Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਬੜੇ ਉੱਚੇ ਨੇ ਅਸੂਲ ਇਸ ਅੱਖ ਦੇ ,ਜਣੀ-ਖਣੀ ਉੱਤੇ ਨਈਉ ਠਹਿਰ ਦੀ..
ਸੱਚੇ ਦਿਲ ਦੀ ਸਪੋਟ ਵਿੱਚ ਖੜਾਂਗੇ,
ਕੁੜੀ ਪਿੰਡ ਦੀ ਜਾਂ ਹੋਵੇ ਸ਼ਹਿਰ ਦੀ ..


Download Image

ਨਾਰਾ layi nahi time jatt Ko
Sanu ਯਾਰੀਆ da rehnda e suruur


Download Image

ਜੀਹਦੇ ਨਾਲ ਮੇਰੀ ਸੀ ਗਰਾਰੀ🔫 ਅੜਦੀ,
ਕੁੜੀ💁 ੳੁਹਸੀ Law⚖📗 ਕਰਦੀ...
ਕਹਿੰਦੀ ਮੇਰੇ ਨਾਲ ਵਿਆਹ 💑ਕਰਵਾਲਾ,
ਮੈ ਕਿਹਾ ਅੱਕ ਜੇਂਗੀ ਜੱਟ💪🏻 ਦੇ ਤੂੰ Case ਲੜਦੀ...


Download Image

ਆਖਰ ਤਾ ਕਲੇ ਬਾਪੂ ਕਮ ਓਨਾ ਨਾ ਕਮ ਓਨੇ ਗੋਲੇ ਤੇ ਯ੍ਕੇ ਨੇ,.......

Download Image

ਸਿਖਾ ਨਾਂ ਸਕੀਆ ਜੋ ਕਿਤਾਬਾ ਸਾਰੀ ਉਮਰ🚩
ਕੁਝ ਚਿਹਰਿਆ ਨੇ ਹੀ ਜਿੰਦਗੀ ਦੇ ਸਬਕ ਸਿਖਾ ਦਿੱਤੇ


Download Image

ਕਹਿਦੀ ਦੁਨੀਆ ਦੀ ਛਡ ਪਰਵਾਹ ਸੋਹਣਿਆ
ਵੇ ਚਲ ਕਰਵਾਈਏ ਅਾਪਾ ਵਿਅਾਹ ਸੋਹਣਿਆ ਵੇ ਸਚੀਆ ਮੁਹਬਤਾਂ ਤੇ ਰਖ k
ਭਰੋਸਾ ਵੇ ਜਿੰਦ ਕਰ ਦੇਵਾ ਤੇਰੇ ਨਾਮ
ਅਾਪਣੀ ਚੋਰੀ ਚੋਰੀ ਦੁਨੀਆਂ ਤੋ ਛਡ ਮਿਲਣਾ ਸੋਹਣਿਆ ਬਨਾ ਲੇ ਸ਼ਰਿਅਾਮ ਅਾਪਣੀ...


Download Image

‪ਕਮਲੀ‬ ਕਹਿੰਦੀ ਮੈਂ ‪TUhaDe ਚਰਚੇ‬ ਬਹੁਤ ਸੁਣੇ ਆ …… MAin ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ DEKHE HI nahi

Download Image

ਅੈਨੀਆ😑#ਮਨਮਾਨੀਆਂ☺ਚੰਗੀਆਂ ਨੀ ਸੱਜਣਾ💗ਕਿਉਂਕੀ ਹੁਣ ਤੁੰ#ਸਿਰਫ਼😊ਆਪਣਾ ਹੀ ਨਹੀ😍👉ਮੇਰਾ ਵੀ ਹੈ

Download Image

ਯਾਦਾ ਬਣ ਰਹਿ ਗਏ ਜੋ ਹਕੀਕਤ ਬਣਾਉਣ ਨੂੰ ਜੀ ਕਰਦਾ
ਮੋਹਦਤਾ ਪਹਿਲਾ ਵਿੱਛੜੇ ਸੱਜਨਾ ਨੂੰ ਅੱਜ ਫਿਰ ਤੋ ਪਾਉਣ ਨੂੰ ਜੀ ਕਰਦਾ


Download Image

‪ਜੱਟ ਕੰਮ ਕੋਈ ਕਰਦਾ ਨੀ,ਤੇ ਵਿਹਲਾ ਦਿਸਦਾ ਨੀ~

Download Image

ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ 😄
ਬਹੁਤੇ ਸਾਲੇ 😡 ਮਿੱਟੀ 'ਚ ਮਿਲਾ ਕੇ ਰਾਜੀ ਨੇ..!!!


Download Image

ਮਾਲਕਾ ਤੇਰੇ ਦਰ ਤੇ ਹੀ ਆਕੇ ਦੁਖ ਟੁੱਟ ਦੇ ਨੇ
ਸੁਣਿਆ ਏ ਦੁਨੀਆਂ ਵਾਲੇ ਤਾ ਆਪਣਿਆ ਨੂੰ ਵੀ ਲੁੱਟ ਦੇ ਨੇ


Download Image

ਅੱਧੇ ਪਿੰਡ ਵਿੱਚ ਚੱਲੇ ‪#‎ਵੈਰ‬ ਜੱਟ ਦਾ�ਤਾਹਵੀ ਯਾਰੋ ‪#‎ਹੱਸ‬ ਕੇ ਅਾ ਦਿਨ ਕੱਟਦਾ�ਕਦੇ ਚੱਲਣ ‪#‎ਦਾਦੇ‬ ਦੀਆਂ ਕਦੇ ‪#‎ਪੋਤੇ‬ ਦੀਆਂ�ਓਏ ‪ਮੁੱਕਦਾ ਨਹੀ ਵੈਰ ਕਦੇ ‪#‎ਮੋਰ‬-ਸੱਪ ਦਾ

Download Image

ਓਹਦੀ ਰਜ਼ਾ ਜੇ ਹੋਵੇ ...
ਤਾ ਪਾਣੀ ਉਚਿਆਂ ਵੱਲ ਵੀ ਵਗਦੇ ਨੇ ...


Download Image

ਤੂੰ ਸੱਚੇ ਰੱਬ ਤੋਂ ਮੰਗੀ ਦੁਆ ਵਰਗੀ,
ਤੈਨੂੰ ਉਮਰ ਮੇਰੀ ਲੱਗ ਜਾਵੇ,
ਜਿਸ ਪਲ ਨਾ ਕਰਾਂ ਸਿੱਜਦਾ ਤੈਨੂੰ,
ਮੇਰਾ ਉਹ ਪਲ ਆਖਰੀ ਹੋਵੇ ।।


Download Image

ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ


Download Image

ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ..

Download Image

ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁੱਛਿਆ :
'ਤੁਸੀਂ ਪੂਰੇ ਕਦੋਂ ਹੋਵੋਗੇ'
ਸੁਪਨੇ ਹੱਸੇ ਤੇ ਬੋਲੇ 'ਕਦੀ ਵੀ ਨਹੀਂ ' !
ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ,
ਓਸ ਦਿਨ ‪#‎ਸੁਪਨਿਆਂ‬ ਦੀ ਕੀਮਤ ਖਤਮ ਹੋ ਜਾਣੀ'


Download Image

ਸ਼ੌਕੀ ਪਿੰਡਾ ਵਾਲੇ ਆ, ਤਜਰਬੇਕਾਰ ਵੀ ਬਾਲੇ ਆ
ਜਦੋ ਲਾ ਕੇ ਸ਼ੌਕੀਨੀ ਨਿਕਲਈਏ
ਅੱਖ ਰਨ ਦੀ ਸਾਡੇ ਤੇ ਖੜਦੀ ਐ
ਟੌਹਰ ਵੇਖ ਕੇ ਮਿੱਤਰਾ ਦੀ ਕੋਈ ਮਰਦੀ ਐ ਤੇ ਕੋਈ ਸੜਦੀ ਐ।।


Download Image

जो लड़के #एग्जाम से ठीक एक दिन पहले #किताब उठाते हैँ और फिर
भी #पास होजाते है
.
.

.
असली में #भारत_रत्न के हकदार वही हैँ
😝 😝 😝 😝
.


Download Image

ਚਲਾਕ ਤੇ ਬਹੁਤ ਹੈ ਤੂੰ ਬਿਲੋ ...
___ ਜਰੂਰ ਤੂੰ ਪਿਛਲੇ ਜਨਮ ਵਿਚ ਲੂੰਬੜੀ ਹੋਵੇਗੀ.


Download Image

❤#ਅੱਖੀਆਂ 👀ਨੂੰ ਪੈ ਗਈ "ਆਦਤ" ਤੈਨੂੰ ਤਕਣੇ 😍ਦੀ
.
#ਦਿਲ ❤ਕਰੇ ਸਿਫਾਰਿਸ਼ "ਸਾਬ "👍ਕੇ ਤੈਨੂੰ ਰੱਖਣੇ ਦੀ. ....��


Download Image

ਇਸ ਸ਼ਰਤ ਤੇ ਖੇਡਾ ਮੇਂ ਪਿਆਰ ਦੀ ਬਾਜ਼ੀ....
ਜੇ ਜਿੱਤਾ ਤਾ ਤੇਨੂੰ ਪਾਵਾ__ਜੇ ਹਾਰਾ ਤਾ ਤੇਰਾ ਹੋ ਜਾਵਾ


Download Image

Jine Rishte Aunde Ne Morhhi Java Tere Karke..
Ve Kite Kuwari Na Marr Dyi Channa Hami Vyaah Karvon Di Bharke😉


Download Image

ਮੈਂ ਫੈਨ ਆਪਣੇ `ਬਾਪੂ` ਦਾ*

(*ਜੇਹੜਾ ਮੇਰੀ ਅੱਖਾ ਚ ਅਥਰੂ ਨੀ ਵੇਖ ਸਕਦਾ*


Download Image

ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ __
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ _


Download Image

#Dil� ਦੇ ਆ ਸੱਚੇ
ਗੱਲ ਮੂੰਹ ਤੇ ਬੋਲ ਦਈਦੀ ।
ਜਿਹੜਾ ਮਿਲਦਾ #pyar ਨਾਲ
‪#‎Zindagi‬ ਕਿਤਾਬ ਵਾਂਗ ਖੋਲ ਦਈਦੀ


Download Image

ਕਹਿੰਦਾ #ਲੀਡਰਾਂ ਦੇ ਵਾਂਗ ਤੇਰਾ ਯਾਰ ਨੀ....
ਹੂਟਰਾਂ ਦੀ ਥਾਂ ਯਾਰ ਬੁਕਦੇ.....
ਸ਼ੇਰਾ 🦁 ਵਾਂਗੂ ਕਰੀਏ ਸ਼ਿਕਾਰ🔫 ਗੋਰੀਏ....
ਐਵੇ ਗਿੱਦੜਾ 🐅ਦੇ ਵਾਂਗੂ ਝਾੜੀਆ ਚ ਨਈਓ ਲੁਕਦੇ ..


Download Image

ਘਰੋਂ ਵੀ ਨੀ ਮਾੜੇ ਓਦਾਂ ਵੀ ਨੀ ਦਬਦੇ....
ਅਸਲੇ ਕਦੇ ਵੀ ਸੇਲਾਂ ਚੋ ਨੀ ਲੱਭਦੇ ....


Download Image

ਬੜਾ ਪਿਆਰ ਸੀ ਉਸ ਝੱਲੀ ਨਾਲ…
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ…
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…


Download Image

« Previous1...1819202122...53Next »
📝 Text Status 🏠 Home 📂 Categories 🎥 Video Status