Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
ਕਹਿੰਦੇ ਨੇ ਸਿਆਣੇ ਦੂਰੀ ਚੰਗੀ ਉਸ ਤੋਂ ਦੂਜਿਆਂ ਦੇ ਬੇੜੀ ਵੱਟੇ ਪਾਉਣ ਲੱਗੇ ਜੋ
.
ਉਹਦੇ ਤੋਂ ਨਿਕੰਮਾ ਬੰਦਾ ਹੋਰ ਕੋਈ ਨਾ ਰੰਨ ਪਿੱਛੇ ਉਮਰ ਗਵਾਉਣ ਲੱਗੇ ਜੋ
Download Image
ਹਰ ਸ਼ਖਸ ਨੇ ਆਪਣੇ ਤਰੀਕੇ ਨਾਲ ਇਸਤੇਮਾਲ ਕੀਤਾ ਮੈਨੂੰ
ਤੇ ਮੈ ਸਮਝਦਾ ਰਿਹਾ ਲੋਕ ਮੈਨੂੰ ਪਸੰਦ ਕਰਦੇ ਆ
Download Image
ਟੀਚਰਾਂ ਰਿਹਾ ਸੀ ਮੇਨੂ ਕਰਦਾ ਜਹਾਨ,
ਸਬ ਸਹਿ ਗਿਆ ਸੀ ਤੇਰਾ ne tera yar ni
Download Image
ਮੁੱਖੜਾ ਘੁੰਮਾ👩ਕੇ ਇਕ ਵਹਿਮ ਦੂਰ🙋ਕਰ ਗਈ
ਹਾਲੇ ਤੱਕ💖ਦਿਲਾ ਤੈਨੂੰ🙌ਜਾਣਦੀ ਤਾਂ ਹੈ
Download Image
ਕੀ ਕਰਨਾ ਏ ਦਿਲਾਂ ਪਿਅਾਰ ਕਰ ਕੇ
ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰ ਕੇ
Download Image
ਜਿਸ ਦਿਨ ਵੀ ਤੇਰੀ ਗਲੀ ਵਿੱਚ ਆੲੇ ਇੰਨੀ ਗੋਲੀ ਚਲਾ ਕੇ ਜਾਵਾਗੇ
ਤੇਰੀ ਗਲੀ ਦੇ ਲੋਕ ਪਿੱਤਲ ਵੇਚ ਕੇ ਅਮੀਰ ਹੋ ਜਾਣਗੇ
Download Image
#FACEBOOK_ACCOUNT ਬਣਾ ਕੇ
ਕਿਸੇ #ਹੋਰ ਦੀ #PHOTO ਲਾ #ਕੇ :-/
ਐਮੇ #ਹਵਾ ਕਰੀ #ਜਾਂਦੀਆ...
ਆਪਣੀ #ਫੋਟੋ #ਸੋਹਣੀ ਆਉਦੀ #ਨਈ
#ਬੇਗਾਨੀ ਦੀ #ਲਾ ਕੇ #CHAT ਕਰੀ #ਜਾਂਦੀਆ
Download Image
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ.,
ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ...
ਜੇ ਜੱਟੀੲੇ ਤੇਰਾ ਸੁਭਾਅ ਅਵੱਲਾ ੲੇ,
ਤਾਂ #Attitude ਜੱਟ ਦਾ ਵੀ ਗਾਡਰ ਏ !!
Download Image
ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ☺️
ਮਰ ਗਏ ਤਾਂ ਭੋਗ ਤੇ ਜਲੇਬੀਆਂ ਖਾ ਜਿਉ ਕੰਜਰੋ...!
Download Image
Shehar ਦੀਏ Kudiye ਤੂੰ Pind ਮਾਰੀ ਗੇੜਾ,
ਘੁੰਮਦੀ Skoda ਵਿੱਚ ਦੇਖੀਂ Saada ਰੇਹੜਾ__
ਤਿੱਤਰਾਂ-ਘੋੜੀਆਂ ਦਾ Jatt ਮੈਂ Shokeen ਆ,
ਜਿੱਡਾ ਥੋਡਾ Shehar ਓਨੀ ਮੇਰੇ ਕੋਲ Jameen ਆ_
Download Image
ਅੇਵੈ ਜਾਣੀ ਨਾਂ ਅੱਲੜੇ ਗਵਾਰ ਨੀ..
ਸਿੱਕਾਂ ਪਰਦੇਸਾ ਤੱਕ ਚੱਲੇ ਯਾਰ ਦਾਂ,,
ਕਿਹੜਾ ਕੱਲਾ ਦੱਸ ਕਾਮਯਾਬ ਬਣਿਆ..
ਕਰਾ ਧੰਨਵਾਦ ਯਾਰਾ ਦੇ ਪਿਆਰ ਦਾਂ
Download Image
ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨੀ ਆਇਆ
ਸ਼ਾਇਦ ਉਹ ਗੈਰਾਂ ਦਿਆ ਹਾਸਿਆਂ ਚੋ ਜਿਆਦਾ ਖੁਸ਼ ਸੀ
Download Image
ਜਮਾਂਦਰੂ ਦਲੇਰ💪🏻, ਹਵਾ ਨੀਂ ਦਿਖਾਈ👀 ਦੀ.
👳🏻ਜੱਟ ਕਦੋ ਲੇਂਦੈ 😇ਕੋਚੀਂਗ ਲੜਾਈ ਦੀ..🔫
Download Image
ਚੁੱਪ ਹਾਂ ਡਰਿਅਾ ਨਾ ਜਾਣੀ
ਠੋਕੂਗਾ ਜਰੂਰ ਮਰਿਅਾ ਨਾ ਜਾਣੀ ..
Download Image
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
Download Image
ਮੈਨੂੰ #ਕਹਿੰਦੀ ਤੂੰ #ਹੱਸਦਾ ਬਹੁਤ #ਐ
.
#ਮੈਂ ਕਿਹਾ #ਕਮਲੀਏ ਸਾਡਾ ਕਿਹੜਾ #ਦਿਲ <3 ਟੁੱਟਿਆ
Download Image
ਡਿੱਗੀ ਨਜ਼ਰਾਂ ਚੋ ਮੁੜਕੇ ਨਾ ਚੁੱਕਣੀ,
Sada ਪੁੱਠਾ e ਦਿਮਾਗ jatt ਕੌਮ ਦਾ
Download Image
ਨਾਰਾ ਪਿੱਛੇ ਫਿਰੀੲੇ ਸਾਨੂੰ ਪੁੱਠੇ ਚਸਕੇ ਨੀ
.
ਦਿਲ ਰਾਹ ਜਾਦੀ ਨੂੰ ਦੇ ਦਈਏ ਯਾਰ ਐਨੇ ਵੀ ਸਸਤੇ ਨਹੀ
Download Image
ਜਦ ਮੈਂ ਆਪਣੀ ਮਰਜੀ ਨਾਲ ਜਿੰਦਗੀ ਜਿਉਣ ਲੱਗ ਪਿਆ
ਤਾਂ ਸਭ ਲੋਕ ਕਹਿਣ ਲੱਗ ਪਏ ਤੂੰ ਮਤਲਬੀ ਹੋ ਗਿਆ ਹੈ.
Download Image
ਦੁਸ਼ਮਣ ਦੀ ਲੋੜ ਨਾ ਪੈਂਦੀ ਦੋਗਲਾ ਯਾਰ ਜੇ ਹੋਵੇ
ਕੱਖ ਦੀ ਇਜੱਤ ਨਾ ਰਹਿੰਦੀ ਨਾਰ ਬਦਕਾਰ ਜੇ ਹੋਵੇ...
Download Image
ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ,
ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ!
Download Image
ਅਸੀ ਜੀ ਜੀ ਬੋਲ ਕੇ #IZZAT ਕਰਦੇ ਆ
ਪਰ ਦੁਨੀਆ ਸੋਚਦੀ ਡਰਦੇ ਆ..!!
Download Image
ਕਦੇ #ੳੁਦਾਸ :-( #ਹੋਵੇਂ ਤਾਂ #ਦੱਸ ਦੇੲੀਂ #ਸੱਜਣਾ
#ਅਸੀਂ ਫਿਰ #Dil ਦੇ #ਦੇਵਾਂਗੇ ਤੈਨੂੰ #ਖੇਡਣ ਦੇ ਲੲੀ
Download Image
ਕਾਫਲੇ ਯਾਦ ਆਉਣਗੇ ਯਾਰਾਂ ਦੇ..
ਜਦੋਂ ਪਲੇ ਜਿੰਮੇਵਾਰੀਆਂ ਹੀ ਹੋਣਗੀਆਂ.. ?
..
ਜਿਹੜੀਆਂ ਮਹਿਫਲਾਂ' ਚ ..?
.
.
.
.
.
ਖਿੱਚ ਆਈਆਂ ਨਾਲ ਯਾਰਾਂ..
ਯਾਰੋ ਉਹ ਤਸਵੀਰਾਂ ਚੇਤੇ ਆਉਣਗੀਆ
Download Image
ਨੀ ਰੋਜ਼ ਰੋਜ਼ ਸਾਨੂੰ Facebook ਤੇ ਫੋਟੋ ਕਰਿਅਾ ਨਾ ਕਰ Tag
.
ਸੁਣ ਲੲੇਂਗੀ ਗਾਲਾਂ ਜਿਸ ਦਿਨ ਅੰਦਰ ਗੲੀ ਹੋੲੀ
Download Image
ਬੱਸ ਦੋ ਹੀ ਰੋਲੇ ਹੁੰਦੇ ਸਾਡੀ_Jatt ਕੋਂਮ ਦੇ....
ਇੱਕ ਮੁੱਛ ਦਾ ਤੇ ਦੂਜਾ ਬੀਬਾ ਵੱਟ ਦਾ.
Download Image
ਜਿਹਦੇ ਆਉਣ ;ਤੇ 🙇ਮੁਕੱਦਰਾਂ ਦਾ ਸਿਰਾ ਲੱਗ ਜੇ
👧ਕੁੜੀ ਐਸੀ ਤੂੰ 📝ਲਿਖੀ ਵਿੱਚ 🙇ਤਕਦੀਰ ਮਾਲਕਾ
Download Image
😂ਚੰਨ ਚਾਨਣੀ ਰਾਤ ਮਹਿਰਮਾ
ਟਿੰਮ ਟਿਮਾਉਦੇ ਤਾਰੇ
500 ਦਾ ਕੋਈ ਨਾ ਲੈਦਾ
100 ਨੂੰ ਪੈਦੇ ਸਾਰੇ
Download Image
ਟੌਰ 👌 😍😍 ਤਾਂ #Jatt ਦੀ ਮਰਨ ਤੋਂ ਬਾਅਦ ਵੀ ਹੋੳੁ ਲੋਕੀਂ 👆 🚻🚻🚻🚻 ਤੁਰੇ ਆੳੁਣਗੇ ਤੇ #Jatt ਮੋਢਿਆਂ ਤੇ ਹੋੳੁ ...
Download Image
ਖਰਗੋਸ ਤੇ 🐢 ਕੱਛੂਕਮਾ ਜੰਗਲ ਚ ਬੈਠੇ ਪੈੱਗ 🍷ਲਾ ਰਹੇ ਸੀ .
ੲੇਨੇ ਨੂੰ ਸ਼ੇਰ 🐯 ਅਾ ਗਿਅਾ .
ਦੋ ਮੋਟੇ ਮੋਟੇ ਪੈੱਗ ਸ਼ੇਰ 🍷🍷ਨੇ ਮਾਰੇ .🐇ਤੇ 🐢 ਨੂੰ ਕਹਿਦਾ ਅੱਜ ਤੋ ਬਾਅਦ ਕਿਸੇ ਤੋ ਨੲੀ ਡਰਨਾ ਤੁਸੀ
ਅੱਜ ਤੋ ਮੇਰੇ ਪੈੱਗ ਵੱਟ ਭਰਾ ਜੇਘਰੋਂ ਵੀ ਨੀ ਮਾੜੇ ਓਦਾਂ ਵੀ ਨੀ ਦਬਦੇ....
ਅਸਲੇ ਕਦੇ ਵੀ ਸੇਲਾਂ ਚੋ ਨੀ ਲੱਭਦੇ ....
Download Image