Best Punjabi Status DAILY Updated HIT New Punjabiya Lai Trending Status Lines punjabi vich ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਿਸ ਦਰਵਾਜੇ ਤੇ ਕਦਰ ਨਾ ਹੋਵੇ....
ਓਹਨੂੰ ਵਾਰ ਵਾਰ ਖੜਕਾਇਆ ਨਹੀ ਕਰਦੇ....
ਖੜਨ ਵੇਲੇ ਮੈਂ ਬੇਗਾਨਾ ਨੀ ਦੇਖਦਾ ਤੇ ਛੱਡਣ ਵੇਲੇ ਰਿਸ਼ਤੇਦਾਰ
ਜੇਕਰ ਬੂਟ ਅਤੇ ਲੋਕ ਤੁਹਾਨੂੰ ਤਕਲੀਫ਼ ਦੇ ਰਹੇ ਨੇ
ਤਾਂ ਸਮਝ ਜਾਣਾ ਚਾਹੀਦਾ ਹੈ ਕਿ ਉਹ ਤੁਹਾਡੇ ਨਾਪ ਦੇ ਨਹੀਂ ਹਨ
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..
ਜਿਹੜੀ ਚੀਜ ਜਿਥੇ ਗੁਆਚਦੀ ਆ
ਉਥੋਂ ਹੀ ਲੱਭ ਵੀ ਜਾਂਦੀ ਐ ਪਰ
ਹਾਸੇ...ਯਕੀਨ ਤੇ ਖੁਸ਼ੀਆਂ
ਜਿਥੇ ਗੁਆਚ ਜਾਨ ਉਥੋਂ ਫਿਰ
ਕਦੇ ਨੀ ਲੱਭਦੇ
ਨਰਾਜ਼ਗੀ ਖ਼ਤਮ ਨਈਂ ਕਰਦੇ ਅੱਜ ਕੱਲ ਨੇੜਤਾ ਖ਼ਤਮ ਕਰ ਲੈਂਦੇ ਨੇ
ਹੁਣ ਹੌਲੀ ਹੌਲੀ ਸਭ ਹਾਸਿਲ ਹੋਊਗਾ ਦੋਸਤ... ਕਿਉਂਕਿ ਇਸ ਵਾਰ ਭਰੋਸਾ ਖੁਦ ਤੇ ਆ... ਲੋਕਾਂ ਤੇ ਨਹੀਂ..!!
ਹਰ ਇੱਕ ਨਾਲ ਮੇਲ ਨਹੀ ਖਾਦੇ ਸਾਡੇ ਰਾਹ ਤੇ ਸੁਬਾਹ ਵੱਖਰੇ ਨੇ
ਰੱਬ ਦੇ ਘਰੋ ਕੁਝ ਫਰਿਸ਼ਤੇ ਫਰਾਰ ਹੋ ਗਏ
ਕੁਝ ਫੜੇ ਗਏ ਤੇ ਕੁਝ ਸਾਡੇ ਯਾਰ ਹੋ ਗਏ
ਸ਼ੁਰੂਆਤ ਵੀ ਖੁਦ ਆ, ਤੇ ਅੰਤ ਵੀ ਆਂ ਮੈਂ ਹੈਵਾਨ ਵੀ ਅੰਦਰ ਆ ਮੇਰੇ, ਤੇ ਸੰਤ ਵੀ ਆਂ ਮੈਂ
ਸ਼ਾਹ ਜੀ ਨਫ਼ਰਤ ਤਾਂ ਸਾਡੇ ਤੋਂ ਬਹੁਤ ਕਰਦੇ ਆ ਪਰ ਜਿਗਰਾ ਸਾਡੇ ਨਾਲ ਅੱਖ ਮਿਲਾਉਣ ਦਾ ਵੀ ਨਹੀਂ
ਕਿੰਨੀ ਭੋਲੀ ਆ, ਉਹ ਕੁੜੀ.. ਜੋ ਨਿੱਤ ਦੁਆਵਾਂ ਚ, ਮੇਰੇ ਵਰਗੇ ਪਾਪੀ ਨੂੰ ਮੰਗਦੀ ਹੈ।
ਸੰਬੰਧ ਰੂਹ ਨਾਲ ਹੋਵੇ, ਤਾਂ..ਮਨ ਕਦੇ ਨੀ ਭਰਦੇ ਹੁੰਦੇ
ਸੱਚਾ ਰਿਸ਼ਤਾ ਵਕਤ ਤੇ ਇਜ਼ਤ ਹੀ ਮੰਗਦਾ ਏ, ਹੋਰ ਕੁਝ ਨਹੀਂ ਮੰਗਦਾ
ਸ਼ਿਕਵਾ ਛੱਡ ਭਾਣਾ ਮੰਨ
ਰੱਬ ਤੇਰੇ ਤੋਂ ਵੱਧ ਸਿਆਣਾ
ਕਿੱਦਾ ਮੁਹੱਬਤ ਕਰਾਂ, ਬਹੁਤ ਗਰੀਬ ਹਾਂ
ਲੋਕ ਵਿਕਦੇ ਨੇ ਤੇ ਮੈਂ ਖਰੀਦ ਨਹੀਂ ਪਾਉਂਦਾ
ਸਵਾਲ ਨੂੰ ਚੰਗੀ ਤਰਾਂ ਸਮਝ ਲੈਣਾ ਹੀ ਅੱਧਾ ਉੱਤਰ ਹੈ..
ਪਾਣੀ ਵਰਗੇ ਸਾਫ਼ ਜਰੂਰ ਆ ਸੱਜਣਾ ..
ਪਰ ਹਰ ਕਿਸੇ ਤੇ ਡੁੱਲ੍ਹਣ ਦੀ ਆਦਤ ਨੀ
Accept the situation nd say
ਰੱਬ ਜੋ ਕਰਦਾ ਚੰਗੇ ਲਈ ਹੀ ਕਰਦਾ
ਰਾਬਤੇ, ਮਤਲਬ ਬਗੈਰ ਰੱਖੇ ਕਲਯੁੱਗ ਆ, ਰੱਬ ਖੈਰ ਰੱਖੇ
ਅਸੀ ਉਹਨੂੰ ਵੀ ਜਾਦੇ ਦੇਖਿਆ ਜਿਸ ਦੇ ਜਾਣ ਨਾਲ ਜਾਨ ਜਾਦੀ ਸੀ
ਮੇਰੇ ਲਈ ਕੁਦਰਤ ਵਰਗਾ ਅਹਿਸਾਸ ਹੈ ਤੂੰ, ਹੋਰ ਕਿਵੇ ਸਮਝਾਵਾਂ ਕਿੰਨਾ ਖਾਸ ਹੈ ਤੂੰ
ਦਿੱਲ ਵਿੱਚ ਧੜਕਦੇ ਰਹਿੰਦੇ ਨੇ ਕੁੱਝ ਲੋਕ ਲਾਵਾਂ ਤੋਂ ਬਿਨਾਂ ਜਿਨ੍ਹਾਂ ਨਾਲ ਰੂਹਾਂ ਵਿਆਹੀਆਂ ਜਾਂਦੀਆਂ ਨੇ। status.desi
ਠੋਕਰਾਂ ਨਾ ਵੱਜਦੀਆਂ ਤਾਂ
ਮੈਨੂੰ ਵਹਿਮ ਰਹਿਣਾ ਸੀ ਕਿ ਹਰ ਕੋਈ ਆਪਣਾ ਆ
ਹਮੇਸ਼ਾ ਯਾਦ ਰੱਖੋ ਕਿ ਜੋ ਤੁਹਾਡਾ ਗੁੱਸਾ ਸਹਿ ਕੇ ਵੀ ਤੁਹਾਡਾ ਸਾਥ ਦੇਵੇ ਉਸ ਇਨਸਾਨ ਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦਾ
ਓਹ ਸਮਝ ਨਾ ਸਕਿਆ ਮੁਹੱਬਤ ਏ ਮੈਨੂੰ,
ਮੈਂ ਕਈ ਵਾਰ ਸੀ ਕਿਹਾ, ਮੈਨੂੰ ਫ਼ਿਕਰ ਏ ਤੇਰੀ।
ਮੈ ਅੱਜ ਤੱਕ ਉਹ ਰੰਗ ਲੱਭ ਹੀ ਨਹੀਂ ਸਕਿਆਂ.. ਜੋ ਰੰਗ ਦੁਨੀਆ ਬਾਦਲਦੀ ਆਂ 🙏
ਘਾਟੇ ਮਿਲੇ ਜਮਾਨੇ ਤੋ
ਪਰ ਦੁੱਗਣੇ ਮਿਲੇ ਤਜਰਬੇ
ਉਹ ਮੈਨੂੰ ਕੱਖ ਨਹੀਂ ਦੱਸਦੀ
ਮੈਂ ਉਹਨੂੰ ਸਭ ਕੁਝ ਦੱਸਦਾ ਬਹੁਤ ਆ
ਜਿੰਦਗੀ ਵਿੱਚ ਦੁੱਖ ਬੜੇ ਨੇ
ਪਰ ਮੈਂ ਹੱਸਦਾ ਬਹੁਤ ਆ
ਜਿਨ੍ਹਾਂ ਨੂੰ ਅਹਿਸਾਸ ਹੀ ਨਾ ਹੋਵੇ ਓਹਨਾਂ ਨਾਲ ਕਾਹਦੇ ਗਿਲੇ ਸ਼ਿਕਵੇ?
Punjabi Status
New status
Hindi Status