Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
ਸਾਥ ਹੋਵੇ ਤੇਰੇ ਜਹੀ ਨਾਰ ਦਾ, ਬਹੁਤੇ ਫੈਸ਼ਨਾ ਦੀ ਪੱਟੀ ਤੋ ਕੀ ਲੈਣਾ
ਤੇਰੀ ਸਾਦਗੀ ਤੇ ਭੋਲਾ ਪੰਨ ਮਾਰਦਾ, ਅਸੀ ਆਕੜਾ ਵਾਲੀ ਤੋ ਕੀ
ਲੈਣਾ
Download Image
ਟੁੱਟੇ ਕੱਚ ਵਾਂਗੂਂ ਦਿਲਾਂ
ਵਿੱਚ ਪਾ ਕੇ ਤਰੇੜਾਂ
ਕਿਸ ਗੱਲ ਦਾ ਸੀ ਤੈਨੂੰ
ਹੰਕਾਰ ਹੋ ਗਿਆ
ਅੱਜ ਯਾਦਾਂ ਵਾਲੇ ਸਫਿਆਂ ਨੂੰ
ਫੋਲਦਿਆਂ ਹੋਇਆ ਹਰ ਅੱਖਰ ਚੋਂ
ਤੇਰਾ ਸੀ ਦੀਦਾਰ ਹੋ ਗਿਅਾ
Download Image
ਜਦੋ ਦੁਜੀਆ ਲਈ ਜਿਉਦੇ ਸੀ ਜਮਾਨਾ ਖੁਸ ਸੀ
ਥੋੜਾ ਜਾ ਆਪਣੇ ਲਈ ਸੋਚ ਲਿਆ ਦੁਸਮਣ ਜਮਾਨਾ ਹੋ ਗਿਆ
Download Image
ਤੱਪਦੇ ਕਾਲਜੇ❤ ਨੂੰ ਹੰਝੁਆਂ😥 ਨਾਲ ਠਾਰ ਲਈਦਾ## Phone📲 ਤਾਂ ਓਹਦਾ ਆਓਣਾ ਨੀ,,,, ਪੁਰਾਣੇ Message ਪੜਕੇ ਸਾਰ ਲਈਦਾ...!!
Download Image
ਤੇਰੇ#ਦਿਲ ਚ ਜਿਹੜਾ#ਵਹਿਮ ਆ ਤੂੰ ਕੱਢ ਕੇ#ਵੇਖਲਾ..ਜੇ ਤੇਰਾ jatt ਬਿਨਾ ਸਰਦਾ ਆ ਤੂੰ ਛੱਡਕੇ ਵੇਖ ਲਾ.
Download Image
ਛੱਡ ਦਿੱਤਾ ਸਾਰਿਅਾਂ ਨੂੰ ਬਿਨ੍ਹਾਂ ਵਜ੍ਹਾ ਤੰਗ ਕਰਨਾ .
___ਜਦ ਕੋੲੀ ਅਾਪਣਾ ਸਮਝਦਾ ਹੀ ਨਹੀਂ ਸਾਨੂੰ ,
ਤਾਂ ਕਿਸੇ ਨੂੰ ਯਾਦ ਕੀ ਕਰਨਾ ..
Download Image
ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਪੂਰੀ ਨਾ ਹੋ
ਸਕੇ..
ਤੂੰ ਵੀ ੳੁਹਨਾਂ ਖਵਾਹਿਸ਼ਾਂ ਵਿੱਚੋਂ ਇਕ ਹੈ..!!
Download Image
ਜ਼ਿੰਦਗੀ ਕਦੇ ਅਸਾਨ ਨਹੀਂ ਹੁੰਦੀ ਇਸ ਨੂੰ ਅਸਾਨ ਬਣਾਉਣਾ ਪੈਦਾ ਹੈ...
ਕੁਝ ਨੂੰ ਨਜਰ-ਅੰਦਾਜ਼ ਕਰਕੇ...ਕੁਝ ਨੂੰ ਬਰਦਾਸ਼ਤ ਕਰਕੇ..!
Download Image
ਮੁੰਡਾ .. ... ਸਾਵਣ ਦੇ ਆਉਣ ਤੇ ਤੇਰੀ ਯਾਦ ਆਉਂਦੀ ਏ
ਬੱਦਲ ਦੇ ਗਰਜਣ ਤੇ ਤੇਰੀ ਯਾਦ ਆਉਂਦੀ ਏ
.
.
.
.
.
??
.
.
.
.
ਕਾਲੀ ਘਟਾ ਛਾ ਜਾਣ ਤੇ ਤੇਰੀ ਯਾਦ ਆਉਂਦੀ ਏ
ਬਾਰਿਸ਼ ਆ ਜਾਣ ਤੇ ਤੇਰੀ ਯਾਦ ਆਉਂਦੀ ਏ
.
.
.
.
.
.
.
ਕੁੜੀ ...ਮੈਨੂੰ ਯਾਦ ਏ ਕਿ ਮੈਂ ਤੇਰੀ ਛਤਰੀ ਮੋੜਨੀ ਆ ਏਨੀ ਕੁੱਤੇ ਖਾਣੀ ਨਾ ਕਰਿਆ ਕਰ ...............😜😜😜😜😜😜
Download Image
Kite Kalla Beh K Socha Jadd V Tere Baare Main,
Meinu Meri Duniya Bss Khtam Jehi E Lagdi Ae
Download Image
ਤੇਨੂੰ ਮਾਨ ਅਾਪਣੇ ਅਾਪ ੳੁੱਤੇ,
ਸਾਨੂੰ ਯਕੀਨ ਅਾਪਣੇ ਰੱਬ ੳੁੱਤੇ
Download Image
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ_✌
ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ
Download Image
yarran👳♀ ਦੇ ਰਕਾਰਡ ਦੀ ਕੀ ਗੱਲ ਕਰਦੀ
,ਦੁਨੀਆਂ ਏ ਸੜਦੀ😡- ਨੀ phOto ਹਾਮੀ ਭਰਦੀ!!!
Download Image
ਸਾਨੂੰ ਪੱਗ👳 ਬੰਨਣ ਦਾ ਸ਼ੌਕ ਨਹੀ ਜਾਨੂਣ ਅਾ👆 ਕਿੳੁਕਿ ਸ਼ੌਕ ਤਁ ਕਦੇ ਵੀ ਖ਼ਤਮ ਹੋ ਸਕਦਾ ਵਁ ਪਰ ਜਾਨੂਣ ਨਹੀ
Download Image
ਸਾਲਾ ਮੇਰੇ whatsapp ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ ਹੈ …….
..
..
....
..
ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲਗ ਪਿਆ ਹਾ...😀😁😂😃😃
Download Image
ਅਸੀਂ ਅੱਜ☝ਵੀ ਆਪਣੇ #ਬੋਲਣ👄ਦੇ #_stYLe🙅ਤੇ #ਦਮ ਰੱਖਦੇ ਆ😎
😇#_ਹੋਸ਼ ਉਡ ਜਾਂਦੇ ਨੇ #ਲੋਕਾਂ😳ਦੇ ਜੱਦ ਅਸੀ #_meHfiL👪ਵਿੱਚ #ਕਦਮ👣ਰੱਖਦੇ ਆ
Download Image
ਉਹਦੀ ਦੀਦ ਖੁਦਾ ਦੀ ਦੀਦ ਸਾਨੰੂ , ਮੱਥਾ ਟੇਕੇ ਬਿਨਾ ਨਹੀ ਰਹਿ ਸਕਦੇ
Download Image
ਸੱਚੇ ਪਾਤਸ਼ਾਹ ਦੀ ਮਿਹਰ😇 ਨਾਲ ਉੱਡੇ ਫਿਰਦੇ ਆਂ✌
ਹੋਰ ਕਿਹੜਾ ਮਿੱਤਰਾਂ ਨੂੰ ਟੂਣੇ ਆਉਂਦੇ ਆ.
Download Image
#ਸੋਚ ਸਰਕਾਰੀ ਅਸੀਂ #ਬਾਗੀ ਬੱਲੀਏ.
##ਕਾਗਜਾਂ ਚ ਪੱਕੇ #ਅਪਰਾਧੀ ਬੱਲੀਏ..
Download Image
ਰੱਬ ਜਦੋਂ⏳ਵਕਤ ਬਦਲਦਾ ਹੈ..ਤਾਂ🃏ਬਾਜ਼ੀਆਂ ਨਹੀ..
👉🏻ਜ਼ਿੰਦਗੀਆਂ 👈🏻ਪਲਟ ਜਾਂਦੀਆਂ ਨੇ
Download Image
ਜੇ ਵੈਰੀ ਘਰ ਚੱਲ ਕੇ ਆਵੇ ਤਾਂ #ਪਿਆਰ ♥ ਦਿਓ
ਜੇ ਜੰਗ ਦੇ ਮੈਦਾਨ ਚ ਟੱਕਰੇ ਤਾਂ #ਪਾੜ ਦਿਓ ...
Download Image
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Download Image
ਕਦੇ #ਕਦੇ ਕਰਦੇ ਆ👉#fun ਗੋਰੀੲੇ✋#ਰੋਜ਼-ਰੋਜ਼ #ਸ਼ੜਕਾ ਤੇ😒ਨਹਿਉ ਦਿਸਦਾ
Download Image
ਜੱਟੀ ਕਰਦੀ ਆ ਤੇਨੂੰ like !! ਬੋਹਤੇ ਪਾਖੰਡ ਜਹੇ ਨਾ ਕਰ ਚੁਪ – ਚਾਪ ਬਨਾਲਾ ਆਪਣੀ wife !!
Download Image
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
Download Image
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
Download Image
ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
Download Image
ਮੈ ਤਾ ਤੇਰੀ ਹੋ ਗਈ ਵੇ ਸਮਝ ਭਾਵੇ ਬੇਗਾਨੀ ਵੇ..ਸਾਹਾ ਤੋ ਪਿਆਰਿਆ ਤੂੰ ਮੇਰਾ ਦਿਲ ਜਾਨੀ ਵੇ..
Download Image
ਤੂੰ ਵੀ ਫੁੱਲ ਤੇ ਮੈਂ ਵੀ ਫੁੱਲ
ਕੀ ਲੈਣਾ ਆਪਾ ਕੰਡਿਆਂ ਤੋਂ
ਤੂੰ ਮੈਨੂੰ ਤੋੜ ਲੈ ਮੈਂ ਤੈਨੂੰ ਤੋੜਾਂ ਵੱਖ ਕਰ ਲੈ ਇਹਨਾ ਕੰਡਿਆਂ ਤੋਂ
ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ ਮਰਨਾ ਇਕ ਦਿਨ ਪੈਣਾ ਏ
ਇਸ ਜੱਗ ਦੀ ਰੀਤਾਂ ਰਸਮਾਂ ਚੋ ਆਪਾ ਨੂੰ ਲੰਘਣਾ ਪੈਣਾ ਏ...
Download Image
ਪਿੰਡਾ ਵਾਲੇ ਅਾ Dil😍 ਦੇ ਵੀ ਖੁੱਲੇ ਸਾਨੂੰ ਅਾੳੁਦੀਅਾ ਨੀ ਵਾਲੀਅਾ ਕੰਜੂਸੀਅਾ 😘ਜਿੰਨੀ ਲੋੜ ਹੋਵੇ ੳੋਨਾ ਹੀ ਅਾ ਬੋਲਦੇ ਗੱਲ ਗੱਲ ਤੇ ਨੀ ਮਾਰਦੇ ਟਪੂਸੀਅਾ
Download Image