Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
ਨੈਣਾ ਨੂੰ ਚਾਰ ਹੋ ਲੈਣ ਦੇ..,
ਸੋਹਣੀਏ ਪਿਆਰ ਹੋ ਲੈਣ ਦੇ Download Image Share Image on WhatsApp Copy Text
♥♥ ਵੇਖ ਵੇਖ TENU ਜਿਹੜੀ ਖੁਸ਼ੀ HUNDI ਮੈਨੂੰ, ਬੌਲ KE ਮੈ
NAHIO ਦੱਸ ਸਕਦਾ,
SOHNIYE ਨੀ ਸਦਾ KHUSH ਰੱਖਣਾ ਏ TENU, ਰੁੱਸੀ HOYI ਨੂੰ ਕਦੇ
NI ਤੱਕ SAKDA. ♥ Download Image Share Image on WhatsApp Copy Text
Dekhi Dilli Wangu Dil Nah Tod Di
Munda Rangle Punjab Warga Download Image Share Image on WhatsApp Copy Text
Rishte Oh Nahi Hunde
Jis Ch Attitude Te Ego Hove
Rishte Ta Oh Hunde Ne
Jis Ch Ikk Russan Ch Expert Hove
Te Doosra Manaun Ch Perfect
Hove__ Download Image Share Image on WhatsApp Copy Text
ApnE ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ PaYe…ਗਲਤੀ ਉਸਦੀ C …ਹੱਥ MeiNu ਜੋੜਨੇਂ ਪਏ!! Download Image Share Image on WhatsApp Copy Text
Attitude ਹੈਗਾ PaR ਗਵਾਰਾਂ ਵਾਂਗੂੰ BiNa ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ MokA ਮੌਕਾ nHi ਛੱਡਦੇ Download Image Share Image on WhatsApp Copy Text
Scooty Activa Naar Di Dil Thar Di, Sade Bullet Di Awaaz Lokan De Kanna De Parde Padd Di Download Image Share Image on WhatsApp Copy Text
ਕਿਸੇ ਨੇ ਪੁਛਿਆ KitHe ਰਹੰਦੇ Ho…ਮੈ ਕਿਹਾ ਔਕਾਤ Ch ..ਕਦੋ ਤੱਕ?? ..JadO ਤੱਕ ਅਗਲਾ RaHe, Download Image Share Image on WhatsApp Copy Text
SaDE ਕੌਲੋਂ ਹੁੰਦੀ ਨਾ GuLaMi ਕੁੜੀਏ ਨਾਰਾਂ Di… . Minister ਨਾਲੋਂ ਵੱਧ support ਮੈਨੂੰ ਮੇਰੇ YaARan ਦੀ। Download Image Share Image on WhatsApp Copy Text
SaDi ਵੇਖ ਕੇ ਚੜਾਈ…DiL ਘਟਦਾ ਕਿੳੁ TeRa….TeiNu ਕਿਹਾ C ਨਾ ਬੀਬਾ….TiME ਆਊਗਾ ਨੀ MerA. Download Image Share Image on WhatsApp Copy Text
Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,Tanu Pyar ta Bahut Karda ha .. Par Dooji hor Nu PATA na lagg jave ise To Darda Haa Download Image Share Image on WhatsApp Copy Text
MeRe ਵਰਗੀ ਹੋਰ MiL ਜੂ ਝੱਲਿਆ ਏ TeRA ਵਹਿਮ ਏ,,.Single ਪੀਸ ਬਣਾਇਆ RabB ਨੇ, ਉਹ ਵੀ ਪੂਰਾ kaim AE. Download Image Share Image on WhatsApp Copy Text
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ Download Image Share Image on WhatsApp Copy Text
ਸੀਨੇ ਨਾਲ ਲਗਿਆ ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ। Download Image Share Image on WhatsApp Copy Text
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ Download Image Share Image on WhatsApp Copy Text
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ .. Download Image Share Image on WhatsApp Copy Text
ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।। Download Image Share Image on WhatsApp Copy Text
ਮੈ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ Bhabhi ਨਾਲ.. Download Image Share Image on WhatsApp Copy Text
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ । Download Image Share Image on WhatsApp Copy Text
ਸਾਰਾ ਦਿਨ ਅੱਖ ਲਾਲ ਰਹਿੰਦੀ ਏ ਉੱਤੋਂ 302 ਦਾ ਪਰਚਾ ਏ... ਤੂੰ ਨੈਟ ਪੈਕ 25 ਵਾਲਾ ਪਾਉਣੀ ਏ, ਸਾਡਾ ਮੋਦੀ ਜਿੰਨਾ ਖਰਚਾ ਏ... Download Image Share Image on WhatsApp Copy Text
ਉਸ Miss ਨੂੰ ਬੜਾ Miss ਕਰਦੇ ਹਾਂ ਜੋ Miss ਹੋ ਗਈ ਤਕਦੀਰਾਂ ਚੋਂ Download Image Share Image on WhatsApp Copy Text
ਵਜ੍ਹਾ ਉਦੋ ਵੀ ਨਹੀ ਸੀ ਨਾ ਹੁਣ ਵਜ੍ਹਾ ਦੀ ਤਲਾਸ਼ ਹੈ,, – ਬੇਵਜ੍ਹਾ ਤੈਨੂੰ ਯਾਦ ਕਰਨਾ ਬਸ ਆਦਤ ਹੈ ਮੇਰੀ __ Download Image Share Image on WhatsApp Copy Text
ਵੈਰੀ ਜੁੱਤੀ ਤੋ ਮਿੱਟੀ ਦੇ ਵਾਂਗੂ ਝਾੜ ਕੇ ਰੱਖੀ ਦੇ
ਰਾਜੀਨਾਮਿਅਾ ਦੇ ਕਾਗਜ਼ ਵੀ ਪਾੜ ਕੇ ਰੱਖੀ ਦੇ... Download Image Share Image on WhatsApp Copy Text
ਹੋਇਆ ਕੀ ਜੇ😏ਲੋਕਾ ਨੇ ਬਦਨਾਮ ਕਰਤਾ🙁☹😉… ਚਲੋ ਕਿਸੇ ਨਾ ਕਿਸੇ ਬਹਾਨੇ 😂ਮੇਰਾ ਨਾਂ ਕਰਤਾ😎 Download Image Share Image on WhatsApp Copy Text
ਮੇਰੇ ਬਾਰੇ ਚ ਆਪਣੀ ਸੋਚ ਨੂੰ ਥੋੜਾ ਬਦਲ ਕੇ ਦੇਖ
.
ਮੇਰੇ ਤੋਂ ਵੀ ਬੁਰੇ ਹਨ ਲੋਕ, ਤੂੰ ਘਰ ਤੋਂ ਨਿਕਲ ਕੇ ਦੇਖ. Download Image Share Image on WhatsApp Copy Text
ਗੁੰਮਨਾਮਾ ਦਾ ਵੀ ਨਾਮ ਹੁੰਦਾ ਏ ।
ਜੇ 😘ਬਾਬੇ ਦੀ ਮੇਹਰ🙏🏻 ਹੋਵੇ । Download Image Share Image on WhatsApp Copy Text
ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ .. ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ .. ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ Download Image Share Image on WhatsApp Copy Text
ਚਾਅ *'ਨਹੀਓ ਗੈੜੀ...ਕਿਸੇ ਕੁੜੀ^^ਪਿੱਛੇ ਲਾਉਣ🔱ਦਾ
ਮਿੱਤਰਾ ਨੂੰ **^^ਸ਼ੋਕ↔ਫੋਟੋ""*ਚੱਕਵੀ💫ਜੀ ਪਾਉਨ ਦਾ Download Image Share Image on WhatsApp Copy Text
#ਮਸ਼ਹੂਰ ਹੋਣ ਦੀ ਲੋੜ ਨਹੀਂ #ਰੱਬ ਆਪ ਈ #ਚਰਚੇ 🖒 ਕਰਾਈ ਜਾਂਦਾ..
*
#ਪਿੱਛੇ ਮੁੜਨਾ ਸਿਖਿਆ ਨਹੀਂ... #ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ... Download Image Share Image on WhatsApp Copy Text
ਕਿੰਨੇ ਵੀ ਵਧੀਆਂ ਕੰਮ ਕਰਲੋ
ਤਾਰੀਫ਼ ਤਾਂ ਸਮਸ਼ਾਨ 'ਚ ਜਾ ਕੇ ਹੀ ਹੋਉਗੀ Download Image Share Image on WhatsApp Copy Text