Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
ਤੇਨੁ ਆਪਣੇ ਰੰਗ ਦਾ ਇੰਨਾ ਮਾਣ ਆ .
.
. .
ਤੇਰੇ ਨਾਲੋ ਸੋਹਣਿਆਂ ਤਾਂ ਸਾਡੇ JHONA
ਲਾਉਦੀਆ
Download Image
👉 ਤਾਰੇ 🌟 ਤਾਰੇ ✨ ਤਾਰੇ 💫....
💪 ਜਿੰਦਾਬਾਦ 😎 ਰਹਿਣ 👬 #ਯਾਰੀਆ 👬....
ਮੈਨੰੂ ਜਾਨ ਤੋ 😍 ਪਿਆਰੇ 👬 #ਯਾਰ ਸਾਰੇ 👬👬....👈
.
Download Image
ਰੱਖਣੇ ਅਸਲੇ , ਨਜਿੱਠਣੇ ਮਸਲੇ , ਕੰਮ ਨਹੀੰ ਇਹ ਕਮਜ਼ੋਰਾੰ ਦੇ...
ਫਿਰਦੇ ਹਰਖੇ , ਜਾਣੇ ਪਰਖੇ , ਜੋ ਦਾਅਵੇ ਕਰਦੇ ਜ਼ੋਰਾੰ ਦੇ... 💪
Download Image
ਕਿਸੇ ਨੇ ਮਿੱਟੀ ਕੀ ਪਾਈ ਅੱਖਾ ਵਿੱਚ
ਪਹਿਲਾ ਨਾਲੋ ਵਧੀਆ ਦਿਖਣ ਲੱਗ ਗਿਆ
Download Image
👉ਹੁਣ ਥਾਂ ਥਾਂ ਤੇ ਗੱਲਾਂ ਦੇਖ ਹੁੰਦੀਆਂ
☞ਤੇਰੇ ਸੋਹਣੇ👌👌 #SARDAR ਦੀਆਂ ....
Download Image
👆••ਨੀ🙎 ਜੇ ਮਰਦੇ ਅਾ ਮੁੰਡੇ 👬ਤੇਰੇ ਗੌਰੇ🙎 ਰੰਗ ਤੇ ਟਹੌਰ👌 ਜੱਟ 👳ਦੀ ਤੇ ਮਰਦੀਅਾਂ ਮੇੰਮਾਂ👧👩 ਗੌਰਿਅਾਂ😉😉_
Download Image
Dil ਨਾਲ ਜਾਂਦੀਆ ਨਿਭਾਈਆ ਯਾਰੀਅਾਂ ਦਿਮਾਗ ਨਾਲ ਬੱਲੇਆ ਵਪਾਰ ਹੁੰਦੇ ਨੇ...
Download Image
ਬਾਹਾਂ ਨੂੰ ਖਿਲਾਰ ਭਾਵੇ ਕਿੰਨਾ ਕੋਈ ਤੁਰੇ ਗੱਲ ਜਿਗਰੇ ਤੇ ਮੁੱਕੇ ਵੀਰ ਮੇਰਿਆ
Download Image
ਗੁੱਡੀ ਚੜਾ ਕੇ ਕੀ ਕਰਨਾ, ਜਿਹਨਾ ਨੇ ਸੜਨਾ☻
.
ਉਹ ਸਾਲੇ ਉਦਾ ਈ ਬਹੁਤ ਸੜੀ ਜਾਦੇ ਆ
Download Image
ਤੇਰੇ ਬਿਨਾਂ ਆਸ ਕਿਤੇ ਹੋਰ ਨਾ ਧਰਾਂ।।
ਏਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ...
ਹਰ ਵੇਲੇ ਤੇਰਾ ਸ਼ੁਕਰਾਨਾ ਹੀ ਕਰਾ।
Download Image
ਯਾਰਾ ਦਾ GRÒüp ਓੁਦੋ ਤੋੜ ਦਾ ਏ ਚੱੁਪ ਜਦੋ ਅੱਗੋ ਕੋਈ ਦਿਖਾਉਦਾ ਹਵਾ ਖੋਰੀਆ ,,,
Download Image
ਆਸਮਾਨ ਤੋ ਉੱਚੀ ਸੋਚ ਹੈ ☝ਸਾਡੀ
ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨੀ ਕੋਈ,
👊ਯਾਰੀ👬👬 ਜਿੰਦਾਬਾਦ ਰਹੇ_💪
Download Image
_🙋🙋#ਬੋਲੀ_ਲਾਕੇ_ਦੇਖੀ_ਕਿਤੇ #ਯਾਰ ਦੀ_ਰੇਟ_ਸੁਰੂ_ਤੋ 💸💸ਕਰੋੜਾ ਵਿੱਚ_ਉਠਣਾ ♠♠♠♠
___ਮੇਰੀ #ਮਾਂ ਨੂੰ_ਪੁੱਛ_ਮੁੱਲ ਪੁੱਤ_ਦਾ_ਨੀ_ਅੱਜ_ਤੱਕ_ਲਾਉਂਦੀ_ਜੇਹੜੀ_ਸੁੱਖਣਾ
Download Image
ਟੋਰ ਸ਼ੀਸ਼ਿਅਾ ਨੂੰ ਵੇਖ ਨਹੀਓ ਕੱਢੀ ਦੀ
ਠੁੱਕ ਦੱਸ ਦੀ ਅਾ #Smile ਨਾਰਾ👩 ਦੀ
Download Image
ਬਿਲੋ ਜੱਟ ਹੀ ਉਗੋਦੇ ਉਹ ਕਾਣਕਾ"
"ਜੀਦੇ ਖਾਨੀ ਏ ਮੋਹਾਲੀ ਚ ਪਰੋਡੇਂ ਨੀ
Download Image
ਟੁੱਟੇ ਿਮੱਤਰਾ ਦੇ ਿਜਨ੍ਹਾਂ ਉੱਤੇ ਦਸਤੇ..ਪਾੜੇ ਿਜਨਾ ਦੇ ਨੇ ਲੀੜੇ ਮੁਹਰੇ ਆਪ ਆਉਣ..ਪਵਾਕੇ ਕੱਲ ਦੇ ਜਵਾਕਾ ਕੋਲੋ ਪੋਸਟਾਂ ਿਪੱਛੋ ਿਦੰਦੇ ਿਜਹੜੇ ਪੰਪ ਸਾਨੰੂ ਿਸੱਧਾ ਫੋਨ ਲਾਉਣ..
Download Image
ਛੋਟੀਆਂ ਛੋਟੀਆਂ ਖੁਸ਼ੀਆਂ.😘ਲਭਦੇ ਆ!! ਵੱਡਾ ਕੋਈ ਸੁਪਨਾ.😊 ਨੀ.. ਪਿਆਰ 😘ਨਾਲ ਭਾਵੇਂ ਜਾਣ 😜ਕਡਲੀ. . . ਉਝ ਤਾਂ ਮੁੰਡੇ 😚ਨੇ ਝੁਕਣਾ ਨੀ...
Download Image
ਮੈਂ ਨੀ ਭੂੰਡ ਆਸ਼ਕਾਂ ਵਾਂਗੂ ਪਾਣੀ ਹੀਰ ਦਾ ਭਰਦਾ...
#MUNDA ਜਾਨ ਕੱਢ ਕੇ ਲੈ ਜਾਂਦਾ😍...
ਪਰ ਕਿਸੇ ਨੂੰ #PROPOSE ਨੀ ਕਰਦਾ💕
Download Image
ਜਿੰਦਗੀ ਤਾਂ ਅਪਣੇ ਦਮ ਤੇ ਹੀ
ਜਿੳੁਣੀ ਪੈਂਦੀ ਏ ਮਿੱਤਰੋ.....
ਸਹਾਰੇ ਤਾਂ ਅਰਥੀਅਾ ਨੂੰ ਮਿਲਦੇ ਨੇ...
Download Image
ਬਹੁਤੇ ਸੋਹਣੇ #ਤਾ ਨਹੀ #ਪਰ look #ਸਾਡੀ ਦੇਂਖਕੇ #ਲੌਕ ਵਹਿਮ #ਜਰੂਰ ਪਾ #ਲੇਦੇ ਆ
Download Image
ਕਹਿੰਦੀ ਨਾ ਪਾਵੀ Status Sad 🎆ਚੰਨਾ*
ਹੁੰਦਾ Feel ਮੈਨੂੰ Bad ਚੰਨਾ*
ਕੋਈ ਸੋਹਣੀ Photo ਪਾ ਦੇਵਾ ਫੇਰ ਲੜ੍ਦੀ ਰਹਿੰਦੀ ਆ^•
ਕੋਈ ਹੋਰ ਨਾ ਮਰਜੇ ਮੇਰੇ ਤੇ Bas ਡਰਦੀ ਰਹਿੰਦੀ ਆ‼️
Download Image
ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ
ਮੁੰਡਾ ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ
Download Image
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..
Download Image
ਜੇ #ਨਖਰਾ ਤੇਰਾ ਏ #ਅੱਤ ਜੱਟੀਏ ..
:::::::::::::::::***
ਟੋਹਰ #ਜੱਟ ਦੀ ਵੀ ਮਾਰਦੀ ਏ ਮੱਤ ਜੱਟੀਏ..
Download Image
ਹੱਥਾ ਵਿੱਚ #ਰੱਖੜੀਆ ਨੈਣਾ ਵਿਚ Neer
#ਭੈਣਾ ਫਿਰਨ ਲੱਭਦੀਆ ਚਿੱਟੇ ਵਿੱਚ ਗੁਆਚੇ Veer
Download Image
ਅਦਬ ਸੇ ਕਹੋ ਜ਼ਰਾ ਅਦਬ ਸੇ ਪੇਸ਼ ਆਏ,
ਹਮ ਤਕਦੀਰ ਕੇ ਮਾਰੇ ਹੈਂ, ਜ਼ਮੀਰ ਕੇ ਨਹੀਂ।
Download Image
ਜਿਹੜਾ ਸੱਭ ਤੋਂ ਕਰੀਬ ਦਿਲ ਦੇ, ਕਾਲਜੇ ਦਾ ਭਾਗ ਹੋ ਗਈ,
ਮੇਰੇ ਰਾਹਾਂ ਨੂੰ ਵਿਖਾਉਂਦੀ ਰੋਸ਼ਨੀ, ਜੱਟੀ ਜੱਗਦਾ ਚਿਰਾਗ ਹੋ ਗਈ.
Download Image
ਯਾਰਾਂ👬👬 ੳੁੱਤੇ ਯਾਰ ਪੂਰਾ ਮਾਣ😎 ਕਰਦੇ
ਯਾਰ ਇੱਕ ਬੋਲ🗣 ਉੱਤੇ ਬਿੱਲੋ ਠਾਹ ਠਾਹ ਕਰਦੇ.🔫
Download Image
🕛#tímè_pàss ਲਈ ਕਦੇ ਨਾ 👸#ਨਾਰ ਰੱਖੀਏ,,,,,
.
👉#ਧੋਖੇ ਵਿੱਚ ਨਹੀਂ ਰੱਖੀ ਦਾ ਕਦੇ 👍#ਯਾਰ ਨੂੰ,,,,,
.
ਜੇ ਕੋਈ ❤#ਦਿਲੋਂ ਕਰਦਾ ਹੋਵੇ ਤਾਂ ਕਰੋ 😆#ਕਦਰਾਂ,,,,,
.
ਕਦੇ 👎#ਛੱਡੀ ਦਾ ਨੀ ਸੱਚੇ 😘#ਦਿਲਦਾਰ ਨੂੰ,,,,
Download Image
ਨਾ ਬਹੁਤੇ ਚੰਗੇ ਨਾ ਮੰਦੇ ਆਂ
ਜਜ਼ਬਾਤੀ ਜਿਹੇ ਪੇਂਡੂ ਬੰਦੇ ਆਂ👬
Download Image