Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਮਗਰ ਮਗਰ ਨਹੀ ਫਿਰਨਾ ਕੌਡੇ ਵਰਗਿਅਾਂ ਦੇ,
ਜੜਾਂ ਹਿਲਾਦਾਂਗੇ ਬੱਸ ੲਿਕੋ ਫੇਰੇ ਨਾਲ।
ੳੁਸਤੋਂ ਕਦੀ ੳੁਮੀਦ ਨੀ ਰੱਖੀਦੀ,
ਜਿਹੜਾ ਕਹਿੰਦਾ ਤੁਰਾਂਗਾ ਕੱਲ ਸਵੇਰੇ ਨਾਲ।
Share On Whatsapp
ਬੇਹਿੰਮਤੇ ਨੇ ਜਿਹੜੇ ਬਹਿ ਕੇ ਸਿਕਵਾ ਕਰਨ ਮੁੱਕਦਰਾ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।
Share On Whatsapp
ਨਾ ਵਿਕਿਆ ਏ ਨਾ ਝੁਕਿਆ ਏ,
ਨਾ ਕਿਸੇ ਦੇ ਰੋਕਿਆ ਰੁਕਿਆ ਏ ।
ਇਹ ਸੰਤ ਖਾਲਸਾ ਏਸਾ ਜੋ,
ਹਰ ਮੈਦਾਨ ਫਤਿਹ ਕਰ ਚੁਕਿਆ ਏ।
Share On Whatsapp
ਕੌਮ ਦੇ ਮਹਾਨ ਜਰਨੈਲ ਸੂਰਬੀਰ ਯੋਧੇ ਬਚਨ ਕੇ ਬਲੀ ਕਲਮ ਕੇ ਧਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ !! ਬਾਬਾ ਜੀ ਚੜ੍ਹਦੀ ਕਲਾਂ ਵਿੱਚ ਰੱਖਣ ਸਰਬੱਤ ਦਾ ਭਲਾ ਕਰਨ
Share On Whatsapp
ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ ਸੱਜਣਾ.
Share On Whatsapp
ਤੂੰ ਹੁੰਦਾ ਤੇ ਹੌਂਸਲਾ ਵੱਧ ਦਾ
ਪੁੱਤਰ ਨਿਕਲਿਆ ਲੰਮੇਂ ਕੱਦ ਦਾ
ਮਾਰ ਆਵਾਜ਼ਾਂ ਕੋਲੇ ਸੱਦਦਾ
ਜ਼ਿੰਦਗੀ ਦੇ ਢੰਗ ਸਿਖਾਉਣੇ ਸੀ
ਬਾਪੂ ਜੇ ਤੂੰ ਜਿਉਂਦਾ ਹੁੰਦਾ ਹੋਰ ਨਜ਼ਾਰੇ ਹੋਣੇ ਸੀ।
ਉਂਝ ਭਾਵੇਂ ਲਿਖ ਪੜ੍ਹ ਗਿਆ ਹਾਂ
ਪੈਰਾਂ ਉੱਤੇ ਖੜ੍ਹ ਗਿਆ ਹਾਂ
ਜਿੱਥੇ ਲੋੜ ਸੀ ਲੜ ਗਿਆ ਹਾਂ
ਆਪ ਹੁੰਦੋਂ ਤੇ ਪੁੱਤ ਦੇ ਉੱਤੋਂ ਵਾਰ ਕੇ ਭਾਣ ਖਿੰਡਾਉਣੇ ਸੀ
ਬਾਪੂ ਜੇ ਤੂੰ ਜਿਉਂਦਾ ਹੁੰਦਾ ਹੋਰ ਨਜ਼ਾਰੇ ਹੋਣੇ ਸੀ।।
Share On Whatsapp
#ਵਿਸ਼ਵਾਸ ਏ ਕਿ ਚਾਹੇ ਸਾਰੀ #ਦੁਨੀਆਂ ਮੂੰਹ ਮੋੜ ਲਵੇ,
ਪਰ ਤੂੰ ਮੇਰੀ ਹਰ #ਬਾਤ ਦਾ #ਹੁੰਗਾਰਾ ਭਰੇਂਗੀ..
Share On Whatsapp
ਮੈਂ ਪੰਛੀ ਤੇ ਤੂੰ ਸ਼ਿਕਾਰੀ ਏ ਮੈਨੂੰ ਉੱਡਣ ਨੀਂ ਦੇਣਾ ਤਾਂ ਫੜਕਣ ਤਾਂ ਦੇ
ਜਿਹੜਾ ਤੀਰ ਕਲੇਜੇ ਵਿੱਚ ਮਾਰਿਆ,ਓਹਨੂੰ ਕੱਡਣ ਨੀ ਦੇਣਾ ਤਾਂ ਰੜਕਣ ਤਾਂ ਦੇ !!
Share On Whatsapp
ਯਾਰਾ ਵੇਲੀਆ ਚ ਰਹਿੰਦਾ ਹਾਂ ਸੁਆਦ ਕੁਟਦਾ ਕਦੇ ਸੋ ਮੈਚ ਦੇਖੀ ਗੱਭਰੂ ਦੀ ਕੁੱਟ ਦਾ
Share On Whatsapp
ਗੈਰਤ ਕਿੱਥੋ ਲਭਦਾ ਲਿਫਾਫਿਅਾਂ ਵਾਲਿਅਾ ਢੇਰਾਂ ਚੋਂ
ਅਸੀਂ ਮੌਤ ਨੂੰ ਪਾੲੀੲੇ ਜੱਫੇ ਤੂੰ ਨਾ 3 ਨਾ 13 ਚੋਂ..
Share On Whatsapp
{{ ਤੇਰੈ ਨਖਰੈ ਦਿਖਾਉਦੀ ਦੀ ਜਵਾਨੀ ਢਲਗੀ ਨੀ }}
{{ ਨੀ ਮੇਰਾ ਮੁੰਡਾ ਹੋਗੀਆ 3 ਸਾਲ ਦਾ }}
Share On Whatsapp
ਸਾਲੀ ਸਮਝ ਨੀ ਆ ਰਿਹਾ ਵੀ ਮੋਸਮ ਕਿਹੜਾ ਚਲ ਰਿਹਾ
* ਮੱਛਰ ਵੀ ਲੜਦਾ
* ਕੰਬਲ ਵੀ ਲੈ ਰਹੇ ਆ
* ਪੱਖਾ ਵੀ ਚਲਦਾ
* ਨਹਾ ਗਰਮ ਪਾਣੀ ਨਾਲ ਰਹੇ ਆ
* ਪੀ ਠੰਡਾ ਪਾਣੀ ਰਹੇ ਆ
* ਕੋਟੀ ਪੋਣੇ ਸਰਮ ਲਗਦੀ ਨਹੀਂ ਪੌਦੇ ਠੰਡ ਲਗਦੀ
*😂😂😂😛😛😛😛
Share On Whatsapp
ਐਵੇਂ ਭੰਡੀ ਜਾਈਏ ਨਾ ਕਿਸੇ ਨੂੰ ਬਿਨਾ ਗੱਲੋ , ਗਲਤੀ ਸਾਡੇ ਤੋ ਹਰ ਦਫਾ ਹੁੰਦੀ ਐ , ਹਰ ਮੁੰਡਾ ਹੁੰਦਾ ਨਹੀ ਜਿਸਮਾ ਦਾ ਭੁੱਖਾ , ਨਾ ਹਰ ਕੁੜੀ ਬੇਵਫ਼ਾ ਹੁੰਦੀ ਐ
Share On Whatsapp
ਜੋ ਤੁਹਾਡੇ ਇੱਕ ਝੂਠ ਤੋ ਖੁਸ਼ ਹੈ , ਉਸਨੂੰ ਕਦੇ ਵੀ ਸੱਚ ਦੱਸ ਕੇ ਦੁੱਖੀ ਨਾ ਕਰਿਉ ॥
Share On Whatsapp
ਮੈਂ ਝੁਕ ਗਿਆ ਤਾਂ , ਉਹ ਸਜਦਾ ਸਮਝ ਬੈਠੇ , ਮੈਂ ਤਾਂ ਪਿਆਰ ਨਿਭਾ ਰਿਹਾ ਸੀ , ਉਹ ਖੁਦ ਨੂੰ ਖੁਦਾ ਹੀ ਸਮਝ ਬੈਠੇ
Share On Whatsapp
ਗੁੱਟਾ ਤੇ Gucci ਦੀਆਂ ਘੜੀਆਂ ਤੇ ਪੈਰਾਂ ਚ Nike ਦੇ ਬੂਟ ਆ...
ਜੇ ਕੋਈ Driver ਰਖਵਾਉਣਾ ਹੋਈਆ ਤਾ ਦੱਸੀ ,
ਸਾਡਾ Canada ਵਾਲਿਆ ਨਾਲ ਵੀ ਸੂਤ ਆ..
Share On Whatsapp
ਫੀਤਾ ਫੀਤਾ ਫੀਤਾ, ਗੱਭਰੂ ਚੋਟੀ ਦਾ,ੳੁਹਦੀ ਅੱਖ ਨੇ ਅਾਸ਼ਿਕ ਕੀਤਾ, ਗੱਭਰੂ ਚੋਟੀ ਦਾ,
Share On Whatsapp
ਆਸ਼ਕਾ ਨੂੰ ਤਨਹਾਈ ਵਿਚ ਮਾਰਨਾ ਕੋਈ ਹਨੇਰੇ ਤੋ ਸਿੱਖੇ
ਅੱਖਾ ਵਿਚ ਅੱਖਾ ਪਾ ਕੇ ਝੱੂਠ ਬੋਲਣਾ ਕੋਈ ਤੇਰੇ ਤੋ ਸਿੱਖੇ
Share On Whatsapp
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਬੜਾ..
ਕਦੇ ਕਦੇ ਦਿਲ ਭਰਦਾ ਰਹੇ ਤਾਂ ਚੰਗਾ ਏ..
Share On Whatsapp
ਤਾਹੀ ਦੱਲੇ ਸੋਦੇ ਬਾਜਾ ਨਾਲ #kaLaaM ਨਇਓ ਮੇਰੀ
ਕਿਸੇ ਏਰੇ ਗੇਰੇ ਬੰਦੇ ਨੂੰ #SLaaM ਨਇਓ ਮੇਰੀ !!
Share On Whatsapp
ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰਕੇ,,,,,
ਕੀ ਕਰਣਾ ਏ ਦਿਲਾਂ ਪਿਆਰ ਕਰਕੇ
Share On Whatsapp
🖕ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,🤝
✌ਦੂਜਾ ਸਖਤ ਖਿਲਾਫ ਹਾਂ 🙏ਯਾਰ ਮਾਰ ਦੇ👑##
Share On Whatsapp
ਸੰਦ ਖੇਤੀ ਵਾਲੇ ਜਾਣ ਨਾ ਬਣਾਏ ਮੰਗ ਮੰਗ ਟੈਮ ਸਾਰਦਾ
ਨਾ ਹੀ ਥਾਰ ਰੱਖੀ ਘੁੰਮਣ ਘੁਮਾਉਣ ਨੂੰ ਨਾ ਬੁਲਟ ਪਟਾਕੇ ਮਾਰਦਾ
Share On Whatsapp
Akha nal Neendra Da Vair Pae Gea
Jado da Mai #fAuj ViCh Hoea bharti
Share On Whatsapp
ਸ਼ੋਸ਼ੇ ਨੀ ਕਰੀਦੇ# ਐਵੇ ਬਿਨਾ ਗੱਲ ਤੋ
ਜਿਵੇ ਦੇ ਵੀ ਹੈਗੇ ਸ਼ਰੇਆਮ# ਦਿਸਦੇ✌
Share On Whatsapp