Punjabi Ghaint status Lines Updated and More Awesome Status in Punjabi Langauge- Att Pure Punjabi status
Ghaint Punjabi Status
ਮੌਤ ਨਾਲੋਂ ਵੀ ਵੱਧ ਡਰਾਉਣੀ ਹੋ ਜਾਂਦੀ ਹੈ ਉਹ ਜ਼ਿੰਦਗੀ ਜਦੋਂ ਪਿਆਰ ਵਿੱਚ ਹੀ ਪਿਆਰ ਦੀ ਭੀਖ ਮੰਗਣੀ ਪੈਂਦੀ ਹੈ
Share On Whatsapp
ਬੜੀ ਸੋਹਣੀ life ਦਿੱਤੀ ਸ਼ੁਕਰ ਆ ਰੱਬਾ ਤੇਰਾ🙏ਆਉਂਦਾ ਐ ਸਵਾਦ ਜਿਵੇਂ ਯਾਰ ਕਿੰਗ ਨੇ
Share On Whatsapp
ਕਿਸੇ ਨੂੰ ਘਰ ਮਿਲਿਆ ਹਿੱਸੇ 'ਚ ਜਾਂ ਕੋਈ ਦੁਕਾਨ ਆਈ
ਮੈਂ ਘਰ 'ਚ ਸੱਭ ਤੋਂ ਛੋਟਾ ਸੀ, ਮੇਰੇ ਹਿੱਸੇ 'ਚ ਮਾਂ ਆਈ
ਕਿਸੇ ਨੂੰ ਘਰ ਮਿਲਿਆ ਹਿੱਸੇ 'ਚ ਜਾਂ ਕੋਈ ਦੁਕਾਨ ਆਈ
ਮੈਂ ਘਰ 'ਚ ਸੱਭ ਤੋਂ ਛੋਟਾ ਸੀ, ਮੇਰੇ ਹਿੱਸੇ 'ਚ ਮਾਂ ਆਈ
Share On Whatsapp
ਵੇ ਤੈਨੂੰ ਦੇਖਣ ਨੂੰ ਬਹੁਤ ਜੀਅ ਕਰਦਾ ਚੰਦਰਿਆ..
❤ ਦੱਸ ਤੁਹਾਡੇ ਘਰ ਲੋਹੜੀ 🔥 ਲੈਣ ਅਾ ਜਾਵਾਂ!
Share On Whatsapp
ਜਿਹੜੇ ਮੱਚਦੇ ਆ ਰੱਖੇ ਅਸੀਂ ਸਾੜ ਗੋਰੀਏ
ਅਸੀਂ ਮਹਿੰਗੇ ਭਾਅ ਕੀਤਾ ਏ ਕਵਾੜ ਗੋਰੀਏ
ਅਸੀਂ ਨੀਵਿਆਂ ਨੂੰ ਨੀਵੇਂ ਹੋ ਹੋ ਟੇਕੀ ਦੇ ਆ ਮੱਥੇ
ਤਾਂਹੀਓ ਰੱਬ ਨੇ ਆ ਦਿੱਤੀ ਗੁੱਡੀ ਚਾੜ ਗੋਰੀਏ
Share On Whatsapp
ਕਿਵੇਂ ਕਹਿ ਦਿਆਂ ਕਿ ਥੱਕ ਗਿਆ ਹਾਂ ਮੈਂ,
ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ..
Share On Whatsapp
ਤੈਨੂੰ ਗੈਰ ਨਹੀਂ ਆਪਣਾ ਮੰਨਦੇ ਆ
ਤਾਂ ਹੀ ਤੇਰੇ ਨਾਲ ਗੱਲਾਂ ਖੁੱਲ ਕੇ ਕਰਦੇ ਹਾਂ
Share On Whatsapp
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ…
Share On Whatsapp
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀ ਪਲਟ ਲਏ!!
Share On Whatsapp
ਨਾ ਕਿਸੇ ਨਾਲ ਮੁਕਾਬਲਾ, ਨਾ ਕਿਸੇ ਦੀ ਰੀਸ ਆ!!!!
ਜਿਵੇਂ ਚੱਲੀਂ ਜਾਂਦੀ ਐ ਜਿੰਦਗੀ, ਬਸ ਠੀਕ ਆ!
Share On Whatsapp
ਮੈ ਵੀ ਵਕਤ ਵਾਂਗ ਈ ਆਂ.....
ਕਦਰ ਨਾਂ ਕਰਨ ਵਾਲਿਆਂ ਨੂੰ ਦੁਬਾਰਾ ਨੀ ਮਿਲਦਾ......
Share On Whatsapp
ਤੈਨੂੰ ਵੇਖ ਸਕਦਾ,ਪਰ ਛੋਹ ਨਹੀਂ ਸਕਦਾ..!!
ਮੇਰੇ ਹਲਾਤ ਐਸੇ ਨੇ ਮੈਂ ਤੇਰਾ ਹੋ ਨਹੀਂ ਸਕਦਾ..
Share On Whatsapp
ਵਫਾਦਾਰ ਹੋ ਕੇ ਰਹਿਣਾ ਮਾਣ ਵਾਲੀ ਗੱਲ ਹੈ
ਚਾਹੇ ਪਿਆਰ ਹੋਵੇ ਜਾਂ ਦੋਸਤੀ 💞
Share On Whatsapp
ਹੱਸਦਾ ਹੱਸਦਾ ਇਹ ਨਵਾਂ ਸਾਲ ਆਵੇ
ਖੁਸ਼ੀਆਂ ਖੇੜੇ ⚘🌼ਨਾਲ ਲਿਆਵੇ
ਸੁੱਖੀ ਸਾਂਦੀ🍃 ਹਰੇਕ ਦੇ ਘਰ ਵਿੱਚ
ਮਹਿਕਾਂ ਵੰਡਦੇ ਇਹ ਤਿਉਹਾਰ ਲਿਆਵੇ
ਅਰਦਾਸ ਏ! ਖੁਸ਼ੀਆਂ ਖੇੜਿਆਂ, ਤੰਦਰੁਸਤੀ ਨਾਲ ਭਰਿਆ ਹੋਇਆ ਤੁਹਾਡਾ ਹਰ ਪਲ ਖੁਸ਼ ਨੁਮਾ ਲੰਘੇ ਜੀ..🖋️
Share On Whatsapp
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥
ਪਹਿਲੇ ਪਾਤਿਸ਼ਾਹ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇੰ ਪ੍ਰਕਾਸ਼ ਪੁਰਬ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ
Share On Whatsapp
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
Share On Whatsapp
ਮੇਰੇ ਮਾਹੀ ਨੇ ਫੁੱਲਾਂ ਨੂੰ ਹੱਥ ਲਾਇਆ । ਫੁੱਲਾਂ ਨਾਲ ਫੁੱਲ ਰਲ਼ ਗਏ 🌸
Share On Whatsapp
ਜ਼ਿੰਦਗੀ ਦਾ ਸਭ ਤੋਂ ਕਰਾਰਾ ਥੱਪੜ
ਕਿਸੇ ਤੋਂ ਕੀਤੀ ਗਈ ਉਮੀਦ ਹੀ ਮਾਰਦੀ ਹੈ
Share On Whatsapp
ਕਿਸੇ ਨੂੰ ਧੋਖਾ ਦੇਣਾ ਇੱਕ ਕਰਜ਼ ਹੈ ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
Share On Whatsapp
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ...
Share On Whatsapp
#ਲੇਹਜਾ ਜ਼ਰਾ ਠੰਡਾ ਰੱਖੇ ਜਨਾਬ
#ਗਰਮ ਤੋ ਹਮੇ ਸਿਰਫ ਚਾਹ ਹੀ ਪਸੰਦ ਹੈ
Share On Whatsapp