Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਹੱਸਦਾ ਹੱਸਦਾ ਇਹ ਨਵਾਂ ਸਾਲ ਆਵੇ
ਖੁਸ਼ੀਆਂ ਖੇੜੇ ⚘🌼ਨਾਲ ਲਿਆਵੇ
ਸੁੱਖੀ ਸਾਂਦੀ🍃 ਹਰੇਕ ਦੇ ਘਰ ਵਿੱਚ
ਮਹਿਕਾਂ ਵੰਡਦੇ ਇਹ ਤਿਉਹਾਰ ਲਿਆਵੇ
ਅਰਦਾਸ ਏ! ਖੁਸ਼ੀਆਂ ਖੇੜਿਆਂ, ਤੰਦਰੁਸਤੀ ਨਾਲ ਭਰਿਆ ਹੋਇਆ ਤੁਹਾਡਾ ਹਰ ਪਲ ਖੁਸ਼ ਨੁਮਾ ਲੰਘੇ ਜੀ..🖋️
Share On Whatsapp
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥
ਪਹਿਲੇ ਪਾਤਿਸ਼ਾਹ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇੰ ਪ੍ਰਕਾਸ਼ ਪੁਰਬ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ
Share On Whatsapp
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
Share On Whatsapp
ਮੇਰੇ ਮਾਹੀ ਨੇ ਫੁੱਲਾਂ ਨੂੰ ਹੱਥ ਲਾਇਆ । ਫੁੱਲਾਂ ਨਾਲ ਫੁੱਲ ਰਲ਼ ਗਏ 🌸
Share On Whatsapp
ਜ਼ਿੰਦਗੀ ਦਾ ਸਭ ਤੋਂ ਕਰਾਰਾ ਥੱਪੜ
ਕਿਸੇ ਤੋਂ ਕੀਤੀ ਗਈ ਉਮੀਦ ਹੀ ਮਾਰਦੀ ਹੈ
Share On Whatsapp
ਕਿਸੇ ਨੂੰ ਧੋਖਾ ਦੇਣਾ ਇੱਕ ਕਰਜ਼ ਹੈ ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
Share On Whatsapp
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ...
Share On Whatsapp
#ਲੇਹਜਾ ਜ਼ਰਾ ਠੰਡਾ ਰੱਖੇ ਜਨਾਬ
#ਗਰਮ ਤੋ ਹਮੇ ਸਿਰਫ ਚਾਹ ਹੀ ਪਸੰਦ ਹੈ
Share On Whatsapp
ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ ..ਡੰਗਾਂ ਦੇ ਡਰਾਬੇ ਨੀ ਦਇਦੇ ,,,,,
Share On Whatsapp
ਜਿਨ੍ਹਾਂ ਨੇ ਦੌਰ ਚਲਾਏ ਹੋਣ ਉਹ ਕਦੀ ਹਾਰ ਦੇ ਨਹੀਂ ਹਥਿਆਰ ਛੱਡੇ ਨੇ ਚਲਾਉਣੇ ਨਹੀਂ ਭੁੱਲੇ
Share On Whatsapp
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ
Share On Whatsapp
ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ
Share On Whatsapp
ਖੌਰੇ ਕਿੱਥੋਂ ਤੱਕ ਆਪਣੇ ਨੇ ਰਾਹ ਮਿਲਦੇ
ਵੇ ਮੈਨੂੰ ਤੇਰਿਆਂ ਸਾਹਾਂ ਚੋਂ ਚੰਨਾ ਸਾਹ ਮਿਲਦੇ
Share On Whatsapp
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ
Share On Whatsapp
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ
Share On Whatsapp
ਅੱਜ ਜਿਹੜੇ ਹੱਸਦੇ ਨੇ ਤਾੜੀ ਮਾਰਕੇ ਕੱਲ ਵੇਖ ਕਤੀੜ੍ਹਾ ਕਿਵੇਂ ਸਲਾਹਾਂ ਲੈਂਦੀਆਂ
Share On Whatsapp
ਔਕਾਤ ਮਾੜੀ ਜਾ ਚੰਗੀ ਉਹ ਰੱਬ ਜਾਣਦਾ
ਕਿਹੜਾ ਹੈਗਾ ਦੁੱਧ ਧੋਤਾ ਉਹ ਸਭ ਜਾਣਦਾ
Share On Whatsapp
ਰੁੱਖਾਂ ਦੇ ਉਜਾੜੇ ਲਈ, ਹਰ ਵਾਰ ਹਵਾ ਦੋਸ਼ੀ ਨੀ ਹੁੰਦੀ
ਕਈ ਵਾਰ ਜੜਾਂ ਵੀ ਸਾਥ ਛੱਡ ਜਾਂਦੀਆ ਨੇ।
Share On Whatsapp
ਜੇ ਦੁਨੀਆ ਤੋਂ ਕਦੇ ਸਾਨੂੰ ਠੋਕਰਾਂ ਨਾ ਪੈਂਦੀਆ,,-
ਤਾਂ ਕੁੱਝ ਗੱਲਾਂ ਸਾਡੇ ਲਈ ਬੁਝਾਰਤਾਂ ਹੀ ਰਹਿੰਦੀਆਂ__
Share On Whatsapp
ਨਿਕੀ ਨਿਕੀ ਗੱਲ ਉਤੇ ਮੂੰਹ ਜਿਆ ਬਣਾਉਣਾ ਏ....
ਵੇ ਦੱਸ ਬੇਈਮਾਨਾਂ ..ਕੀ ਸਾਡੇ ਕੋਲੋ ਚਾਉਣਾ ਏ
Share On Whatsapp
ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾ ਅੱਗ ਤਾ ਓਹਨਾ ਦੇ ਲਗਦੀ ਆ ਜੋ ਸਾਨੂੰ ਦੇਖ ਕੇ ਸੜਦੇ ਆ
Share On Whatsapp