Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ, ਫਿਰ ਵਾਪਿਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।

Download Image

ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ,ਦੁਨੀਆਂ ਦੀ ਭੀੜ ਤੋਂ ਬਚਦੇ ਹਾਂ,ਪਹਿਲਾਂ ਬਾਹਰੋਂ ਜਚਦੇ ਸੀ,ਅਜਕਲ ਅੰਦਰੋਂ ਜਚਦੇ ਹਾਂ

Download Image

ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ

Download Image

ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ🙏😍👍

Download Image

ਮੰਗੀ ਹੋੲੀ ਚੀਜ਼ ਯਾਰੋ ਪੈਂਦੀ ਮੋੜਨੀ
ੲਿੱਜ਼ਤ ਕਮਾੲੀ ਬੱਸ ਕੋਲ ਰਹਿੰਦੀ ਅਾ


Download Image

ਬੰਦਾ ਸੋਚਦਾ ਖੁਸ਼ੀ ਆਵੇ ਤਾਂ ਮੈਂ ਹੱਸਾਂ 🤔 ....
ਤੇ ....ਖੁਸ਼ੀ ਕਹਿੰਦੀ ਹੈ !
ਬੰਦਾ ਹੱਸੇ ਤਾਂ ਮੈਂ ਆਵਾ


Download Image

TereਤੇDilਆਇਆC, ਤੂੰNikli CommittedਹੁਣDasਕਿਹਨੂੰFsaਲਈਏ,DilਚਾਹੁੰਦਾHaiਇੱਕTenuਹੀ,DasਤੇਰੀPhoToCopyਕਿਥੋਂKraਲਈਏ

Download Image

Ye Jaan Kar Khushi Huyi Ke Use Bhi Mere Dard Ka Ehsaas Hai....Aaj Uss Ne Bhi Keh Diya ,Itne Dukh Sehte Ho Marr Kynu Nahi Jate.

Download Image

Ki ਮਜਬੂਰੀ Ki ਗਿਲੇ Oh Kujh vi ਦੱਸਦੀ Nahi
Ohnu ਭੁੱਲ
ਜਾਵਾਂ Yaaro Gall á ß ਮੇਰੇ ਵੱਸ ਦੀ Nahi..


Download Image

Tenu bhul jawange eh bhul k v na sochi..,..,,.....kyunki akhiyan bhavein annhiyan ho jaan parHANJU vahauna nai bhuldiyan

Download Image

Asi har gallon made chal man lene aa......
Tu jiiti asi haare chal man lene aa.......
Par ik gal sachi sanu hareya nu dasi........
change kida de hunde aa sanu madeya nu dassi..


Download Image

Tum kya samjhte ho k0i nhi chahta mje tumhare siva...
Tum ch0d kar to dekho m0ut khari h sath mere...


Download Image

ਭਰ-ਭਰ ਅੱਖਾਂ ਐਵੇਂ ਡੋਲੀਆ ਨੀ ਜਾਦੀਆਂ,
ਕੁੱਝ ਗੱਲਾਂ ਹੁੰਦੀਆ ਜੋ ਬੋਲੀਆ ਨੀ ਜਾਂਦੀਆ


Download Image

Jad pyass lage tenu bhul suk jan mere.......
Jadon dukh howe tenu saah ruk jan mere....


Download Image

ਵਿਆਹ ਕਿਦਾ ਕਰਾਉਣਾ ??
1-ਆਪਣੀ ਪਸੰਦ ਨਾਲ
2-ਘਰਦਿਆ ਦੀ ਮਰਜੀ ਨਾਲ
3-ਯਾਰ ਕੋਈ ਪਤਾ ਨੀ
4-ਖਬਰੇ ਸਾਲਾ ਹੋਣਾ ਹੀ ਨਹੀ ?


Download Image

ਇੱਕ ਯਾਦ ਪੁਰਾਣੀ ਏ ਤੇਰੀ ਮੇਰੀ ਕਹਾਣੀ ਏ__
ਇਹਨੂੰ ਮੀਹ ਨਾ ਸਮਝੀਂ ਤੂੰ ਇਹ ਅੱਖ਼ੀਆਂ
ਦਾ ਪਾਣੀ ਏ


Download Image

ਲੋਕਾਂ ਵਾਂਗੂ ਚਤੁਰ ਚਲਾਕ ਨਹੀਂ, ਧਰਮ ਨਾਲ ਸਾਉ ਬਾਹਲੇ ਆ.. . ਫਕਰ ਨਾਲ ਕਹਿਨੇ ਆਂ ਆਪਾਂ ਤਾਂ ਸੋਹਣੀਏ, ਅਸੀਂ ਦੇਸੀ ਪਿੰਡਾਂ ਆਲੇ ਆਂ..

Download Image

ਝਲਕ ਤੇਰੀ ਨੂੰ ਮੈਂ ਸਹਿਣ ਜੋਗਾ ਹੋ ਗਿਆ
ਗੂੰਗਾ ਸਾਂ ਹੁਣ ਕੁਝ ਕਹਿਣ ਜੋਗਾ ਹੋ ਗਿਆ
ਰਹਿਮਤ ਤੇਰੀ ਦਾ ਸਦਕਾ ਏ ਮੇਰੇ ਸਤਿਗੁਰੂ
ੴ ਅੱਜਕਲ ਬੰਦਿਆਂ'ਚ ਬਹਿਣ ਜੋਗਾ ਹੋ ਗਿਆ ੴ


Download Image

ਪੈਗ ਲਾਏ ਨੂੰ 4 -5 ਦਿਨ ਹੋ ਗਏ ਐਦਾ ਲੱਗਦਾ__
:
ਜਿੱਦਾ ਰੱਬ ਨਾਲ ਸੰਪਰਕ ਈ ਟੁੱਟ ਗਿਆ..


Download Image

ਮੋਹ ਤੇਰੇ ਦੀਆਂ ਤੰਦਾਂ … ਅਜ ਬਣੇ ਦਰਦਾਂ ਦੇ ਤਾਣੇ ,,, ਟੁੱਟੇ ਦਿਲ ਦਾ ਦਰਦ ਕੀ ਹੁੰਦਾ… ਦਿਲ ਤੋੜਨ ਵਾਲਾ ਕੀ ਜਾਣੇ

Download Image

tere Bin Zindgi Ik Pase Tere Bin Pal Vi Kateya Nahi Tere Door Jaann Da Supna Main Kade Supne Vich Vi Takeya Nahi

Download Image

oh kismat vich nhi c, te ohde nl pyaar kyu pena c….. shayd rabb da koi badla c, jo ohde raahi lena c

Download Image

oh nede ho k lutn ge, dila koi aas jihna to lave ga… pehla hi jakhm gine nhi jande, hor kiniya thokra khavenga..

Download Image

ਗੱਭਰੁ ਦੀਅਾ ਰਗਾਂ ਵਿੱਚ #ਹੋਲੈਡ ਬੋਲਦਾ
ਤੇ ਹੋਸਲੇ ਵਿੱਚ ਬੋਲਦੇ ਅਾ #ਯਾਰ ਗੋਰੀੲੇ


Download Image


ਠੋਕਰਾ ਮਾਰਨ ਵਾਲੇ ਜਿੳੂਦੇ ਰਹਿਣ
ਤਾਹੀ ਕਰਕੇ ਅੱਜ ੲਿੰਨੀ ਚੜਾੲੀ ਹੋੲੀ ਆ


Download Image

Ni tu TALKING TOM di Billi vargi, So
Cute jehi ae naare...
Main v TEMPLE RUN de Munde varga,
Tere piche pea Mutiyaare


Download Image

ਤੈਨੂੰ ਕਲੀ ਲਿਖਾਂ ਜਾ ਫੁੱਲ ਕੋਈ , ਜਾਂ ਰੱਬ ਦੀ ਸੋਹਣੀ ਭੁੱਲ ਕੋਈ
ਤੈਨੂੰ ਚੜਦੇ ਸੂਰਜ ਦੀ ਲਾਲੀ , ਜਾ ਰਾਤ ਚ ਬਲਦਾ ਦੀਪ ਲਿਖਾਂ
ਤੇਰੇ ਹੁਸਨ ਦੀ ਕਿਵੇਂ ਤਾਰੀਫ਼ ਲਿਖਾਂ ,,,,,ਤੇਰੇ ਹੁਸਨ ਦੀ ਕਿਵੇਂ ਤਾਰੀਫ਼ ਲਿਖਾਂ


Download Image

Bda kamjor aa main_
_Kudian mintan ch set kr laindia menu


Download Image

ਤੇਰੇ ਨਾਲ ਹੱਸ ਕੀ ਲਿਆ ਕੁੜੀਏ__
ਤੂੰ ਤਾਂ ਮਗਰ ਪੈ ਗਈ ਮੇਰੇ__


Download Image

NaPkin Te C MaiN MObiLe NumbeR
LikhYa
Oh TabLe Utte Peya he Reh Gya....!!
TeRe Kolo KOi KuDi Ni FaSni Eh Ta
Ajj SaLa WaiteR v Keh GYa.....


Download Image

« Previous1...2324252627...53Next »
📝 Text Status 🏠 Home 📂 Categories 🎥 Video Status