Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਸੰਤ ਜਰਨੈਲ ਸਿੰਘ ਕਹਿ ਗਏ
ਘਰ ਘਰ ਹਥਿਆਰ ਰੱਖਿਓ
ਜੰਗ ਹੱਕਾਂ ਦੀ ਜਾਰੀ ਰੱਖਿਓ
ਪਰ ਆਪਸ ਵਿੱਚ ਪਿਆਰ ਰੱਖਿਓ
Share On Whatsapp
ਸਿਰਫ 2 ਈ ਚੀਜਾਂ ਚੰਗੀਆ ਲੱਗਦੀਆਂ ਨੇ, 💝
.
ਇੱਕ ਤੂੰ ਤੇ ਇੱਕ ਤੇਰਾ ਸਾਥ,,
Share On Whatsapp
ਨੱਖਰੇ ਵਾਲੀ ਦੇ ਨਹੀਂਉਂ ਹਾੜੇ ਕੱਢੀਦੇ,
ਨਾਰਾਂ ਪਿੱਛੇ ਨਹੀਂਉਂ ਕਦੇ ਯਾਰ ਛੱਡੀਦੇ.....
Share On Whatsapp
ਦਾਤੀ ਦੇ ਦੰਦਿਆਂ ਨਾਲੋਂ ਬੋਲ ਤਿੱਖੇ ਹੁੰਦੇ ਸ਼ਰੀਕ ਦੇ,
ਹਾਥੀ ਆਪਣੀ ਚਾਲ ਚੱਲਦਾ ਰਹਿੰਦਾ, ਕੁੱਤੇ ਰਹਿੰਦੇ ਚੀਖਦੇ,
ਅੱਗੇ ਵਧਾਂ ਮੈਂ ਪਰਮਾਤਮਾ ਦੀ ਰਹਿਮਤ ਨਾਲ,
ਦੁਸ਼ਮਣ ਰਹਿੰਦੇ ਆ ਸਾਡਿਆਂ ਬਰਬਾਦੀਆਂ ਨੂੰ ਉਡੀਕਦੇ।
Share On Whatsapp
ਕੁੱਝ ਖਾਸ ਰੁੱਤਬਾ ਨਹੀ ਸਾਡੇ ਕੋਲ,
ਬੱਸ ਗੱਲਾਂ ਦਿਲੋਂ ਕਰੀਦੀਆਂ ਨੇ...!
Share On Whatsapp
ਦੋ ਸੱਪ ਸਾਨੂੰ ਡੱਸ ਗਏ ਨੇ
ਸਾਨੂੰ ਥਾਂਵਾਂ ਹੋਰ ਦੱਸ ਕੇ
ਸੱਜਣ ਹੋਰ ਥਾਂ ਵੱਸ ਗਏ ਨੇ
Share On Whatsapp
ਬੇਚ ਕਰ ਅਪਨਾ ਲਹੂ ਬੇਜਾਂ ਥਾ ਪੈਸਾ ਬਾਪ ਨੇ
ਸ਼ਹਿਰ ਮੇ' ਬੇਟੇ ਨੇ ਮਹਿਬੂਬਾ ਕੋ ਤੋਹਫਾ ਦੇ ਦੀਅਾ
Share On Whatsapp
ਬੈਠੀ ਹੋਵੇ ਕੋਲ ਵੇਖ ਕੇ ਰੂਹ ਨਾ ਰੱਜਦੀ ਹੋਵੇ 😍😘...
ਤੇਰੇ ਸੁਪਣੇ ਤਾ ਦੇਖਾ ਜੇ ਅੱਖ ਲੱਗਦੀ ਹੋਵੇ😘😘
Share On Whatsapp
ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ
Share On Whatsapp
ਤੈਨੂੰ ਚਾਹਿਆ ਵੀ ਨਹੀ ਸੀ ਮੈ ਤੈਨੂੰ ਮੰਗਿਆ ਨਹੀ ਰੱਬ ਕੋਲੋ
ਫਿਰ ਕਿਉ ਅਸੀ ਮਿਲੇ
ਇਹ ਗੱਲ ਕਿਵੇ ਪੁੱਛਾਂ ਮੈ ਰੱਬ ਕੋਲੋ?
Share On Whatsapp
ਕੁਝ ਭੁੱਲਣ ਦੀ ਅਦਾ ਵੀ ਕਮਾਲ ਦੀ ਲੱਗੀ ਉਹਦੀ, ਗੱਲ ਗੱਲ ਤੇ ਕਹਿਣਾ, ” ਦੇਖ ਮੈਂ ਫੇਰ ਅੱਗੇ ਤੋਂ ਗੱਲ ਨੀ ਕਰਨੀ “
Share On Whatsapp
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ ...
Share On Whatsapp
ਦਿੱਲ ਆ ਜੱਟਾਂ ਦਾ ਕੋਈ ਪੇਪਰ ਨਈ........❤️
ਇਹਦੇ ਤੇ ਹਰੇਕ ਦੇ ਨਾ ਸਾਇਨ ਹੁੰਦੇ......
Share On Whatsapp
😢ਹੁੰਝੂ ਉਹ ਖਾਮੋਸ਼ ਦੁਆ ਹੈ...
ਜੋ ਸਿਰਫ ਰੱਬ ਹੀ ਸੁਣ ਸਕਦਾ ਹੈ...
Share On Whatsapp
ਜੋਸ਼ ਵੀ ਬੜਾ ਤੇ ਹੋਸਲੇ ਵੀ ਖਰੇ ਨੇ ..
ਉਹ ਅਸੀ ਇਦਾ ਨਹਿਉ ਹਾਰਦੇ
ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ
Share On Whatsapp
ਚੱਕ ਪੋਡਾ ਅਤੇ ਡਾਲਰਾਂ ਨੰੂ hand 🤚 ਚ
ਪੂਰੀ ਬੱਲੇ ਬੱਲੇ America England ਚ
Share On Whatsapp
ਪੱਤਿਆਂ 🌿ਨੇ ਕਦ ਰੋਕੇ ਵਾਵਰੋਲੇ 🌪ਹਨੇਰੀ 💨ਦੇ
ਲਾ ਕੇ ਲੂਬੜਾਂ 🐗ਨਾਲ ਯਰਾਨੇ ਬੱਲਿਆ ਸ਼ੇਰ 🐅ਨੀ ਘੇਰੀ ਦੇ
Share On Whatsapp
ਅਸੀਂ ਠੇਕੇਆ ਦੇ ਕੱਠੇ ਠੇਕੇ ਮਾਰਦੇ ਨੀ ਬੋਤਲਾਂ ਨੀ ਪੈਰ ਲਾਉਂਦੀਆ....
ਹੋਣ Mithiye ਨੀ ਜੈਕ ਜਿਥੇ Yaar ਦੇ ਸਿਫਾਰਸ਼ਾਂ ਨੀ ਕੰਮ ਆਉਂਦੀਆਂ.
Share On Whatsapp
😘ਪਿਆਰ ਤਾਂ #ਮਾਪਿਆ 👪ਦਾ ਹੀ ਨੀ ਮੁੱਕਦਾ.... ਅਸੀ ਕਿਉਂ ਭੱਜੀਏ ਕਿਸੀ # 💃🏻ਕੁੜੀ ਪਿਛੇ.
Share On Whatsapp
ਜਿਹੜੇ Loki 👬ਸੜਦੇ ਉਨਾਂ Nu ਰੱਜ K ਸਾੜੀਦਾ😤
Bomb👌 ਜਿਹਾ StAtUs ਪਾ ਕੇ Mu🙍h ਤੇ ਮਾਰੀ Da
Share On Whatsapp
ਲੇਜਰ 💎 ਵਰਗੀ ਅੱਖ ਦਾ 👨🏼🎤
ਮੁੰਡਾਂ ਮੋਹਿਆ 🤙🏽ਜਾਣਾਂ ਨੀ,,
ਯਾਰਾ ਤੋ ਵਾਰੀ 🎖😍ਜਿੰਦ ਬੈਠਾ,,
ਤੇਰਾ 👩🏼💼ਹੋਇਆ ਜਾਣਾਂ 👎🏽ਨੀਂ
Share On Whatsapp
ਸਾਨੂੰ #ਰੋਹਬ ਰੱਖਣ ਦੀ #ਲੌੜ ਨਹੀ ,
ਸਾਡੀ #ਸਰਦਾਰੀ ਰੋਹਬ ਨਾਲ ਲੈ ਕੇ #ਤੁਰਦੀ ਆ
Share On Whatsapp