Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
♨ਖੂਨ ਨੀ ਮਚਾਇਆ ਕਦੇ ਨਸ਼ੇ🚭 ਪੱਤੇ ਨਾਲ❗
ਚਿਹਰੇ☺ ਦੀਆਂ ਲਾਲੀਆਂ ਗਵਾਹੀ👆🏻 ਦਿੰਦੀਆਂ❗
Share On Whatsapp
ਆਦਤ ਸਾਡੀ ਹੁਸਣ ਤੇ ਪੈਸਾ ਦੇਖ ਕੇ ਮਰੀਏ ਨਾ
ਦਿਲ ਤੇ ਪੈੱਗ ਸ਼ੈੱਗ ਹਰ ਇੱਕ ਦੇ ਨਾਲ ਸਾਝਾ ਕਰੀਏ ਨਾ :)
Share On Whatsapp
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ...
Share On Whatsapp
ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ
Share On Whatsapp
ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾ
ਅਕਸਰ ਬਲਦਾ ਰਹਿੰਦਾ ਹੈ ਤਾਂ
ਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ ।..
Share On Whatsapp
ਨਜ਼ਰਾ 👀 ਚ ਲੱਲੀ-ਛੱਲੀ 👈 ਬੜੀ ਫਿਰਦੀ 👬
#HIT_LIST ⚠ ਅਾ ਚ ਆਉਣ 💪 ਸਿੱਧੇ ਯਾਰ ਕੁੜੇ 🔫
💪 👊
👌👌👍
Share On Whatsapp
ਮਾਫ🙏 ਕਰੀ ਰੱਬਾ ਦਿਲ💔
ਜੇ ਕਿਸੇ😥ਦਾ ਦੁਖਾਇਆ ਹੋਵੇ,
ਦੇਦੀ ਮੇਰੇ 🙇ਹਿੱਸੇ ਦੇ ਸੁੱਖ,
ਜਿਸ ਦੀ ਅੱਖ'ਚ'
ਮੇਰੇ ਕਰਕੇ ਹੰਝੂ😢ਆਇਆ ਹੋਵੇ....😞 —
Share On Whatsapp
ਮੇਰੀ ਮੈਂ ਨੇ ਮੈਨੂੰ ਤੇਰੇ ਤੋਂ ਜੁਦਾ ਰੱਖਿਆ,
ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ ,
Share On Whatsapp
ਸਭ ਤੋ ਸੁੰਦਰ ਓੁਹ ਮਹਾਂਸਾਗਰ ਹੈ
ਿਜਸਨੰੂ ਅਜੇ ਤੱਕ ਅਸੀਂ ਦੇਿਖਆ ਨਹੀੰ
ਸਭ ਤੋ ਖੂਬਸੂਰਤ ਉਹ ਬੱਚਾ ਹੈ
ਜੋ ਹਾਲੇ ਤੱਕ ਪੈਦਾ ਨਹੀਂ ਹੋਇਆ
ਸਭ ਤੋਂ ਖੂਬਸੂਰਤ ਉਹ ਿਦਨ ਹਨ
ਜੋ ਹਾਲੇ ਅਸੀਂ ਿਜਊਣੇ ਹਨ
ਸਭ ਤੋ ਸੁੰਦਰ ਉਹ ਗੱਲਾਂ ਹਨ
ਜੋ ਮੈਂ ਹਾਲੇ ਤੈਨੂੰ ਕਹਿਣੀਆਂ ਹਨ
Share On Whatsapp
#ਮਾਸ਼ੂਕੀ💁 ਰਸਤੇ, #ਚੁਗਲੀ ਮਸਕੇ, #ਨਸ਼ੇ🍻 ਦੇ ਚਸਕੇ ਹੱਡਾਂ ਚੋ #ਮਰਕੇ ਜਾਦੇ ਨੇ,,😏
ਕਾਗਜ📃 #ਅਸਲ, ਪੁਰਾਣੀ #ਰਫ਼ਲ🔫, ਬੰਦੇ ਦੀ #ਨਸਲ👥 ਵਖ਼ਤ ਤੇ #ਪਰਖੇ ਜਾਦੇ ਨੇ..!!!😎
Share On Whatsapp
ਚੱਕਦੂ ਭੁਲੇਖੇ ਸਾਰੇ ਵਹਿਮ ਦੂਰ ਕਰਦੂੰ.!!! ਨੈਲੇ ਤੇ ਕੀ ਦੈਲਾ ਮੈਂ ਤਾ ਬਾਜੀ ਪੁਠੀ ਕਰਦੂੰ.
Share On Whatsapp
ਮਹਿਕ ਤੇਰੇ ਤਨ ਦੀ ਨੇ ਕੀਤਾ ਪਰੇਸ਼ਾਨ ਕਿੰਨਾ
ਖੁਦ ਤੇ ਸ਼ਰਮ ਕਿੰਨੀ ਤੇਰੇ ਉੱਤੇ ਮਾਨ ਕਿੰਨਾ
Share On Whatsapp
#ਬੇਰੁਜ਼ਗਾਰੀ ਪੇ ਗਈ ਭਾਰੀ, ਮਹਿੰਗੀ ਕਰੀ ਪੜਾਈ ਤੇ
#ਰਿਸ਼ਵਤਖੋਰੀ ਮੱਲੋ-ਜ਼ੋਰੀ , ਆ ਗਈ ਬਿਨਾ ਬੁਲਾਈ ਤੇ
ਮਾੜੇ ਦੀ ਏਥੇ ਸੁਣਦਾ ਨਾਂ ਕੋਈ , ਇਹ ਬਣ ਗਿਆ ਏ ਦਸਤੂਰ
ਸੁਪਨੇ ਹੋ ਗਏ ਚੂਰ ਭਗਤ ਸਿਆ , ਸੁਪਨੇ ਹੋ ਗਏ ਚੂਰ
Share On Whatsapp
ਵਰਜਿਤ ਥਾਂ ਤੇ ਕਦੇ ਖਲੋਣਾ ਚੰਗਾ ਲੱਗਦਾ ਏ
ਕਿਸੇ ਪੁਰਾਣੀ ਗੱਲ 'ਤੇ ਰੋਣਾ ਚੰਗਾ ਲੱਗਦਾ ਏ
Share On Whatsapp
ਮੈਂ ਤੀਲੇ ਚਾਰ ਟਿਕਾਏ ਮਰ ਕੇ , ਝੱਖੜ ਆਣ ਖਿਲਾਰ ਗਿਆ,
ਨੀਂ ਤੂੰ ਤਾਂ ਘੱਟ ਨਾ ਕੀਤੀ ਨੀ ਅੜੀਏ , ਸਾਡਾ ਹੀ ਦਿਲ ਸਹਾਰ ਗਿਆ
Share On Whatsapp
ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ...
ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..
Share On Whatsapp
ਕਰਨੀਆ ਜੇ ਮੁਲਾਕਾਤਾਂ ਨਕਾਬ ਚਿਹਰੇ ਉੱਤੋ ਲਾਹ ਲਾ
ਉੱਚਾ ਤਾਹੀੳ ਉੱਡੇ ਗਾ ਭਾਰ ਝੂਠ ਦਾ ਘਟਾ ਲਾ,,
Share On Whatsapp
ਰੰਗੀ ਗਈ, ਰੰਗੀ ਗਈ ਮੈ ਯਾਰ ਦੇ ਰੰਗ ਵਿੱਚ ਰੰਗੀ ਗਈ...
ਜੋ ਸਾਰਿਆਂ ਨਾਲੋ ਸੋਹਣਾ ਏ ਉਹਦੇ ਨਾਲ ਅੱਜ ਤੋ ਮੰਗੀ ਗਈ...
Share On Whatsapp
ਨਾਰਾਂ ਚੱਕਵੀਂਆ ਪਿੱਛੇ ਸਰਦਾਰ ਦੇ ,
ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ
Share On Whatsapp
Face ਤੇ Smile ਦੀ ਤੇ ਜਿੰਦਗੀ ਚ Style ਦੀ ਕਦੇ ਕਮੀ ਨੀ ਹੋਣੀ ਚਾਹੀਦੀ..
Share On Whatsapp
ਜਨਮ,ਕਰਮ,ਧਰਮ,ਸਭ ਉਸਦੀ ਹੀ ਦੇਣ ਆ......
ਨਿੰਦਾ ਤੇ ਨਾ ਤੂੰ ਕਰ ਚੂਗਲੀ...
ਇਹਨਾਂ ਦੋਹਾਂ ਨੇ ਸਦਾ ਹੀ ਜ਼ਹਿਰ ਉਗਲੀ.
Share On Whatsapp
JOP ਯਾਰੀਆ ਲਈ ਚੱਕੀ ਫਿਰਦਾ 👬
👸 ਲੇਦਾ ਤੇਰੇ ਪਿੱਛੇ ਲੀਵ ਜੱਟੀਏ
MUNDA ਡੀਜੀਪੀ ਦੇ ਔਹਦੇ ਨਾਲ ਦਾ👮
👇ਛੇ ਫੁੱਟ ਦੇ ਕਰੀਬ ਜੱਟੀਏ
Share On Whatsapp
ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ a
Share On Whatsapp
ਜ਼ਿੰਦਗੀ ਇਕ ਕਿਤਾਬ ਹੈ ਤੇ ਪੰਨੇ ਸਾਹਾ ਵਾਂਗ ਹੁੰਦੇ ਨੇ"ਜਦੋ ਸਾਡੇ ਸਾਹ ਘਟਦੇ ਨੇ ਇਸ ਕਿਤਾਬ ਦੇ ਹੋਲੀ ਹੋਲੀ ਪੰਨੇ ਫਟਦੇ ਨੇ.
ਯਾ ਤਾ ਪੰਨੇ ਪਾੜਣ ਵਾਲਾ ਜਾਣਦਾ ਤੇ ਯਾ ਫਿਰ ਉਹ ਕਿਤਾਬ ਜਿਸਦੇ ਪੰਨੇ ਫਟਦੇ
Share On Whatsapp