Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਬਹੁਤ ਤਕਲੀਫ ਦਿੰਦਾ ਹੈ ਉਸ ਥਾਂ ਤੇ ਬੈਠ ਕੇ ਰੋਣਾ ਜਿੱਥੇ ਉਹ ਰੋਜ਼ ਮੇਰੇ ਸਾਹਾਂ ਦੇ ਕਰੀਬ ਹੁੰਦੇ ਸੀ ...
Share On Whatsapp
ਝੂਠ ਬੋਲ ਕੇ ਸ਼ਾਇਦ ਉਸਦੀ ਮੁਹੱਬਤ ਹਾਸਲ ਕਰ ਲੈਣੀ ਸੀ
ਪਰ ਸੱਚ ਬੋਲਣ ਦੀ ਆਦਤ ਨੇ ਮਾਰ ਦਿੱਤਾ.
Share On Whatsapp
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ! ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ.. ਰੱਬ ਕਰੇ ਆਪ ਦੀ ਹਰ WiSh ਪੂਰੀ ਹੋਵੇ .. Happy New Year 2018
Share On Whatsapp
ਕੱਚੀਆਂ ਗਲੀਆਂ ਕੋਠੇ ਨੀਵੇਂ
ਨੀ ਤੂੰ ਜਿਧਰ ਦੀ ਲੰਘੇ
ਮੁੰਡਾ ਘੁੱਟ ਸਬਰਾਂ ਦਾ ਪੀਵੇ...
Share On Whatsapp
ਮੁੱਢ ਤੋ ਜੋ ਅਣਖੀ #Belong ਉਸ ਖੂਨ ਨੂੰ👉
👌 ਜਮਾਨਦਰੂ ਸੁੱਨਖਿਆ 😎 ਨੇ ਜਾਣਾ ਕੀ #Saloon ਨੂੰ
Share On Whatsapp
ਮੈਂ ਨੀਵਾ ਮੇਰਾ ਸਤਿਗੁਰ ੳੁੱਚਾ
ਤੇ ਮੈਂ ੳੁੱਚਿਅਾਂ ਦੇ ਸੰਗ ਲਾਈਆਂ
ਸਦਕੇ ਜਾਵਾਂ ਉਹਨਾਂ ੳੁੱਚਿਅਾਂ ਦੇ ਜਿਹਨਾ ਨੀਵਿਅਾਂ ਸੰਗ ਨਿਭਾਈਆਂ
Share On Whatsapp
ਹਾਲੇ #splendor ਤੇ ਨੇ ਗੇੜੇ'
#ਦਿਨ Audi ਵਾਲੇ ਨੇੜੇ ,,,,ਹੋਲੀ #ਹੋਲੀ ਅਾ #ਜਾਣਗੇ"
ੲਿਹ #ਜੱਟ ਪੂਰੇ #ਟੇਡੇ ਭਾਵੇ ਦੇਖਦੇ ਨਾ #ਸਿੱਧਾ ,,,, ਚੈਨ ਫੇਰ ਵੀ ਨੀ ਤੇਰਾ #ੳੁਡਾ ਜਾਣਗੇ!
Share On Whatsapp
ਖੂਬਸੂਰਤ ਰਿਸ਼ਤਾ ਹੈ ।ਮੇਰਾ ਅਤੇ #ਵਾਹਿਗੁਰੂ ਦਾ 🙏
ਮੈ ਜਿਆਦਾ ਮੰਗਦਾ ਨੀ ਤੇ ਉਹ ਥੋੜਾ ਦਿੰਦਾ ਨੀ🙏
Share On Whatsapp
ਕਰੀ ਦੇ ਨੇ ਕੰਮ ਦੁਨੀਆ ਤੋਂ ਵਖਰੇ.....
ਜਿਹਨੂੰ ਹੈ ਕੋਈ ਸ਼ੱਕ ਸੀਦਾ ਆਕੇ ਟੱਕਰੇ...
Share On Whatsapp
ਕਦੀ ਲਿਫਾਫੇਂ ਵਰਗੀ ਔਕਾਤ ਨੀ ਬਣਾਈਂ 👍 ਕਿ ਜਿੱਧਰ ਦੀ ਹਵਾ ਆਈਂ ਉੱਧਰ ਈ ਉੱਡਗੇ 😎😎
Share On Whatsapp
ਕਹਿੰਦੀ ?ਤੇਰੇ ਤੋਂ ਬਗੈਰ ਚੰਨਾ ਜਚਦੀ ਨਾ ਮੈਂ😏
ਤੇਰੇ ਕੋਲੋ ਦੂਰ ਹੋ ਕੇ ਕੱਖ ਦੀ ਨਾ ਮੈਂ😌
ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪਗਾਉਣ ਦਾ😍
ਧੰਨਵਾਦ ਤੇਰਾ ਮੇਰੀ ਜਿੰਦਗੀ ਚ ਆਉਣ ਦਾ
Share On Whatsapp
ਮੇਰੇ ਸੁਪਨਿਆਂ ਵਿਚ ਉਹ ਮੇਰੀ ਹੈ_
ਪਰ ਮੇਰੀ ਜਿੰਦਗੀ ਵਿਚ ਉਹ ਇਕ ਸੁਪਨਾ ਹੈ !!
Share On Whatsapp
#ਰੌਲਾ ਪਾ ਕੇ ਕੀ ਲੈਣਾ,
ਵੇ ਤੂੰ ਗੱਲ #ਦੱਬੀ ਰੱਖਿਆ ਕਰ,
ਓ #ਮੰਨਿਆ ਕੀ #ਜ਼ਿੰਦਗੀ_ਛੋਟੀ ਏ,
ਪਰ #ਕਮਲਿਆ_ਸੋਚ ਤਾਂ #ਵੱਡੀ ਰੱਖਿਆ ਕਰ,ਮੇਰੀ ਰੂਹ िਵਚ ਮੇਰਾ ਯਾਰ ਵਸਦਾ, ਮੇਰੀ ਅॅਖਾ िਵਚ ਓੁਸਦਾ ਦੀਦਾਰ ਵਸਦਾ, ਮੈਨੂੰ ਅਾਪਣੇ ਦਰਦਾ ਦੀ ਪਰਵਾਹ ਨਹੀ, ਪਰ ਰॅਬਾ ਕਰੇ ਹਰ ਵਕਤ ਰਹੇ ਮੇਰਾ ਯਾਰ ਹॅਸਦਾ ||
ੲਿੱਕ ਤੇਰਾ #ਨਾਮ ....
ੲਿੱਕ ਤੇਰਾ #ਜ਼ਿਕਰ ....
ੲਿੱਕ #ਤੂੰ ....
ਤੇ ੲਿੱਕ ਤੇਰਾ #ਫ਼ਿਕਰ .....
ਬਸ ਅਾਹੀ ਤਾਂ ਹੈ ਮੇਰੀ #ਜਿੰਦਗੀ ..
Share On Whatsapp
ਚਿੱਤ ਕਰਦਾ ਏ ਉੱਚੀ ਰੋਲਾ ਪਾਉਣ ਨੂੰ
📢📢📢📢📢😆
ਉਹਨੇ ਸੋਂਹ ਆ ਖਵਾਈ ਗੱਲ ਦੋਹਾਂ ਚ ਰਹੇ
Share On Whatsapp
ਅੱਜ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਦਾ ਜਨਮ ਦਿਨ ਆ ਸਾਰੀ ਸਿੱਖ ਕੌਮ ਨੂੰ ਲੱਖ-ਲੱਖ ਵਧਾਈਆਂ
Share On Whatsapp
ਨਾਮ ਕਾ ਅਜੀਤ ਹੂੰ, ਜੀਤਾ ਨਾਂ ਜਾਊਂਗਾ, ਜੀਤਾ ਅਗਰ ਗਿਆ ਤੋਂ ,
ਜੀਤਾਂ ਲੌਟ ਕਰ ਨਾਂ ਆਊਂਗਾ
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਕੌਮ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ
Share On Whatsapp
ਜਦੋਂ ਜਿੰਦਗੀ ਦੇ ਪੰਨਿਆਂ 📖 ਤੇ
ਪ੍ਰਮਾਤਮਾ ਦੀ ਕਲਮ ✒ ਚਲਦੀ ਹੈ
ਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ
Share On Whatsapp
ਸਵਰਗ ਵੀ ਤੇਰਾ ਨਰਕ ਵੀ ਤੇਰਾ.....
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ .....
ਲਾਦੇ ਪਾਰ ਕਿਨਾਰੇ ਤੇ.....
ਬਖਸ਼ਣ ਹਾਰਿਅਾ ਮੇਹਰ ਕਰੀ...
ੲਿਸ ਨਿਮਾਣੇ
Share On Whatsapp
ਉਹ ਵੀ ਸੱਜਣਾ ਅਜਬ ਨਜ਼ਰੇ ਹੋਣਗੇ,,
ਜਦੋ ਰੱਬ ਦੇ ਪਿਆਰੇ,ਰੱਬ ਨੂੰ ਪਿਆਰੇ ਹੋਣਗੇ ।।
Share On Whatsapp
#ਜਿਸਮ_ਤੋਂ_ਰੂਹ_ਤੱਕ_ਜਾਵੇ ਤਾਂ ਹਕੀਕਤ ਹੈ ਇਸ਼ਕ.....
ਤੇ #ਰੂਹ_ਤੋਂ_ਰੂਹ_ਤੱਕ_ਜਾਵੇ ਤਾਂ ਇਬਾਦਤ ਹੈ ਇਸ਼ਕ..
Share On Whatsapp
ਜੇ ਭੈਣ ਨਹੀਂ ਹੋਵੇਗੀ
ਵੀਰੇ ਦੇ ਸਿਰ ਤੇ ਕਲਗੀ ਕਿਵੇਂ ਸੰਜੋਵੇਗੀ....?
ਧੀਆਂ ਬਿਨਾਂ ਸਭ ਰਿਸ਼ਤੇ ਨੇ ਅਧੂਰੇ
ਇਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਦੇ ਕੇ
ਕਰੀਏ ਇਹਨਾਂ ਦੇ ਸੁਪਨੇ ਪੂਰੇ �
Share On Whatsapp
#ਲਹਿਰਾ ਬਣ ਕੇ ਊਠਾਗੇ 🔭ਜਦ ਉਠਣਾ ਹੋਇਆ🔎
ਸਾਤ ਬੈਠਿਆ ਨੁੰ🛡 ਹਾਰਿਆ ਨਾ ਸਮਝੀ ਹੈਪੀ
Share On Whatsapp
ਹਰ ਸਾਹ ਨਾਲ ਖਿਆਲ ਤੇਰਾ ਆਉਦਾ ਏ।
ਤੂੰ ਕੀ ਜਾਣੇ ਮੁੰਡਾ ਕਿੰਨਾ ਤੈਨੂੰ ਚਾਹੁੰਦਾ ਏ
Share On Whatsapp