਹੁਣਾ ਚਾਹੀਦਾ
ਕਿਸੇ ਦਾ ਵੀ ਦਿਲ
ਨਈ
ਦੁਖਾਉਣਾ ਚਾਹੀਦਾ


Download Image

Teri akhiyan ch labh di sheitani kudiye.......
kise hor di tu lag di dewaani kudiye._


Download Image

ਮਿਹਨਤਾਂ ਚੱਲ ਰਹੀਆਂ ਨੇ 💪ਜਲਦੀ ਅੱਗੇ ਆਵਾਂਗੇ 😎ਜੱਗ ਖੜ-ਖੜ ਦੇਖੁ ਐਸਾ ਨਾਮ ਬਣਾਵਾਂਗੇ💪

Download Image

ਇੱਕ ਵਾਰੀ ਸਾਲਿਆ ਨੂੰ ਕੜਨਾ ਜਰੂਰ ਆ। ਕੰਮ ਤਾ ਨਾਜਾਇਜ ਬਾਈ ਕੋਈ ਕਰਨਾ ਜਰੂਰ ਆ .....

Download Image

Teriyan Yaadan Naal Jeen Te Inkar Nai Karde, Lakh Aun Musibatan Assi Parwah Nai Karde...Aiven Lokan Piche Lagea Na Kar Yaara, Kaun Kehnda Ke Assi Tainu Pyar Nai Karde...

Download Image

Sanu Vekh Ke Mukh Ghuma Jande, Sade Naam Te Neevi Pa Jande...Par Ik Gal Te Zor Na Challe Sohne Sajna Da, Karde Gallan Horaan Nal Te Sohaan Sade Naam Diyan Kha Jande...

Download Image

ਜੁਬਾਨ ਕੌੜੀ ਭਲੇ ਮੇਰੀ, ਪਰ ਿਦਲ ਸਾਫ ਰਖਦਾ ਹਾੰ।। ਕਦ ਕੌਣ ਿਕਵੇਂ ਬਦਲੇਗਾ, ਸਾਰੇ ਿਹਸਾਬ ਰਖਦਾ ਹਾਂ।।

Download Image

ਅੱਧੇ ਪਿੰਡ ਵਿੱਚ ਚੱਲੇ ‪#‎ਵੈਰ‬ ਜੱਟ ਦਾ

ਤਾਹਵੀ ਯਾਰੋ ‪#‎ਹੱਸ‬ ਕੇ ਅਾ ਦਿਨ ਕੱਟਦਾ

ਕਦੇ ਚੱਲਣ ‪#‎ਦਾਦੇ‬ ਦੀਆਂ ਕਦੇ ‪#‎ਪੋਤੇ‬ ਦੀਆਂ

ਓਏ ‪ਮੁੱਕਦਾ ਨਹੀ ਵੈਰ ਕਦੇ ‪#‎ਮੋਰ‬-ਸੱਪ ਦਾ


Download Image

3 ਪੀਿੜਆਂ ਤੌ ਚਲਦਾ ਿੲਲਾਕੇ ਚ ਨੀ..
ਸਾਡਾ SurName ਜੱਿਟਏ.


Download Image

Ishq Ne Apna Hunar Dikhaya Vi Bahut Ae, Ja-Ja Ke Us Nu Assi Manaaya Vi Bahut Ae...Sach Pucho Ta Dil Nu Bahut Pyara Lagda Hai Oh Shakash, Jisne Jashan Da Dil Dukhaya Vi Bahut Ae...

Download Image

Ishq Wich Hoyi Bewfayi Taan Dekhi Jaaugi, Je Tu Preet Na Nibhayi Taan Dekhi Jaaugi...“M” Ta Rabb De Kehen Te Vi Teri Baanh Ni Chhaddni, Je Tu Aapni Sauh Payi Taan Dekhi Jaaugi...

Download Image

ਬਚਪਨ👬 ਈ ਇਨਾ 🔫ਕਮਾ ਚ ਕਢਿਆ 👦ਕਾਕਾ ਤੂੰ TIME⌚ ਪਾਉਣ ਨੂੰ ਫਿਰਦਾ 💪🏼

Download Image

ਸੰਸਾਰ ਨੂੰ ਸਾਂਤ ਹੋ ਕੇ ਵੇਖੋ,
ਤੁਹਾਨੂੰ ਆਪਣੇ ਅਨੁਭਵ ਤੇ ਹੈਰਾਨੀ ਹੋਵੇਗੀ |


Download Image

ਗੱਡੀਆਂ 'ਚ ਬੈਠ ਕਦੇ ਸਾਈਕਲਾਂ ਤੇ ਜਾਦੇਆਂ ਦਾ ਮਜਾਕ ਨਹੀਂ ੳੁਡਾੲੀਦਾ„
ਦੇਣ ਵਾਲਾ ੲਿਕੋ ਪਲ 'ਚ ਖੋਹ ਵੀ ਸਕਦਾ ਏ„
ਮਾੜੇ ਟਾਈਮ ਨੂੰ ਸੱਜਣਾ ਭੁੱਲ ਨਹੀਂ ਜਾਈਦਾ..


Download Image

ਦੇਖ ਮੁੰਡਿਆਂ Attiude ਮੈ ਸਹਿ ਨੀ ਸਕਦੀ
depression ਚ ਰਹਿ ਨੀ ਸਕਦੀ★●☆
ਜੇ ਨਿਭਦੀ ਆ ਤਾ ਲਾਲਾ ਨਹੀ ਤਾ
ਅੋ ਜਾਂਦਾ ਰਾਹ ੳੁਧਰ ਨੂੰ ਚਰਨ ਪਾ ਲੈ★#


Download Image

ਉਂਝ ਆਸੇ ਪਾਸੇ ਭੀੜ ਬੜੀ
ਦਿਲ 'ਕੱਲਾ ਹਾਏ ਪੀੜ ਬੜੀ
ਕੁੱਝ ਹਾਸਿਆਂ ਵਿੱਚ ਹਾਂ ਜਰ ਰਹੇ
ਜਿਵੇਂ ਜੀਊਂਦੇ ਜੀ ਹਾਂ ਮਰ ਰਹੇ..


Download Image

ਸਕੂਨ ਦੀ ਤਲਾਸ਼ ਚ ਦਿਲ ਵੇਚਣ ਚੱਲੇ ਸੀ,
ਖਰੀਦਦਾਰ ਦਰਦ ਵੀ ਦੇ ਗਿਅਾ ਤੇ ਦਿਲ ਵੀ ਲੈ ਗਿਅਾ ||


Download Image

ਮੇਰੇ ਵਰਗੇ ਬਰਬਾਦ ਦਿਲਾ ਦਾ ਜਿਉਣਾ ਕੀ ਤੇ ਮਰਨਾ ਕੀ
ਅਜ ਤੇਰੇ ਦਿਲ ਚੋ ਨਿਕਲੇ ਆ ਕਲ ਦੁਨੀਆਂ ਤੋ ਨਿਕਲ ਜਾਵਾਗੇ।।


Download Image

ਮੌਤ ਆ ਜਾਣੀ ਸਾਧਾਰਨ ਗੱਲ ਹੈ
ਮੱਤ ਆ ਜਾਣੀ ਦੁਰਲਭ ਗੱਲ ਹੈ


Download Image

ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ
ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ


Download Image

ਮਾੜੀ ਫਰਿਅਾਦ ਰੱਬਾ
ਕਿਸੇ ਦੀ ਮਨਜ਼ੂਰ ਨਾ ਕਰੀਂ
ਦਿਲੋਂ ਪਿਅਾਰ ਕਰਨ ਵਾਲਿਅਾਂ ਨੂੰ
ਰੱਬਾ ਕਦੀ ਦੂਰ ਨਾ ਕਰੀਂ


Download Image

ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀ.

ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ


Download Image

ਨਾ ਕੋੲੀ ਕਿਸੇ ਤੋ ਦੂਰ ਜਾਦਾ ਹੈ,
ਨਾ ਕੋੲੀ ਕਿਸੇ ਦੇ ਕਰੀਬ ਹੁੰਦਾ ਹੈ,
ਪਿਅਾਰ ਖੁਦ ਚੱਲ ਕੇ ਅਾੳੁਦਾ ਹੈੈ,
ਜਦੋ ਕਿਸੇ ਦਾ ਨਸੀਬ ਹੁੰਦਾ ਹੈ


Download Image

ਕਹਿੰਦਾ ਲੋਕਾਂ ਵਾਂਗੂੰ ਚਤੁਰ_ਚਲਾਕ ਨਹੀਂ
ਧਰਮ ਨਾਲ ਸਾਊ ਬਾਹਲੇ ਆ

ਫਕਰ ਨਾਲ ਕਹਿੰਦੇ ਆ ਆਪਾਂ ਤਾਂ ਜੱਟੀਏ
ਅਸੀਂ ਦੇਸੀ ਪਿੰਡਾਂ ਵਾਲੇ ਆ


Download Image

Har Roj Shyam Nu, Assi Tere Naa Da Jaam Chakk Lainde Haan, Teri Yaadan Naal Apne Aap Da Dil Parcha Lainde Haan, Jad Kadi Hasrat Hundi Hai Tainu Choon Di, Teri Tasveer Nu Seene Naal Laa Lainde Haan...

Download Image

ਹੱਸ ਹੱਸ ਕੇ ਕੱਟਣੀ # ਜਿੰਦਗੀ
ਯਾਰਾ ਦੇ ਨਾਲ

ਦਿਲ ਲਾ ਕੇ ਰੱਖਣਾ # ਬਹਾਰਾ ਦੇ ਨਾਲ,

ਕੀ ਹੋਇਆ ਜੇ ਅਸੀ#ਸੋਹਣੇ ਨਹੀ

ਸਾਡੀ ਯਾਰੀਆ ਸੋਹਣੇ ਯਾਰਾ ਦੇ ਨਾਲ..


Download Image

Ik Taare Nu Jad Dita Ohne Naa Mera, Rab Jaanda Hai, Ki Hoya Ohdo Haal Mera, Aj V Eh Tara Jad Khuch Tez Chamkda, Raata Nu Dil Kujh Tez Dhadhkda Mera...

Download Image

Assi Karde Ha Pyar Tainu, Dilo Karde Han Satikar Tera, Mar Ke Vi Na Bhuleya Jana, Sadi Zindagi Vich Jo Kirdar Tera, Assi Eho Jehe Te Eh Duniya Jalam, Par Kad Nahi Sakdi Sadde Dil Vicho Pyar Tera...

Download Image

« Previous1...2627282930...53Next »
📝 Text Status 🏠 Home 📂 Categories 🎥 Video Status